Home / ਪਰਵਾਸੀ-ਖ਼ਬਰਾਂ (page 52)

ਪਰਵਾਸੀ-ਖ਼ਬਰਾਂ

ਕੈਨੇਡਾ: ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਮੰਤਰੀ ਨਵਦੀਪ ਬੈਂਸ ਵਲੋਂ ਅਸਤੀਫਾ

ਵਰਲਡ ਡੈਸਕ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨਿਊ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰ ਦਿੱਤਾ ਹੈ। ਟਰੂਡੋ ਨੇ ਕੈਬਨਿਟ ’ਚ ਇਹ ਫੇਰ ਬਦਲ ਭਾਰਤੀ ਮੂਲ ਦੇ ਕੈਨੇਡੀਅਨ ਸਿੱਖ ਨਵਦੀਪ ਬੈਂਸ ਵਲੋਂ ਅਚਾਨਕ ਅਸਤੀਫਾ ਦੇਣ ਕਰਕੇ ਕੀਤਾ ਹੈ। ਦੱਸ ਦਈਏ ਇਸ ਤੋਂ ਪਹਿਲਾਂ …

Read More »

ਕੈਨੇਡਾ ‘ਚ ਖੂਨੀ ਗੈਂਗਵਾਰ: ਨਾਮੀ ਗੈਂਗ ‘ਚ ਸ਼ਾਮਲ ਇੱਕ ਹੋਰ ਪੰਜਾਬੀ ਨੌਜਵਾ.....

ਵੈਨਕੂਵਰ: ਕੈਨੇਡਾ ਵਿਖੇ ਸਰਗਰਮ ਗੈਂਗ ‘ਚ ਸ਼ਾਮਲ ਇੱਕ ਹੋਰ ਪੰਜਾਬੀ ਦਾ ਕਤਲ ਕਰ ਦਿੱਤਾ ਗਿਆ ਹੈ। ਤਾਜ਼ਾ ਮਾਮਲਾ ਰਿਚਮੰਡ ਤੋਂ ਸਾਹਮਣੇ ਆਇਆ ਜਿਥੇ 28 ਸਾਲਾ ਦੇ ਦਿਲਰਾਜ ਜੌਹਲ ਦਾ ਕਤਲ ਕਰ ਦਿੱਤਾ ਗਿਆ। ਰਿਪੋਰਟਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਰੀ ਨਾਲ ਸਬੰਧਤ ਦਿਲਰਾਜ ਜੌਹਲ ਬ੍ਰਦਰਜ਼ ਕੀਪਰਜ਼ ਗਿਰੋਹ ਦੇ ਨਾਲ …

Read More »

ਓਟਾਵਾ ਵਿਖੇ ਭਾਰਤੀ ਕਿਸਾਨਾਂ ਦੇ ਹੱਕ ‘ਚ ਕੱਢੀ ਗਈ ਰੈਲੀ

ਓਟਾਵਾ: ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਕਿਸਾਨਾਂ ਦੇ ਹੱਕ ‘ਚ ਕੈਨੇਡਾ ਵਿੱਚ ਰੈਲੀਆਂ ਦਾ ਦੌਰ ਜਾਰੀ ਹੈ। ਬੀਤੇ ਦਿਨੀ ਓਟਾਵਾ ‘ਚ ਵੀ ਭਾਰਤੀ ਕਿਸਾਨਾਂ ਦੇ ਸਮਰਥਨ ‘ਚ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ …

Read More »

ਅਮਰੀਕਾ ’ਚ  ਪ੍ਰਸਿੱਧ ਲੇਖਕ ਤੇ ਨਾਵਲਕਾਰ ਦਾ ਦੇਹਾਂਤ, ਲਿਖਤਾਂ ਰਾਹੀਂ ਅੰਨ੍ਹ.....

ਵਰਸਡ ਡੈਸਕ – ਭਾਰਤੀ ਮੂਲ ਦੇ ਪ੍ਰਸਿੱਧ ਲੇਖਕ ਤੇ ਨਾਵਲਕਾਰ ਵੇਦ ਮਹਿਤਾ ਦਾ ਅਮਰੀਕਾ ’ਚ  ਦੇਹਾਂਤ ਹੋ ਗਿਆ। ਮਹਿਤਾ ਨੇ 86 ਸਾਲ ਦੀ ਉਮਰ ’ਚ ਆਪਣੇ ਨਿਊਯਾਰਕ ਦੇ ਨਿਵਾਸ ਸਥਾਨ ’ਚ ਆਖਰੀ ਸਾਹ ਲਿਆ।  ਸਾਲ 1934 ’ਚ ਲਾਹੌਰ ਵਿਚ ਇਕ ਪੰਜਾਬੀ ਪਰਿਵਾਰ ’ਚ  ਜਨਮੇ, ਮਹਿਤਾ ਜਦੋਂ ਸਿਰਫ ਤਿੰਨ ਸਾਲਾਂ ਦੇ …

Read More »

ਨੀਰਵ ਮੋਦੀ ਹਵਾਲਗੀ ਬਾਰੇ ਫੈਸਲਾ 25 ਫਰਵਰੀ ਨੂੰ

ਵਰਲਡ ਡੈਸਕ –  25 ਫਰਵਰੀ ਨੂੰ ਯੂਕੇ ਦੀ ਇੱਕ ਅਦਾਲਤ ਨੀਰਵ ਮੋਦੀ ਦੀ ਹਵਾਲਗੀ ਬਾਰੇ ਫੈਸਲਾ ਲਵੇਗੀ। ਨੀਰਵ ਮੋਦੀ ਦੇ ਵਕੀਲ ਕਲੇਰ ਮੌਂਟਗੋਮਰੀ ਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ ਦੇ ਹੈਲੇਨ ਮੈਲਕਮ ਨੇ ਈ-ਮੇਲ, ਗਵਾਹਾਂ ਦੇ ਬਿਆਨ, ਬੈਂਕ ਤੇ ਹੋਰ ਦਸਤਾਵੇਜ਼ਾਂ  ‘ਤੇ ਆਪਣੇ ਵਿਚਾਰਾਂ ਨੂੰ ਅਧਾਰਤ ਕੀਤਾ। …

Read More »

ਕੈਨੇਡਾ ‘ਚ ਪੱਕੇ ਹੋਣ ਦਾ ਕੌਮਾਂਤਰੀ ਵਿਦਿਆਰਥੀਆਂ ਕੋਲ ਸੁਨਹਿਰੀ ਮੌਕਾ

ਟੋਰਾਂਟੋ: ਫ਼ੈਡਰਲ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ‘ਚ ਪੱਕਾ ਹੋਣ ਦਾ ਮੌਕਾ ਦੇ ਰਹੀ ਹੈ। ਸਰਕਾਰ ਵੱਲੋਂ ਨਵਾਂ ਵਰਕ ਪਰਮਿਟ ਪੇਸ਼ ਕੀਤਾ ਗਿਆ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕੋ ਈ.ਐੱਲ ਮੈਂਡੀਸੀਨੋ ਨੇ ਕਿਹਾ ਕਿ ਉਹ ਸਾਬਕਾ ਵਿਦਿਆਰਥੀ ਜਿਨ੍ਹਾਂ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਖ਼ਤਮ ਹੋ ਚੁੱਕਿਆ ਹੈ ਜਾਂ ਜਲਦ ਹੀ ਖ਼ਤਮ ਹੋਣ …

Read More »

ਟਰੰਪ ਸਮਰਥਕ ਨੂੰ ਤਿਰੰਗਾ ਲਹਿਰਾਉਣ ਦੀ ਮਿਲੀ ਸਜਾ

ਵਰਲਡ ਡੈਸਕ – ਟਰੰਪ ਦੇ ਹਜ਼ਾਰਾਂ ਸਮਰਥਕ ਬੀਤੇ ਬੁੱਧਵਾਰ ਨੂੰ ਯੂਐਸ ਕੈਪੀਟਲ ‘ਚ  ਦਾਖਲ ਹੋਏ ਸਨ। ਇਸ ਹਿੰਸਾ  ‘ਚ  ਚਾਰ ਲੋਕਾਂ ਦੀ ਮੌਤ ਵੀ ਹੋ ਗਈ। ਇਸ ਹਿੰਸਾ ਦੌਰਾਨ ਇੱਕ ਭਾਰਤੀ ਮੂਲ ਦਾ ਇਕ ਵਿਅਕਤੀ ਵਿਨਸੈਂਟ ਜ਼ੇਵੀਅਰ ਨੇ ਉੱਥੇ ਭਾਰਤੀ ਝੰਡਾ ਲਹਿਰਾਇਆ ਸੀ। ਜਿਸਦੇ ਚਲਦਿਆਂ ਜ਼ੇਵੀਅਰ ਖਿਲਾਫ ਐਫਆਈਆਰ ਦਰਜ ਕੀਤੀ ਗਈ …

Read More »

ਅਮਰੀਕਾ ‘ਚ ਹਿੰਸਾ ਦੌਰਾਨ ਲਹਿਰਾਉਂਦਾ ਤਿਰੰਗਾ ਬਣਿਆ ਚਰਚਾ ਦਾ ਵਿਸ਼ਾ

ਵਾਸ਼ਿੰਗਟਨ: ਅਮਰੀਕਾ ਦੀ ਸੰਸਦ ’ਤੇ ਹੋਏ ਹਮਲੇ ਦੌਰਾਨ ਭਾਰਤੀ ਝੰਡਾ ਲਹਿਰਾਉਣ ਦੀ ਵੀਡੀਓ ਸੁਰਖੀਆਂ ‘ਚ ਛਾਈ ਹੋਈ ਹੈ। ਟਰੰਪ ਦੇ ਸਮਰਥਕਾਂ ‘ਚ ਭਾਰਤੀ ਮੂਲ ਦੇ ਅਮਰੀਕੀ ਸ਼ਾਮਲ ਹੋ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹਿੰਸਾ ਦੌਰਾਨ ਕੈਪੀਟਲ ਹਿਲ ’ਤੇ ਭਾਰਤੀ ਤਿਰੰਗੇ ਦੇ ਨਾਲ-ਨਾਲ ਦੱਖਣੀ …

Read More »

ਭਾਰਤੀ ਮੂਲ ਦੇ ਡਾ.ਰਾਜ ਨੂੰ ਅਮਰੀਕੀ ਫ਼ੌਜ ‘ਚ ਮਿਲਿਆ ਅਹਿਮ ਅਹੁਦਾ

ਵਾਸ਼ਿੰਗਟਨ: ਅਮਰੀਕੀ ਫੌਜ ‘ਚ ਭਾਰਤੀ ਮੂਲ ਦੇ ਡਾ. ਰਾਜ ਅਈਅਰ ਨੂੰ ਅਮਰੀਕੀ ਫ਼ੌਜ ਦਾ ਪਹਿਲਾ ਮੁੱਖ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਪੈਂਟਾਗਨ ਨੇ ਜੁਲਾਈ 2020 ਵਿੱਚ ਇਸ ਅਹੁਦੇ ਦੀ ਸਥਾਪਨਾ ਕੀਤੀ ਸੀ। ਰਾਜ ਅਈਅਰ ਫ਼ੌਜ ਦੇ ਸਕੱਤਰ ਦੇ ਮੁੱਖ ਸਲਾਹਕਾਰ ਹਨ ਅਤੇ ਸੂਚਨਾ ਪ੍ਰਬੰਧਨ ਤੇ ਸੂਚਨਾ ਟੈਕਨਾਲੋਜੀ’ਚ ਸਕੱਤਰ ਦੀ …

Read More »

ਭਾਰਤ ਦੇ ਕਿਸਾਨਾਂ ਦੇ ਹੱਕ ਵਿਚ ਬਰਤਾਨੀਆਂ ਦੇ 100 ਸਾਂਸਦਾਂ ਨੇ ਲਿਖਿਆ ਪ੍ਰਧਾਨ .....

ਵਰਲਡ ਡੈਸਕ: ਬਰਤਾਨੀਆ ਦੇ 100 ਸਾਂਸਦਾਂ ਨੇ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਇੱਕ ਪੱਤਰ ਲਿਖਿਆ ਹੈ। ਇਸ ‘ਚ ਸਾਰੀਆਂ ਹੀ ਪਾਰਟੀਆਂ ਦੇ ਸਾਂਸਦ ਸ਼ਾਮਲ ਹਨ ਤੇ ਉਨ੍ਹਾਂ ਨੇ ਇਸ ਪੱਤਰ ‘ਚ ਭਾਰਤ ਦੇ ਹਾਲਾਤ ਉਪਰ ਚਿੰਤਾ …

Read More »