Home / ਪਰਵਾਸੀ-ਖ਼ਬਰਾਂ (page 48)

ਪਰਵਾਸੀ-ਖ਼ਬਰਾਂ

ਨੌਰਵੇ ‘ਚ ਆਨੰਦ ਕਾਰਜ ਨੂੰ ਮਿਲੀ ਕਾਨੂੰਨੀ ਮਾਨਤਾ

ਨੌਰਵੇ: ਯੂਰਪੀ ਦੇਸ਼ ਨੌਰਵੇ ਦੀ ਸਰਕਾਰ ਨੇ ਗੁਰਦੁਆਰਾ ਸਾਹਿਬ ਵਿੱਚ ਹੋਏ ਸਿੱਖ ਆਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਵਿਆਹ ਨੂੰ ਨੌਰਵੇ ਵਿੱਚ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਂਦੀ ਸੀ। ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲਿਅਰ ਨੌਰਵੇ ਵੱਲੋਂ ਲੰਬੇ ਸਮੇਂ ਤੋਂ ਇਸ ਦੇ …

Read More »

ਜਾਣੋ ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੇ ਕਿਸ ਰਾਜਨੀਤਿਕ ਪਾਰਟੀ ਨੂੰ ਦਿੱਤਾ .....

 ਵਰਲਡ ਡੈਸਕ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜੇ ਵੀ ਅਮਰੀਕਾ ‘ਚ ਰਹਿੰਦੇ ਭਾਰਤੀਆਂ ‘ਚ ਸਭ ਤੋਂ ਮਸ਼ਹੂਰ ਹਨ। “Carnegie Endowment for International Peace” ਦੇ ਸਰਵੇਖਣ ‘ਚ ਪਾਇਆ ਗਿਆ ਕਿ ਮੋਦੀ ਅਮਰੀਕਾ ਦੇ ਅੱਧ ਤੋਂ ਵੱਧ ਲੋਕਾਂ ਦੀ ਚੋਣ ਹਨ। ਮੋਦੀ ਤੇ ਭਾਜਪਾ ‘ਤੇ ਭਾਰਤੀਆਂ ਦਾ ਵਿਸ਼ਵਾਸ ਅਜੇ ਵੀ ਕਾਇਮ ਹੈ।  ਦੱਸ …

Read More »

ਨੌਦੀਪ ਕੌਰ ਦੇ ਸਮਰਥਨ ‘ਚ ਆਏ ਤਨਮਨਜੀਤ ਸਿੰਘ ਢੇਸੀ

ਲੰਦਨ : ਖੇਤੀ ਕਾਨੂੰਨ ਦੇ ਖਿਲਾਫ਼ ਕਿਸਾਨਾਂ ਦੇ ਹੱਕ ‘ਚ ਨਿੱਤਰਨ ਵਾਲੀ ਦਲਿਤ ਲੜਕੀ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਉੱਠਣੀ ਸ਼ੁਰੂ ਹੋ ਗਈ ਹੈ। ਇੰਗਲੈਂਡ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਨੌਦੀਪ ਕੌਰ ਦੀ ਹਿਮਾਇਤ ਕਰਦੇ ਹੋਏ ਟਵੀਟ ਕੀਤਾ ਹੈ। ਤਨਮਨਜੀਤ ਸਿੰਘ ਢੇਸੀ ਨੇ …

Read More »

ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆਏ ਪ੍ਰਵਾਸੀਆਂ ਨੂੰ ਕੈਨੇਡਾ ਸਰਕਾਰ ਵੱਲੋਂ ਇਕ.....

ਟੋਰਾਂਟੋ: ਫੈਡਰਲ ਸਰਕਾਰ ਵਲੋਂ ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਆਏ ਵਿਦੇਸ਼ੀ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀਜ਼ਾ ਮਿਆਦ ਵਿਚ ਵਾਧਾ ਕਰਨ ਦਾ ਇਕ ਹੋਰ ਮੌਕਾ ਦਿੱਤਾ ਗਿਆ ਹੈ। ਇਮੀਗ੍ਰੇਸ਼ਨ ਵਿਭਾਗ ਮੁਤਾਬਕ ਸਿਰਫ਼ ਆਨਲਾਈਨ ਅਰਜ਼ੀਆਂ ਹੀ ਪ੍ਰਵਾਨ ਕੀਤੀਆਂ ਜਾਣਗੀਆਂ ਜੋ ਵੀਜ਼ਾ ਖ਼ਤਮ ਹੋਣ ਤੋਂ 90 ਦਿਨ ਦੇ ਅੰਦਰ ਦਾਖ਼ਲ ਕੀਤੀਆਂ ਜਾਣ। ਇਮੀਗ੍ਰੇਸ਼ਨ …

Read More »

ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਲਈ ਸੋਲਰ ਸਿਸਟਮ ਦੀ ਸੇਵਾ ਯੂਨਾਈਟਡ ਸਿੱਖ ਮਿ.....

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਸੋਲਰ ਸਿਸਟਮ ਲਗਾਉਣ ਦੀ ਸੇਵਾ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਨੂੰ ਦੇਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿਚ ਆਉਣ ਵਾਲਾ ਸਾਰਾ ਖ਼ਰਚਾ ਯੂਨਾਈਟਡ ਸਿੱਖ ਮਿਸ਼ਨ ਵੱਲੋਂ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ …

Read More »

ਅਮਰੀਕਾ ਦੇ H-1B ਵੀਜ਼ਾ ਲਈ ਜਾਣੋ ਕਦੋ ਸ਼ੁਰੂ ਤੋਂ ਹੋਵੇਗੀ ਰਜਿਸਟਰੇਸ਼ਨ, ਲਾਟਰੀ ਰਾਹ.....

H-1B visas relaxation

ਵਾਸ਼ਿੰਗਟਨ: ਭਾਰਤੀ ਪੇਸ਼ੇਵਰਾਂ ਲਈ ਅਮਰੀਕਾ ‘ਚ ਨੌਕਰੀ ਦੀ ਰਾਹ ਖੋਲ੍ਹਣ ਵਾਲੇ H1-B ਵੀਜ਼ਾ ਦੀ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲਾਟਰੀ ਰਾਹੀਂ ਲਾਭ ਪਾਤਰੀਆਂ ਦੀ ਚੋਣ ਕੀਤੀ ਜਾਵੇਗੀ ਅਤੇ 31 ਮਾਰਚ ਨੂੰ ਨਾਮ ਐਲਾਨ ਦਿੱਤੇ ਜਾਣਗੇ। ਯੂਐਸ ਸਿਟੀਜ਼ਨਸ਼ਿਪ ਐਂਡ ਇੰਮੀਗ੍ਰੇਸ਼ਨ ਸਰਵਿਸਜ਼ (ਯੂਐਸਸੀਆਈਐਸ) ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ …

Read More »

ਸ਼ਿਕਾਗੋ ਹਵਾਈ ਅੱਡੇ ‘ਤੇ ਵਿਆਗਰਾ ਦੀਆਂ ਗੋਲ਼ੀਆਂ ਨਾਲ ਭਾਰਤੀ ਕਾਬੂ

ਵਰਲਡ ਡੈਸਕ :-  ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ‘ਤੇ ਵਿਆਗਰਾ ਦੀਆਂ 3,200 ਗੋਲ਼ੀਆਂ ਦੀ ਗ਼ੈਰ-ਕਾਨੂੰਨੀ ਦਰਾਮਦ ‘ਚ ਇਕ ਭਾਰਤੀ ਨੂੰ ਫੜਿਆ ਗਿਆ ਹੈ। ਇਨ੍ਹਾਂ ਗੋਲ਼ੀਆਂ ਦੀ ਕੀਮਤ ਲਗਪਗ 96 ਹਜ਼ਾਰ ਅਮਰੀਕੀ ਡਾਲਰ ਹੈ। ਅਮਰੀਕਾ ਦੇ ਕਸਟਮ ਡਿਊਟੀ ਤੇ ਕਸਟਮ ਸੁਰੱਖਿਆ ਵਿਭਾਗ ਨੇ ਬੀਤੇ ਸ਼ੁੱਕਰਵਾਰ ਨੂੰ ਇਕ ਬਿਆਨ ‘ਚ ਯਾਤਰੀ ਦਾ …

Read More »

ਐਬਟਸਫੋਰਡ ਦਾ 22 ਸਾਲਾ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵਲੋਂ ਮਦਦ ਦੀ ਅਪੀਲ

ਐਬਟਸਫੋਰਡ: ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ਦਾ 22 ਸਾਲਾ ਗੁਰਪ੍ਰੀਤ ਸਿੰਘ ਲਾਪਤਾ ਹੈ। ਐਬਟਸਫੋਰਡ ਪੁਲਿਸ ਵਿਭਾਗ ਵਲੋਂ ਗੁਰਪ੍ਰੀਤ ਦੀ ਭਾਲ ਲਈ ਲੋਕਾਂ ਦੀ ਮਦਦ ਮੰਗੀ ਗਈ ਹੈ। ਜਨਰਲ ਇਨਵੈਸਟੀਗੇਸ਼ਨ ਐਂਡ ਮਿਸਿੰਗ ਪਰਸਨ ਯੂਨਿਟ ਨੇ ਦੱਸਿਆ ਕਿ ਐਬਟਸਫੋਰਡ ਦਾ ਵਾਸੀ ਗੁਰਪ੍ਰੀਤ ਸਿੰਘ ਪਰਮਾਰ 10 ਦਸੰਬਰ 2020 ਤੋਂ ਲਾਪਤਾ ਦੱਸਿਆ ਜਾ ਰਿਹਾ …

Read More »

‘ਐਸੋਸੀਏਟ ਜੱਜ’ ਦੇ ਅਹੁਦੇ ਤੋਂ ਭਾਰਤੀ-ਅਮਰੀਕੀ ਵਿਜੈ ਸ਼ੰਕਰ ਦਾ ਨਾਮ ਲਿਆ ਵਾ.....

ਵਰਲਡ ਡੈਸਕ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਵੀਰਵਾਰ ਨੂੰ ਕੋਲੰਬੀਆ ਦੀ ਜ਼ਿਲ੍ਹਾ ਅਦਾਲਤ ‘ਚ ‘ਐਸੋਸੀਏਟ ਜੱਜ’ ਦੇ ਅਹੁਦੇ ਲਈ ਭਾਰਤੀ-ਅਮਰੀਕੀ ਵਕੀਲ ਵਿਜੈ ਸ਼ੰਕਰ ਦਾ ਨਾਮ ਵਾਪਸ ਲੈ ਲਿਆ। ਸ਼ੰਕਰ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਚੋਣ ਹਾਰਨ ਤੋਂ ਤਕਰੀਬਨ ਦੋ ਮਹੀਨੇ ਬਾਅਦ 2 ਜਨਵਰੀ ਨੂੰ ਇਸ ਚੋਟੀ ਦੇ …

Read More »

ਕੈਨੇਡਾ ’ਚ 78 ਸਾਲਾ ਪੰਜਾਬਣ ਬੇਬੇ ਦਾ ਕਤਲ, ਦੋ ਗ੍ਰਿਫ਼ਤਾਰ

ਵੈਨਕੂਵਰ: ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਪੁਲਿਸ ਨੇ 78 ਸਾਲਾ ਪੰਜਾਬਣ ਬੇਬੇ ਦੇ ਕਤਲ ਮਾਮਲੇ ‘ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ’ਤੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ। ਵੈਨਕੁਵਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੈਨਕੂਵਰ ਦੇ ਕੁਈਨ ਐਲਿਜ਼ਾਬੈਥ ਪਾਰਕ ਦੇ ਨੇੜੇ ਸਥਿਤ …

Read More »