Home / ਪਰਵਾਸੀ-ਖ਼ਬਰਾਂ (page 5)

ਪਰਵਾਸੀ-ਖ਼ਬਰਾਂ

ਮੈਲਬਰਨ ਸੜਕ ਹਾਦਸੇ ‘ਚ ਪੰਜਾਬੀ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਮੈਲਬਰਨ/ਪਟਿਆਲਾ : ਆਸਟ੍ਰੇਲੀਆ ਦੇ ਮੈਲਬਰਨ ਵਿਖੇ ਇਕ ਸੜਕ ਹਾਦਸੇ ‘ਚ ਤਿੰਨ ਪੰਜਾਬੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਆਸਟ੍ਰੇਲੀਆ ਰਹਿੰਦਾ ਪਰਿਵਾਰ ਭਾਰਤ ਤੋਂ ਆਏ ਆਪਣੇ ਰਿਸ਼ਤੇਦਾਰਾਂ ਨਾਲ ਕਾਰ ‘ਚ ਮੈਲਬਾਰਨ ਘੁੰਮਣ ਜਾ ਰਿਹਾ ਸੀ ਤਾਂ ਰਸਤੇ ‘ਚ ਇੱਕ ਰੁੱਖ ਕਾਰ ‘ਤੇ ਡਿਗ ਪਿਆ ਗਿਆ। ਜਿਸ ‘ਚ ਤਿੰਨ …

Read More »

ਕੈਨੇਡਾ ‘ਚ ਭਾਰਤੀ ਮੂਲ ਦੇ ਪਰਿਵਾਰ ‘ਤੇ ਲੱਗੇ ਨਸ਼ਾ ਤਸਕਰੀ ਦੇ ਦੋਸ਼

ਵੈਨਕੂਵਰ: ਕੈਨੇਡਾ ‘ਚ ਭਾਰਤੀ ਪਰਿਵਾਰ ‘ਤੇ ਆਟੋ ਰਿਪੇਅਰ ਅਤੇ ਰੀਅਲ ਅਸਟੇਟ ਕਾਰੋਬਾਰ ਦੀ ਆੜ ਵਿਚ ਨਸ਼ਾ ਤਸਕਰੀ ਦੇ ਕਰਨ ਦੇ ਦੋਸ਼ ਲੱਗੇ ਹਨ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅਸ਼ੋਕ ਕੁਮਾਰ ਨਾਇਡੂ ਦੇ ਪਰਿਵਾਰ ਨਾਲ ਸਬੰਧਤ ਜ਼ਾਇਦਾਦਾਂ ਜ਼ਬਤ ਕਰਨ ਦੇ ਮਕਸਦ ਨਾਲ ਬੀ.ਸੀ. ਸੁਪਰੀਮ ਕੋਰਟ ਵਿਚ ਮੁਕੱਦਮਾ ਦਾਇਰ ਕੀਤਾ ਹੈ। ਦੂਜੇ ਪਾਸੇ …

Read More »

ਅਮਰੀਕਾ ‘ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਲਗਭਗ 15 ਪ.....

ਵਾਸ਼ਿੰਗਟਨ: ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 15 ਤੋਂ ਜ਼ਿਆਦਾ ਪੰਜਾਬੀ ਨੌਜਵਾਨ ਲਾਪਤਾ ਹੋ ਗਏ। ਸਾਰੇ ਦੱਖਣੀ ਸਰਹੱਦ ਨਾਲ ਲੱਗੇ ਮੈਕਸੀਕੋ ਅਤੇ ਬਹਾਮਾਸ ਹੁੰਦੇ ਹੋਏ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉੱਤਰੀ ਅਮਰੀਕੀ ਪੰਜਾਬੀ ਐਸੋਸਿਏਸ਼ਨ ( ਐੱਨਏਪੀਏ ) ਦੇ ਕਾਰਜਕਾਰੀ ਨਿਦੇਸ਼ਕ ਸਤਨਾਮ …

Read More »

ਦੁਬਈ ਦੇ ਕਰਾਊਨ ਪ੍ਰਿੰਸ ਨੇ 7 ਸਾਲਾ ਕੈਂਸਰ ਪੀੜਤ ਭਾਰਤੀ ਬੱਚੇ ਦੀ ਪੂਰੀ ਕੀਤੀ .....

ਦੁਬਈ: ਕੈਂਸਰ ਨਾਲ ਲੜ ਰਹੇ ਸੱਤ ਸਾਲ ਦੇ ਭਾਰਤੀ ਬੱਚੇ ਦੀ ਖੁਸ਼ੀ ਦਾ ਉਸ ਸਮੇਂ ਠਿਕਾਣਾ ਨਹੀਂ ਰਿਹਾ ਜਦੋਂ ਦੁਬਈ ਦੇ ਪ੍ਰਿੰਸ ਸ਼ੇਖ ਹਮਦਾਨ ਨੇ ਦਿਲ ਨੂੰ ਛੂਹ ਲੈਣ ਵਾਲੀ ਪਹਿਲ ਕਰਦੇ ਹੋਏ ਆਪਣੇ ਇਸ ਫੈਨ ਨਾਲ ਮੁਲਾਕਾਤ ਕੀਤੀ। ਸ਼ੇਖ ਹਮਦਾਨ ਨੇ ਬੱਚੇ ਦੇ ਨਾਲ ਆਪਣੀ ਫੋਟੋ ਵੀ ਸੋਸ਼ਲ ਮੀਡਿਆ …

Read More »

ਬੀਅਰ ਦੀ ਬੋਤਲ ਪਿੱਛੇ ਕੈਲੀਫੋਰਨੀਆਂ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ.....

ਕੈਲੀਫੋਰਨੀਆਂ : ਪੰਜਾਬੀਆਂ ਦੇ ਵਿਦੇਸ਼ੀ ਧਰਤੀ ‘ਤੇ ਕਤਲ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਚਲਦਿਆਂ ਤਾਜਾ ਮਾਮਲਾ ਪੰਜਾਬ ਦੇ ਧੂਰੀ ਇਲਾਕੇ ਨਾਲ ਸਬੰਧਤ ਹੈ। ਇੱਥੋਂ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦਾ ਕੈਲੀਫੋਰਨੀਆਂ ਦੇ ਸ਼ਹਿਰ ਸੈਕਰਾਮੈਂਟੋ ‘ਚ ਬੇਰਹਿਮੀ ਨਾਲ ਕਤਲ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਜਾਣਕਾਰੀ ਮੁਤਾਬਿਕ …

Read More »

ਦੁਬਈ ‘ਚ ਦੁਰਘਟਨਾ ਦੌਰਾਨ ਇੱਕ ਭਾਰਤੀ ਦੀ ਮੌਤ!

ਅਬੂਧਾਬੀ : ਵਿਦੇਸ਼ੀ ਧਰਤੀ ਤੋਂ ਹਰ ਦਿਨ ਕਿਸੇ ਦੁਰਘਟਨਾ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹਰ ਦਿਨ ਪੰਜਾਬੀ ਜਾਂ ਫਿਰ ਭਾਰਤੀ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਇਸ ਦੇ ਚਲਦਿਆਂ ਅੱਜ ਇੱਕ ਹੋਰ ਭਾਰਤੀ ਦੀ ਆਬੂਧਾਬੀ ਵਿੱਚ ਦੁਰਘਟਨਾ ਕਾਰਨ ਜਾਨ ਚਲੀ ਗਈ ਹੈ। ਜਾਣਕਾਰੀ ਮੁਤਾਬਿਕ ਇਸ ਹਾਦਸੇ …

Read More »

ਪੰਜਾਬ ਦੀ ਬੱਲੇ ਬੱਲੇ! ਬ੍ਰਿਟਿਸ਼ ਕੋਲੰਬੀਆ ‘ਚ ਪੰਜਾਬ ਦੀ ਧੀ ਬਣੀ ਅਦਾਲਤ ਦੀ .....

ਬ੍ਰਿਟਿਸ਼ ਕੋਲੰਬੀਆ : ਅੱਜ ਪੰਜਾਬੀਆਂ ਨੇ ਜਿੱਥੇ ਦੇਸ਼ ਅੰਦਰ ਖੂਬ ਨਾਮ ਖੱਟਿਆ ਹੈ ਉੱਥੇ ਹੀ ਵਿਦੇਸ਼ ਜਾ ਕੇ ਆਪਣਾ ਨਾਮ ਰੌਸ਼ਨ ਕੀਤਾ ਹੈ। ਇਸ ਦੀ ਤਾਜ਼ਾ ਉਦਾਹਰਨ ਬਣੀ ਹੈ ਸਤਿੰਦਰ ਕੌਰ ਸਿੱਧੂ। ਜੀ ਹਾਂ ਪੰਜਾਬ ਦੀ ਇਹ ਧੀ ਬ੍ਰਿਟਿਸ਼ ਕੋਲੰਬੀਆ ‘ਚ ਇੱਕ ਅਦਾਲਤ ਦੀ ਜੱਜ ਬਣ ਗਈ ਹੈ। ਦੱਸਣਯੋਗ ਹੈ …

Read More »

H-1B visa: ਭਾਰਤੀ ਆਈ.ਟੀ. ਕੰਪਨੀਆਂ ਦੀਆਂ ਅਰਜ਼ੀਆਂ ਨੂੰ ਅਮਰੀਕਾ ‘ਚ ਵੱਡੇ ਪੱਧਰ ̵.....

ਵਾਸ਼ਿੰਗਟਨ: ਐਚ -1 ਬੀ ਵੀਜ਼ਾ ਇਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਾਰੋਬਾਰ ਲਈ ਵਿਦੇਸ਼ੀ ਕਾਮਿਆਂ ਦੀ ਨਿਯੁਕਤੀ ਕਰਨ ਦੀ ਮੰਜ਼ੂਰੀ ਦਿੰਦਾ ਹੈ ਜਿਸ ਲਈ ਸਿਧਾਂਤਕ ਜਾਂ ਤਕਨੀਕੀ ਮਹਾਰਤ ਦੀ ਲੋੜ ਹੁੰਦੀ ਹੈ। ਅਧਿਕਾਰਤ ਅੰਕੜਿਆਂ ਦੇ ਅਧਿਐਨ ਅਨੁਸਾਰ, ਯੂਐਸ ਕੰਪਨੀਆਂ ਦੇ ਮੁਕਾਬਲੇ, ਟੀਸੀਐਸ ਅਤੇ ਇੰਫੋਸਿਸ ਵਰਗੀਆਂ ਭਾਰਤੀ ਆਈ …

Read More »

ਕੋਰੋਨਾ ਦੇ ਡਰ ਤੋਂ ਇਰਾਨ ‘ਚ 11 ਭਾਰਤੀਆਂ ਨੇ ਖੁਦ ਨੂੰ ਘਰ ਵਿੱਚ ਕੀਤਾ ਬੰਦ

ਨਿਊਜ਼ ਡੈਸਕ: ਦੁਨੀਆ ਭਰ ਲਈ ਖ਼ਤਰਾ ਬਣੇ ਕਰੋਨਾ ਵਾਇਰਸ ਦੇ ਇਰਾਨ ਵਿੱਚ ਵੀ ਹੁਣ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇੱਥੇ 21 ਲੋਕ ਫਸੇ ਹੋਏ ਹਨ ਜਿਨ੍ਹਾਂ ਚੋਂ 11 ਭਾਰਤੀ ਹਨ ਇਨ੍ਹਾਂ ਲੋਕਾਂ ਨੇ ਖੁਦ ਨੂੰ ਇੱਕ ਘਰ ਵਿੱਚ ਬੰਦ ਕਰ ਲਿਆ ਹੈ ਮੰਗਲਵਾਰ ਨੂੰ ਇਨ੍ਹਾਂ ਚੋਂ ਸਤਿਅੰਤਨ ਬੈਨਰਜੀ …

Read More »

ਅਮਰੀਕਾ ਗੁਰੂ ਘਰ ‘ਚ ਗੋਲੀਬਾਰੀ ਦੌਰਾਨ ਜ਼ਖਮੀਂ ਹੋਏ ਬਾਬਾ ਪੰਜਾਬ ਸਿੰਘ ਦ.....

ਓਕ ਕ੍ਰੀਕ: ਅਮਰੀਕਾ ਦੇ ਗੁਰੂ ਘਰ ‘ਚ ਸਾਲ 2012 ਵਿੱਚ ਹੋਈ ਗੋਲੀਬਾਰੀ ‘ਚ ਜ਼ਖ਼ਮੀ ਹੋਏ ਬਾਬਾ ਪੰਜਾਬ ਸਿੰਘ ਦਾ ਦਿਹਾਂਤ ਹੋ ਗਿਆ ਹੈ। 5 ਅਗਸਤ 2012 ਨੂੰ ਇੱਕ ਸਿਰਫਿਰੇ ਨੌਜਵਾਨ ਨੇ ਗੁਰੂ ਘਰ ਅੰਦਰ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ ਸੀ। ਜਿਸ ਵਿੱਚ 6 ਮੌਤਾਂ ਤੇ 4 ਗੰਭੀਰ ਰੂਪ ਨਾਲ …

Read More »