Home / ਪਰਵਾਸੀ-ਖ਼ਬਰਾਂ (page 6)

ਪਰਵਾਸੀ-ਖ਼ਬਰਾਂ

ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਨਿਯ.....

ਵਾਸ਼ਿੰਗਟਨ :- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਐਂਟਰੀ ਹੋ ਗਈ ਹੈ। ਜੋਅ ਬਾਇਡਨ ਦੇ ਸਰਜਨ ਜਨਰਲ ਦੇ ਰੂਪ ’ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਦੀ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ। ਡਾਕਟਰ ਮੂਰਤੀ ਦੀ ਸਭ ਤੋਂ ਵੱਧ ਤਰਜੀਹ …

Read More »

ਕੈਨੇਡੀਅਨ ਸੰਸਦ ‘ਚ ਪੰਜਾਬੀ ਐਮਪੀ ਨੂੰ ਮਿਲਿਆ ਅਹਿਮ ਅਹੁਦਾ

ਓਨਟਾਰੀਓ: ਕੈਨੇਡਾ ਦੀ ਸੰਸਦ ਵਿਚ ਪੰਜਾਬੀ ਮੂਲ ਦੇ 36 ਸਾਲਾ ਮਨਿੰਦਰ ਸਿੰਧੂ ਨੂੰ ਸੰਸਦੀ ਸਕੱਤਰ ਚੁਣਿਆ ਗਿਆ ਹੈ। ਉਹ ਕੌਮਾਂਤਰੀ ਵਿਕਾਸ ਮੰਤਰੀ ਕਰੀਨਾ ਗੌਲਡ ਦੇ ਸੰਸਦੀ ਸਕੱਤਰ ਬਣੇ ਹਨ। ਮਨਿੰਦਰ ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਸਨ। ਉਨਾਂ ਨੇ …

Read More »

ਬਾਈਡਨ ਪ੍ਰਸ਼ਾਸਨ ਮੁੰਬਈ ਹਮਲੇ ’ਚ ਸ਼ਾਮਲ ਅੱਤਵਾਦੀ ਰਾਣਾ ਨੂੰ ਭੇਜੇਗਾ ਭਾਰਤ

ਵਰਸਡ ਡੈਸਕ – ਅਮਰੀਕਾ ਦੇ ਜੋਅ ਬਾਇਡਨ ਪ੍ਰਸ਼ਾਸਨ ਨੇ ਸੰਘੀ ਅਦਾਲਤ ਨੂੰ ਕੈਨੇਡੀਅਨ ਕਾਰੋਬਾਰੀ ਤਾਹਾਵੂਰ ਰਾਣਾ ਦੀ ਹਵਾਲਗੀ ਲਈ ਕੀਤੀ ਗਈ ਭਾਰਤ ਦੀ ਬੇਨਤੀ ਨੂੰ ਪ੍ਰਮਾਣਿਤ ਕਰਨ ਦੀ ਅਪੀਲ ਕੀਤੀ ਹੈ। ਰਾਣਾ 2008 ਦੇ ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ੀ ਹੈ। ਅਮਰੀਕਾ ਦੇ ਸਹਾਇਕ ਅਟਾਰਨੀ ਜੌਹਨ ਜੇ ਲੂਲੇਜਿਅਨ ਨੇ ਲੋਸ ਐਂਜਲਸ …

Read More »

ਬਰੈਂਪਟਨ ਵਿਖੇ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਕੀਤੀ ਕਿਸਾਨੀ ਸੰਘਰਸ਼ ਦੀ ਹ.....

ਬਰੈਂਪਟਨ: ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ ਵਿਖੇ ਨੌਜਵਾਨਾ ਵੱਲੋਂ ਸ਼ਹਿਰ ਦੀ ਸਫਾਈ ਕੀਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਖੇ ਸਫਾਈ ਮਾਰਚ ਕੱਢੇ ਗਏ ਹਨ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਸਫਾਈ ਕੀਤੀ ਗਈ ਹੈ ਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ …

Read More »

ਸਟਡੀ ਵੀਜ਼ਾ ‘ਤੇ ਗਏ ਨੌਜਵਾਨ ਦੀ ਕੈਨੇਡਾ ‘ਚ ਮੌਤ, ਦੋਸਤਾਂ ਨੇ ਕੀਤਾ ਸਸਕਾਰ

ਟੋਰਾਂਟੋ/ਸ੍ਰੀ ਮੁਕਤਸਰ ਸਾਹਿਬ: ਕੈਨੇਡਾ ‘ਚ ਸਟਡੀ ਵੀਜ਼ਾ ‘ਤੇ ਗਏ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਮੌਤ ਹੋ ਗਈ। ਜਿਵੇਂ ਹੀ ਇਸ ਦੀ ਜਾਣਕਾਰੀ ਪਿੰਡ ਪਹੁੰਚੀ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਨੌਜਵਾਨ ਦਵਿੰਦਰ ਸਿੰਘ ਸੰਧੂ ਮੁਕਤਸਰ ਸਾਹਿਬ ਦੇ ਪਿੰਡ ਸਦਰ ਵਾਲਾ ਦਾ ਵਸਨੀਕ ਸੀ। ਦਵਿੰਦਰ ਸਿੰਘ ਪੜ੍ਹਾਈ ਦੇ …

Read More »

ਬ੍ਰਿਟੇਨ ਤੋਂ ਭਾਰਤ ਲਿਆਂਦਾ ਗਿਆ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਗਿਰੋਹ ਦਾ ਆਗ.....

ਵਰਲਡ ਡੈਸਕ –ਸੱਟੇਬਾਜ਼ੀ ਤੇ ਕ੍ਰਿਕਟ ਨੂੰ ਹਿਲਾ ਕੇ ਰੱਖ ਦੇਣ ਵਾਲਾ ਸਾਲ 2000 ‘ਚ ਮੈਚ ਫਿਕਸਿੰਗ ਮਾਮਲੇ ‘ਚ ਮੁੱਖ ਮੁਲਜ਼ਮ ਸੰਜੀਵ ਚਾਵਲਾ ਦੀ ਭਾਰਤ ਹਵਾਲਗੀ ਦੇ ਇਕ ਸਾਲ ਦੇ ਅੰਦਰ-ਅੰਦਰ, ਸਰਕਾਰ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰ ਗਿਰੋਹ ਦੇ ਕਿੰਗਪਿਨ ਦੀ ਹਵਾਲਗੀ ਸੁਰੱਖਿਅਤ ਕਰਨ ‘ਚ ਸਫਲ ਹੋ ਗਈ। ਦੱਸਿਆ ਜਾਂਦਾ ਹੈ ਕਿ …

Read More »

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਜੋੜੇ ਦਾ ਚਾਕੂ ਮਾਰ ਕੇ ਕਤਲ, ਪੁੱਤਰ ਗੰਭੀਰ .....

ਔਕਲੈਂਡ: ਨਿਊਜ਼ੀਲੈਂਡ ‘ਚ ਭਾਰਤੀ ਜੋੜੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ ਉਨ੍ਹਾਂ ਦਾ ਪੁੱਤਰ ਗੰਭੀਰ ਰੂਪ ਨਾਲ ਜ਼ਖਮੀ ਹਾਲਤ ‘ਚ ਹਸਪਤਾਲ ਵਿਚ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਦੌਰਾਨ ਚੋਥਾ ਵਿਅਕਤੀ ਵੀ ਜ਼ਖ਼ਮੀ ਹੋਇਆ ਜੋ ਸੰਭਾਵਤ ਤੌਰ ‘ਤੇ ਘਰ ਨੇੜਿਉਂ ਲੰਘ ਰਿਹਾ …

Read More »

ਭਾਰਤੀ ਮੂਲ ਦੇ ਦੋ ਭਰਾਵਾਂ ਦੀ ਹੋਈ ਮੌਤ

ਵਰਲਡ ਡੈਸਕ: – ਕੈਨੇਡਾ ਦੇ ਸ਼ਹਿਰ ਰਿਚਮੰਡ ’ਚ ਦੋ ਨੌਜਵਾਨ ਪੰਜਾਬੀ ਭਰਾਵਾਂ ਨੂੰ ਸਾੜ ਕੇ ਮਾਰ ਦਿੱਤਾ ਗਿਆ ਹੈ। ਪੰਜਾਬੀ ਭਰਾਵਾਂ ਦੀ ਪਹਿਚਾਣ ਚੇਤਨ ਢੀਂਡਸਾ ਤੇ ਉਸ ਦੇ ਛੋਟੇ ਭਰਾ ਜੋਬਨ ਢੀਂਡਸਾ ਵਜੋਂ ਹੋਈ ਹੈ। ਹਮਲਾਵਰਾਂ ਵੱਲੋਂ ਘਰ ਨੂੰ ਅੱਗ ਲਾਏ ਜਾਣ ਮੌਕੇ ਦੋਵੇਂ ਭਰਾ ਘਰ ’ਚ ਸੁੱਤੇ ਹੋਏ ਸਨ। …

Read More »

ਅਮਰੀਕਾ: ਸੰਸਦ ਦੇ ਹੇਂਠਲੇ ਸਦਨ ‘ਚ 2 ਇਮੀਗ੍ਰੇਸ਼ਨ ਬਿਲਾਂ ਨੂੰ ਪ੍ਰਵਾਨਗੀ ਲੱ.....

ਵਾਸ਼ਿੰਗਟਨ: ਸੰਸਦ ਦੇ ਹੇਠਲੇ ਸਦਨ ‘ਚ ਵੀਰਵਾਰ ਦੇਰ ਸ਼ਾਮ ਦੋ ਅਹਿਮ ਇਮੀਗ੍ਰੇਸ਼ਨ ਬਿਲ ਪਾਸ ਕਰ ਦਿੱਤੇ ਗਏ, ਜਿਸ ਨਾਲ ਗ਼ੈਕਰਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਅੱਧਾ ਕੰਮ ਮੁਕੰਮਲ ਹੋ ਗਿਆ। ਹੁਣ ਇਨ੍ਹਾਂ ਬਿਲਾਂ ਨੂੰ ਪ੍ਰਵਾਨਗੀ ਲਈ ਸੈਨੇਟ ਵਿਚ ਭੇਜਿਆ ਜਾਵੇਗਾ ਅਤੇ ਪੰਜ ਲੱਖ ਤੋਂ ਵੱਧ ਭਾਰਤੀ ਅਮਰੀਕਾ ਦੇ ਵਸਨੀਕ ਬਣ …

Read More »

ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਲੰਡਨ ਦੇ ਵਿਦਿਅਕ ਅਦਾਰੇ

ਵਰਲਡ ਡੈਸਕ – ਬਰਤਾਨੀਆ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹਨ ਆਉਣ ਵਾਲੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਰਾਜਧਾਨੀ ਲੰਡਨ ਦੇ ਵਿਦਿਅਕ ਅਦਾਰੇ ਹਨ। ਦੱਸ ਦਈਏ ਉੱਚ ਵਿਦਿਆ ਸਬੰਧੀ ਅੰਕੜੇ ਇਕੱਤਰ ਕਰਨ ਵਾਲੀ ਏਜੰਸੀ ਮੁਤਾਬਕ 13,435 ਭਾਰਤੀ ਵਿਦਿਆਰਥੀ ਇਸ ਵੇਲੇ ਲੰਡਨ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ। ਇਹ ਪਿਛਲੇ ਸਾਲ ਨਾਲੋਂ …

Read More »