Home / ਪਰਵਾਸੀ-ਖ਼ਬਰਾਂ (page 78)

ਪਰਵਾਸੀ-ਖ਼ਬਰਾਂ

ਹੁਣ ਕੈਨੇਡੀਅਨ ਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਨ ‘ਚ ਆਉਣਗੀਆਂ ਮੁਸ਼.....

ਨਿਊਯਾਰਕ: ਕੈਨੇਡੀਅਨ ਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਘੰਟਿਆਂ ਤੱਕ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਡੋਨਲਡ ਟਰੰਪ ਸਰਕਾਰ ਵੱਲੋਂ ਸੈਂਕੜੇ ਬਾਰਡਰ ਏਜੰਟਾਂ ਨੂੰ ਕੈਨੇਡਾ ਤੋਂ ਮੈਕਸੀਕੋ ਦੀ ਸਰਹੱਦ ‘ਤੇ ਭੇਜਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਰਕਾਨੂੰਨੀ ਪ੍ਰਵਾਸੀਆਂ ਦੀ ਲਗਾਤਾਰ ਆਮਦ ਦੇ ਮੱਦੇਨਜ਼ਰ ਅਮਰੀਕਾ ਨੇ 731 …

Read More »

ਜਹਾਜ਼ ਦੇ ਅਗਲੇ ਪਹੀਏ ਹੋਏ ਜਾਮ, ਦੇਖੋ ਪਾਇਲਟ ਨੇ ਕਿੰਝ ਸੂਝਬੂਝ ਨਾਲ ਬਚਾਈ 89 ਯਾਤ.....

ਮਿਆਂਮਾਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਨੂੰ ਵੱਡਾ ਹਾਦਸਾ ਟਲ ਗਿਆ। ਲੋਕਾਂ ਦੇ ਸਾਹ ਉਸ ਵੇਲੇ ਰੁਕ ਗਏ ਜਦੋਂ ਮਿਆਂਮਾਰ ਨੈਸ਼ਨਲ ਏਅਰਲਾਈਨਸ ਦੇ ਇੱਕ ਜਹਾਜ਼ ਨੇ ਪਿਛਲੇ ਪਹੀਆਂ ਦੇ ਜਰਿਏ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ 82 ਯਾਤਰੀ ਅਤੇ 7 ਕਰੂ ਮੈਂਬਰਸ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਇਹ ਘਟਨਾ …

Read More »

ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਚਾਰ ‘ਚੋਂ ਤਿੰਨ ਵਿਭਾਗਾਂ ਦੀ ਹੈੱਡ ਔਰਤਾ.....

ਵਾਸ਼ਿੰਗਟਨ: ਦੁਨੀਆ ‘ਚ ਔਰਤਾਂ ਹਰ ਖੇਤਰ ‘ਚ ਅੱਗੇ ਵਧ ਰਹੀਆਂ ਹਨ ਇਸ ਦੇ ਨਾਲ ਹੀ ਵਿਗਿਆਨੀ ਖੇਤਰ ਵਿੱਚ ਵੀ ਉਨ੍ਹਾਂ ਦੀ ਸ਼ਮੂਲੀਅਤ ਵੱਧ ਰਹੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇਤਿਹਾਸ ‘ਚ ਪਹਿਲੀ ਵਾਰ ਔਰਤਾਂ ਦਾ ਦਬਦਬਾ ਬਣ ਗਿਆ ਹੈ। ਨਾਸਾ ਦੇ ਚਾਰ ‘ਚੋਂ ਤਿੰਨ ਵਿਗਿਆਨੀ ਵਿਭਾਗਾਂ ਦੀ ਹੈੱਡ ਮਹਿਲਾਵਾਂ …

Read More »

ਹਾਂਗਕਾਂਗ ‘ਚ ਜਨਮੇ ਸੁਖਦੀਪ ਸਿੰਘ ਨੇ ਸਿਰਜਿਆ ਇਤਿਹਾਸ, ਹੋਣਗੇ ਪਹਿਲੇ ਦਸਤ.....

ਹਾਂਗਕਾਂਗ- ਦਸਤਾਰ ਸਜਾਉਣਾ ਸਿੱਖ ਧਰਮ ਦਾ ਇਕ ਅਹਿਮ ਹਿੱਸਾ ਹੈ ਤੇ ਹਾਂਗਕਾਂਗ ‘ਚ ਪੈਦਾ ਹੋਏ ਸੁਖਦੀਪ ਸਿੰਘ ਦਸਤਾਰ ਪਹਿਨਣਾ ਮਾਣ ਦੀ ਗੱਲ ਸਮਝਦੇ ਹਨ ਤੇ ਇਸੇ ਵਜ੍ਹਾ ਕਾਰਨ ਸੁਖਦੀਪ ਨੇ ਹਾਂਗਕਾਂਗ ‘ਚ ਪਹਿਲਾ ਦਸਤਾਰਧਾਰੀ ਡਾਕਟਰ ਬਣਨ ਦੀ ਠਾਣ ਲਈ। ਚੀਨੀ ਯੂਨੀਵਰਸਿਟੀ ‘ਚ ਆਖ਼ਰੀ ਸਾਲ ਦੇ ਮੈਡੀਕਲ ਵਿਦਿਆਰਥੀ 23 ਸਾਲਾ ਸੁਖਦੀਪ …

Read More »

ਕੈਨੇਡੀਅਨ ਸਿੱਖ ਮੋਟਰਸਾਈਕਲ ਕਲੱਬ ਦਾ ਜੱਥਾ ਸ੍ਰੀ ਹਰਮੰਦਿਰ ਸਾਹਿਬ ਵਿਖੇ ਹੋ.....

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਨੇਡਾ ਦੇ ਸਰੀ ਸ਼ਹਿਰ ਤੋਂ ਚੱਲ ਕੇ 21 ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਦਿਆਂ ਸਿੱਖ ਮੋਟਰਸਾਈਕਲ ਕਲੱਬ ਬਿ੍ਟਿਸ਼ ਕੋਲੰਬੀਆ ਦੇ 6 ਕੈਨੇਡੀਅਨ ਸਿੱਖ ਨੌਜਵਾਨ ਪੰਜਾਬ ਪਹੁੰਚੇ ਜਿਥੇ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹ ਨੌਜਵਾਨ ਕੈਨੈਡਾ …

Read More »

ਦੁਨੀਆ ਦੇ ਸਭ ਤੋਂ ਵੱਡੇ ਸੀਰੀਅਲ ਕਿੱਲਰ ਨੇ ਟੀਕੇ ਲਗਾ ਕੇ ਲਈ 300 ਮਰੀਜ਼ਾਂ ਦੀ ਜਾ.....

ਬਰਲਿਨ: ਜਰਮਨੀ ਦੇ ਡੇਲਮੇਨਹੋਸਰਟ ਹਸਪਤਾਲ ਦਾ ਇਕ ਅਜਿਹਾ ਮਾਮਲਾ ਸਾਹਮਣੇ ਅਇਆ ਹੈ ਜਿਸਨੂੰ ਜਾਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਇੱਥੇ ਇਕ ਨੀਲਸ ਹੋਗੇਲ ਨਾਮ ਦੇ ਪੁਰਸ਼ ਨਰਸ ‘ਤੇ ਦਵਾਈ ਅਤੇ ਟੀਕੇ ਲਗਾ ਕੇ 300 ਤੋਂ ਵੱਧ ਮਰੀਜ਼ਾਂ ਦੀ ਜਾਨ ਲੈਣ ਦਾ ਦੋਸ਼ ਹੈਤੇ ਇਸ ਨੂੰ ਦੇਸ਼ ਤੇ ਦੁਨੀਆ ਦਾ …

Read More »

ਇੰਗਲੈਂਡ ਜਾ ਰਹੇ ਪੰਜਾਬੀ ਨੇ ਜਹਾਜ਼ ‘ਚ ਮਹਿਲਾ ਯਾਤਰੀ ਨਾਲ ਕੀਤੀ ਘਿਨਾਉਣੀ ਹ.....

ਟੂਰਿਸਟ ਵੀਜ਼ਾ ‘ਤੇ ਜਾ ਰਹੇ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ ਜਿਸ ‘ਤੇ ਮੁੰਬਈ ਤੋਂ ਮੈਨਚੈਸਟਰ ਜਾ ਰਹੀ ਫਲਾਈਟ ਦੌਰਾਨ ਇੱਕ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। 36 ਸਾਲਾ ਮੁਲਜ਼ਮ ਹਰਦੀਪ ਸਿੰਘ ਨੇ ਆਪਣੇ ਨਾਲ ਬੈਠੀ ਮਹਿਲਾਂ ਨੂੰ ਆਪਣਾ ਸ਼ਿਕਾਰ ਬਣਾਇਆ। …

Read More »

ਅਨੋਖੀ ਡਾਈਟਿੰਗ, 46 ਦਿਨਾਂ ‘ਚ ਇਸ ਤਰੀਕੇ ਨਾਲ ਬੀਅਰ ਪੀ ਕੇ ਵਿਅਕਤੀ ਨੇ ਘਟਾਇਆ.....

Beer Diet

ਓਹਾਇਓ: ਅਕਸਰ ਲੋਕ ਆਪਣਾ ਭਾਰ ਘਟਾਉਣ ਲਈ ਬਹੁਤ ਪਰੇਸ਼ਾਨ ਰਹਿੰਦੇ ਹਨ ਜਾਂ ਤਾਂ ਉਹ ਡਾਈਟਿੰਗ ਕਰਦੇ ਹਨ ਜਾਂ ਤਾਂ ਉਨ੍ਹਾਂ ਨੂੰ ਕਸਰਤ ‘ਚ ਸਖਤ ਮਹਿਨਤ ਕਰਨੀ ਪੈਂਦੀ ਹੈ ਇਸ ਦੇ ਬਾਵਜੂਦ ਹੀ ਕੁਝ ਹੀ ਲੋਕਾਂ ਨੂੰ ਇਸ ਚੀਜ ਦਾ ਫਾਇਦਾ ਹੁੰਦਾ ਹੈ। ਪਰ ਅਮਰੀਕਾ ਦੀ ਓਹਾਇਓ ‘ਚ ਰਹਿਣ ਵਾਲੇ ਇੱਕ …

Read More »

7 ਮਹੀਨੇ ਦੇ ਬੱਚੇ ਨੂੰ ਗਿਰਵੀ ਰੱਖਣ ਪਹੁੰਚਿਆ ਪਿਤਾ, ਕਿਹਾ ਜ਼ਿਆਦਾ ਇਸਤੇਮਾਲ ਨ.....

ਵਾਸ਼ਿੰਗਟਨ: ਅਮਰੀਕਾ ਦੇ ਫਲੋਰਿਡਾ’ ਚ ਇੱਕ ਵਿਅਕਤੀ ਦਾ ਦੁਕਾਨਦਾਰ ਦੇ ਨਾਲ ਕੀਤਾ ਮਜ਼ਾਕ ਉਸ ‘ਤੇ ਹੀ ਉਲਟਾ ਪੈ ਗਿਆ। ਬਰਾਇਨ ਸਲੋਕਮ ਪਿਛਲੇ ਹਫਤੇ ਆਪਣੇ ਸੱਤ ਮਹੀਨੇ ਦੇ ਪੁੱਤ ਨੂੰ ਲੈ ਕੇ ਇੱਕ Pawn Shop ( ਅਜਿਹੀ ਦੁਕਾਨ ਜਿੱਥੇ ਸਾਮਾਨ ਵੇਚਿਆ ਜਾਂ ਗਿਰਵੀ ਰੱਖਿਆ ਜਾਂਦਾ ਹੈ ) ‘ਤੇ ਪੁੱਜਿਆ। ਇੱਥੇ ਉਨ੍ਹਾਂ …

Read More »

ਜੇਲ੍ਹ ‘ਚ ਅੱਗ ਲੱਗਣ ਤੋਂ ਬਾਅਦ 100 ਤੋਂ ਜ਼ਿਆਦਾ ਕੈਦੀ ਫ਼ਰਾਰ

ਜਕਾਰਤਾ: ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਸਥਿਤ ਇੱਕ ਜੇਲ੍ਹ ‘ਚੋਂ ਬੀਤੇ ਦਿਨੀਂ ਯਾਨੀ ਸ਼ਨੀਵਾਰ ਨੂੰ 100 ਤੋਂ ਜ਼ਿਆਦਾ ਕੈਦੀ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜੇਲ੍ਹ ‘ਚ ਲੜਾਈ ਹੋਣ ਮਗਰੋਂ ਕੈਦੀਆਂ ਨੇ ਉੱਥੇ ਅੱਗ ਲਗਾ ਦਿੱਤੀ ਜਿਸ ਤੋਂ ਬਾਅਦ ਉਹ ਭੱਜਣ ‘ਚ ਕਾਮਯਾਬ ਰਹੇ। ਟੀਵੀ ਸਟੇਸ਼ਨਾਂ ‘ਤੇ ਫੁਟੇਜ …

Read More »