Home / ਪਰਵਾਸੀ-ਖ਼ਬਰਾਂ (page 40)

ਪਰਵਾਸੀ-ਖ਼ਬਰਾਂ

ਕਿਸਾਨੀ ਅੰਦੋਲਨ ‘ਚ ਸੇਵਾ ਭੇਜਣ ਵਾਲੇ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਸੜ.....

ਕੈਲੀਫੋਰਨੀਆ: ਅਮਰੀਕਾ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾ ਗੁਰਪ੍ਰੀਤ ਸਿੰਘ ਵਾਸੀ ਹਲਕਾ ਭੁਲੱਥ ਦੇ ਪਿੰਡ ਮਕਸੂਦ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਤਲਵਿੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀ ਗੁਰਪ੍ਰੀਤ ਟੈਕਸਾਸ ਤੋਂ ਟਰਾਲਾ ਲੋਡ ਕਰਕੇ ਕੈਲਫੋਰਨੀਆ ਵਾਪਸ …

Read More »

ਕੈਨੇਡਾ ‘ਚ ਪੰਜਾਬੀ ਨੌਜਵਾਨ ਆਪਣੀ ਹੀ ਮਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦ.....

ਬਰੈਂਪਟਨ: ਬਰੈਂਪਟਨ ਵਿੱਚ ਪੁਲਿਸ ਵਲੋਂ ਇੱਕ ਪੰਜਾਬੀ ਨੌਜਵਾਨ ਨੂੰ ਆਪਣੀ ਹੀ ਮਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਨੌਜਵਾਨ ਦੀ ਪਛਾਣ 29 ਸਾਲਾ ਪ੍ਰਤੀਕ ਮਾਨ ਵਜੋਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੁਪਹਿਰ ਨੂੰ ਪ੍ਰਤੀਕ ਮਾਨ ਨੇ ਬਰੈਂਪਟਨ ਵਿਖੇ …

Read More »

ਬਜਟ ਦਫ਼ਤਰ ਦੇ ਡਾਇਰੈਕਟਰ ਅਹੁਦੇ ਲਈ ਨੀਰਾ ਟੰਡਨ ਦੀ ਨਾਮਜ਼ਦਗੀ ਦਾ ਵਿਰੋਧ, ਡੈਮੋ.....

ਵਾਸ਼ਿੰਗਟਨ :– ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧਨ ਤੇ ਬਜਟ ਦਫ਼ਤਰ ਦੇ ਡਾਇਰੈਕਟਰ ਦੇ ਅਹੁਦੇ ‘ਤੇ ਨਾਮਜ਼ਦ ਕੀਤੇ ਜਾਣ ਨੂੰ ਲੈ ਕੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ‘ਚ ਮਤਭੇਦ ਉਭਰ ਆਏ ਹਨ। ਸੱਤਾਧਾਰੀ ਪਾਰਟੀ ਦੇ ਸੈਨੇਟਰ ਜੋਅ ਮੈਨਚਿਨ ਨੇ ਉਨ੍ਹਾਂ ਦੀ ਨਾਮਜ਼ਦਗੀ ਖ਼ਿਲਾਫ਼ ਵੋਟ ਦੇਣ ਦਾ …

Read More »

ਇਟਲੀ ‘ਚ ਰਹਿੰਦੇ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ, ਪਿੰਡ ‘ਚ ਛਾਈ ਸੋਗ ਦੀ ਲ.....

ਗੁਰਦਾਸਪੁਰ : ਰੋਜੀ ਰੋਟੀ ਦੀ ਭਾਲ ‘ਚ ਵਿਦੇਸ਼ ਗਏ ਗੁਰਦਾਸਪੁਰ ਦੇ ਨੌਜਵਾਨ ਦਾ ਦਿਹਾਂਤ ਹੋ ਗਿਆ ਹੈ। ਮੇਜਰ ਸਿੰਘ ਪਿਛਲੇ 10 ਸਾਲਾਂ ਤੋਂ ਇਟਲੀ ਵਿੱਚ ਗਿਆ ਹੋਇਆ ਸੀ। ਬੀਤੀ ਰਾਤ ਮੇਜਰ ਸਿੰਘ ਦੀ ਉੱਥੇ ਮੌਤ ਹੋ ਗਈ। ਨੌਜਵਾਨ ਗੁਰਦਾਸਪੁਰ ਦੇ ਪਿੰਡ ਕੋਟ ਯੋਗਰਾਜ ਦਾ ਰਹਿਣ ਵਾਲਾ ਸੀ। ਜਿਵੇਂ ਹੀ ਮੇਜਰ …

Read More »

ਵਿਵਾਦਤ ਬਿਆਨਾਂ ਕਰਕੇ ਰਸ਼ਮੀ ਸਾਮੰਤ ਨੇ ਦਿੱਤਾ ਅਸਤੀਫ਼ਾ

ਵਰਲਡ ਡੈਸਕ – ਆਕਸਫੋਰਡ ਸਟੂਡੈਂਟਸ ਯੂਨੀਅਨ ਦਾ ਪ੍ਰਧਾਨ ਬਣ ਕੇ ਇਤਿਹਾਸ ਸਿਰਜਣ ਵਾਲੀ ਰਸ਼ਮੀ ਸਾਮੰਤ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੀਤੇ ’ਚ ਉਸ ਵੱਲੋਂ ਦਿੱਤੇ ਗਏ ਵਿਵਾਦਤ ਬਿਆਨਾਂ ਕਰਕੇ ਉਸ ਨੂੰ ਇਹ ਅਹੁਦਾ ਛੱਡਣਾ ਪਿਆ ਹੈ। ਸਾਮੰਤ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਗਈਆਂ ਸਨ ਜੋ ‘ਨਸਲੀ’ ਤੇ …

Read More »

H1-B ਵੀਜ਼ਾ 2021 ਲਈ ਮਿਲੀਆਂ ਲੋੜੀਂਦੀਆਂ ਅਰਜ਼ੀਆਂ

ਵਾਸ਼ਿੰਗਟਨ: ਅਮਰੀਕਾ ਵਿਚ ਇਸ ਸਾਲ ਜਾਰੀ ਹੋਣ ਵਾਲੇ H1-B ਵੀਜ਼ੇ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਲਈ ਲੋੜੀਂਦੀ ਗਿਣਤੀ ‘ਚ ਅਰਜ਼ੀਆਂ ਮਿਲ ਗਈਆਂ ਹਨ। ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ ਵਿਭਾਗ ਅਨੁਸਾਰ ਉਸ ਨੂੰ ਸੰਸਦ ਵੱਲੋਂ ਤੈਅ ਐੱਚ-1ਬੀ ਵੀਜ਼ੇ ਦੀ ਸਾਧਾਰਨ ਹੱਦ 65 ਹਜ਼ਾਰ ਅਤੇ ਮਾਸਟਰ ਡਿਗਰੀ ਲਈ ਤੈਅ ਹੱਦ …

Read More »

ਆਸਟ੍ਰੇਲੀਆ ਸੰਸਦ ਦੀਆਂ ਆਮ ਚੋਣਾਂ ‘ਚ ਪਹਿਲੀ ਵਾਰ ਮੈਦਾਨ ‘ਚ ਉਤਰਿਆ ਸਿੱਖ .....

ਪਰਥ: ਪੱਛਮੀ ਆਸਟ੍ਰੇਲੀਆ ਸੰਸਦ ਦੀਆਂ ਆਮ ਚੋਣਾਂ 14 ਮਾਰਚ ਨੂੰ ਹੋ ਰਹੀਆਂ ਹਨ। ਚੋਣਾਂ ‘ਚ ਮੁੱਖ ਮੁਕਾਬਲਾ ਸੱਤਾਧਾਰੀ ਲੇਬਰ, ਵਿਰੋਧੀ ਧਿਰ ਲਿਬਰਲ ਅਤੇ ਗਰੀਨ ਪਾਰਟੀ ਸਣੇ ਕੁਝ ਆਜ਼ਾਦ ਉਮੀਦਵਾਰਾਂ ਦਰਮਿਆਨ ਹੈ। ਜਿੱਥੇ ਸਥਾਨਕ ਭਾਈਚਾਰੇ ਦੇ ਬਹੁਗਿਣਤੀ ਉਮੀਦਵਾਰ ਹਨ, ਉੱਥੇ ਹੀ ਹਲਕਾ ਵੈਸਟ ਸਵੈਨ ਤੋਂ ਪਹਿਲਾਂ ਸਿੱਖ ਚਿਹਰਾ ਮਨਜੋਤ ਸਿੰਘ ਪੰਜਾਬੀ …

Read More »

ਆਸਟ੍ਰੇਲੀਆ ਦੇ ਗੁਰੂਘਰ ਬਾਹਰ ਹੋਏ ਵਿਰੋਧ ਤੋਂ ਬਾਅਦ ਸਿੱਖ ਭਾਈਚਾਰੇ ਨੇ ਜਤਾਈ.....

ਸਿਡਨੀ: ਆਸਟ੍ਰੇਲੀਆ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੇ ਇਕੱਠ ਨੇ ਵਿਰੋਧ ਕਰਦਿਆਂ ਗੁਰੂਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਨੇ ਨਾਕਾਮ ਕਰ ਦਿੱਤਾ। ਸਿਡਨੀ ਦੇ ਗਲੈਨਵੁਡ ਗੁਰੂ ਘਰ ਦੀ ਪ੍ਰਬੰਧਕੀ ਇਕਾਈ ਆਸਟ੍ਰੇਲੀਆ ਸਿੱਖ ਐਸੋਸੀਏਸ਼ਨ ਲਿਮ. ਦੇ ਚੇਅਰਪਰਸਨ ਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਦੰਗਾ ਰੋਕੂ …

Read More »

ਸਿਧਾਰਥ ਚੈਟਰਜੀ ਚੀਨ ‘ਚ ਹੋਣਗੇ ਸੰਯੁਕਤ ਰਾਸ਼ਟਰ ਦੇ ਰਾਜਦੂਤ

ਵਰਲਡ ਡੈਸਕ – ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਸਿਧਾਰਥ ਚੈਟਰਜੀ ਨੇ ਚੀਨ ‘ਚ ਸੰਯੁਕਤ ਰਾਸ਼ਟਰ ਦੇ ਰਾਜਦੂਤ ਵਜੋਂ ਅਹੁਦਾ ਸੰਭਾਲ ਲਿਆ ਹੈ। ਵਿਸ਼ਵ ਦੀ ਸਭ ਤੋਂ ਵੱਧ ਆਬਾਦੀ ਵਾਲੇ ਇਸ ਮੁਲਕ ‘ਚ ਚੈਟਰਜੀ ਸੰਯੁਕਤ ਰਾਸ਼ਟਰ ਦੀਆਂ 27 ਏਜੰਸੀਆਂ ਦੇ ਕੰਮ-ਕਾਜ ਦੀ ਨਿਗਰਾਨੀ ਕਰਨਗੇ। ਚੈਟਰਜੀ ਚੀਨ ‘ਚ ‘ਯੂਨਾਈਟਡ ਨੇਸ਼ਨਜ਼ ਰੈਜ਼ੀਡੈਂਟ ਕੋਆਰਡੀਨੇਟਰ’ …

Read More »

ਕੈਨੇਡਾ ਸਰਕਾਰ ਵਲੋਂ ਲੱਖਾਂ ਪ੍ਰਵਾਸੀਆਂ ਨੂੰ ਸੱਦਣ ਲਈ ਵੱਡਾ ਕਦਮ

ਟੋਰਾਂਟੋ: ਫ਼ੈਡਰਲ ਸਰਕਾਰ ਵੱਲੋਂ ਮੌਜੂਦਾ ਵਰੇ ਦੌਰਾਨ ਲੱਖਾਂ ਪ੍ਰਵਾਸੀਆਂ ਨੂੰ ਕੈਨੇਡਾ ਸੱਦਣ ਦਾ ਟੀਚਾ ਪੂਰਾ ਕਰਨ ਲਈ ਵੱਡਾ ਕਦਮ ਚੱਕਿਆ ਗਿਆ ਹੈ। ਐਕਸਪ੍ਰੈਸ ਐਂਟਰੀ ਡਰਾਅ ਲਈ 27 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀ ਦਾਖ਼ਲ ਕਰਨ ਦੇ ਸੱਦੇ ਭੇਜੇ ਗਏ ਹਨ ਜਦਕਿ ਇਸ ਤੋਂ ਪਹਿਲਾ ਅੱਜ ਤੱਕ 5,000 ਤੋਂ …

Read More »