Home / ਪਰਵਾਸੀ-ਖ਼ਬਰਾਂ (page 49)

ਪਰਵਾਸੀ-ਖ਼ਬਰਾਂ

ਭਾਰਤੀ-ਅਮਰੀਕੀ ਭਵਿਆ ਲਾਲ ਯੂਐਸ ਪੁਲਾੜ ਏਜੰਸੀ ਦੀ ਕਾਰਜਕਾਰੀ ਮੁਖੀ ਨਿਯੁਕਤ

ਵਰਲਡ ਡੈਸਕ – ਭਾਰਤੀ-ਅਮਰੀਕੀ ਭਵਿਆ ਲਾਲ ਨੂੰ ਬੀਤੇ ਸੋਮਵਾਰ ਨਾਸਾ ਨੇ ਯੂਐਸ ਪੁਲਾੜ ਏਜੰਸੀ ਦੀ ਕਾਰਜਕਾਰੀ ਮੁਖੀ ਨਿਯੁਕਤ ਕੀਤੀ ਹੈ। ਭਵਿਆ ਲਾਲ, ਸੰਯੁਕਤ ਰਾਜ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਦੁਆਰਾ ਨਾਸਾ ਦੀ ਤਬਦੀਲੀ ਸਬੰਧੀ ਸਮੀਖਿਆ ਟੀਮ ਦੀ ਮੈਂਬਰ ਹੈ ਤੇ ਬਾਇਡਨ ਪ੍ਰਸ਼ਾਸਨ ਅਧੀਨ ਏਜੰਸੀ ‘ਚ ਬਦਲਾਅ ਦੀ ਨਿਗਰਾਨੀ …

Read More »

ਕਿਸਾਨਾਂ ਨੂੰ ਲੈ ਕੇ NDP ਆਗੂ ਨੇ ਪ੍ਰਗਟਾਈ ਡੂੰਘੀ ਚਿੰਤਾ, ਟਰੂਡੋ ਨੂੰ ਕੀਤੀ ਇਹ .....

ਟੋਰਾਂਟੋ: ਕੈਨੇਡਾ ਦੇ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ‘ਚ ਬੈਠੇ ਕਿਸਾਨਾਂ ‘ਤੇ ਹੋਏ ਹਮਲੇ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਜਗਮੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕਾਨੂੰਨ ਦੇ ਕਟਹਿਰੇ ‘ਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ ਤੇ ਸ਼ਾਂਤਮਈ ਮੁਜ਼ਾਹਰੇ ਦਾ …

Read More »

4 ਸਾਲਾਂ ਦੀ ਬ੍ਰਿਟਿਸ਼ ਸਿੱਖ ਲੜਕੀ ਨੇ ਰਚਿਆ ਇਤਿਹਾਸ, ਆਈਕਿਊ ਨਾਲ ਬੱਚਿਆਂ ਦੇ .....

ਵਰਲਡ ਡੈਸਕ –  ਸਿਖਿੱਆ ਦਾ ਕਿਸੇ ਵੀ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਇਕ ਚਾਰ ਸਾਲਾਂ ਦੀ ਬ੍ਰਿਟਿਸ਼ ਸਿੱਖ ਲੜਕੀ ਦੀ ਪ੍ਰਾਪਤੀ ਨਾਲ ਸਾਬਤ ਹੋਇਆ ਹੈ ਜਿਸ ਨੂੰ ਬੱਚਿਆਂ ਦੇ ਆਈਕਿਊ ਨਾਲ ਮੇਨਸਾ ਕਲੱਬ ਦੀ ਮੈਂਬਰਸ਼ਿਪ ਮਿਲੀ ਹੈ। ਬੇਬੀ ਦਿਆਲ ਕੌਰ ਆਪਣੇ ਮਾਪਿਆਂ ਨਾਲ ਬਰਮਿੰਘਮ ‘ਚ ਰਹਿੰਦੀ ਹੈ ਤੇ …

Read More »

ਤਨਮਨਜੀਤ ਸਿੰਘ ਢੇਸੀ ਦੀ ਚਿਤਾਵਨੀ, ਕਿਸਾਨਾਂ ‘ਤੇ ਤਸ਼ੱਦਦ ਢਾਹਿਆ ਤਾਂ…

ਲੰਦਨ : ਦਿੱਲੀ ਦੇ ਸਿੰਘੂ ਬਾਰਡਰ ‘ਤੇ ਕੁਝ ਲੋਕਾਂ ਵੱਲੋਂ ਕਿਸਾਨਾਂ ਦੇ ਅੰਦੋਲਨ ‘ਤੇ ਕੀਤੀ ਗਈ ਪੱਥਰਬਾਜ਼ੀ ਅਤੇ ਕਿਸਾਨਾਂ ਲਈ ਵਰਤੀ ਗਈ ਭੱਦੀ ਸ਼ਬਦਾਵਲੀ ਦਾ ਮੁੱਦਾ ਵਿਦੇਸ਼ਾਂ ਵਿੱਚ ਵੀ ਉੱਠਣ ਲੱਗਿਆ ਹੈ। ਬਰਤਾਨੀਆ ਦੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਉਠਾਉਂਦੇ ਹੋਏ …

Read More »

ਸਰੀ ਵਾਸੀ 32 ਸਾਲਾ ਪੰਜਾਬੀ ਲਾਪਤਾ, ਪੁਲਿਸ ਵਲੋਂ ਮਦਦ ਦੀ ਅਪੀਲ

ਸਰੀ: ਕੈਨੇਡਾ ਦੇ ਸ਼ਹਿਰ ਸਰੀ ਦਾ ਵਾਸੀ ਪੰਜਾਬੀ ਗੁਰਵਿੰਦਰ ਕੁਲਾਰ ਲਾਪਤਾ ਹੋ ਗਿਆ ਹੈ। ਸਰੀ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਗੁਰਵਿੰਦਰ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 32 ਸਾਲਾ ਗੁਰਵਿੰਦਰ ਕੁਲਾਰ ਨੂੰ ਆਖਰੀ ਵਾਰ 15 ਜਨਵਰੀ ਨੂੰ ਸਰੀ ਦੀ 72ਵੀਂ ਐਵੇਨਿਊ ਅਤੇ …

Read More »

ਅਮਰੀਕਾ: ਕਿਸਾਨਾਂ ਦੇ ਹੱਕ ‘ਚ ਭਾਰਤੀ ਕੌਂਸਲੇਟ ਅੱਗੇ ਰੋਸ ਵਿਖਾਵਾ

ਵਾਸ਼ਿੰਗਟਨ: ਅਮਰੀਕਾ ਵਿੱਚ ਕਿਸਾਨ ਅੰਦੋਲਨ ਦੇ ਹਮਾਇਤੀਆਂ ਵਲੋਂ ਭਾਰਤੀ ਅੰਬੈਸੀ ਦੇ ਬਾਹਰ ਰੋਸ ਵਿਖਾਵਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਤੁਰੰਤ ਨਵੇਂ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਭਾਰਤੀ ਐਬੰਸੀ ਦੇ ਬਾਹਰ ਰੋਸ ਵਿਖਾਵੇ ਦਾ ਉਪਰਾਲਾ ਸਿੱਖ ਡੀ.ਐਮ. ਵੀ. ਯੂਥ ਤੇ ਸੰਗਤ ਵੱਲੋਂ ਕੀਤਾ ਗਿਆ। ਮੁਜ਼ਾਹਰੇ ‘ਚ …

Read More »

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਨੂੰ ਕੀਤਾ ਸੰਸਦ ਦੀਆਂ ਪ੍ਰਮੁੱਖ ਕਮੇਟ.....

 ਵਾਸ਼ਿੰਗਟਨ: – ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਪ੍ਰਮਿਲਾ ਜੈਪਾਲ ਤੇ ਰਾਜਾ ਕ੍ਰਿਸ਼ਨਮੂਰਤੀ ਨੂੰ ਹਾਊਸ ਸਪੀਕਰ ਨੈਂਸੀ ਪੇਲੋਸੀ ਨੇ ਬਜਟ ਤੇ ਕੋਰੋਨਾ ਮਹਾਮਾਰੀ ‘ਤੇ ਅਮਰੀਕੀ ਸੰਸਦ ਦੀਆਂ ਪ੍ਰਮੁੱਖ ਕਮੇਟੀਆਂ ‘ਚ ਸ਼ਾਮਲ ਕੀਤਾ ਹੈ। ਸੰਸਦ ਮੈਂਬਰ ਜੈਪਾਲ ਨੂੰ ਸ਼ਕਤੀਸ਼ਾਲੀ ਬਜਟ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ, ਜਦਕਿ ਕ੍ਰਿਸ਼ਨਮੂਰਤੀ ਕੋਰੋਨਾ ਵਾਇਰਸ ਸੰਕਟ ਦਾ …

Read More »

ਕਿਸਾਨੀ ਮੰਗਾਂ ਲਈ ਵਿਦੇਸ਼ਾਂ ਵਿੱਚ ਕਿੱਥੇ ਕਿੱਥੇ ਕੱਢੀ ਗਈ ਅੱਜ ਤੱਕ ਟਰੈਕਟਰ .....

ਵਰਲਡ ਡੈਸਕ: ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਦਿੱਲੀ ਵਿੱਚ ਬੀਤੇ ਮੰਗਲਵਾਰ ਨੂੰ ਇੱਕ ਟਰੈਕਟਰ ਪਰੇਡ ਕੀਤੀ। ਦੁਪਹਿਰ 1 ਵਜੇ ਤੋਂ ਬਾਅਦ ਪਰੇਡ ਦੌਰਾਨ ਹਿੰਸਾ ਫੈਲ ਗਈ ਸੀ। ਰਾਜਧਾਨੀ ਦਿੱਲੀ ‘ਚ ਜਿਸ ਤਰ੍ਹਾਂ ਟਰੈਕਟਰਾਂ ਨੇ ਪ੍ਰਦਰਸ਼ਨ ਕੀਤਾ, ਕਿਸਾਨ ਵਿਦੇਸ਼ਾਂ ਦੇ ਵੱਖ ਵੱਖ ਦੇਸ਼ਾਂ ‘ਚ ਵੀ ਇਹੋ ਤਰੀਕਾ ਅਪਣਾ ਰਹੇ …

Read More »

ਅਮਰੀਕਾ : ਊਰਜਾ ਵਿਭਾਗ ’ਚ ਸੀਨੀਅਰ ਅਹੁਦਿਆਂ ’ਤੇ ਭਾਰਤੀ-ਅਮਰੀਕੀਆਂ ਦੀ ਨਿਯੁ.....

 ਵਾਸ਼ਿੰਗਟਨ – ਬਾਇਡਨ ਪ੍ਰਸ਼ਾਸਨ ਵੱਲੋਂ ਚਾਰ ਭਾਰਤੀ-ਅਮਰੀਕੀਆਂ ਨੂੰ ਊਰਜਾ ਵਿਭਾਗ ’ਚ ਸੀਨੀਅਰ ਅਹੁਦਿਆਂ ’ਤੇ ਨਿਯੁਕਤ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਤਾਰਕ ਸ਼ਾਹ ਨੂੰ ਸਟਾਫ਼ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ’ਤੇ ਸੇਵਾ ਨਿਭਾਉਣ ਵਾਲੇ ਉਹ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਤਾਨਿਆ ਦਾਸ ਨੂੰ ਵਿਗਿਆਨ ਦਫ਼ਤਰ  ’ਚ ਸਟਾਫ਼ ਦਾ …

Read More »

ਭਾਰਤੀ-ਅਮਰੀਕੀ ਡਾਕਟਰ ਦੀ ਚਿਤਾਵਨੀ, ‘ਲਗਾਤਾਰ ਰੂਪ ਬਦਲ ਰਿਹੈ ਕੋਰੋਨਾ, ਹੋ ਜ.....

ਵਾਸ਼ਿੰਗਟਨ: ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਮੂਰਤੀ ਨੇ ਕਿਹਾ ਕਿ, ਜਾਨਲੇਵਾ ਵਾਇਰਸ ਲਗਾਤਾਰ ਆਪਣਾ ਰੂਪ ਬਦਲ ਰਿਹਾ ਹੈ ਦੇਸ਼ ਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਡਾ.ਮੂਰਤੀ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਦੇਸ਼ ਦੇ ਸਰਜਨ ਜਨਰਲ ਵਜੋਂ ਚੁਣਿਆ ਹੈ। …

Read More »