Home / ਪਰਵਾਸੀ-ਖ਼ਬਰਾਂ (page 59)

ਪਰਵਾਸੀ-ਖ਼ਬਰਾਂ

ਭਾਰਤੀ-ਅਮਰੀਕੀ ਡਾਕਟਰ ਦਾ ਕੋਰੋਨਾ ਕਾਰਨ ਦੇਹਾਂਤ

ਨਿਊਯਾਰਕ: ਭਾਰਤੀ-ਅਮਰੀਕੀ ਡਾਕਟਰ ਅਜੈ ਲੋਢਾ ਦਾ 21 ਨਵੰਬਰ ਨੂੰ ਅਮਰੀਕਾ ‘ਚ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਅਜੈ ਲੋਢਾ 8 ਮਹੀਨੇ ਤੋਂ ਕੋਰੋਨਾ ਵਾਇਰਸ ਨਾਲ ਸੰਘਰਸ਼ ਕਰ ਰਹੇ ਸੀ। 58 ਸਾਲ ਦੇ ਡਾ. ਅਜੇ ਲੋਢਾ ਭਾਰਤੀ ਮੂਲ ਦੇ ਅਮਰੀਕੀ ਫਿਜੀਸ਼ਿਅਨਜ਼ ਦੇ ਸੰਗਠਨ (ਆਪੀ) ਦੇ ਸਾਬਕਾ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਪਰਿਵਾਰ …

Read More »

ਨਿਊਜ਼ੀਲੈਂਡ ‘ਚ ਪਰਵਾਸੀਆਂ ਨੂੰ ਮਿਲੇਗਾ ਐਮਰਜੈਂਸੀ ਬੈਨੇਫਿਟ

ਆਕਲੈਂਡ: ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਮਹਾਂਮਾਰੀ ਕਰਕੇ ਪ੍ਰਭਾਵਿਤ ਹੋਏ ਪ੍ਰਵਾਸੀ ਕਰਮਚਾਰੀਆਂ, ਕੌਮਾਂਤਰੀ ਵਿਦਿਆਰਥੀਆਂ ਤੇ ਵੀਜ਼ਿਟਰ ਵੀਜ਼ੇ ਤੇ ਨਿਊਜ਼ੀਲੈਂਡ ਫਸੇ ਲੋਕਾਂ ਦੀ ਸਹਾਇਤਾ ਲਈ 1 ਦਸੰਬਰ ਤੋਂ ਕੁਝ ਖਾਸ ਸਮੇਂ ਲਈ ਐਮਰਜੈਂਸੀ ਬੈਨੇਫਿਟ ਦਿੱਤਾ ਜਾਵੇਗਾ। ਹਾਲਾਂਕਿ ਕਾਨੂੰਨ ਅਨੁਸਾਰ ਅਜਿਹਾ ਸੰਭਵ ਨਹੀਂ, ਪਰ ਹਾਲਾਤ ਕੋਰੋਨਾ ਮਹਾਂਮਾਰੀ ਦੇ ਹਨ …

Read More »

“ਪੰਜਾਬ ਦੀ ਸਿਆਸਤ ਉਤੇ ਪਰਵਾਸੀ ਪੰਜਾਬੀਆਂ ਨੇ ਹਾਂ-ਪੱਖੀ ਅਤੇ ਨਾਂਹ-ਪੱਖੀ ਵ.....

ਚੰਡੀਗੜ੍ਹ (ਅਵਤਾਰ ਸਿੰਘ): “ਪਰਵਾਸੀ ਪੰਜਾਬੀਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਸਦਾ ਗੂੜਾ ਪ੍ਰਭਾਵਤ ਕੀਤਾ ਹੈ। ਇਸ ਦਾ ਪੁਖਤਾ ਤੇ ਇਤਿਹਾਸਕ ਪ੍ਰਮਾਣ ਗਦਰ ਲਹਿਰ ਹੈ ਜਿਸ ਨੇ ਆਜਾਦੀ ਦੀ ਪਹਿਲੀ ਲੜਾਈ ਦਾ ਮੁੱਢ ਬੰਨ੍ਹਿਆ।” ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਦੀ ਸਿਆਸਤ ‘ਤੇ ਪ੍ਰਭਾਵ ਮੁੱਦੇ ‘ਤੇ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋ ਕਰਵਾਏ ਕੌਮਾਂਤਰੀ …

Read More »

ਜੌਹਨ ਹੌਰਗਨ ਨੇ ਗੁਰਪੁਰਬ ਸਣੇ ਹੋਰ ਤਿਉਹਾਰਾਂ ਮੌਕੇ ਜ਼ਿਆਦਾ ਇਕੱਠ ਨਾ ਕਰਨ ਦੀ .....

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਗੁਰਪੁਰਬ ਸਣੇ ਆਉਣ ਵਾਲੇ ਹੋਰ ਤਿਉਹਾਰਾਂ ਮੌਕੇ ਘੱਟ ਇਕੱਠ ਕਰਨ ਤੇ ਜ਼ਿਆਦਾਤਰ ਤਿਉਹਾਰ ਵਰਚੁਅਲ ਤੌਰ ‘ਤੇ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਬਲਾਤਕਾਰ ਤੇ ਕੁੱਟਮਾਰ ਦੇ ਮਾ.....

ਕੈਲੇਫ਼ੋਰਨੀਆ: ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਬਲਾਤਕਾਰ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ 15 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੈਨ ਫ਼ਰਾਂਸਿਸਕੋ, ਬੇਅ ਏਰੀਆ ਅਤੇ ਵਾਸ਼ਿੰਗਟਨ ਵਿਖੇ ਇਹ ਘਟਨਾਵਾਂ 2015-16 ਦੌਰਾਨ ਵਾਪਰੀਆਂ। 35 ਸਾਲਾ ਅਨਮੋਲ ਪ੍ਰਸਾਦ ਨੇ ਸਰਕਾਰੀ ਵਕੀਲਾਂ ਨਾਲ ਸਮਝੌਤੇ ਅਧੀਨ ਉਕਤ ਮਾਮਲਿਆਂ …

Read More »

ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਤੋਂ 28 ਲੱਖ ਡਾਲਰ ਦੀ ਭੰਗ .....

ਡੈਟਰਾਇਟ: ਕੈਨੇਡਾ ਤੋਂ ਅਮਰੀਕਾ ਜਾ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 28 ਲੱਖ ਡਾਲਰ ਦੀ ਭੰਗ ਬਰਾਮਦ ਕੀਤੀ ਗਈ ਹੈ। ਸੈਮੀ ਟਰੱਕ ਦੇ ਡਰਾਈਵਰ ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ‘ਚ ਮੌਜੂਦ ਭੰਗ ਦੇ ਪੈਕਟਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਵਰਿੰਦਰ ਸਿੰਘ ਬਰੈਂਪਟਨ ਸ਼ਹਿਰ ਤੋਂ ਰਵਾਨਾ ਹੋਇਆ ਅਤੇ …

Read More »

ਕੈਨੇਡਾ ‘ਚ ਦੀਵਾਲੀ ਮੌਕੇ ਕੋਵਿਡ-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂ.....

ਬਰੈਂਪਟਨ: ਕੈਨੇਡਾ ਵਿਖੇ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਮੌਕੇ ਗੁਰੂ ਘਰਾਂ ਵਿੱਚ ਵੱਡਾ ਇਕੱਠ ਹੋਇਆ, ਜਿਸ ਕਾਰਨ ਕੋਵਿਡ-੧੯ ਦੇ ਨਿਯਮਾਂ ਦੀ ਉਲੰਘਣਾ ਨੂੰ ਦੇਖਦਿਆਂ ਪੁਲਿਸ ਨੂੰ ਦਖਲ ਦੇਣਾ ਪਿਆ। ਬਰੈਂਪਟਨ ਦੇ ਮੇਅਰ ਪੈਟਿਕ ਬਾਊਨ ਨੇ ਦੱਸਿਆ ਕਿ ਮੈਕਲਾਫ਼ਲਿਨ ਰੋਡ ਸਾਊਥ ਵਿਖੇ ਸਥਿਤ ਗੁਰਦਵਾਰਾ ਨਾਨਕਸਰ ‘ਚ ਵੱਡਾ ਇਕੱਠ ਹੋਣ ਕਾਰਨ ਗੁਰੂ …

Read More »

ਇੰਗਲੈਂਡ ‘ਚ ਰਹਿੰਦੀ 75 ਸਾਲਾ ਸਿੱਖ ਬੀਬੀ ਦੇ ਹੱਕ ‘ਚ ਆਏ ਦੁਨੀਆਂ ਭਰ ਤੋਂ ਲ.....

ਲੰਦਨ: ਇੰਗਲੈਂਡ ਵਿੱਚ ਲਗਭਗ ਦੱਸ ਸਾਲ ਤੋਂ ਰਹਿ ਰਹੀ ਇੱਕ 75 ਸਾਲਾ ਬਜ਼ੁਰਗ ਸਿੱਖ ਬੀਬੀ ਨੂੰ ਜ਼ਬਰਦਸਤੀ ਭਾਰਤ ਡਿਪੋਰਟ ਨਾ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਪਟੀਸ਼ਨ ‘ਤੇ ਖਬਰ ਲਿਖੇ ਜਾਣ ਤੱਕ 62 ਹਜ਼ਾਰ ਤੋਂ ਜ਼ਿਆਦਾ ਲੋਕ ਹਸਤਾਖਰ ਕਰ ਚੁੱਕੇ ਹਨ। ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਕੌਰ ਸਹੋਤਾ …

Read More »

ਕੈਨੇਡਾ ‘ਚ 55 ਸਾਲਾ ਪੰਜਾਬੀ ਟਰੱਕ ਡਰਾਈਵਰ ‘ਤੇ ਜਾਨਲੇਵਾ ਹਾਦਸੇ ਦੇ ਦੋਸ਼ .....

ਬਰੈਂਪਟਨ: ਕੈਨੇਡਾ ‘ਚ 55 ਸਾਲਾ ਪੰਜਾਬੀ ਟਰੱਕ ਡਰਾਈਵਰ ਖਿਲਾਫ ਜਾਨਲੇਵਾ ਹਾਦਸੇ ਦਾ ਜ਼ਿੰਮੇਵਾਰ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਯਾਰਕ ਰੀਜਨ ਦੇ ਕੌਂਅਨ ਸ਼ਹਿਰ ‘ਚ ਸਾਹਮਣੇ ਆਇਆ ਜਿਥੇ 6 ਨਵੰਬਰ ਨੂੰ ਇਕ ਟਰਾਂਸਪੋਰਟ ਟਰਕ ਦੀ ਟੱਕਰ ਕਾਰਨ ਪੈਦਲ ਜਾ ਰਹੇ ਇਕ ਵਿਅਕਤੀ ਦੀ ਮੌਤ ਹੋ …

Read More »

ਕੈਨੇਡਾ ‘ਚ 19 ਸਾਲਾ ਭਾਰਤੀ ਵਿਦਿਆਰਥੀ ਦੀ 27ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕ.....

ਟੋਰਾਂਟੋ: ਟੋਰਾਂਟੋ ਦੀ ਇਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਗਈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਅਖਿਲ ਮੋਬਾਇਲ ‘ਤੇ ਗੱਲ ਕਰ ਰਿਹਾ ਸੀ ਜਦੋਂ ਅਚਾਨਕ 27ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਅਖਿਲ ਕੈਨੇਡਾ ਵਿਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ। ਲਾਕਡਾਊਨ ਦੌਰਾਨ ਉਹ ਭਾਰਤ ਆ …

Read More »