Home / ਪਰਵਾਸੀ-ਖ਼ਬਰਾਂ (page 50)

ਪਰਵਾਸੀ-ਖ਼ਬਰਾਂ

ਕੋਕੀਨ ਸਣੇ ਗ੍ਰਿਫਤਾਰ ਪੰਜਾਬੀ ਟਰੱਕ ਡਰਾਈਵਰ ‘ਤੇ ਲੱਗੇ ਚਾਰਜ ਰੱਦ, ਘਬਰਾਉ.....

ਟੋਰਾਂਟੋ: ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਟਰੱਕ ਡਰਾਈਵਰ 41 ਸਾਲਾ ਅਜੀਤਪਾਲ ਸਿੰਘ ਸੰਘੇੜਾ ਨੂੰ ਬੀਤੇ ਦਿਨੀਂ 30 ਲੱਖ ਡਾਲਰ ਦੀ ਕੋਕੀਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਘਬਰਾ ਕੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਮਰੀਕਾ …

Read More »

ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ ਬਰਤਾਨਵੀ ਐਵਾਰਡ ਨਾਲ ਕੀਤਾ .....

ਇਸਲਾਮਾਬਾਦ: ਪਾਕਿਸਤਾਨ ਦੀ ਪਹਿਲੀ ਸਿੱਖ ਪੱਤਰਕਾਰ ਮਨਮੀਤ ਕੌਰ ਨੂੰ ਤੀਹ ਸਾਲ ਤੋਂ ਘੱਟ ਉਮਰ ਦੇ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਬ੍ਰਿਟੇਨ ਸਥਿਤ ਇਕ ਆਲਮੀ ਜਥੇਬੰਦੀ ਵੱਲੋਂ ਤਿਆਰ ਕੀਤੀ ਗਈ ਹੈ। ‘ਦਿ ਸਿੱਖ ਗਰੁੱਪ ਨਾਮ ਦੀ ਇਸ ਜਥੇਬੰਦੀ ਨੇ ਪਾਕਿਸਤਾਨ ਦੀ …

Read More »

ਆਸਥਾ ਨੇ ਭੁਲਾਇਆ ਵਾਇਰਸ ਦਾ ਡਰ! ਵੱਡੀ ਗਿਣਤੀ ਵਿੱਚ ਸੰਗਤਾਂ ਹੋਈਆਂ ਗੁਰਦੁਆਰ.....

ਸਿਡਨੀ : ਲਾਕਡਾਉਨ ਕਾਰਨ ਅਜ ਹਰ ਕੋਈ ਆਪੋ ਆਪਣੇ ਘਰਾਂ ਵਿੱਚ ਬੰਦ  ਰਹਿਣ ਲਈ ਮਜਬੂਰ ਹੋ ਗਿਆ ਹੈ । ਹੁਣ ਕਈ ਥਾਵਾਂ  ਤੇ ਲੌਕ ਡਾਉਨ ਖਤਮ ਵੀ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ । ਸਿਡਨੀ ਵਿੱਚ ਵੀ ਸਰਕਾਰ ਵੱਲੋਂ ਲੌੌਕ ਡਾਉਨ ਖਤਮ ਕਰ …

Read More »

ਲੌਕ ਡਾਉਨ ਦਰਮਿਆਨ ਯੁਨਾਇਟਿਡ ਸਿੱਖ ਮਿਸ਼ਨ ਸੇਵਾ ਲਈ ਆਇਆ ਅੱਗੇ, ਵੱਡੀ ਗਿਣਤੀ ਵ.....

ਸਨ ਫਰਾਂਸਿਸਕੋ: ਦੁਨੀਆਂ ਵਿੱਚ ਫੈਲੀ ਮਹਾਮਾਰੀ ਦੇ ਡਰ ਕਾਰਨ ਅਜ ਜਦੋਂ ਸਾਰੇ ਆਪਣੇ ਘਰਾਂ ਅੰਦਰ ਬੈਠੇ ਹਨ ਉਸ ਸਮੇ ਸਿੱਖ ਭਾਈਚਾਰੇ ਦੇ ਲੋਕ ਗਰੀਬਾਂ,  ਭੁਖਿਆਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਜੀ ਹਾਂ ਇਸੇ ਲੜੀ ਤਹਿਤ ਮੀਡੀਆ ਰਿਪੋਰਟਾਂ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਯੂਨਾਈਟਿਡ ਸਿੱਖ ਮਿਸ਼ਨ ਦੇ …

Read More »

ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਿਹਾ ਪੰਜਾਬੀ ਟਰੱਕ ਡਰਾਈਵਰ 30 ਲੱਖ ਡਾਲਰ ਦੀ .....

ਟੋਰਾਂਟੋ: ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋ ਰਹੇ ਟਰੱਕ ਡਰਾਈਵਰ ਅਜੀਤਪਾਲ ਸਿੰਘ ਸੰਘੇੜਾ ਨੂੰ 30 ਲੱਖ ਡਾਲਰ ਦੀ ਕੋਕੀਨ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਬਰਾਮਦਗੀ ਮਿਨੇਸੋਟਾ ਸੂਬੇ ਦੀ ਓਨਟਾਰੀਓ ਨਾਲ ਲਗਦੀ ਸਰਹੱਦ ‘ਤੇ ਸਥਿਤ ਪੈਸੇਫਿਕ ਹਾਈਵੇਅ ਟਰੱਕ ਕਰਾਸਿੰਗ ‘ਤੇ ਕੀਤੀ ਗਈ। ਅਮਰੀਕਾ ਦੇ ਕਸਟਮਜ਼ ਅਤੇ ਬੌਰਡਰ ਟੈਕਸ਼ਨ ਵਿਭਾਗ ਵੱਲੋਂ ਹੋਮਲੈਂਡ …

Read More »

ਕੈਨੇਡਾ ‘ਚ 22 ਸਾਲਾ ਪੰਜਾਬੀ ਨੌਜਵਾਨ ਨੂੰ ਜਾਨਲੇਵਾ ਸੜਕ ਹਾਦਸੇ ਦੇ ਦੋਸ਼ ਹੇ.....

ਬਰੈਂਪਟਨ: ਕੈਲੋਡਨ ਦੀ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ 22 ਸਾਲਾ ਬਰੈਂਪਟਨ ਦੇ ਅਰਸ਼ਦੀਪ ਮੰਡ ਨੂੰ ਇਕ ਜਾਨਲੇਵਾ ਸੜਕ ਹਾਦਸੇ ਦੇ ਮਾਮਲੇ ‘ਚ ਗਿਫ਼ਤਾਰ ਕੀਤਾ ਗਿਆ ਹੈ। ਅਰਸ਼ਦੀਪ ਮੰਡ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਸਣੇ ਤਿੰਨ ਦੋਸ਼ ਆਇਦ ਕੀਤੇ ਹਨ। ਪੁਲਿਸ ਮੁਤਾਬਕ ਇਹ ਹਾਦਸਾ ਕੈਲੇਡਨ ਦੀ ਹੀਲੀ ਰੋਡ …

Read More »

ਵੱਡੀ ਗਿਣਤੀ ਵਿੱਚ ਕੁਵੈਤ ਵਿਚ ਫਸੇ ਪੰਜਾਬੀ, ਲਗਾ ਰਹੇ ਨੇ ਮਦਦ ਦੀ ਗੁਹਾਰ

ਕੁਵੈਤ : ਲੌਕ ਡਾਉਣ ਦਰਮਿਆਨ ਦੇਸ਼ ਵਿੱਚ ਬਾਹਰੀ ਸੂਬਿਆਂ ਵਿੱਚ ਫਸੇ ਬੈਠੇ ਮਜਦੂਰ ਪੈਦਲ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਘਰਾਂ ਵਲ ਜਾ ਰਹੇ ਹਨ । ਇਸ ਦੌਰਾਨ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਨੂੰ ਦੇਖ ਰੂਹ ਅੰਦਰ ਤਕ ਕੰਬ ਜਾਂਦੀ ਹੈ । …

Read More »

ਅਮਰੀਕਾ ‘ਚ 18 ਸਾਲਾ ਪੰਜਾਬੀ ਨੌਜਵਾਨ ਦੀ ਡੁੱਬਣ ਕਰਨ ਮੌਤ

ਸਿਆਟਲ: ਅਮਰੀਕਾ ਦੇ ਸਿਆਟਲ ਸ਼ਹਿਰ ਵਿਚ ਇਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ 18 ਸਾਲਾ ਅਕਾਸ਼ਦੀਪ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅਕਾਸ਼ਦੀਪ ਅੰਮ੍ਰਿਤਸਰ ਨਾਲ ਸਬੰਧਤ ਸੀ ਅਤੇ ਸਾਲ ਕੁ ਪਹਿਲਾਂ ਹੀ ਅਮਰੀਕਾ ਆਇਆ ਸੀ। ਰਿਪੋਰਟ ਮੁਤਾਬਕ ਅਕਾਸ਼ਦੀਪ ਸਿੰਘ ਆਪਣੇ ਦੋਸਤਾਂ ਨਾਲ ਸ਼ਹਿਰ ਦੇ …

Read More »

ਅਮਰੀਕਾ ‘ਚ ਬੇਰੁਜ਼ਗਾਰੀ ਦੀ ਦਰ 3 ਤੋਂ ਵਧਕੇ ਹੋਈ 14 ਫੀਸਦੀ, ਭਾਰਤੀਆਂ ‘ਤੇ ਵੀ .....

ਵਾਸ਼ਿੰਗਟਨ: ਕੋਰੋਨਾ ਸੰਕਟ ਦੇ ਚਲਦੇ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ 3 ਫੀਸਦੀ ਤੋਂ ਵਧਕੇ 14 ਫੀਸਦ ਤੱਕ ਹੋ ਗਈ ਹੈ। ਇੱਥੇ ਪਿਛਲੇ ਦੋ ਮਹੀਨੇ ਵਿੱਚ ਲਗਭਗ 3.3 ਕਰੋੜ ਅਮਰੀਕੀਆਂ ਦੀ ਨੌਕਰੀ ਗਈ ਹੈ। ਕੋਰੋਨਾ ਸੰਕਟ ਦੇ ਚਲਦੇ ਜਿਨ੍ਹਾਂ ਨੇ ਆਪਣੀ ਨੌਕਰੀ ਗਵਾਈ ਹੈ ਉਨ੍ਹਾਂ ਵਿੱਚ ਭਾਰਤੀ ਵੀ ਘੱਟ ਨਹੀਂ ਹਨ। …

Read More »

ਅਮਰੀਕਾ ‘ਚ ਫ਼ਤਿਹਗੜ੍ਹ ਸਾਹਿਬ ਦੇ ਪੰਜਾਬੀ ਨੌਜਵਾਨ ਦਾ ਕਾਤਲ 7 ਸਾਲ ਬਾਅਦ FBI .....

ਲਾਸ ਵੇਗਸ: ਅਮਰੀਕਾ ਵਿਚ ਸੱਤ ਸਾਲ ਪਹਿਲਾਂ ਕਤਲ ਕੀਤੇ ਫ਼ਤਿਹਗੜ੍ਹ ਸਾਹਿਬ ਦੇ ਮਨਪ੍ਰੀਤ ਸਿੰਘ ਘੁੰਮਣ ਦਾ ਕਾਤਲ ਐਫ਼.ਬੀ.ਆਈ. ਨੇ ਕਾਬੂ ਕਰ ਲਿਆ ਹੈ। ਮਾਜਰੀ ਕਿਸ਼ਨੇ ਵਾਲੀ ਪਿੰਡ ਦਾ ਮਨਪ੍ਰੀਤ ਸਿੰਘ, ਕੈਲੇਫ਼ੋਰਨੀਆ ਦੇ ਸਾਊਥ ਲੇਕ ਤਾਹੋ ਸ਼ਹਿਰ ਵਿਚ ਇਕ ਗੈਸ ਸਟੇਸ਼ਨ ‘ਤੇ ਕੰਮ ਕਰ ਰਿਹਾ ਸੀ ਜਦੋਂ 6 ਅਗਸਤ 2013 ਨੂੰ …

Read More »