Home / ਪਰਵਾਸੀ-ਖ਼ਬਰਾਂ (page 6)

ਪਰਵਾਸੀ-ਖ਼ਬਰਾਂ

ਭਾਰਤੀ-ਅਮਰੀਕੀ 12 ਕਰੋੜ ਰੁਪਏ ਤੋਂ ਜ਼ਿਆਦਾ ਦੇ ਧੋਖਾਧੜੀ ਮਾਮਲੇ ‘ਚ ਦੋਸ਼ੀ ਕਰਾਰ

ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੇ ਮਾਲਕ ਨਾਲ 12 ਕਰੋੜ ਰੁਪਏ ਤੋਂ ਜ਼ਿਆਦਾ ਰੁਪਏ ਦੀ ਧੋਖਾਧੜੀ ਮਾਮਲੇ ‘ਚ ਕੋਰਟ ਨੇ ਦੋਸ਼ੀ ਠਹਿਰਾਇਆ ਹੈ। ਮੈਰੀਲੈਂਡ ਦੇ ਸਰਕਾਰੀ ਵਕੀਲ ਤੇ ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ 66 ਸਾਲਾ ਰਾਕੇਸ਼ ਕੌਸ਼ਲ ਨੂੰ ਪਿਛਲੇ ਹਫਤੇ ਧੋਖਾਧੜੀ ਦੇ ਮਾਮਲੇ …

Read More »

ਸਿੱਖ ਲੀਡਰ ਤੇ ਮਸ਼ਹੂਰ ਟੀ.ਵੀ. ਹੋਸਟ ਗੁੱਡੀ ਸਿੱਧੂ ਦਾ ਸੜਕ ਹਾਦਸੇ ‘ਚ ਦਿਹਾਂਤ

ਫਰਿਜ਼ਨੋ: ਕੈਲੇਫੋਰਨੀਆ ਦੇ ਫਰਿਜ਼ਨੋ ‘ਚ ਫਰਿਜ਼ਨੋ ਸਿੱਖ ਸੰਸਥਾ ਦੇ ਲੀਡਰ ਗੁੱਡੀ ਸਿੱਧੂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪੱਛਮੀ ਫਰਿਜ਼ਨੋ ਹਾਈਵੇਅ 99 ‘ਤੇ ਦੁਪਹਿਰ ਲਗਭਗ 2.30 ਕੁ ਵਜੇ ਵਾਪਰਿਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਸਕੂਲ ਵਿੱਚ ਇੱਕ ਸਮਾਗਮ ‘ਚ ਸ਼ਾਮਲ ਹੋਣ ਤੋਂ …

Read More »

ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ

ਓਨਟਾਰੀਓ: ਕੈਨੇਡਾ ‘ਚ ਵਾਪਰੇ ਇੱਕ ਸੜਕ ਹਾਦਸੇ ‘ਚ ਸੇਂਟ ਕਲੇਅਰ ਕਾਲਜ ਦੇ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਨ੍ਹਾਂ ਮ੍ਰਿਤਕਾਂ ‘ਚ ਇਕ ਲੜਕੀ ਵੀ ਸ਼ਾਮਲ ਹੈ। ਸਥਾਨਕ ਸਮੇਂ ਅਨੁਸਾਰ ਇਹ ਹਾਦਸਾ ਤੜਕੇ ਲਗਭਗ ਡੇਢ ਵਜੇ ਆਇਲ ਹੈਰੀਟੇਜ ਰੋਡ ‘ਤੇ ਵਾਪਰਿਆ, ਜਦੋਂ …

Read More »

ਟੋਰਾਂਟੋ: ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ

ਟੋਰਾਂਟੋ: ਸੇਂਟ ਕੈਥਰੀਨਜ਼ ਨੇੜੇ ਉੱਤਰੀ ਗਲੇਨਡੇਲ ਐਵੇਨਿਊ ‘ਤੇ ਬੁੱਧਵਾਰ ਨੂੰ ਵਾਪਰੇ ਸੜ੍ਹਕ ਹਾਦਸੇ ‘ਚ ਪੰਜਾਬੀ ਜੋੜੇ ਦੀ ਮੌਤ ਹੋ ਗਈ। ਇਹ ਹਾਦਸਾ ਬੁੱਧਵਾਰ ਸਵੇਰੇ ਲਗਭਗ 1.15 ਵਜੇ ਦੇ 406 ਹਾਈਵੇਅ ‘ਤੇ ਵਾਪਰਿਆ। ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗਲਤ ਦਿਸ਼ਾ ਵੱਲੋਂ ਆ ਰਹੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਤੋਂ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਕਾਰੋਬਾਰੀ ਦਾ ਕਤਲ, ਘਰੋਂ ਕੀਤਾ ਗਿਆ ਸੀ ਅਗਵਾਹ

ਵਾਸ਼ਿੰਗਟਨ: ਕੈਲੀਫੋਰਨੀਆ ‘ਚ ਸਾਂਤਾ ਕਰੂਜ਼ ਪੁਲਿਸ ਵੱਲੋਂ ਭਾਰਤੀ ਮੂਲ ਦੇ ਕਾਰੋਬਾਰੀ ਤੇ ਡਿਜੀਟਲ ਮਾਰਕੀਟਿੰਗ ਕੰਪਨੀ AtreNet ਦੇ ਮਾਲਕ ਤੁਸ਼ਾਰ ਅਤਰੇ (50) ਦੀ ਲਾਸ਼ ਬਰਾਮਦ ਕੀਤੀ ਗਈ ਹੈ। ਕੈਲੀਫੋਰਨੀਆ ਵਿਚ ਸੈਂਟਾ ਕਰੂਜ਼ ਕਾਉਂਟੀ ਸ਼ੈਰਿਫ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ 1 ਅਕਤੂਬਰ ਨੂੰ ਅਤਰੇ ਦੀ ਕਾਰ ਮਿਲੀ, ਜਿਸ …

Read More »

ਜਦੋਂ ਬਜ਼ੁਰਗ ਗੋਰੇ ਨੇ ਜਗਮੀਤ ਸਿੰਘ ਨੂੰ ਦਿੱਤੀ ਦਸਤਾਰ ਨਾ ਸਜਾਉਣ ਦੀ ਸਲਾਹ, ਫਿਰ ਦੇਖੋ ਅੱਗੇ ਕੀ ਦਿੱਤਾ ਸਿੰਘ ਨੇ ਜਵਾਬ

ਟੋਰਾਂਟੋ: ਕੈਨੇਡਾ ‘ਚ 21 ਅਕਤੂਬਰ ਨੂੰ ਹੋਣ ਵਾਲੀਆਂ ਫੈਡਰਲ ਪਾਰਲੀਮੈਂਟ ਚੋਣਾਂ ਦੇ ਚਲਦਿਆਂ ਸਿਆਸੀ ਆਗੂ ਆਪਣੇ ਹਲਕੇ ਦੇ ਲੋਕਾਂ ਨਾਲ ਮਿਲ ਕੇ ਚੋਣ ਪ੍ਰਚਾਰ ਕਰ ਰਹੇ ਹਨ। ਇਸ ਵਾਰ ਮੁੜ ਤੋਂ ਸਿੱਖ ਲੀਡਰਾਂ ਦਾ ਕੈਨੇਡੀਅਨ ਚੋਣਾਂ ‘ਚ ਕਾਫੀ ਬੋਲਬਾਲਾ ਹੈ। ਇਸ ਵਾਰ 50 ਤੋਂ ਵੱਧ ਉਮੀਦਵਾਰ ਪੰਜਾਬੀ ਨੇ ਤੇ ਜਿਨ੍ਹਾਂ …

Read More »

ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਅਮਰੀਕਾ ਦੇ ਪਹਿਲੇ ਸਿੱਖ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ‘ਤੇ ਸਿੱਖ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਟ੍ਰੈਫਿਕ ਸਿਗਨਲ ‘ਤੇ ਹੋਏ ਹਮਲੇ ‘ਚ ਮਾਰੇ ਗਏ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਦਾ 2 ਅਕਤੂਬਰ ਯਾਨੀ ਬੁੱਧਵਾਰ ਨੂੰ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਤੋਂ ਪਹਿਲਾਂ ਉਨ੍ਹਾਂ ਦੇ ਆਖਰੀ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ …

Read More »

ਦੁਬਈ ‘ਚ ਰਸੋਈ ਗੈਸ ਲੀਕ ਦੀ ਮੁਰੰਮਤ ਦੌਰਾਨ ਹੋਏ ਧਮਾਕੇ ‘ਚ ਭਾਰਤੀ ਪ੍ਰਵਾਸੀ ਦੀ ਮੌਤ

ਦੁਬਈ: ਇੱਥੋਂ ਦੇ ਇੱਕ ਅਪਾਰਟਮੈਂਟ ਦੀ ਇਮਾਰਤ ‘ਚ ਗੈਸ ਪਾਈਪ ਫਟਣ ਕਾਰਨ ਇਕ 47 ਸਾਲਾ ਭਾਰਤੀ ਪ੍ਰਵਾਸੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਬਈ ਪੁਲਿਸ ਵੱਲੋਂ ਟਵਿੱਟਰ ‘ਤੇ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸਥਾਨਕ ਮੀਡੀਆ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਮਨਖੂਲ ਸਥਿਤ ਅਲ ਘੁਰੈਰ ਬਿਲਡਿੰਗ …

Read More »

ਅਮਰੀਕਾ: ਗ੍ਰੀਨ ਕਾਰਨ ਦੇ ਸਖਤ ਨਿਯਮਾਂ ਕਾਰਨ ਭਾਰਤੀ ਪਰਿਵਾਰਾਂ ਦੀਆਂ ਉਮੀਦਾਂ ਨੂੰ ਝਟਕਾ

ਅਮਰੀਕਾ ‘ਚ ਗ੍ਰੀਨਕਾ ਦੇ ਸਖਤ ਨਿਯਮਾਂ ਕਾਰਨ ਭਾਰਤੀ ਪਰਿਵਾਰਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਸਤਾਉਣ ਲੱਗ ਪਈ ਹੈ। ਅਮਰੀਕੀ ਸੰਸਦ ਨੇ ਉਨ੍ਹਾਂ ਦੋ ਬਿੱਲਾਂ ‘ਚੋਂ ਇਕ ਬਿੱਲ ਨੂੰ ਬਲਾਕ ਕਰ ਦਿੱਤਾ ਹੈ ਜਿਸ ਵਿੱਚ ਵੱਖ-ਵੱਖ ਦੇਸ਼ਾਂ ਲਈ ਜਾਰੀ ਕੀਤੇ ਜਾਣ …

Read More »

ਸਿੱਖ ਪੁਲਿਸ ਅਫ਼ਸਰ ਧਾਲੀਵਾਲ ਨੂੰ ਅਮਰੀਕਾ ‘ਚ ਦਿੱਤੀ ਗਈ ਸ਼ਰਧਾਂਜਲੀ

ਟੈਕਸਾਸ ‘ਚ ਪਹਿਲੇ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਬੇਰਹਿਮੀ ਨਾਲ ਹੋਏ ਕਤਲ ‘ਤੇ ਸੋਗ ਪ੍ਰਗਟ ਕਰਦਿਆਂ ਇਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 42 ਸਾਲਾ ਧਾਲੀਵਾਲ ਉਸ ਵੇਲੇ ਸੁਰਖੀਆਂ ‘ਚ ਆਏ ਸਨ ਜਦੋਂ ਉਨ੍ਹਾਂ ਨੂੰ ਅਮਰੀਕਾ ਦੇ ਟੈਕਸਾਸ ‘ਚ ਨੌਕਰੀ ਦੌਰਾਨ ਦਸਤਾਰ ਸਜਾਉਣ ਤੇ ਦਾੜੀ ਰੱਖਣ ਦੀ ਆਗਿਆ ਮਿਲੀ …

Read More »