Home / ਪਰਵਾਸੀ-ਖ਼ਬਰਾਂ (page 58)

ਪਰਵਾਸੀ-ਖ਼ਬਰਾਂ

FaceApp ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ‘ਤੇ ਭਾਰੀ ਨਾ ਪੈ ਜਾ.....

ਵਾਸ਼ਿੰਗਟਨ: ਭਾਰਤ ‘ਚ ਇੱਕ ਸਮਾਂ ਅਜਿਹਾ ਸੀ ਜਦੋਂ ਇੱਕ Sarahah ਨਾਮ ਦੀ ਐਪ ਟਰੈਂਡਿੰਗ ‘ਚ ਸੀ ਉਸ ਦੀ ਤਰ੍ਹਾਂ ਹੁਣ ਫੇਸ ਐਪ ਦਾ ਟਰੈਂਡ ਸ਼ੁਰੂ ਹੋ ਗਿਆ ਹੈ। ਇਹ ਇੱਕ ਅਜਿਹੀ ਐਪ ਹੈ ਜਿਹੜੀ ਅੱਜਕਲ ਬਹੁਤ ਚੱਲ ਰਹੀ ਹੈ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਫੋਟੋਆਂ ਦੇਖਣ ਨੂੰ ਮਿਲ …

Read More »

ਕੈਨੇਡਾ ਦੇ ਇਸ ਸੂਬੇ ‘ਚ ਰਫਿਊਜ਼ੀਆਂ ਦੀ ਗਿਣਤੀ ਨੂੰ ਘਟਾਉਣ ਵਾਲੇ ਬਿੱਲ-9 ਨੂੰ .....

ਕਿਊਬੇਕ: ਰਫਿਊਜ਼ੀਆਂ ਦਾ ਸਵਾਗਤ ਕਰਨ ਵਾਲੇ ਦੇਸ਼ਾਂ ‘ਚੋਂ ਸਭ ਤੋਂ ਅੱਗੇ ਰਹਿਣ ਵਾਲਾ ਦੇਸ਼ ਕੈਨੇਡਾ ਹੁਣ ਅਮਰੀਕਾ ਦੀ ਰਾਹ ‘ਤੇ ਚੱਲਣ ਨੂੰ ਤਿਆਰ ਹੋ ਗਿਆ ਹੈ। ਅਮਰੀਕੀ ਪ੍ਰਸ਼ਾਸਨ ਨੇ ਜਿੱਥੇ ਸਖਤ ਰੁੱਖ ਅਪਣਾਇਆ ਉਸ ਨੂੰ ਦੇਖਦੇ ਹੋਏ ਭਾਰਤੀ ਸਮੇਤ ਹੋਰ ਲੋਕਾ ਦੀ ਪਹਿਲੀ ਪਸੰਦ ਕੈਨੇਡਾ ਬਣਦਾ ਜਾ ਰਿਹਾ ਹੈ ਪਰ …

Read More »

ਸਰਕਾਰੀ ਪੈਸਿਆਂ ਦੀ ਫਿਜ਼ੂਲਖਰਚੀ ਦੇ ਦੋਸ਼ ‘ਚ ਪਾਕਿ ਦੇ ਸਾਬਕਾ ਪੀਐੱਮ ਅੱਬਾਸ.....

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸ ਦੇਈਏ ਕਿ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਬੀਤੇ ਦੱਸ ਸਾਲਾਂ ‘ਚ ਦੇਸ਼ ‘ਤੇ ਰਾਜ ਕਰਨ ਵਾਲਿਆਂ ਨੇ ਜਿਸ ਤਰ੍ਹਾਂ ਦੀ ਫਜ਼ੂਲਖਰਚੀ ਕੀਤੀ ਸੀ, ਉਸ ਦੀ ਇਨ੍ਹਾਂ ਤੋਂ ਵਸੂਲੀ …

Read More »

ਪਾਕਿਸਤਾਨ ‘ਚ ਹੁਣ ਮਰਨਾ ਹੋਵੇਗਾ ਮਹਿੰਗਾ, ਕਬਰਾਂ ‘ਤੇ ਵੀ ਟੈਕਸ ਲਗਾਏਗੀ ਸ.....

ਲਾਹੌਰ: ਮਹਿੰਗਾਈ ਦੀ ਮਾਰ ਝਲ ਰਿਹਾ ਪਾਕਿਸਤਾਨ ਹੁਣ ਮਰਨ ਵਾਲਿਆਂ ‘ਤੇ ਟੈਕਸ ਲਗਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਹੁਣ ਪਾਕਿਸਤਾਨ ‘ਚ ਮਰਨਾ ਵੀ ਮਹਿੰਗਾ ਹੋ ਜਾਵੇਗਾ। ਇੱਥੇ ਦੇ ਸੂਬੇ ਪੰਜਾਬ ਦੀ ਸਰਕਾਰ ਹੁਣ ਮੁਰਦਿਆਂ ਨੂੰ ਦਫਨਾਉਣ ਵਾਲੀਆਂ ਕਬਰਾਂ ‘ਤੇ 1 ਹਜ਼ਾਰ ਤੋਂ 1500 ਪਾਕਿਸਤਾਨੀ ਰੁਪਏ ਵਸੂਲਣ ਦਾ ਪ੍ਰਸਤਾਵ …

Read More »

ਕੈਨੇਡਾ: ਫੀਸਾਂ ਤੇ ਰਹਿਣ ਸਹਿਣ ਦੇ ਖਰਚੇ ਪੂਰੇ ਨਾ ਹੋਣ ਦੇ ਚਲਦਿਆਂ 15 ਵਿਦਿਆਰਥ.....

ਓਨਟਾਰੀਓ: ਬ੍ਰਿਟਿਸ਼ ਕੋਲੰਬੀਆ ਕੋਰੋਨਰ ਸਰਵਿਸ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਮੁਤਾਬਕ ਇੱਥੇ ਪੜ੍ਹਾਈ ਕਰਨ ਆਏ 15 ਕੌਮਾਂਤਰੀ ਵਿਦਿਆਰਥੀਆਂ ਨੇ ਨੌਕਰੀ ਤੇ ਤੰਗੀਆਂ ਕਾਰਨ ਖੁਦਕੁਸ਼ੀ ਕਰ ਲਈ ਜਿਨ੍ਹਾ ਵਿੱਚ 13 ਲੜਕੇ ਤੇ 2 ਲੜਕੀਆਂ ਸ਼ਾਮਲ ਸਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਈ ਵਿਦਿਆਰਥੀਆ ਇੱਥੇ ਨੌਕਰੀ ਸਬੰਧੀ ਜਾਂ ਹੋਰ ਦਬਾਅ …

Read More »

26/11 ਮੁੰਬਈ ਹਮਲੇ ਦਾ ਮਾਸਟਰਮਾਈਂਡ ਹਾਫਿਜ਼ ਸਈਦ ਲਾਹੌਰ ਤੋਂ ਗ੍ਰਿਫਤਾਰ

Hafiz Saeed arrested from Lahore

ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ ‘ਚੋਂ ਇੱਕ ਤੇ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਪਾਕਿਸਤਾਨ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਅੱਤਵਾਦੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ (CTD) ਨੇ ਲਾਹੌਰ ਤੋਂ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਹਾਫਿਜ਼ ਅੱਤਵਾਦ ਵਿਰੋਧੀ ਅਦਾਲਤ ‘ਚ ਪੇਸ਼ ਹੋਣ ਲਈ ਗੁਜਰਾਂਵਾਲ ਜਾ …

Read More »

ਆਲੀਸ਼ਾਨ ਜ਼ਿੰਦਗੀ ਜਿਉਣ ਦੇ ਦੋਸ਼ਾਂ ਤੋਂ ਬਾਅਦ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸ.....

ਪੈਰਿਸ: ਆਲੀਸ਼ਾਨ ਜੀਵਨ ਜਿਉਣ ਤੇ ਫਜ਼ੂਲਖਰਚੀ ਦੇ ਦੋਸ਼ਾਂ ਤੋਂ ਦੇ ਚਲਦਿਆਂ ਫਰਾਂਸ ਦੇ ਵਾਤਾਵਰਣ ਮੰਤਰੀ ਫ੍ਰਾਸੰਵਾਂ ਦਿ ਰੂਗੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਰੂਗੀ ਨੇ ਕਿਹਾ, ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਮੀਡੀਆ ਵੱਲੋਂ ਕੀਤੀ ਜਾ ਰਹੀ ਲੀਚਿੰਗ ਕਾਰਨ ਮੇਰੇ ਲਈ ਪਿੱਛੇ …

Read More »

ਪਤਨੀ ਨੂੰ ਬਾਥਟਬ ‘ਚ ਗਲਾ ਘੁੱਟ ਕੇ ਮਾਰਨ ਵਾਲਾ ਕੈਨੇਡੀਅਨ ਪੰਜਾਬੀ ਦੋਸ਼ੀ ਕਰ.....

ਨਿਊਯਾਰਕ: ਅਮਰੀਕੀ ਅਦਾਲਤ ਵੱਲੋਂ ਪ੍ਰਵਾਸੀ ਪੰਜਾਬੀ ਨੂੰ ਆਪਣੀ ਪਤਨੀ ਨੂੰ ਦਰਦਨਾਕ ਤਰੀਕੇ ਨਾਲ ਕਤਲ ਕਰਨ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਸਾਲ 2007 ‘ਚ 44 ਸਾਲਾ ਅਵਤਾਰ ਗਰੇਵਾਲ ਨੇ ਪਤਨੀ ਨਵਨੀਤ ਕੌਰ ਵੱਲੋਂ ਤਲਾਕ ਦੀ ਮੰਗ ਕਰਨ ‘ਤੇ ਬਾਥਟਬ ‘ਚ ਗਲਾ ਘੁੱਟ ਕੇ ਮਾਰ ਦਿੱਤਾ। ਜਿਸ …

Read More »

ਏਅਰ ਇੰਡੀਆ ਜਲਦ ਸ਼ੁਰੂ ਕਰ ਰਹੀ ਹੈ ਦਿੱਲੀ ਤੋਂ ਟੋਰਾਂਟੋ ਲਈ ਸਿੱਧੀ ਉਡਾਣ

ਭਾਰਤ ਦੀ ਰਾਸ਼ਟਰੀ ਹਵਾਈ ਕੰਪਨੀ ਏਅਰ ਇੰਡੀਆ 27 ਸਤੰਬਰ ਤੋਂ ਵਿਸ਼ਵ ਸੈਲਾਨੀ ਦਿਵਸ ‘ਤੇ ਦਿੱਲੀ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਹਾਲਾਂਕਿ ਵਧ ਰਹੇ ਕਰਜ਼ ਦੇ ਬੋਝ ਦੇ ਚਲਦਿਆਂ ਏਅਰ ਇੰਡੀਆ ‘ਤੇ ਨਿਜੀਕਰਨ ਦਾ ਖਤਰਾ ਮੰਡਰਾ ਰਿਹਾ ਹੈ। ਏਅਰ ਇੰਡੀਆ ਦੇ ਚੇਅਰਮੈਨ ਤੇ ਪ੍ਰਬੰਧ ਨਿਦੇਸ਼ਕ ਅਸ਼ਵਨੀ …

Read More »

ਇੱਕ ਘੜੀ ਨੇ ਪਾਣੀ ‘ਚ ਡੁੱਬ ਰਹੇ ਵਿਅਕਤੀ ਦੀ ਬਚਾਈ ਜਾਨ, ਜਾਣੋ ਕਿੰਝ ਹੋਇਆ ਕਮ.....

ਸੈਨ ਫਰਾਂਸਿਸਕੋ: ਕਹਿੰਦੇ ਨੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ ਪਰ ਅਮਰੀਕਾ ਦੀ ਝੀਲ ‘ਚ ਡੁੱਬ ਰਹੇ ਵਿਅਕਤੀ ਦੀ ਸਮਾਰਟ ਵਾਚ ਨਾ ਸਿਰਫ ਉਸਦਾ ਸਹਾਰਾ ਬਣੀ ਬਲਕਿ ਉਸਦੀ ਜਾਨ ਵੀ ਬਚਾਈ। ਖਬਰਾਂ ਮੁਤਾਬਕ ਸ਼ਿਕਾਗੋ ‘ਚ ਐਪਲ ਵਾਚ ਕਾਰਨ ਇੱਕ ਵਿਅਕਤੀ ਡੁੱਬਣ ਤੋਂ ਬਚ ਗਿਆ। ਝੀਲ ‘ਚ ਡੁੱਬ ਕੇ ਆਪਣੀ …

Read More »