Home / ਪਰਵਾਸੀ-ਖ਼ਬਰਾਂ (page 41)

ਪਰਵਾਸੀ-ਖ਼ਬਰਾਂ

ਭਾਰਤੀ ਮੂਲ ਦੇ ਡਾ. ਕ੍ਰਿਸ ਸਿੰਘ ਨੇ ਲਗਜ਼ਰੀ ਕਾਰਾਂ ਦੇ ਸ਼ੌਕੀਨ

ਫ਼ਲੋਰਿਡਾ :- ਭਾਰਤੀ ਮੂਲ ਦੇ ਡਾ. ਕ੍ਰਿਸ ਸਿੰਘ ਕੋਲ ਅਰਬਾਂ ਰੁਪਏ ਦੀਆਂ ਕਈ ਲਗਜ਼ਰੀ ਕਾਰਾਂ ਦੀ ਕੁਲੈਕਸ਼ਨ ਹੈ। ‘ਹੌਲਟੈੱਕ ਇੰਟਰਨੈਸ਼ਨਲ’ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਕ੍ਰਿਸ ਸਿੰਘ ਨੇ ਆਪਣਾ ਕਾਰੋਬਾਰ 1986 ’ਚ ਸ਼ੁਰੂ ਕੀਤਾ ਸੀ। ਡਾ. ਕ੍ਰਿਸ ਸਿੰਘ ਬਹੁਰਾਸ਼ਟਰੀ ਕੰਪਨੀ ਦਾ ਕਾਰੋਬਾਰ ਦੁਨੀਆ ਦੇ ਪੰਜ ਉੱਪ ਮਹਾਂਦੀਪਾਂ ਦੇ 18 ਦੇਸ਼ਾਂ …

Read More »

ਬ੍ਰਿਟੇਨ ‘ਚ ਭਾਰਤੀ ਮੂਲ ਦੇ ਬੱਚੇ ਨੂੰ ਬਾਗ ‘ਚ ਖੁਦਾਈ ਕਰਦੇ ਸਮੇਂ ਮਿਲਿਆ .....

ਵਰਲਡ ਡੈਸਕ:– ਬ੍ਰਿਟੇਨ ‘ਚ ਭਾਰਤੀ ਮੂਲ ਦੇ ਇਕ ਛੇ-ਸਾਲ ਦੇ ਬੱਚੇ ਨੂੰ ਆਪਣੇ ਬਾਗ ‘ਚ ਖੁਦਾਈ ਕਰਦੇ ਸਮੇਂ ਲੱਖਾਂ ਸਾਲ ਪੁਰਾਣੇ ਜੈਵਿਕ ਦੀ ਖੋਜ ਹੋਈ। ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ‘ਚ ਰਹਿਣ ਵਾਲੇ ਸਿਦਕ ਸਿੰਘ ਜ਼ਹਮਤ ਨੇ ਕਿਹਾ ਕਿ ਉਹ ਇਸ ਸਿੰਗ ਦੀ ਖੋਜ ਕਰਨ ਤੋਂ ਬਾਅਦ ਬਹੁਤ ਉਤਸ਼ਾਹਿਤ ਹਨ।  ਦੱਸ …

Read More »

ਸ੍ਰੀਲੰਕਾ ਦੀ ਜਲ ਸੈਨਾ ਵਲੋਂ ਗ੍ਰਿਫ਼ਤਾਰ ਭਾਰਤੀ ਮਛੇਰੇ ਰਿਹਾਅ

ਕੋਲੰਬੋ :- ਸ੍ਰੀਲੰਕਾ ਨੇ ਆਪਣੇ ਜਲ ਖੇਤਰ ‘ਚ ਕਥਿਤ ਤੌਰ ‘ਤੇ ਦਾਖ਼ਲ ਹੋਣ ‘ਤੇ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸਾਰੇ 54 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਭਾਰਤੀ ਅਧਿਕਾਰੀਆਂ ਨੇ ਬੀਤੇ ਸ਼ਨਿਚਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਸ੍ਰੀਲੰਕਾ ਦੀ ਜਲ ਸੈਨਾ ਨੇ 24 ਮਾਰਚ ਨੂੰ ਵੱਖ-ਵੱਖ ਸਮੁੰਦਰੀ ਇਲਾਕਿਆਂ ਤੋਂ ਇਨ੍ਹਾਂ 54 …

Read More »

ਸ੍ਰੀ ਲੰਕਾ ਦੀ ਜਲ ਸੈਨਾ ਨੇ ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਵਰਲਡ ਡੈਸਕ- ਸ੍ਰੀ ਲੰਕਾ ਦੀ ਜਲ ਸੈਨਾ ਨੇ ਆਪਣੇ ਜਲ ਖੇਤਰ ‘ਚ ਗ਼ੈਰਕਾਨੂੰਨੀ ਢੰਗ ਨਾਲ ਸ਼ਿਕਾਰ ਕਰਨ ਦੇ ਦੋਸ਼ ਹੇਠ ਲਗਪਗ 54 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਮੱਛੀਆਂ ਫੜਨ ਵਾਲੇ ਜਾਲਦਾਰ 5 ਜਹਾਜ਼ਾਂ ਨੂੰ ਜ਼ਬਤ ਕਰ ਲਿਆ ਹੈ। ਦਸ ਦਈਏ ਆਪਣੇ ਬਿਆਨ ‘ਚ ਸ੍ਰੀਲੰਕਾ ਜਲ ਸੈਨਾ ਨੇ ਕਿਹਾ ਕਿ …

Read More »

ਕੈਨੇਡਾ ‘ਚ ਚਾਰ ਪੰਜਾਬੀ ਚੋਰੀ ਤੇ ਨਸ਼ਾ ਰੱਖਣ ਦੇ ਮਾਮਲੇ ‘ਚ ਗ੍ਰਿਫਤਾਰ

ਬਰੈਂਪਟਨ: ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਚਾਰ ਪੰਜਾਬੀਆਂ ਨੂੰ ਚੋਰੀ ਸਣੇ ਨਸ਼ਾ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਓਨਟਾਰੀਓ ਵਿਨਸ਼ੀਅਲ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੋਲਟਨ ਦੇ ਇਕ ਹੋਟਲ ਵਿਚ ਮਾਰੇ ਗਏ ਛਾਪੇ ਦੌਰਾਨ ਇਕ ਲੱਖ ਡਾਲਰ ਤੋਂ ਵੱਧ ਮੁੱਲ ਦੇ ਚੋਰੀ ਕੀਤੇ ਚੈਕ, ਸ਼ਨਾਖਤੀ ਕਾਰਡ ਅਤੇ …

Read More »

ਅਮਰੀਕਾ ‘ਚ ਭਾਰਤੀ ਵਿਅਕਤੀ ਨੇ ਨੌਕਰੀ ‘ਚੋਂ ਕੱਢੇ ਜਾਣ ਦਾ ਲਿਆ ਅਜਿਹਾ ਬਦਲ.....

ਸੈਨ ਡਿਆਗੋ: ਅਮਰੀਕਾ ਦੀ ਇੱਕ ਕੰਪਨੀ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਭਾਰਤੀ ਮੂਲ ਦੇ ਦੀਪਾਂਸ਼ੂ ਖੇਰ ਨੂੰ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੀਪਾਂਸੂ ਖੇਰ ਨੇ ਨੌਕਰੀ ਤੋਂ ਕੱਢੇ ਜਾਣ ਦਾ ਬਦਲਾ ਲੈਣ ਖਾਤਰ ਕਾਰਲਜ਼ਬੈਡ ਕੰਪਨੀ ਦੇ 1500 ਮਾਈਕ੍ਰੋਸਾਫ਼ਟ ਯੂਜ਼ਰ ਖਾਤਿਆਂ ‘ਚੋਂ …

Read More »

ਆਸਟ੍ਰੇਲੀਆ ਨੇ ਬਿਮਾਰੀ ਨਾਲ ਜੂਝ ਰਹੇ 6 ਸਾਲਾ ਭਾਰਤੀ ਬੱਚੇ ਨੂੰ ਦਿੱਤੇ ਦੇਸ਼ ਛ.....

ਮੈਲਬੌਰਨ: ਆਸਟ੍ਰੇਲੀਆ ਦੀ ਸਰਕਾਰ ਨੇ 6 ਸਾਲਾ ਭਾਰਤੀ ਮੂਲ ਦੇ ਕਾਯਾਨ ਕਤਿਆਲ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਸਿਰਫ ਇਸ ਲਈ ਕਿਉਂਕਿ ਮਾਸੂਮ ਨੂੰ ਗੰਭੀਰ ਬਿਮਾਰੀ ਹੈ। ਇਹ ਇੱਕ ਨਿਊਰੋਲੌਜਿਕਲ ਡਿਸਆਰਡਰ ਹੈ ਜੋ ਬੱਚਿਆਂ ਦੀ ਸਰੀਰਿਕ ਗਤੀ, ਚਲਣ ਫਿਰਨ ਦੀ ਸਮਰਥਾ ਨੂੰ ਪ੍ਰਭਾਵਤ ਕਰਦਾ ਹੈ। ਇਸ ਕਾਰਨ ਇਮੀਗਰੇਸ਼ਨ ਵਿਭਾਗ …

Read More »

ਐੱਫਡੀਏ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰਤੀ ਕੰਪਨੀ ਨੂੰ ਕੀਤਾ ਜੁਰਮਾਨ.....

ਵਾਸ਼ਿੰਗਟਨ :–  ਅਮਰੀਕੀ ਨਿਆਂ ਵਿਭਾਗ ਨੇ ਭਾਰਤੀ ਦਵਾਈ ਨਿਰਮਾਤਾ ਕੰਪਨੀ ਨੂੰ ਰਿਕਾਰਡ ਲੁਕਾਉਣ ਤੇ ਨਸ਼ਟ ਕਰਨ ਦਾ ਦੋਸ਼ੀ ਮੰਨਦਿਆਂ ਪੰਜ ਕਰੋੜ ਡਾਲਰ ਦਾ ਜੁਰਮਾਨਾ ਕੀਤਾ ਹੈ। ਅਸਲ ‘ਚ ਕਿਸੇ ਵੀ ਦਵਾਈ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਉਸ ਥਾਂ ਦਾ ਨਿਰੀਖਣ ਕਰਦਾ ਹੈ ਜਿੱਥੇ ਦਵਾਈ ਨੂੰ ਬਣਾਇਆ ਜਾ …

Read More »

ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਨਿਯ.....

ਵਾਸ਼ਿੰਗਟਨ :- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਐਂਟਰੀ ਹੋ ਗਈ ਹੈ। ਜੋਅ ਬਾਇਡਨ ਦੇ ਸਰਜਨ ਜਨਰਲ ਦੇ ਰੂਪ ’ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਦੀ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ। ਡਾਕਟਰ ਮੂਰਤੀ ਦੀ ਸਭ ਤੋਂ ਵੱਧ ਤਰਜੀਹ …

Read More »

ਕੈਨੇਡੀਅਨ ਸੰਸਦ ‘ਚ ਪੰਜਾਬੀ ਐਮਪੀ ਨੂੰ ਮਿਲਿਆ ਅਹਿਮ ਅਹੁਦਾ

ਓਨਟਾਰੀਓ: ਕੈਨੇਡਾ ਦੀ ਸੰਸਦ ਵਿਚ ਪੰਜਾਬੀ ਮੂਲ ਦੇ 36 ਸਾਲਾ ਮਨਿੰਦਰ ਸਿੰਧੂ ਨੂੰ ਸੰਸਦੀ ਸਕੱਤਰ ਚੁਣਿਆ ਗਿਆ ਹੈ। ਉਹ ਕੌਮਾਂਤਰੀ ਵਿਕਾਸ ਮੰਤਰੀ ਕਰੀਨਾ ਗੌਲਡ ਦੇ ਸੰਸਦੀ ਸਕੱਤਰ ਬਣੇ ਹਨ। ਮਨਿੰਦਰ ਸਿੱਧੂ ਸਾਲ 2019 ਦੇ ਅਕਤੂਬਰ ਮਹੀਨੇ ਬਰੈਂਪਟਨ ਈਸਟ ਤੋਂ ਪਹਿਲੀ ਵਾਰ ਹਾਊਸ ਆਫ ਕਾਮਨਜ਼ ਲਈ ਚੁਣੇ ਗਏ ਸਨ। ਉਨਾਂ ਨੇ …

Read More »