Home / ਪਰਵਾਸੀ-ਖ਼ਬਰਾਂ (page 75)

ਪਰਵਾਸੀ-ਖ਼ਬਰਾਂ

ਨਦੀ ‘ਚ ਕਿਸ਼ਤੀ ਡੁੱਬਣ ਕਾਰਨ 100 ਦੇ ਕਰੀਬ ਲੋਕਾਂ ਦੀ ਮੌਤ

iraq ferry sinking

ਬਗਦਾਦ: ਇਰਾਕ ਦੇ ਮੋਸੁਲ ਸ਼ਹਿਰ ਦੇ ਨੇੜ੍ਹੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਿਵਾਰਾਂ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ …

Read More »

ਡਰਾਈਵਰ ਨੇ ਸਕੂਲ ਬੱਸ ‘ਚ ਬੱਚਿਆਂ ਨੂੰ ਬੰਧਕ ਬਣਾ ਕੇ ਲਾਈ ਅੱਗ

Italy bus fire

ਇਟਲੀ : ਇਟਲੀ ਦੇ ਉੱਤਰੀ ਸ਼ਹਿਰ ਸੈਨ ਡੋਨੈਟੋ ਮਿਲੈਨੀਜ਼ ‘ਚ ਇਕ ਸਕੂਲ ਬੱਸ ਦੇ ਡਰਾਈਵਰ ਨੇ ਨੂੰ 51 ਬੱਚਿਆਂ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਵਾਲੇ ਟੀਚਰ ਨੂੰ ਬੱਸ ‘ਚ ਬੰਧਕ ਬਣਾ ਲਿਆ ਤੇ ਬਾਅਦ ‘ਚ ਬੱਸ ਨੂੰ ਅੱਗ ਲਾ ਦਿੱਤੀ। ਬਚਾਅ ਦੀ ਗੱਲ ਰਹੀ ਕਿ ਬੱਸ ਨੂੰ ਅੱਗ ਲੱਗਣ ਤੱਕ …

Read More »

ਐਮਪੀ ਸੇਲੀਨਾ ਸੀਜ਼ਰ ਚੇਵਾਨ ਨੇ ਵੀ ਛੱਡੀ ਲਿਬਰਲ ਕਾਕਸ

ਓਟਵਾ: ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ਜਾਂਦੇ ਸਮੇਂ ਰਾਹ ਵਿੱਚ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਪੀ ਸੇਲੀਨਾ ਸੀਜ਼ਰ ਚੇਵਾਨ ਵੱਲੋਂ ਲਿਬਰਲ ਕਾਕਸ ਦਾ ਲੜ ਛੱਡਣ ਦੀ ਖਬਰ ਦੀ ਪੁਸ਼ਟੀ ਕੀਤੀ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੇ ਆਫਿਸ ਵੱਲੋਂ ਹੁਣੇ ਹੀ ਉਨ੍ਹਾਂ ਨੂੰ ਇਹ ਜਾਣਕਾਰੀ ਹਾਸਲ ਹੋਈ ਹੈ ਕਿ ਸੇਲੀਨਾ …

Read More »

ਮੁੰਡੇ ਕੁੜੀਆਂ ਦਾ ਇਕੱਠਾ ਪ੍ਰੋਗਰਾਮ ਕਰਵਾਉਣ ‘ਤੇ ਵਿਦਿਆਰਥੀ ਨੂੰ ਆ ਗਿਆ ਗੁੱ.....

ਇਸਲਾਮਾਬਾਦ : ਕਹਿੰਦੇ ਨੇ ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਆਪਣੀ ਮਾਨਸਿਕਤਾ ਗੁਆ ਦਿੰਦਾ ਹੈ ਤੇ ਕੁਝ ਵੀ ਕਰ ਬੈਠਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ‘ਚ ਜਿੱਥੇ ਸਿਰਫ ਛੋਟੀ ਜਿਹੀ ਗੱਲ ਕਾਰਨ ਹੀ ਇੱਕ ਵਿਦਿਆਰਥੀ ਨੇ ਆਪਣੇ ਪ੍ਰੋਫੈਸਰ ਦਾ ਕਤਲ ਕਰ ਦਿੱਤਾ। …

Read More »

ਸਰੀਰਕ ਸਬੰਧ ਬਣਾਉਣ ਦੇ ਚੱਕਰ ‘ਚ ਮਹਿਲਾ ਅਫਸਰ ਨੇ 3 ਸਾਲਾ ਬੱਚੀ ਨੂੰ ਕਾਰ ‘ਚ.....

ਇੱਕ ਮਹਿਲਾ ਪੁਲਿਸ ਅਫਸਰ ਆਪਣੀ ਹੀ ਬੌਸ ਨਾਲ ਸਰੀਰਕ ਸਬੰਧ ਬਣਾਉਣ ‘ਚ ਰੁੱਝੀ ਰਹੀ ਅਤੇ ਉਸਦੀ ਬੱਚੀ ਦੀ ਗਰਮੀ ‘ਚ ਸਾਹ ਘੁੱਟਣ ਕਾਰਨ ਮੌਤ ਹੋ ਗਈ। ਇਹ ਮਾਮਲਾ 2016 ਦਾ ਹੈ ਜਦੋਂ ਮਹਿਲਾ ਅਫਸਰ ਆਪਣੀ ਤਿੰਨ ਸਾਲ ਦੀ ਧੀ ਨੂੰ ਕਾਰ ‘ਚ ਛੱਡ ਆਪਣੇ ਬੌਸ ਨਾਲ ਸਰੀਰਕ ਸਬੰਧ ਬਣਾਉਣ ਉਸ …

Read More »

ਆਸਟ੍ਰੇਲੀਆ ਨੇ ਵੀਜ਼ਾ ਨਿਯਮਾਂ ‘ਚ ਕੀਤੀ ਸਖਤੀ, ਪੀ.ਆਰ. ਮਿਲਣੀ ਹੋਵੇਗੀ ਔਖੀ

ਸਿਡਨੀ : ਆਸਟ੍ਰੇਲੀਆ ਸਰਕਾਰ ਨੇ ਵੀਜ਼ਾ ਦੇ ਨਿਯਮਾਂ ‘ਚ ਸਖ਼ਤੀ ਕਰਦੇ ਹੋਏ ਸਲਾਨਾ ਇਮੀਗ੍ਰੈਂਟਸ ਦੀ ਗਿਣਤੀ 30 ਹਜ਼ਾਰ ਘਟਾਉਣ ਦਾ ਫ਼ੈਸਲਾ ਕਰ ਲਿਆ ਹੈ। ਇਸ ਨਵੇਂ ਫੈਸਲੇ ਨਾਲ ਸਭ ਤੋਂ ਜ਼ਿਆਦਾ ਮਾਰ ਸਕਿੱਲਡ ਵਰਕਰਾਂ ਨੂੰ ਪਵੇਗੀ ਹੁਣ ਸਕਿੱਲਡ ਵਰਕਰ ਪੀ.ਆਰ. ਲਈ ਸਿਰਫ ਤਾਂ ਹੀ ਅਪਲਾਈ ਕਰ ਸਕਣਗੇ ਜੇਕਰ ਉਹ ਘੱਟੋਂ …

Read More »

29 ਮਾਰਚ ਤੱਕ ਜੇਲ੍ਹ ’ਚ ਕੈਦ ਰਹੇਗਾ ਨੀਰਵ ਮੋਦੀ, ਨਹੀਂ ਮਿਲੀ ਜ਼ਮਾਨਤ

ਲੰਦਨ: ਪੰਜਾਬ ਨੈਸ਼ਲ ਬੈਂਕ ਦੇ 14 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਲੰਡਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਨੀਰਵ ਮੋਦੀ ਨੂੰ ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ …

Read More »

ਫੈਡਰਲ ਸਰਕਾਰ ਵੱਲੋਂ 2019 ਬੱਜਟ ਪੇਸ਼, ਵਿਖਾਇਆ 19.8 ਬਿਲੀਅਨ ਦਾ ਘਾਟਾ

ਟੋਰਾਂਟੋ: ਫੈਡਰਲ ਸਰਕਾਰ ਵੱਲੋਂ ਬੀਤੇ ਦਿਨੀਂ 2019 ਬੱਜਟ ਪੇਸ਼ ਕੀਤਾ ਗਿਆ ਜਿਸ ਵਿਚ 19.8 ਬਿਲੀਅਨ ਦਾ ਘਾਟਾ ਵਿਖਾਇਆ ਗਿਆ ਹੈ। ਲਿਬਰਲ ਪਾਰਟੀ ਨੇ 2015 ਵਿੱਚ ਸੱਤਾ ਵਿੱਚ ਆਉਣ ਦਾ ਖੁਆਬ ਵੇਖਣ ਵੇਲੇ ਪਤਾ ਨਹੀਂ ਇਹੋ ਜਿਹੀ ਕਿਹੜੀ ਕਿਤਾਬ ਪੜ ਲਈ ਜਿਸ ਵਿੱਚ ‘ਬੱਜਟ ਨੂੰ ਸਾਵਾਂ ਕਰਨ, ਔਖੇ ਵੇਲੇ ਲਈ ਫੰਡ …

Read More »

ਜਬ ਅੱਲ੍ਹਾ ਮਿਹਰਬਾਨ, ਤੋ ਗਧਾ ਪਹਿਲਵਾਨ, ਦੇਖੋਂ ਕਿਵੇਂ ਮੌਤ ਦੇ ਮੂੰਹ ‘ਚੋਂ ਬਚ.....

ਪੈਰਿਸ : ਐਟਲਾਂਟਿਕ ਮਹਾਂਸਾਗਰ ਰਾਹੀਂ ਬਰਾਜੀਲ ਜਾ ਰਹੇ ਇੱਕ ਸਮੁੰਦਰੀ ਜਹਾਜ ਦੇ ਡੁੱਬ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਹ ਗ੍ਰਾਡੇ ਅਮਰੀਕਾ ਨਾਮ ਦਾ ਸਮੁੰਦਰੀ ਜਹਾਜ਼ ਇਸ ਰਸਤਿਓਂ 2 ਹਜ਼ਾਰ ਕਾਰਾਂ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਅੱਗ ਲੱਗਣ ਕਾਰਨ ਡੁੱਬ ਗਿਆ । ਇਸ ਘਟਨਾ ‘ਚ ਭਾਂਵੇ ਕਿ ਹੋਰ …

Read More »

ਮੌਜੰਬੀਕ ‘ਚ ਕੁਦਰਤ ਦਾ ਕਹਿਰ, 1000 ਦੇ ਕਰੀਬ ਲੋਕਾਂ ਦੇ ਮਰਨ ਦਾ ਖ਼ਦਸ਼ਾ

ਜਿੰਬਾਬਵੇ : ਕਹਿੰਦੇ ਨੇ ਕੁਦਰਤ ਤਾ ਕੁਝ ਨਹੀਂ ਪਤਾ ਕਿ ਕਿੱਥੇ ਮਿਹਰਬਾਨ ਹੋ ਜਾਵੇ ਜਾਂ ਫਿਰ ਕਾਰੋਪੀ ਆ ਜਾਵੇ, ਤੇ ਜਦੋਂ ਕੁਦਰਤ ਦੀ ਕਾਰੋਪੀ ਆਉਂਦੀ ਹੈ ਤਾਂ ਹਜ਼ਾਰਾਂ ਲੱਖਾਂ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ। ਇਸ ਦੀ ਤਾਜ਼ਾ ਉਦਾਹਰਨ ਵਾਪਰੀ ਹੈ ਜਿੰਬਾਬਵੇ ‘ਚ, ਜਿੱਥੇ ਆਏ ਤੂਫਾਨੀ ਚੱਕਰਵਾਤ ਕਾਰਨ ਕਰੀਬ 300 …

Read More »