Home / ਪਰਵਾਸੀ-ਖ਼ਬਰਾਂ (page 61)

ਪਰਵਾਸੀ-ਖ਼ਬਰਾਂ

ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਵਾਉਣ ਦੇ ਵਿਰੋਧ ‘ਚ ਪਾਕਿ ਖਿਲਾਫ ਕੈਨੇ.....

ਟੋਰਾਂਟੋ: ਪਾਕਿਸਤਾਨ ਵਿਚ ਨਾਬਾਲਗ ਹਿੰਦੂ ਲੜਕੀਆਂ ਦੇ ਜ਼ਬਰਦਸਤੀ ਧਰਮ ਪਵਿਰਤਨ ਵਿਰੁੱਧ ਕੈਨੇਡਾ ਦੇ ਮਿਸੀਸਾਗਾ ਸੈਲੀਬ੍ਰੇਸ਼ਨ ਸਕਵਾਇਰ ‘ਚ ਸ਼ਨੀਵਾਰ ਨੂੰ ਸਿੰਧੀ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਉਨ੍ਹਾਂ ਕੁੜੀਆਂ ਲਈ ਨਿਆਂ ਦੀ ਮੰਗ ਕੀਤੀ, ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਕੈਨੇਡਾ ਵਿਚ ਤਿੰਨ ਮਹੀਨੇ ਦੇ ਅੰਦਰ ਇਹ ਦੂਜਾ ਵਿਰੋਧ …

Read More »

ਜਦੋਂ ਪਾਕਿਸਤਾਨੀ ਐਂਕਰ ਨੇ ‘Apple ਕੰਪਨੀ’ ਨੂੰ ਸਮਝਿਆ ‘ਸੇਬ’, ਫਿਰ ਅੱਗੇ.....

ਇਸਲਾਮਾਬਾਦ: ਪਾਕਿਸਤਾਨੀ ਦੇ ਇੱਕ ਨਿਊਜ਼ ਚੈਨਲ ਦੇ ਲਾਈਵ ਸ਼ੋਅ ਦੌਰਾਨ ਮਹਿਲਾ ਐਂਕਰ ‘Apple Inc’ ਨੂੰ ਸੇਬ ਹੀ ਸਮਝ ਬੈਠੀ। ਉਸ ਦੀ ਇਸ ਗਲਤੀ ਕਾਰਨ ਸੋਸ਼ਲ ਮੀਡੀਆ ‘ਤੇ ਉਸ ਦਾ ਬਹੁਤ ਮਜ਼ਾਕ ਉਡਾਇਆ ਜਾ ਰਿਹਾ ਹੈ। ਗਰਾਮ ਦੌਰਾਨ ਦਿਗ਼ਜ਼ ਕੰਪਨੀ ਐਪਲ ਦਾ ਨਾਮ ਲਿਆ ਗਿਆ ਅਤੇ ਐਂਕਰ ਨੇ ਇਸ ਨੂੰ ਫਲ …

Read More »

ਲਾਂਵਾਂ ਦੌਰਾਨ ਜੋੜੇ ਨੇ ਕੀਤੀ ਅਜਿਹੀ ਹਰਕਤ ਕਿ ਸਿੱਖ ਮਰਿਆਦਾ ਦੀ ਹੋ ਗਈ ਉਲੰਘ.....

ਅੰਮ੍ਰਿਤਸਰ : ਇੰਨੀ ਦਿਨੀਂ ਇੱਕ ਅਜਿਹੇ ਸਿੱਖ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਾੜਾ-ਲਾੜੀ ਹਰ ਲਾਂਵ ਲੈਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਚੱਕਰ ਕੱਟ ਕੇ ਸੋਫੇ ‘ਤੇ ਜਾ ਬੈਠਦਾ ਹੈ, ਜਿਸ ਨੂੰ ਕਿ ਸਿੱਖ ਮਰਿਆਦਾ ਅਤੇ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ …

Read More »

ਭਾਰਤੀ ਮੂਲ ਦੀ ਮਹਿਲਾ ਨੇ ਜਿੱਤੀ 32 ਲੱਖ ਅਮਰੀਕੀ ਡਾਲਰ ਦੀ ਲਾਟਰੀ

ਦੁਬਈ: ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਛੱਪੜ ਫਾੜ ਕੇ ਦਿੰਦਾ ਅਜਿਹਾ ਹੀ ਹੋਇਆ ਹੈ ਦੁਬਈ ‘ਚ ਰਹਿਣ ਵਾਲੀ ਭਾਰਤੀ ਮੂਲ ਦੀ ਮਹਿਲਾ ਨਾਲ। ਕੇਰਲਾ ਦੀ ਸਪਨਾ ਨਇਰ ਨਾਮ ਦੀ ਇਸ ਖੁਸ਼ਕਿਸਮਤ ਮਹਿਲਾ ਨੇ ਮਹੀਨਾਵਾਰ ਲਾਟਰੀ ਡਰਾਅ ‘ਚ 32 ਲੱਖ ਅਮਰੀਕੀ ਡਾਲਰ ਯਾਨੀ 22 ਕਰੋੜ ਰੁਪਏ ਜਿੱਤੇ ਹਨ। ਸਪਨਾ ਨੇ …

Read More »

ਕੈਨੇਡਾ ਦੇ ਗੁਰਦੁਆਰਾ ਵਿਖੇ ਲਾਵਾਂ ਲੈਣ ਸਮੇਂ ਲਾੜਾ -ਲਾੜੀ ਨੇ ਕੀਤੀ ਸਿੱਖ ਮਰ.....

ਅੰਮ੍ਰਿਤਸਰ : ਇਨ੍ਹੀ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਕੈਨੇਡਾ ਸਥਿਤ ਗੁਰਦੁਆਰਾ ਦੀ ਹੈ। ਵੀਡੀਓ ਗੁਰਦੁਆਰਾ ਸਾਹਿਬ ‘ਚ ਹੋ ਰਹੇ ਆਨੰਦ ਕਾਰਜ ਦੀ ਹੈ, ਜਿਸ ਵਿਚ ਇੱਕ ਲਾੜਾ-ਲਾੜੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੋਫੇ ਲਗਾਏ ਗਏ ਹਨ …

Read More »

ਪ੍ਰਿੰਸ ਨਰੂਲਾ ਦੇ ਭਰਾ ਦੀ ਕੈਨੇਡਾ ‘ਚ ਮੌਤ, ਸਸਕਾਰ ‘ਚ ਸ਼ਾਮਲ ਹੋਣ ਲਈ ਪਰਿਵ.....

ਓਨਟਾਰੀਓ: ਕੈਨੇਡਾ ਦੇ ਸੂਬੇ ਓਨਟਾਰੀਓ ਵਿਖੇ ਸਥਿਤ ਵਸਾਗਾ ਬੀਚ ‘ਤੇ ਬੀਤੇ ਦਿਨੀਂ ਕੈਨੇਡਾ ਡੇ ਮਨਾਉਣ ਗਏ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਪਹਿਚਾਣ 25 ਸਾਲਾ ਰੁਪੇਸ਼ ਨਰੂਲਾ ਉਰਫ ਰੂਬੀ ਵੱਜੋਂ ਹੋਈ, ਖਬਰਾਂ ਅਨੁਸਾਰ ਰੁਪੇਸ਼ ਬਿੱਗ ਬਾਸ 9 ਦੇ ਜੇਤੂ ਪ੍ਰਿੰਸ ਨਰੂਲਾ ਦੇ ਕਜ਼ਨ ਹਨ। ਟੀ. …

Read More »

ਇਸ ਜੋੜੇ ਨੇ ਪੇਸ਼ ਕੀਤੀ ਪਿਆਰ ਦੀ ਅਨੌਖੀ ਮਿਸਾਲ, 100 ਸਾਲਾ ਲਾੜਾ ਤੇ 102 ਸਾਲਾ ਲਾੜੀ

ਵਾਸ਼ਿੰਗਟਨ: ਕਹਿੰਦੇ ਨੇ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ, ਇਨਸਾਨ ਚਾਹੇ ਜਵਾਨ ਹੋਵੇ ਜਾਂ ਬਜ਼ੁਰਗ ਬਸ ਪਿਆਰ ਹੋ ਹੀ ਜਾਂਦਾ ਹੈ। ਇਸ ਗੱਲ ਨੂੰ ਅਮਰੀਕੀ ਜੋੜੇ ਨੇ ਸਾਬਤ ਕਰ ਦਿੱਤਾ ਉਹ ਵੀ 100 ਸਾਲ ਦੀ ਉਮਰ ‘ਚ ! ਓਹਾਇਓ ਦੇ ਰਹਿਣ ਵਾਲੇ 100 ਸਾਲਾ ਜੌਨ ਅਤੇ 102 ਸਾਲਾ ਫੀਲਿਸ ਇਕ …

Read More »

ਧਾਰਮਿਕ ਆਜ਼ਾਦੀ ‘ਚ ਕਟੌਤੀ ਕਰ ਦਸਤਾਰਧਾਰੀ ਸਿੱਖਾਂ ਨੂੰ ਵੀ ਪਾਉਣਾ ਪਏਗਾ ਹ.....

ਜਰਮਨੀ ਦੇ ਲਾਈਪਜਿਗ ਸ਼ਹਿਰ ‘ਚ ਸਥਿਤ ਅਦਾਲਤ ਨੇ 4 ਜੁਲਾਈ ਨੂੰ ਸਿੱਖ ਡਰਾਈਵਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਜਾਰੀ ਕੀਤਾ। ਜਰਮਨੀ ਦੇ ਦੱਖਣ ‘ਚ ਸਥਿਤ ਕੋਂਸਟਾਂਸ ਸ਼ਹਿਰ ਨੇ 2013 ਵਿੱਚ ਇਕ ਸਿੱਖ ਨੂੰ ਬਿਨ੍ਹਾਂ ਹੈਲਮਟ ਦੇ ਦਸਤਾਰਧਾਰੀ ਸਿੱਖ ਨੂੰ ਮੋਟਰਸਾਈਕਲ ਚਲਾਉਣ ਦਾ ਅਧਿਕਾਰ ਦੇਣ ਤੋਂ ਮਨਾ ਕਰ ਦਿੱਤਾ ਗਿਆ। ਫਿਰ ਇਸ …

Read More »

ਕੈਨੇਡਾ ਵਿਖੇ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਪੁਲਿਸ ਅਧੀਕਾਰੀ ਤੇ ਮਾ.....

Sikh man sues Canadian police

ਵੈਨਕੁਵਰ: ਬ੍ਰਿਟਿਸ਼ ਕੋਲੰਬੀਆ ਵਿਚ ਇੱਕ ਦਸਤਾਰਧਾਰੀ ਸਿੱਖ ਵੱਲੋਂ ਆਰ.ਸੀ.ਐੱਮ.ਪੀ. ਦੇ ਪੁਲਿਸ ਅਧਿਕਾਰੀ ਖਿਲਾਫ ਦੋਸ਼ ਲਾਏ ਸਨ ਕਿ 2 ਸਾਲ ਪਹਿਲਾਂ ਜਦੋਂ ਪੁਲਿਸ ਉਸ ਨੂੰ ਕਿਸੇ ਕਾਰਨ ਗ੍ਰਿਫਤਾਰ ਕਰਨ ਪਹੁੰਜੀ ਤਾਂ ਪੁਲਿਸ ਅਧਿਕਾਰੀ ਵੱਲੋਂ ਉਸ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਬੀਸੀ ਦੀ ਅਦਾਲਤ ‘ਚ ਪੁਲਿਸ …

Read More »

ਦੱਖਣੀ ਕੈਲੀਫੋਰਨੀਆ ‘ਚ ਪਿਛਲੇ ਦੋ ਦਹਾਕਿਆ ਬਾਅਦ ਆਇਆ ਜ਼ਬਰਦਸਤ ਭੂਚਾਲ

ਲਾਸ ਏਂਜਲਸ: ਦੱਖਣੀ ਕੈਲੀਫੋਰਨੀਆ ‘ਚ ਵੀਰਵਾਰ ਸਵੇਰੇ 20 ਸਾਲਾਂ ਬਾਅਦ ਭੂਚਾਲ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.4 ਮਾਪੀ ਗਈ। ਅਮਰੀਕੀ ਭੂਗਰਗ ਸਰਵੇ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸਾਨ ਬਰਨਾਰਡੀਨੋ ਕਾਉਂਟੀ ਦੇ ਸੀਅਰਲੇਸ ਵੇਲੀ ਨੇੜੇ ਸੀ ਤੇ ਇਸ ਦੀ ਗਹਿਰਾਈ 5.4 ਮੀਲ ਸੀ। …

Read More »