Home / ਪਰਵਾਸੀ-ਖ਼ਬਰਾਂ (page 51)

ਪਰਵਾਸੀ-ਖ਼ਬਰਾਂ

ਆਸਟ੍ਰੇਲੀਆ ਦੇ ਡੈਲੀਗੇਸ਼ਨ ਨਾਲ ਕੀਤੀਆਂ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ .....

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਐਚ ਈ ਬੈਰੀ ਓ ਫੇਰਿਲ ਅਤੇ ਉਨ੍ਹਾਂ ਦੀ ਟੀਮ ਨਾਲ ਵਿਚਾਰਾਂ ਕੀਤੀਆਂ। ਆਸਟ੍ਰੇਲੀਅਨ ਡੈਲੀਗੇਸ਼ਨ ਵਿਚ ਸੈਕੰਡ ਸੈਕਟਰੀ ਮਿਸ ਲੌਰੀਨ ਡਾਂਸਰ, ਸੀਨੀਅਰ ਨੀਤੀ ਅਧਿਕਾਰੀ ਮਿਸ ਪ੍ਰਗਿਆ ਸੇਠੀ ਅਤੇ ਦੱਖਣ ਏਸ਼ੀਆ ਦੇ ਖੇਤਰੀ ਪ੍ਰਬੰਧਕ ਡਾ ਪ੍ਰਤਿਭਾ ਸਿੰਘ ਸ਼ਾਮਿਲ ਸਨ। …

Read More »

ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆ ਨੂੰ ਜਾਣੋ ਕਿੰਝ ਮਿਲਣਗੀਆਂ ਸਸਤੀ.....

ਟੋਰਾਂਟੋ : ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆ ਨੂੰ ਹੁਣ ਹਵਾਈ ਟਿਕਟਾਂ ਦੀ ਖਰੀਦ ‘ਚ ਛੋਟ ਮਿਲੇਗੀ। ਏਅਰ ਕੈਨੇਡਾ ਅਤੇ ਯੂਨੀਵਰਸਿਟੀ ਆਫ਼ ਵਿੰਡਸਰ ਵਿਚਾਲੇ ਹੋਏ ਸਮਝੌਤੇ ਨੂੰ ਦੇਖਦਿਆਂ ਵਿਦਿਆਰਥੀਆਂ ਨੂੰ ਕਿਫ਼ਾਇਤੀ ਦਰਾਂ ਤੇ ਹਵਾਈ ਸਫ਼ਰ ਦੀਆਂ ਟਿਕਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੈਨੇਡਾ ਦੇ ਹੋਰ ਵਿਦਿਅਕ ਅਦਾਰਿਆਂ ਵੱਲੋਂ ਅਜਿਹੇ ਸਮਝੌਤੇ …

Read More »

ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਝੜਪ ਦੌਰਾਨ ਤਲਵਾਰਾਂ ਨਾਲ ਧਮਕਾਉਣ ਦ.....

ਲੰਦਨ: ਬ੍ਰਿਟੇਨ ‘ਚ ਦੋ ਸਿੱਖ ਨੌਜਵਾਨਾਂ ’ਤੇ ਸੜਕ ’ਤੇ ਤਲਵਾਰਾਂ ਅਤੇ ਤੇਜਧਾਰ ਹਥਿਆਰ ਨਾਲ ਧਮਕਾਉਣ ਤੇ ਸੜਕ ’ਤੇ ਲੜਾਈ ਦੇ ਦੋਸ਼ ਲੱਗੇ ਹਨ। ਸਕਾਟਲੈਂਡ ਮੁਤਾਬਕ ਦੋਵੇਂ ਵਿਅਕਤੀਆਂ ਨੇ ਪੱਛਮੀ ਲੰਡਨ ਦੇ ਸਾਊਥਹਾਲ ‘ਚ ਸੜਕ ’ਤੇ ਝੜਪ ਦੌਰਾਨ ਤਲਵਾਰਾਂ ਤੇ ਚਾਕੂ ਵਰਤੇ ਸਨ। ਮੈਟਰੋਪੋਲਿਟਨ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ 22 ਸਾਲਾ …

Read More »

ਪੰਜਾਬਣ ਮੁਟਿਆਰ ਦੇ ਜਜ਼ਬੇ ਨੂੰ ਸਲਾਮ, ਹਜ਼ਾਰਾਂ ਫੁੱਟ ਦੀ ਉਚਾਈ ਤੋਂ ਕਿਸਾਨਾਂ ਦ.....

ਫਰਿਜ਼ਨੋ: ਮੋਦੀ ਸਰਕਾਰ ਵਲੋਂ ਕਿਸਾਨੇ ‘ਤੇ ਥੋਪੇ 3 ਕਾਲੇ ਕਾਨੂੰਨਾਂ ਖਿਲਾਫ਼ ਲਗਾਤਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹੋਏ ਹਨ। ਕਿਸਾਨ ਅੰਦੋਲਨ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਦੁਨੀਆ ਭਰ ‘ਚ ਵੱਸਦੇ ਕਿਸਾਨ ਹਿਤੈਸ਼ੀ ਵੱਖਰੇ-ਵੱਖਰੇ ਢੰਗ ਵਰਤ ਰਹੇ ਹਨ। ਉਹ ਭਾਰਤ ਦੀ ਮੋਦੀ ਸਰਕਾਰ ਪ੍ਰਤੀ ਰੋਸ ਤੇ ਕਿਸਾਨ …

Read More »

‘ਖ਼ਾਲਸਾ ਏਡ’ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ

ਨਿਊਜ਼ ਡੈਸਕ: ਦੁਨੀਆਂ ਦੀ ਸਭ ਤੋਂ ਮੋਹਰੀ ਸਮਾਜਸੇਵੀ ਸੰਸਥਾ ਖਾਲਸਾ ਏਡ – ਇੰਟਰਨੈਸ਼ਨਲ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਖਾਲਸਾ ਏਡ ਬਿਨਾ ਕਿਸੇ ਭੇਦ ਭਾਵ ਤੋਂ ਪੁਰੀ ਦੁਨੀਆ ਵਿੱਚ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ। ਦਿੱਲੀ ਵਿੱਚ ਚੱਲ ਰਹੇ ਕਿਸਾਨ ਦੇ ਅੰਦੋਲਨ ਵਿੱਚ ਵੀ ਖਾਲਸਾ ਏਡ …

Read More »

ਅਮਰੀਕਾ: ਬਾਇਡਨ ਦੀ ਆਰਥਿਕ ਟੀਮ ‘ਚ ਇੱਕ ਹੋਰ ਭਾਰਤੀ ਮਹਿਲਾ ਸੰਭਾਲੇਗੀ ਅਹੁਦਾ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੀ ਨਵੀਂ ਟੀਮ ‘ਚ ਮਹੱਤਵਪੂਰਨ ਅਹੁਦੇ ਸੰਭਾਲਣ ਵਾਲਿਆਂ ‘ਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਇਸ ਗਿਣਤੀ ‘ਚ ਇਕ ਨਵਾਂ ਨਾਮ ਸਮੀਰਾ ਫਾਜ਼ਿਲੀ ਹੈ। ਸਮੀਰਾ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਕੰਮ ਕਰ ਚੁੱਕੀ ਹੈ। ਸਮੀਰਾ ਫਾਜ਼ਿਲੀ ਰਾਸ਼ਟਰੀ …

Read More »

ਅਮਰੀਕਾ ‘ਚ ਪੰਜਾਬੀ ਵਲੋਂ ਧੀ ਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ, ਪਤ.....

ਨਿਊਯਾਰਕ: ਅਮਰੀਕਾ ਦੇ ਸੂਬੇ ਨਿਊਯਾਰਕ ਵਿੱਚ ਇੱਕ ਪੰਜਾਬੀ ਨੇ ਆਪਣੀ ਧੀ ਅਤੇ ਸੱਸ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਹ ਵਾਰਦਾਤ ਨਿਊਯਾਰਕ ਦੀ ਰਾਜਧਾਨੀ ਐਲਬਨੀ ਨੇੜੇ ਸਥਿਤ ਕਾਸਟਲਟਨ-ਆਨ-ਹਡਸਨ ਪਿੰਡ ‘ਚ ਵਾਪਰੀ। ਮ੍ਰਿਤਕਾਂ ਦੀ ਪਛਾਣ 57 ਸਾਲ ਦੇ ਭੁਪਿੰਦਰ ਸਿੰਘ, ਉਸ ਦੀ 14 ਸਾਲ ਦੀ ਬੇਟੀ ਜਸਲੀਨ ਕੌਰ ਅਤੇ  …

Read More »

ਅਮਰੀਕਾ: ਭਾਰਤੀ ਮੂਲ ਦੀ ਗਰਿਮਾ ਵਰਮਾ ਹੋਣਗੇ ਫਸਟ ਲੇਡੀ ਦੇ ਦਫਤਰ ‘ਚ ਡਿਜੀਟਲ.....

ਵਾਸ਼ਿੰਗਟਨ: ਭਾਰਤੀ ਮੂਲ ਦੀ ਗਰਿਮਾ ਵਰਮਾ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਵੱਲੋਂ ਆਪਣੇ ਦਫਤਰ ‘ਚ ਡਿਜੀਟਲ ਡਾਇਰੈਕਟਰ ਦੇ ਰੂਪ ‘ਚ ਨਾਮਜ਼ਦ ਕੀਤਾ ਗਿਆ ਹੈ। ਬਾਇਡਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ। 20 ਜਨਵਰੀ ਨੂੰ ਬਾਇਡਨ ਦੇ ਰਾਸ਼ਟਰਪਤੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਜਿਲ ਬਾਇਡਨ ਅਮਰੀਕਾ ਦੀ …

Read More »

ਕੈਨੇਡਾ ‘ਚ ਵਾਪਰੇ ਭਿਆਨਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ

ਬਰੈਂਪਟਨ: ਕੈਨਡਾ ‘ਚ ਵਾਪਰੇ ਭਿਆਨਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਓਨਟਾਰੀਓ ਦੇ ਮਿਲਟਨ ਸ਼ਹਿਰ ਨੇੜੇ ਹਾਈਵੇਅ 401 ਤੇ ਵਾਪਰਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਬਰੈਂਪਟਨ ਦੇ ਗੁਰਪ੍ਰੀਤ ਸਿੰਘ ਅਤੇ ਕੈਲੇਡਨ ਦੇ ਮੰਨਤ ਵਜੋਂ ਹੋਈ ਹੈ। ਹਾਦਸੇ ਦੇ ਚਸ਼ਮਦੀਦ ਗਵਾਹਾਂ ਮੁਤਾਬਕ ਗੁਰਪ੍ਰੀਤ ਸਿੰਘ …

Read More »

 ਦੁਬਈ ‘ਚ ਟਰੱਕ ਤੇ ਬੱਸ ਵਿਚਾਲੇ ਭਿਆਨਕ ਟੱਕਰ

ਵਰਲਡ ਡੈਸਕ – ਦੁਬਈ ਦੇ ਜੈਬਲ ਅਲੀ ਉਦਯੋਗਿਕ ਖੇਤਰ ‘ਚ ਫੈਕਟਰੀ ਜਾ ਰਹੀ ਮਜ਼ਦੂਰਾਂ ਦੀ ਬੱਸ ਇੱਕ ਟਰੱਕ ਨਾਲ ਟਕਰਾ ਗਈ। ਬੀਤੇ ਬੁੱਧਵਾਰ ਨੂੰ ਇਹ ਘਟਨਾ ਹੋਈ ਤੇ ਇਸ ਘਟਨਾ ‘ਚ 27 ਮਜ਼ਦੂਰ ਜ਼ਖਮੀ ਹੋ ਗਏ ਸਨ। ਜਿਹਨਾਂ ਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਹਨ। ਜਾਣਕਾਰੀ ਅਨੁਸਾਰ ਬੱਸ ਅੱਜ ਸਵੇਰੇ ਜੈਬਲ ਅਲੀ …

Read More »