Home / ਪਰਵਾਸੀ-ਖ਼ਬਰਾਂ (page 77)

ਪਰਵਾਸੀ-ਖ਼ਬਰਾਂ

ਕੈਨੇਡਾ ‘ਚ ਬੀਤੇ ਸਾਲ ਹੋਈ 40 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ: ਰਿਪੋਰਟ

ਵੈਨਕੂਵਰ: ਐਕਸਪਰਟ ਪੈਨਲ ਵੱਲੋਂ ਕੀਤੀ ਗਈ ਜਾਂਚ ‘ਚ ਤਿਆਰ ਕੀਤੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਮਾਰਕਿਟ ‘ਚ ਹੋਈ ਮਨੀ ਲਾਂਡਰਿੰਗ ਦਾ ਖੁਲਾਸਾ ਹੋਇਆ ਹੈ। ਰਿਪੋਰਟ ਦੇ ਮੁਤਾਬਕ ਬੀਤੇ ਸਾਲ ਕੈਨੇਡਾ ਵਿੱਚ 40 ਬਿਲੀਅਨ ਡਾਲਰ ਦੀ ਮਨੀ ਲਾਂਡਰਿੰਗ ਹੋਈ। ਸਿਰਫ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਹੀ 7.4 ਬਿਲੀਅਨ ਡਾਲਰ (ਲਗਪਗ 5,19,72,05,00,000 …

Read More »

ਖਿਡਾਰੀ ਅਜਿਹੇ ਢੰਗ ਨਾਲ ਦੌੜਿਆ, ਕਿ ਦੌੜ ਦੇ ਨਾਲ ਨਾਲ ਜਿੱਤ ਲਿਆ ਦੇਖਣ ਵਾਲਿਆਂ.....

ਅਮਰੀਕਾ : ਅਮਰੀਕਾ ‘ਚ ਇੱਕ ਰੇਸ ਦੌਰਾਨ ਬੜਾ ਹੀ ਦਿਲਚਸਪ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ ਹੈ ਮਰਦਾਂ ਦੀ ਹਰਡਲ (ਅੜਿੱਕਾ) ਦੌੜ ਦਾ ਹੈ, ਜਿਸ ਵਿੱਚ ਹਿੱਸਾ ਲੈਣ ਵਾਲਾ ਇੱਕ 20 ਸਾਲਾ ਇਨਫਾਇਨਾਈਟ ਟਕਰ ਨਾਂ ਦੇ ਇੱਕ ਦੌੜਾਕ ਨੇ ਬੜੇ …

Read More »

ਅਮਰੀਕਾ ‘ਚ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣੀ ਸਲੀਪਿੰਗ ਚੇਅਰ ਨੂੰ ਕੈਨ.....

Infant sleeping chairs recalled

ਓਟਵਾ: ਕੈਨੇਡਾ ਹੈਲਥ ਵੱਲੋਂ ਫਿਸ਼ਰ ਪਰਾਈਜ਼ ਦੁਆਰਾ ਨਵਜੰਮੇ ਬੱਚਿਆਂ ਲਈ ਬਣਾਈਆਂ ਗਈਆਂ ਰੋਕ ਐਡ ਸਲੀਪਰ ਚੇਅਰਾਂ ਨੁੰ ਵਾਪਸ ਮੰਗਵਾ ਲਿਆ ਗਿਆ ਹੈ। ਰਿਪੋਰਟਾਂ ਅਨੁਸਾਰ ਇਹ ਚੇਅਰਜ਼ ਅਮਰੀਕਾ ‘ਚ ਨਵਜੰਮੇ ਦਰਜਨਾਂ ਬੱਚਿਆਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਫਿਸ਼ਰ ਪ੍ਰਾਈਸ ਰੌਕ ਐਂਡ ਪਲੇਅ ਸਲੀਪਰ …

Read More »

ਸ਼ਰਾਬ ਦੇ ਨਸ਼ੇ ‘ਚ ਕੀਤੀ ਉਲਟੀ ‘ਚੋਂ ਨਿਕਲਿਆ ਟਿਊਮਰ, ਵਿਅਕਤੀ ਨੇ ਸਰੀਰ ਦਾ ਅ.....

ਸ਼ਰਾਬ ਦੇ ਨਸ਼ੇ ‘ਚ ਇੱਕ ਚੀਨੀ ਵਿਅਕਤੀ ਦੇ ਮੂੰਹ ਤੋਂ ਉਲਟੀ ਕਰਦੇ ਹੋਏ ਕੁੱਝ ਅਜਿਹਾ ਨਿਕਲ ਗਿਆ, ਜਿਸਨੂੰ ਉਸਨੇ ਇਹ ਸੋਚ ਕੇ ਵਾਪਸ ਨਿਗਲ ਲਿਆ ਕਿ ਉਹ ਉਸਦੇ ਸਰੀਰ ਦਾ ਹਿੱਸਾ ਸੀ। ਡਾਕਟਰਾਂ ਨੇ ਪਰੀਖਣ ਤੋਂ ਬਾਅਦ ਪੁਸ਼ਟੀ ਕੀਤੀ ਕਿ ਜਿਸ ਚੀਜ ਨੂੰ ਉਸਨੇ ਉਲਟੀ ਕਰ ਕੇ ਕੱਢਿਆ ਤੇ ਫਿਰ …

Read More »

ਭਾਵੁਕ ਪਲ ਜਦੋਂ 70 ਸਾਲ ਪਹਿਲਾਂ ਵਿਛੜੀਆਂ ਮਾਵਾਂ ਧੀਆਂ ਦਾ ਹੋਇਆ ਮੇਲ

ਵਾਸ਼ਿੰਗਟਨ : ਦੁਨੀਆਂ ‘ਤੇ ਬਹੁਤ ਸਾਰੇ ਰਿਸ਼ਤੇ ਹੁੰਦੇ ਹਨ ਤੇ ਹਰ ਰਿਸ਼ਤੇ ਦਾ ਆਪਣੇ ਆਪ ਵਿੱਚ ਅਲੱਗ ਹੀ ਮਹੱਤਵ ਹੁੰਦਾ ਹੈ। ਪਰ ਇੰਨਾ ਸਾਰੇ ਰਿਸ਼ਤਿਆਂ ਵਿੱਚੋਂ ਜੇਕਰ ਸਭ ਤੋਂ ਬੇਹਤਰੀਨ ਅਤੇ ਪਿਆਰਾ ਰਿਸ਼ਤਿਆ ਸਮਝਿਆ ਜਾਂਦਾ ਹੈ ਤਾਂ ਉਹ ਹੈ ਮਾਂ ਅਤੇ ਬੱਚੇ ਦਾ। ਕਹਿੰਦੇ ਨੇ ਜਦੋਂ ਬੱਚਾ ਰੋਂਦਾ ਹੈ ਤਾਂ …

Read More »

5 ਵਾਰ ਕਾਰ ਰੇਸਿੰਗ ਦੇ ਵਿਸ਼ਵ ਚੈਂਪੀਅਨ ਨੇ ਪੰਜ ਸਾਲਾ ਕੈਂਸਰ ਪੀੜਤ ਬੱਚੇ ਨੂੰ ਤ.....

ਇੰਗਲੈਂਡ : ਪੰਜ ਵਾਰ ਦੇ ਬ੍ਰਿਟਿਸ਼ ਕਾਰ ਰੇਸ ਵਿਸ਼ਵ ਚੈਪੀਂਅਨ ਲੁਈਸ ਹੈਮਿਲਟਨ ਅਤੇ ਉਨ੍ਹਾਂ ਦੀ ਟੀਮ ਮਰਸੀਡੀਜ਼ ਨੇ ਇੱਕ ਬੋਨ ਕੈਸਰ ਤੋਂ ਪੀੜਤ ਪੰਜ ਸਾਲਾ ਬੱਚੇ ਹੈਰੀ ਸ਼ਾਅ ਦੀ ਖੁਸ਼ੀ ਲਈ ਉਨ੍ਹਾਂ ਦੀ ਫਾਰਮੂਲਾ-1 ਨਾਮ ਦੀ ਕਾਰ ਉਸ(ਹੈਰੀ) ਨੂੰ ਤੋਹਫੇ ਵਜੋਂ ਦੇ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੁਈਸ …

Read More »

ਕੈਨੇਡਾ: ਪੰਜਾਬੀ ਵਿਦਿਆਰਥੀ ਨੂੰ ਕੰਮ ‘ਚ ਸਖਤ ਮਿਹਨਤ ਕਰਨ ‘ਤੇ ਕੀਤਾ ਜਾ ਸ.....

ਟੋਰਾਂਟੋ: ਪੰਜਾਬ ਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਜੋਬਨਦੀਪ ਸੰਧੂ ਜੋ ਕਿ ਕਾਲਜ ਜਾਣ ਦੇ ਨਾਲ ਨਾਲ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਵੀ ਕਰਦਾ ਸੀ। ਜੋਬਨਦੀਪ ਸੰਧੂ ਨੂੰ ਲੋੜ ਤੋਂ ਵੱਧ ਕੰਮ ਕੀਤੇ ਜਾਣ ਕਾਰਨ 2017 ਵਿੱਚ ਓਪੀਪੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਹੁਣ ਜੋਬਨਦੀਪ ਦੇ ਵਕੀਲ …

Read More »

ਅਮਰੀਕਾ: ਭਾਰਤੀ ਮੂਲ ਦੀ ਮਤਰੇਈ ਮਾਂ 9 ਸਾਲਾ ਧੀ ਦੇ ਕਤਲ ‘ਚ ਦੋਸ਼ੀ ਕਰਾਰ

ਨਿਊਯਾਰਕ: ਅਮਰੀਕਾ ‘ਚ ਭਾਰਤੀ ਮੂਲ ਦੀ ਇੱਕ ਮਤਰੇਈ ਮਾਂ ਨੂੰ 9 ਸਾਲ ਦੀ ਧੀ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਜ਼ਾ 3 ਜੂਨ ਨੂੰ ਸੁਣਾਈ ਜਾਵੇਗੀ ਇਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਘਟਨਾ 2016 ਦੀ ਹੈ। 55 ਸਾਲ ਦੀ ਸ਼ਾਮਦਾਈ ਅਰਜੁਨ ਨੇ ਅਸ਼ਦੀਪ ਕੌਰ ਦੀ …

Read More »

ਹੁਣ ਕੈਨੇਡੀਅਨ ਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਨ ‘ਚ ਆਉਣਗੀਆਂ ਮੁਸ਼.....

ਨਿਊਯਾਰਕ: ਕੈਨੇਡੀਅਨ ਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਘੰਟਿਆਂ ਤੱਕ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਡੋਨਲਡ ਟਰੰਪ ਸਰਕਾਰ ਵੱਲੋਂ ਸੈਂਕੜੇ ਬਾਰਡਰ ਏਜੰਟਾਂ ਨੂੰ ਕੈਨੇਡਾ ਤੋਂ ਮੈਕਸੀਕੋ ਦੀ ਸਰਹੱਦ ‘ਤੇ ਭੇਜਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਰਕਾਨੂੰਨੀ ਪ੍ਰਵਾਸੀਆਂ ਦੀ ਲਗਾਤਾਰ ਆਮਦ ਦੇ ਮੱਦੇਨਜ਼ਰ ਅਮਰੀਕਾ ਨੇ 731 …

Read More »

ਜਹਾਜ਼ ਦੇ ਅਗਲੇ ਪਹੀਏ ਹੋਏ ਜਾਮ, ਦੇਖੋ ਪਾਇਲਟ ਨੇ ਕਿੰਝ ਸੂਝਬੂਝ ਨਾਲ ਬਚਾਈ 89 ਯਾਤ.....

ਮਿਆਂਮਾਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਤਵਾਰ ਨੂੰ ਵੱਡਾ ਹਾਦਸਾ ਟਲ ਗਿਆ। ਲੋਕਾਂ ਦੇ ਸਾਹ ਉਸ ਵੇਲੇ ਰੁਕ ਗਏ ਜਦੋਂ ਮਿਆਂਮਾਰ ਨੈਸ਼ਨਲ ਏਅਰਲਾਈਨਸ ਦੇ ਇੱਕ ਜਹਾਜ਼ ਨੇ ਪਿਛਲੇ ਪਹੀਆਂ ਦੇ ਜਰਿਏ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ਵਿੱਚ 82 ਯਾਤਰੀ ਅਤੇ 7 ਕਰੂ ਮੈਂਬਰਸ ਸਨ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ ਇਹ ਘਟਨਾ …

Read More »