Home / ਪਰਵਾਸੀ-ਖ਼ਬਰਾਂ (page 76)

ਪਰਵਾਸੀ-ਖ਼ਬਰਾਂ

ਸਰੀਰਕ ਦੁੱਖ ‘ਚੋਂ ਨਿੱਕਲਦਿਆਂ ਹੀ ਇਸ ਪ੍ਰਸਿੱਧ ਕ੍ਰਿਕਟ ਖਿਡਾਰੀ ਦੀ ਹੋਈ ਵ.....

ਨਵੀਂ ਦਿੱਲੀ : ਖ਼ਬਰ ਹੈ ਕਿ ਆਲਰਾਉਂਡਰ ਖਿਡਾਰੀ ਮੰਨੇ ਜਾਂਦੇ ਕੇਦਾਰ ਜਾਧਵ ਨੂੰ ਵਰਲਡ ਕੱਪ ਦੇ ਲਈ ਫਿੱਟ ਐਲਾਨ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਧਵ ਟੀਮ ਦੇ ਹੋਰਨਾਂ ਖਿਡਾਰੀਆਂ ਦੇ ਨਾਲ 22 ਮਈ ਨੂੰ ਹੀ ਇੰਗਲੈਂਡ ਨੂੰ ਰਵਾਨਾ ਹੋਣਗੇ। ਜਾਣਕਾਰੀ ਮੁਤਾਬਕ ਟੀਮ ਦੇ ਫਿਜ਼ੀਓਥੈਰੇਪਿਸਟ ਫਰਹਾਰਟ ਨੇ ਜਾਧਵ ਦੀ ਤੰਦਰੁਸਤੀ …

Read More »

ਆਸਟ੍ਰੇਲੀਆ ‘ਚ ਆਮ ਚੋਣਾਂ ਲਈ ਵੋਟਿੰਗ ਜਾਰੀ, ਵੋਟ ਨਾ ਪਾਉਣ ਵਾਲਿਆਂ ਤੋਂ ਸਰਕ.....

ਕੈਨਬਰਾ: ਆਸਟ੍ਰੇਲੀਆ ‘ਚ 2019 ਦੀਆਂ ਆਮ ਚੋਣਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਚੋਣਾਂ ਹੀ ਤੈਅ ਕਰਨਗੀਆਂ ਕਿ ਮੌਜੂਦਾ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਅਤੇ ਉਨ੍ਹਾਂ ਦੀ ਗਠਜੋੜ ਸਰਕਾਰ ਸੱਤਾ ‘ਚ ਆਪਣਾ ਕਬਜ਼ਾ ਬਰਕਰਾਰ ਰੱਖ ਸਕੇਗੀ ਜਾਂ ਛੇ ਸਾਲਾਂ ਤੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਬਿੱਲ ਸ਼ਾਰਟਨ ਦੀ …

Read More »

ਅਮਰੀਕਾ: ਪੰਜਾਬੀ ਮੂਲ ਦੇ ਭਰਾਵਾਂ ਦੀ ਸੜਕ ਹਾਦਸੇ ’ਚ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਇੰਡੀਆਨਾ ‘ਚ ਸੜਕ ਹਾਦਸੇ ਵਿੱਚ ਦੋ ਪੰਜਾਬੀ ਮੂਲ ਦੇ ਨੌਜਵਾਨ ਭਰਾਵਾਂ ਦੀ ਮੌਤ ਹੋ ਗਈ ਹੈ। ਦੋਵੇਂ ਇੰਡੀਆਨਾਪੋਲਿਸ ਦੇ ਉੱਪ-ਨਗਰ ਫ਼ਿਸ਼ਰਜ਼ ਸਿਟੀ ਦੇ ਰਹਿਣ ਵਾਲੇ ਸਨ ਤੇ ਮਮੇਰੇ ਭਰਾ ਸਨ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਦਵਨੀਤ ਸਿੰਘ ਚਹਿਲ (22) ਤੇ ਵਰੁਨਦੀਪ ਸਿੰਘ ਬੜਿੰਗ (19) …

Read More »

Gucci ਨੇ ਮਾਡਲਾਂ ਨੂੰ ਪੱਗਾਂ ਪਹਿਨਾ ਕਰਵਾਈ ਰੈਂਪਵਾਕ, 56,000 ਰੁਪਏ ‘ਚ ਆਨਲਾਈਨ ਵੇ.....

ਮਿਲਾਨ ਫੈਸ਼ਨ ਵੀਕ ‘ਚ ਮਾਡਲਾਂ ਨੂੰ ਦਸਤਾਰਾਂ ਪਹਿਨਾਉਣਾ ਮਸ਼ਹੂਰ ਅੰਤਰਰਾਸ਼ਟਰੀ ਫੈਸ਼ਨ ਬਰਾਂਡ ਗੁੱਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਵੱਲੋਂ ਸਖ਼ਤ ਰੋਸ ਪ੍ਰਗਟਾਇਆ ਜੲ ਰਿਹਾ ਹੈ। ਸਿੱਖਾਂ ਦਾ ਕਹਿਣਾ ਹੈ ਕਿ ਦਸਤਾਰ ਸਿੱਖ ਧਰਮ ਦਾ ਅਹਿਮ ਹਿੱਸਾ ਹੈ ਤੇ ਇਸ ਤਰ੍ਹਾਂ ਗੋਰੇ ਮਾਡਲਜ਼ …

Read More »

ਇੰਸਟਾਗ੍ਰਾਮ ’ਤੇ ਕੁੜੀ ਨੇ ਪੋਲਿੰਗ ਕਰ ਪੁੱਛਿਆ, ਜਿਓਂਦੀ ਰਹਾਂ ਜਾਂ ਮਰ ਜਾਵਾ.....

ਮਲੇਸ਼ੀਆ ‘ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ 16 ਸਾਲਾ ਕੁੜੀ ਨੇ ਇੰਸਟਾਗ੍ਰਾਮ ਪੋਲਿੰਗ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਜਿਸ ਵਿੱਚ ਉਸ ਨੇ ਇੰਸਟਾਗ੍ਰਾਮ ‘ਤੇ ਪੋਲ-ਪੋਸਟ ਪਾ ਕੇ ਆਪਣੇ ਫ਼ਾਲੋਅਰਜ਼ ਤੋਂ ਸਵਾਲ ਪੁੱਛਿਆ ਕਿ, ਕੀ ਉਸ ਨੂੰ ਮਰ ਜਾਣਾ ਚਾਹੀਦਾ ਹੈ ਜਾਂ ਨਹੀਂ। ਲਗਭਗ 69% …

Read More »

ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਲੱਖਾਂ ਦੀ ਗਿਣਤੀ ‘ਚ ਗਰੀਨ ਕਾਰਡ ਉਡੀ.....

Trump Outlines New Immigration Plan

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਜਿਹੀ ਇਮੀਗ੍ਰੇਸ਼ਨ ਨੀਤੀ ਪੇਸ਼ ਕੀਤੀ ਹੈ ਜਿਸ ਨਾਲ ਲੱਖਾਂ ਭਾਰਤੀਆਂ ਸਮੇਤ ਪੰਜਾਬੀਆ ਨੁੰ ਫਾਇਦਾ ਹੋਵੇਗਾ। ਇਹ ਇਮੀਗ੍ਰੇਸ਼ਨ ਨੀਤੀ ਟਰੰਪ ਨੇ ਯੋਗਤਾ ‘ਤੇ ਆਧਾਰਿਤ ਪੇਸ਼ ਕੀਤੀ ਹੈ ਜਿਸਦੇ ਨਾਲ ਗਰੀਨ ਕਾਰਡ ਜਾਂ ਸਥਾਈ ਨਿਯਮਕ ਨਿਵਾਸ ਦੀ ਉਡੀਕ ਕਰ ਰਹੇ ਸੈਂਕੜੇ – ਹਜ਼ਾਰਾਂ ਭਾਰਤੀਆਂ …

Read More »

ਆਬਾਦੀ ਦੇ ਮਾਮਲੇ ‘ਚ ਕੈਨੇਡਾ ਜਲਦ ਕਰ ਸਕਦੈ ਚੀਨ ਦੀ ਬਰਾਬਰੀ

ਓਂਟਾਰੀਓ: ਆਬਾਦੀ ‘ਤੇ ਕੀਤੀ ਇੱਕ ਨਵੀਂ ਸਟਡੀ ਦੇ ਮੁਤਾਬਕ ਕੈਨੇਡਾ ਦੇ ਕੁਝ ਸੂਬਿਆਂ ਦੀ ਆਬਾਦੀ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਟਡੀ ਮੁਤਾਬਕ ਕੀਤੀ ਪੁਸ਼ਟੀ ‘ਚ ਹੁਣ ਕੈਨੇਡਾ ਵੀ ਆਬਾਦੀ ਦੇ ਮਾਮਲੇ ‘ਚ ਚੀਨ ਦੀ ਬਰਾਬਰੀ ‘ਤੇ ਆ ਜਾਵੇਗਾ। ਕੈਨੇਡਾ ਦੇ ਤਿੰਨ ਮੈਰੀਟਾਈਮਸ ਸੂਬਿਆਂ ਦੀ ਆਬਾਦੀ ਵਿੱਚ ਤੇਜ਼ੀ ਨਾਲ …

Read More »

ਅਲੀਬਾਬਾ ਦੇ ਸੰਸਥਾਪਕ ਨੇ ਕਰਮਚਾਰੀਆਂ ਨੂੰ ਖੁਸ਼ਹਾਲੀ ਜ਼ਿੰਦਗੀ ਲਈ ਦਿੱਤਾ 669 ਸੈ.....

ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਅਕਸਰ ਆਪਣੀ ਕੰਪਨੀ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦਾ ਜੀਵਨ ਪੱਧਰ ਸੁਧਾਰਣ ਲਈ ਜ਼ਿੰਦਗੀ ਨਾਲ ਜੁੜੀਆਂ ਅਹਿਮ ਗੱਲਾਂ ਦੱਸਦੇ ਰਹਿੰਦੇ ਹਨ। ਕੁੱਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਕਰਮਚਾਰੀਆਂ ਨੂੰ 996 ਮੰਤਰ ਨੂੰ ਅਪਨਾਉਣ ਦੀ ਸਲਾਹ ਦਿੱਤੀ ਸੀ 996 ਦਾ …

Read More »

ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਲਈ ਵਿਦੇਸ਼ੀ ਸਕੂਲਾਂ ‘ਚ ਪੜ੍ਹਾਏ ਜਾ ਰਹੇ ਨੇ.....

ਵਿਦੇਸ਼ਾਂ ‘ਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਸਿੱਖ ਕੋਲੀਸ਼ਨ ਵੱਲੋਂ ਅਮਰੀਕਾ ਤੇ ਨਿਊਯਾਰਕ ਦੇ ਸਕੂਲਾਂ ‘ਚ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਜਿਸ ਵਿੱਚ ਨਿਊਯਾਰਕ ਦੇ ਵੱਖ-ਵੱਖ ਸਕੂਲ ਦੇ 1200 ਵਿਦਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ …

Read More »

ਅਮਰੀਕੀ ਵੈਬਸਾਈਟ ਨੇ ਸਿੱਖ ਮੇਅਰ ਦੀ ਤਸਵੀਰ ਨਾਲ ਛੇੜਛਾੜ ਕਰ ਤਾਨਾਸ਼ਾਹ ਦੇ ਰੂ.....

ਵਾਸ਼ਿੰਗਟਨ: ਨਿਊਜਰਸੀ ਸਥਿਤ ਇੱਕ ਵੈਬਸਾਈਟ ਪਹਿਲੇ ਸਿੱਖ ਮੇਅਰ ਤਸਵੀਰ ਨਾਲ ਛੇੜਛਾੜ ਕਰਨ ‘ਤੇ ਆਲੋਚਨਾ ਦੇ ਨਿਸ਼ਾਨੇ ‘ਤੇ ਆ ਗਈ ਹੈ। ਤਸਵੀਰ ‘ਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ ਗਿਆ ਹੈ। ਅਮਰੀਕਨ ਬਜ਼ਾਰ ਦੀ ਰਿਪੋਰਟ ਦੇ ਮੁਤਾਬਕ ਵੈਬਸਾਈਟ ‘ਹਡਸਨ ਮਾਈਲ ਸਕੁਏਅਰ ਵਿਊ’ (Hudson …

Read More »