Home / ਪਰਵਾਸੀ-ਖ਼ਬਰਾਂ (page 7)

ਪਰਵਾਸੀ-ਖ਼ਬਰਾਂ

ਭਾਰਤ ਤੋਂ ਬਾਅਦ ਅਮਰੀਕਾ ਅਜਿਹਾ ਦੇਸ਼ ਜਿੱਥੇ ਵੱਡੀ ਗਿਣਤੀ ‘ਚ ਨੇ ਮਹਾਤਮਾ ਗਾਂਧੀ ਦੇ ਬੁੱਤ

ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਲਈ ਦੁਨੀਆਂ ਭਰ ‘ਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਪਰ ਅਮਰੀਕਾ ਇੱਕ ਅਜਿਹਾ ਦੇਸ਼ ਹੈ, ਜਿੱਥੇ ਭਲੇ ਹੀ ਮਹਾਤਮਾ ਗਾਂਧੀ ਕਦੇ ਨਹੀਂ ਗਏ, ਪਰ ਉਨ੍ਹਾਂ ਦੇ ਬੁੱਤ ਇੱਥੇ ਵੱਡੀ ਗਿਣਤੀ ‘ਚ ਲੱਗੇ ਹਨ ਅਤੇ ਉਨ੍ਹਾਂ ਦੇ ਸਮਰਥਕਾਂ ‘ਚ ਇੱਥੋਂ ਦੇ ਦਿੱਗਜ ਆਗੂ ਸ਼ਾਮਲ ਹਨ। …

Read More »

ਕੈਨੇਡਾ ‘ਚ ਐਨਡੀਪੀ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ

ਕੈਲਗਰੀ ਸਕਾਈਵੀਊ ਫੈਡਰਲ ਐਨਡੀਪੀ ਦੇ ਉਮੀਦਵਾਰ ਗੁਰਿੰਦਰ ਸਿੰਘ ਗਿੱਲ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਚੋਣ ਮੁਹਿੰਮ ਟੀਮ ਸ਼ਹਿਰ ਦੇ ਆਲੇ-ਦੁਆਲੇ ਲੱਗੇ ਕਈ ਚੋਣ ਪ੍ਰਚਾਰ ਵਾਲੇ ਪੋਸਟਰਾਂ ਨੁੰ ਹਟਾਉਣ ‘ਚ ਲੱਗੀ ਹੈ ਜਿਨ੍ਹਾ ‘ਤੇ ਨਸਲਵਾਦੀ ਟਿੱਪਣੀ ਲਿਖੀ ਗਈ ਹੈ। ਗੁਰਿੰਦਰ ਸਿੰਘ ਨੂੰ ਨਫ਼ਰਤ ਦਾ ਸ਼ਿਕਾਰ …

Read More »

#USIndiaDosti: ਸਿਰਫ ਭਾਰਤ ਹੀ ਨਹੀਂ ਅਮਰੀਕਾ ਵਿੱਚ ਵੀ ਨੇ ਦਿੱਲੀ, ਸ਼ਿਮਲਾ ਤੇ ਬੰਬੇ ਨਾਮ ਦੇ ਸ਼ਹਿਰ

ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਿੱਲੀ, ਬੰਬੇ, ਅਲਮੋੜਾ, ਸ਼ਿਮਲਾ ਤੇ ਲਖਨਊ ਵਰਗੇ ਸ਼ਹਿਰ ਸਿਰਫ ਭਾਰਤ ‘ਚ ਹੀ ਨਹੀਂ ਅਮਰੀਕਾ ‘ਚ ਵੀ

Read More »

ਪਰਵਾਸੀ ਪੰਜਾਬੀਆਂ ਲਈ ਖੁਸ਼ਖਬਰੀ, ਜਲਦ ਸ਼ੁਰੂ ਹੋ ਰਹੀ ਹੈ ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਣ

ਲੰਬੇ ਸਮੇਂ ਤੋਂ ਪੰਜਾਬੀਆਂ ਵੱਲੋਂ ਉਡੀਕ ਕੀਤੀ ਜਾ ਰਹੀ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਬ੍ਰਿਟਿਸ਼ ਐੱਮ.ਪੀ ਤਨਮਨਜੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤਾ ਹੈ। ਢੇਸੀ ਨੇ ਟਵਿੱਟਰ ਪੋਸਟ ‘ਤੇ ਲਿਖਿਆ: “ਸ਼ਾਨਦਾਰ ਖ਼ਬਰ ਆਖਰਕਾਰ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ …

Read More »

ਦੁਬਈ ਹਵਾਈ ਅੱਡੇ ‘ਤੇ ਅੰਬ ਚੋਰੀ ਕਰਨ ਵਾਲੇ ਭਾਰਤੀ ਨੂੰ ਭਾਰੀ ਜ਼ੁਰਮਾਨਾ ਲਗਾ ਕੇ ਕੀਤਾ ਡਿਪੋਰਟ

ਦੁਬਈ: ਇੱਥੋਂ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਇੱਕ ਭਾਰਤੀ ਕਰਮਚਾਰੀ ਨੂੰ ਦੋ ਸਾਲ ਪਹਿਲਾਂ ਅੰਬ ਚੋਰੀ ਕਰਨੇ ਮਹਿੰਗੇ ਪੈ ਗਏ। ਅਦਾਲਤ ਨੇ ਸੋਮਵਾਰ ਨੂੰ ਕਰਮਚਾਰੀ ਨੂੰ ਦੋਸ਼ੀ ਮੰਨਦੇ ਹੋਏ ਤਿੰਨ ਮਹੀਨੇ ਦੀ ਜੇਲ੍ਹ ਅਤੇ 96,433 ਰੁਪਏ ( 5 ਹਜਾਰ ਦਿਰਹਮ ) ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ , ਕਰਮਚਾਰੀ ਨੂੰ …

Read More »

ਭਾਰਤ ਸਰਕਾਰ ਨੇ NRIs ਨੂੰ ਦਿੱਤਾ ਵੱਡਾ ਤੋਹਫਾ, ਇਸ ਕੰਮ ਲਈ ਹੁਣ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ

ਮੋਦੀ ਸਰਕਾਰ ਨੇ ਐੱਨਆਰਆਈ (Non – resident Indians) ਨੂੰ ਰਾਹਤ ਦਿੰਦੇ ਹੋਏ ਦੀਵਾਲੀ ਤੋਂ ਪਹਿਲਾ ਵੱਡਾ ਤੋਹਫਾਂ ਦੇ ਦਿੱਤਾ ਹੈ। ਹੁਣ ਭਾਰਤ ਦਾ ਵੈਲਿਡ ਪਾਸਪੋਰਟ ਰੱਖਣ ਵਾਲੇ NRI ਨੂੰ ਆਧਾਰ ਕਾਰਡ ਪਾਉਣ ਲਈ 182 ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਦੇਸ਼ ਤੋਂ ਵਾਪਸ ਆਉਣ ਦੇ ਬਾਅਦ ਉਹ ਤੱਤਕਾਲ ਆਧਾਰ ਕਾਰਡ …

Read More »

ਹੁਣ ਚੀਨ ‘ਚ ਦਸਤਾਰ ਦੀ ਜੰਗ, ਇੱਥੇ ਰਹਿਣ ਲਈ ਸਿਖਾਂ ਨੂੰ ਉਤਾਰਨੀ ਪਵੇਗੀ ਪੱਗ ?

ਦਸਤਾਰ ਇੱਕ ਸਿੱਖ ਦਾ ਤਾਜ਼ ਹੁੰਦੀ ਹੈ ਅਤੇ ਹਰ ਇੱਕ ਸਿੱਖ ਨੂੰ ਦਸਤਾਰ ਸਜਾਉਣ ਦੀ ਹਿਦਾਇਤ ਵੀ ਹੁੰਦੀ ਹੈ ਪਰ ਹੁਣ ਖ਼ਬਰ ਹੈ ਕਿ ਗੁਆਂਢੀ ਮੁਲਕ ਚੀਨ ਦੀ ਸਰਕਾਰ ਨੇ ਸਿੱਖਾਂ ਨੂੰ ਦਸਤਾਰ ਬੰਨਣ ‘ਤੇ ਹੀ ਪਾਬੰਦੀ ਲਗਾ ਦਿੱਤੀ ਹੈ। ਇੱਥੇ ਹੀ ਬੱਸ ਨਹੀਂ ਉੱਥੇ ਸਿੱਖਾਂ ਨੂੰ ਦਾੜ੍ਹੀ ਰੱਖਣ ਦੀ …

Read More »

ਪਹਿਲੀ ਵਾਰ ਗੁਰੂ ਕੀ ਨਗਰੀ ਵਿਖੇ ਕਰਵਾਇਆ ਜਾ ਰਿਹਾ ਹੈ 10ਵਾਂ ਸਲਾਨਾ ‘ਸਿੱਖ ਅਵਾਰਡ’

ਅੰਮ੍ਰਿਤਸਰ, ਪਹਿਲੀ ਵਾਰ 10ਵੇਂ ਸਲਾਨਾ ‘ਸਿੱਖ ਅਵਾਰਡ’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਅਵਾਰਡ ਸਮਾਗਮ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਪਹਿਚਾਣ ਅਤੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਤ ਕਰਦਾ ਹੈ। ਯੂਕੇ ‘ਚ ਸਥਿਤ ਇਕ ਐਨਜੀਓ ‘ਦ ਸਿੱਖ ਗਰੁੱਪ’ 16 ਨਵੰਬਰ ਨੂੰ ਨਵੀਨੀਕਰਨ ਕੀਤੇ ਗੋਬਿੰਦਗੜ੍ਹ ਕਿਲ੍ਹੇ ਵਿਖੇ ਇਸ ਸਮਾਗਮ ਦਾ ਆਯੋਜਨ ਕਰੇਗੀ। …

Read More »

ਵੈਨਕੂਵਰ ਪੁਲਿਸ ਵਿਭਾਗ ‘ਚ ਨੌਕਰੀ ਕਰ ਰਹੇ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਦੇ ਵੈਨਕੂਵਰ ‘ਚ ਪੁਲਿਸ ਅਧਿਕਾਰੀ ਵੱਜੋਂ ਨੌਕਰੀ ਕਰ ਰਹੇ ਪੰਜਾਬੀ ਨੌਜਵਾਨ ਦੀ ਸ਼ੁੱਕਰਵਾਰ ਨੂੰ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ 27 ਸਾਲਾ ਹਰਦੀਪ ਸਿੰਘ ਵੈਨਕੂਵਰ ਪੁਲਿਸ ਵਿਭਾਗ ‘ਚ ਨੌਕਰੀ ਕਰਦਾ ਸੀ ਤੇ ਸ਼ੁੱਕਰਵਾਰ ਨੂੰ ਬੀਮਾਰੀ ਦੇ ਚਲਦਿਆਂ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ …

Read More »

ਨਿਊਜ਼ੀਲੈਂਡ ਦੇ ਗੁਰੂਘਰ ‘ਚ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਹੋਈ ਸਜ਼ਾ

ਆਕਲੈਂਡ: ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸੱਜਣ ਸਿੰਘ ਨੂੰ ਗੁਰੂਘਰ ਅੰਦਰ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ‘ਚ ਸੱਤ ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਸੱਜਣ ਸਿੰਘ ਨੂੰ ਉੱਥੋਂ ਡਿਪੋਰਟ ਕਰ ਦਿੱਤਾ ਜਾਵੇਗਾ। ਦੱਸ ਦੇਈਏ ਸਾਲ 2017 ‘ਚ ਗ੍ਰੰਥੀ ਸੱਜਣ ਸਿੰਘ …

Read More »