Home / ਪਰਵਾਸੀ-ਖ਼ਬਰਾਂ (page 60)

ਪਰਵਾਸੀ-ਖ਼ਬਰਾਂ

ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਇਟਲੀ ਵਿਖੇ ਭਾਰਤੀ ਵਿਅਕਤੀ ਦੀ ਮੌਤ

ਯਮੁਨਾਨਗਰ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਕੜੀ ਵਿੱਚ ਪਿਛਲੇ ਅੱਠ ਸਾਲ ਤੋਂ ਇਟਲੀ ਦੇ ਸ਼ਹਿਰ ਟੇਰਰਸਿਨ ਵਿੱਚ ਰਹਿ ਰਹੇ ਸਾਢੌਰਾ ਵਾਸੀ 48 ਸਾਲਾ ਵਿਪਿਨ ਕੁਮਾਰ ਦੀ ਵੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਅਸ਼ੋਕ ਨੇ ਦੱਸਿਆ ਕਿ ਉਸ ਦੇ ਭਰਾ ਵਿਪਿਨ ਪਿਛਲੇ …

Read More »

ਕੋਰੋਨਾ ਵਾਇਰਸ ਦੇ ਡਰੋਂ ਪੰਜਾਬ ਪਰਤੇ 90,000 ਐੱਨਆਰਆਈ, ਸੰਕਰਮਣ ਦੀ ਗਿਣਤੀ ਵਧਣ ਦ.....

ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਜਾਨਲੇਵਾ ਬਿਮਾਰੀ ਦੇ ਹੁਣ ਤੱਕ 500 ਦੇ ਲਗਭਗ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ 90 ਹਜ਼ਾਰ NRI ਦੇ ਵਾਪਸ ਆਉਣ ਦੀ ਜਾਣਕਾਰੀ ਸਾਹਮਣੇ …

Read More »

ਸਰੀ: ਮੂਸੇਵਾਲਾ ਤੇ ਐਲੀ ਮਾਂਗਟ ਦੇ ਸ਼ੋਅ ‘ਚ ਹਮਲਾ ਕਰਨ ਵਾਲੇ ਪੰਜਾਬੀ ਨੌਜਵਾਨ.....

ਸਰੀ: ਕੈਨੇਡਾ ਦੇ ਸ਼ਹਿਰ ਸਰੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਐਲੀ ਮਾਂਗਟ ਦੇ ਸ਼ੋਅ ਦੌਰਾਨ ਇੱਕ ਵਿਅਕਤੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਰੀ ਆਰਸੀਐਮਪੀ ਨੇ ਸਰੀ ਦੇ ਹੀ ਵਾਸੀ ਕਰਨਵੀਰ ਗਰਚਾ ਤੇ ਦੋਸ਼ ਆਇਦ ਕੀਤੇ ਹਨ। ਇਹ ਘਟਨਾ 2019 ‘ਚ ਨਿਊਟਨ ਦੇ …

Read More »

ਭਾਰਤੀ ਮੂਲ ਦੇ ਨੌਜਵਾਨ ਨੇ ਬਣਾਇਆ ਸੇਨੇਟਾਈਜ਼ਰ ਰੋਬੋਟ, 30 ਸੈਮੀ ਤੋਂ ਕਰਵਾਏਗਾ .....

ਦੁਬਈ : ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਸੇਨੇਟਾਈਜ਼ਰ ਦਾ ਵਧੇਰੇ ਇਸਤੇਮਾਲ ਕਰਨ ਦੀ ਸਲਾਹ ਦਿਤੀ ਜਾ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖ ਕੇ ਭਾਰਤੀ ਮੂਲ ਦੀ ਵਿਅਕਤੀ ਵਲੋਂ ਇਕ ਅਜਿਹਾ ਰੋਬੋਟ ਤਿਆਰ ਕੀਤਾ ਗਿਆ ਹੈ ਜਿਸ ਦੀ ਪ੍ਰਸੰਸਾ ਚਾਰੇ …

Read More »

ਕੌਮਾਂਤਰੀ ਵਿਦਿਆਰਥੀ ਅਤੇ ਵਿਦੇਸ਼ੀ ਕਾਮੇ ਹੁਣ ਜਹਾਜ਼ ਚੜ੍ਹ ਕੇ ਆ ਸਕਦੇ ਨੇ ਕ.....

ਟੋਰਾਂਟੋ: ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਬਾਰੇ ਐਲਾਨ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੇ ਮੁਲਕ ਵਿਚ ਦਾਖ਼ਲ ਹੋਣ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਸੁਰੱਖਿਆ ਮੰਤਰੀ ਬਿਲ ਬਲੇਅਰ ਨੇ ਇਸ ਸਬੰਧੀ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਅਤੇ ਟੈਂਪਰੇਰੀ ਫ਼ੌਰਨ ਵਰਕਰਜ਼ ਨੂੰ ਕੈਨੇਡਾ ਪਹੁੰਚਣ ਤੋਂ ਬਾਅਦ …

Read More »

ਕੋਰੋਨਾ ਸੰਕਟ: ਆਸਟਰੇਲੀਆ ‘ਚ ਘਰ-ਘਰ ਖਾਣਾ ਪਹੁੰਚਾ ਰਹੇ ਸਿੱਖ ਵਲੰਟੀਅਰ

ਮੈਲਬਰਨ: ਕੋਰੋਨਾ ਵਾਇਰਸ ਵਿਸ਼ਵ ਭਰ ਵਿੱਚ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ ਹੈ। ਇਸ ਕਾਰਨ ਬਹੁਤ ਸਾਰੇ ਲੋਕਾਂ ਕੋਲ ਭੋਜਨ ਵੀ ਖਤਮ ਹੋ ਗਿਆ ਹੈ ਲਈ। ਅਜਿਹੇ ‘ਚ ਸਿੱਖ ਭਾਈਚਾਰਾ ਇਨ੍ਹਾਂ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅੱਗੇ ਆਇਆ ਹੈ। ‘ਸਿੱਖ …

Read More »

ਅਮਰੀਕਾ ‘ਚ 36 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਨਿਊਜਰਸੀ/ਟਾਂਡਾ: ਅਮਰੀਕਾ ਵਿੱਚ ਰਹਿ ਰਹੇ 36 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੁਰਿੰਦਰ ਸਿੰਘ ਹੈਪੀ ਪੁੱਤਰ ਸਵਰਣ ਸਿੰਘ ਟਾਂਡਾ ਦੇ ਪਿੰਡ ਗਿਲਜੀਆਂ ਦਾ ਰਹਿਣ ਵਾਲਾ ਸੀ। ਨੌਜਵਾਨ ਅਮਰੀਕਾ ਦੇ ਸੂਬੇ ਨਿਊਜਰਸੀ ਦੇ ਰੂਟ 202 ‘ਤੇ ਸਥਿਤ ਇੱਕ ਭਾਰਤੀ ਰੈਸਟੋਰੈਂਟ ‘ਮਸਾਲਾ ਹੱਟ’ ‘ਚ …

Read More »

ਸਰੀ ‘ਚ ਲਾਪਤਾ ਹੋਏ 86 ਸਾਲਾ ਪੰਜਾਬੀ ਬਜ਼ੁਰਗ ਦੀ ਮਿਲੀ ਲਾਸ਼

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਲਾਪਤਾ ਹੋਏ 86 ਸਾਲਾ ਪੰਜਾਬੀ ਬਜ਼ੁਰਗ ਗੁਰਨਾਮ ਸਿੰਘ ਚੀਮਾ ਦੀ ਲਾਸ਼ ਬਰਾਮਦ ਹੋਈ ਹੈ। ਇਸ ਦੀ ਪੁਸ਼ਟੀ ਸਰੀ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਕੀਤੀ ਹੈ। ਗੁਰਨਾਮ ਸਿੰਘ ਚੀਮਾ ਨੂੰ ਆਖਰੀ ਵਾਰ ਸਰੀ ਦੀ 131ਏ ਸਟਰੀਟ ਦੇ ਬਲਾਕ ਨੰਬਰ-9700 ਵਿਚ 16 ਮਾਰਚ ਨੂੰ ਸਵੇਰੇ …

Read More »

ਦੋਆਬੇ ਦੇ ਕਿਹੜੇ ਪਿੰਡ ਵਿੱਚ ਹੋਈ ਕੋਰੋਨਾ ਵਾਇਰਸ ਨਾਲ ਮੌਤ, ਕੀ ਹੈ ਸਾਰੀ ਕਹਾਣ.....

ਬੰਗਾ, (ਅਵਤਾਰ ਸਿੰਘ) : ਜ਼ਿਲਾ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਪਠਲਾਵਾ ਜੋ ਬੰਗਾ ਸਬ ਡਿਵੀਜਨ ਹੇਠ ਹੈ, ਵਿਚ ਕੋਰੋਨਾਵਾਇਰਸ ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਪਿੰਡ ਦੇ ਵਾਸੀ ਬਲਦੇਵ ਸਿੰਘ (65) ਦੀ ਕੱਲ੍ਹ ਹੋਈ ਮੌਤ ਦਾ ਕਾਰਨ ਜਦੋਂ ਕੋਰੋਨਾਵਾਇਰਸ ਸਾਹਮਣੇ ਆਇਆ ਤਾਂ ਇਲਾਕੇ ਭਰ ‘ਚ ਦਹਿਸ਼ਤ ਦਾ …

Read More »

ਯੂਨੀਵਰਸਿਟੀਆਂ ਬੰਦ ਹੋਣ ਕਾਰਨ ਮੁਸ਼ਕਲਾਂ ‘ਚ ਭਾਰਤੀ ਵਿਦਿਆਰਥੀ, ਭਾਰਤ ਨੇ .....

ਵਾਸ਼ਿੰਗਟਨ:  ਕੋਰੋਨਾ ਵਾਇਰਸ ਕਾਰਨ ਬੰਦ ਹੋਈ ਯੂਨੀਵਰਸਿਟੀਆਂ ਅਤੇ ਸਿੱਖਿਅਕ ਅਦਾਰਿਆਂ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਭਾਰਤੀ ਦੂਤਾਵਾਸ ਨੇ ਅਮਰੀਕੀ ਸਰਕਾਰ ਤੋਂ ਮਦਦ ਮੰਗੀ ਹੈ। ਅਮਰੀਕਾ ਵਿੱਚ 2 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਖਾਸਤੌਰ ਤੇ ਸਾਇੰਸ, ਮੈਡੀਕਲ ਅਤੇ ਟੈਕਨੀਕਲ ਖੇਤਰਾਂ ਵਿੱਚ …

Read More »