Home / ਪਰਵਾਸੀ-ਖ਼ਬਰਾਂ (page 7)

ਪਰਵਾਸੀ-ਖ਼ਬਰਾਂ

ਪਾਕਿਸਤਾਨ ‘ਚ 31 ਸਾਲਾ ਹਿੰਦੂ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ

ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ‘ਚ 31 ਸਾਲਾ ਹਿੰਦੂ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਥਾਨਕ ਖਬਰਾਂ ਮੁਤਾਬਕ ਅਜੈ ਲਾਲਵਾਨੀ ਇਕ ਟੈਲੀਵਿਜ਼ਨ ਚੈਨਲ ਅਤੇ ਉਰਦੂ ਭਾਸ਼ਾ ਦੇ ਅਖ਼ਬਾਰ ‘ਡੇਲੀ ਪੁਚਾਨੋ’ ਵਿੱਚ ਰਿਪੋਰਟਰ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਸ ‘ਤੇ ਕਈ ਰਾਊਂਡ ਫਾਇਰ ਕੀਤੇ ਜਿਸ …

Read More »

ਅਮਰੀਕਾ : ਭਾਰਤੀ-ਅਮਰੀਕੀ ਸਿਹਤ ਕਾਮਿਆਂ ਵਲੋਂ ਪ੍ਰਦਰਸ਼ਨ

ਵਾਸ਼ਿੰਗਟਨ : -ਭਾਰਤੀ-ਅਮਰੀਕੀ ਸਿਹਤ ਕਾਮਿਆਂ ਨੇ ਅਮਰੀਕੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਕੇ ਬਾਇਡਨ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਮੁਲਕ ਆਧਾਰਿਤ ਗਰੀਨ ਕਾਰਡ ਦੇਣ ਸਬੰਧੀ ਕੋਟੇ ਵਾਲੀ ਨੀਤੀ ਨੂੰ ਖ਼ਤਮ ਕਰਨ। ਕਰਨਾ ਵਾਇਰਸ ਸਬੰਧੀ ਰੋਗਾਂ ਦੇ ਮਾਹਿਰ ਡਾਕਟਰ ਰਾਜ ਕਰਨਾਟਕ ਤੇ ਉਨ੍ਹਾਂ ਦੇ ਸਾਥੀ ਡਾਕਟਰ ਪ੍ਰਣਵ ਸਿੰਘ ਨੇ ਕਿਹਾ ਕਿ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਧੋਖਾਧੜੀ ਦੇ ਮਾਮਲੇ ‘ਚ 3 ਸਾਲ ਦੀ ਕ.....

ਨਿਊਯਾਰਕ: ਭਾਰਤੀ ਮੂਲ ਦੇ ਸਾਹਿਲ ਨਾਰੰਗ ਨੂੰ ਅਮਰੀਕੀ ਲੋਕਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ ਹੇਂਠ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਲ 2019 ਮਈ ਵਿਚ ਗ੍ਰਿਫ਼ਤਾਰੀ ਵੇਲੇ 29 ਸਾਲਾ ਸਾਹਿਲ ਨਾਰੰਗ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਿਹਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਸਾਹਿਲ ਨਾਰੰਗ ਨੇ …

Read More »

NASA ਦੀ ਬੈਠਕ ‘ਚ ਬੋਲੇ ਜੋਅ ਬਾਇਡੇਨ : ਭਾਰਤੀ ਮੂਲ ਦੇ ਅਮਰੀਕੀ ਦੇਸ਼ ‘ਤੇ ਛਾ ਰਹ.....

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਭਾਰਤੀ ਮੂਲ ਦੇ ਅਮਰੀਕੀਆਂ ਦੀ ਇੱਕ ਵਾਰ ਮੁੜ ਤੋਂ ਤਾਰੀਫ ਕੀਤੀ ਹੈ। ਜੋ ਬਾਈਡਨ ਨੇ ਆਪਣੇ ਪ੍ਰਸ਼ਾਸਨ ‘ਚ ਭਾਰਤੀ ਅਮਰੀਕੀਆਂ ਦੀ ਤੈਨਾਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤੀ ਮੂਲ ਦੇ ਅਮਰੀਕੀ ਦੇਸ਼ ‘ਤੇ ਛਾ ਰਹੇ ਹਨ। ਰਾਸ਼ਟਰਪਤੀ ਅਹੁਦਾ ਸੰਭਾਲਣ ਦੇ ਬਾਅਦ …

Read More »

ਚੀਨ ਨੇ ਭਾਰਤੀਆਂ ਨੂੰ ਵੀਜ਼ਾ ਦੇਣ ਲਈ ਲਈ ਰੱਖੀ ਵੱਡੀ ਸ਼ਰਤ

ਬੀਜਿੰਗ: ਭਾਰਤੀ ਨੂੰ ਵੀਜ਼ਾ ਦੇਣ ਲਈ ਚੀਨ ਨੇ ਨਵੀਂ ਸ਼ਰਤ ਰੱਖੀ ਹੈ। ਉਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਭਾਰਤੀਆਂ ਨੂੰ ਹੀ ਵੀਜ਼ਾ ਦੇਵੇਗਾ, ਜਿਨਾਂ ਨੇ ਚੀਨ ਵਿੱਚ ਤਿਆਰ ਕੀਤੀ ਗਈ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਭਾਰਤ ਸਥਿਤ ਚੀਨੀ ਅੰਬੈਸੀ ਦੀ ਵੈਬਸਾਈਟ ‘ਤੇ ਇਸ ਨਾਲ ਜੁੜਿਆ ਨੋਟਿਸ ਪ੍ਰਕਾਸ਼ਿਤ ਕੀਤਾ …

Read More »

ਪ੍ਰਵਾਸੀ ਭਾਰਤੀਆਂ ਵਿਚਾਲੇ ਵੱਧ ਰਹੀ ਦੂਰੀ

 ਵਰਲਡ ਡੈਸਕ – ਭਾਰਤੀ ਕਿਸਾਨ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਵਿਚਾਲੇ ਵੀ ਆਏ ਦਿਨ ਦੂਰੀ ਵੱਧਦੀ  ਰਹੀ ਹੈ। ਭਾਰਤੀ ਮੂਲ ਦੇ ਦੋ ਕੈਨੇਡੀਅਨ ਸੰਸਦ ਮੈਂਬਰਾਂ ਦੇ ਇੱਕ ਰਿਸ਼ਤੇਦਾਰ ’ਤੇ ਹੁਣ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਭਾਰਤ ਦੀ ਮੋਦੀ ਸਰਕਾਰ ਦੇ ਇੱਕ ਹਮਾਇਤੀ …

Read More »

ਹੱਤਿਆ  ਦੇ ਮਾਮਲੇ ‘ਚ ਭਾਰਤੀ ਮੂਲ ਦੇ 4 ਲੋਕਾਂ ਨੂੰ ਦਿੱਤਾ ਦੋਸ਼ੀ ਕਰਾਰ

ਵਰਲਡ ਡੈਸਕ :– ਬਰਤਾਨੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਭਰਾਵਾਂ ਸਣੇ 4 ਲੋਕਾਂ ਨੂੰ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਹੈ। ਕਮਲ ਸੋਹਾਲ , ਸੁਖਮਿੰਦਰ ਸੋਹਾਲ  ਤੇ ਮਾਈਕਲ ਸੋਹਾਲ  ਨੂੰ ਸਤੰਬਰ 2019 ‘ਚ ਪੱਛਮੀ ਲੰਡਨ ਦੇ ਐਕਸ਼ਨ ਏਰੀਆ ‘ਚ 22 ਸਾਲਾਂ ਦੇ ਵਿਅਕਤੀ ਓਸਵਾਲਡੋ ਡੀ ਕਾਰਵਾਲਹੋ ਦੀ ਚਾਕੂ …

Read More »

ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਸ਼ਹਿਰ ਦੀ ਭਾਰਤੀ ਮੂਲ ਦੀਆਂ ਦੋ ਮੁਟਿਆਰਾਂ ਨੂ.....

ਵਰਲਡ ਡੈਸਕ: – ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਸ਼ਹਿਰ ਦੀ ਭਾਰਤੀ ਮੂਲ ਦੀਆਂ ਦੋ ਮੁਟਿਆਰਾਂ ਨੇ ਇਸ ਹਫਤੇ ਮਿਸਾਲੀ ਲੀਡਰਸ਼ਿਪ ਕਾਰਜ ਲਈ ਅੰਤਰਰਾਸ਼ਟਰੀ ਸਨਮਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ‘ਚ 21 ਸਾਲ ਪੁਰਾਣਾ ਸੁੰਦਰਤਾ ਉਤਪਾਦ ਉੱਦਮੀ ਤੇ 30 ਸਾਲਾ ਇੱਕ ਆਰਕੀਟੈਕਟ ਸ਼ਾਮਲ ਹੈ। ਸੁੰਦਰਤਾ ਉਤਪਾਦ ਦੀ ਉੱਦਮੀ ਰਾਬੀਆ ਘੂਰ ਨੂੰ 2021 ਲਈ …

Read More »

ਪਾਕਿਸਤਾਨ ਦੀ ਸੈਨੇਟ ‘ਚ ਗੁਰਦੀਪ ਸਿੰਘ ਬਣੇ ਪਹਿਲੇ ਸਿੱਖ ਮੈਂਬਰ

ਵਰਲਡ ਡੈਸਕ :– ਪਾਕਿਸਤਾਨ ਦੀ ਸੈਨੇਟ ‘ਚ ਗੁਰਦੀਪ ਸਿੰਘ ਪਹਿਲੇ ਸਿੱਖ ਮੈਂਬਰ ਬਣ ਗਏ ਹਨ। ਗੁਰਦੀਪ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਹਨ। ਗੁਰਦੀਪ ਨੇ ਬੀਤੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ। ਗੁਰਦੀਪ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਹੀ ਤਿੰਨ ਮਾਰਚ ਨੂੰ ਸੈਨੇਟ ਦੇ ਮੈਂਬਰ …

Read More »

ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀ-ਭਾਰਤੀ ਵਿਦਿਆ ’ਚ ਮਾਰ ਰਹੇ ਨੇ ਮੱਲਾਂ

ਨਿਊਜ਼ ਡੈਸਕ :- ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀਆਂ-ਭਾਰਤੀਆਂ ਲਈ ਵਿਦਿਆ ਵਿਸ਼ੇਸ਼ ਮਹੱਤਵਤਾ ਰੱਖਦੀ ਹੈ। ਇਟਲੀ ’ਚ ਆਏ ਭਾਰਤੀ ਬੱਚੇ ਵਿੱਦਿਅਕ ਖੇਤਰ ’ਚ ਜਿਸ ਤਰ੍ਹਾਂ ਮੱਲਾਂ ਮਾਰ ਰਹੇ ਹਨ ਉਸ ਨਾਲ ਹੋਰ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਲੋਕ ਵੀ ਹੈਰਾਨ ਹਨ। ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੇ ਲਾਤੀਨਾ ਦੀ ਵਸਨੀਕ …

Read More »