Home / ਪਰਵਾਸੀ-ਖ਼ਬਰਾਂ (page 4)

ਪਰਵਾਸੀ-ਖ਼ਬਰਾਂ

ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਕਪੂਰਥਲਾ ਦੇ ਨੌਜਵਾਨ ਦਾ ਦਿਲ ਦਾ ਦੌਰਾ ਪੈਣ ਕਾ.....

ਟੋਰਾਂਟੋ: ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਕੁਲਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਪੂਰਥਲਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਕੁਲਜੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਕਿਚਨਰ ਦੇ ਕੋਨੈਸਟੋਗਾ ਕਾਲਜ ਵਿਚ ਪੜ੍ਹ ਰਿਹਾ ਕੁਲਜੀਤ ਸਿੰਘ ਲਗਭਗ ਡੇਢ ਸਾਲ ਪਹਿਲਾਂ ਕੈਨੇਡਾ ਆਇਆ ਸੀ। ਪੜ੍ਹਾਈ ਖ਼ਤਮ …

Read More »

ਕੈਨੇਡਾ ‘ਚ ਨਾਬਾਲਗ ਲੜਕੀ ਨਾਲ ਛੇੜਛਾੜ ਦੇ ਮਾਮਲੇ ‘ਚ ਪੰਜਾਬੀ ਬਜ਼ੁਰਗ ਦੀ .....

ਐਬਟਸਫੋਰਡ: ਐਬਟਸਫ਼ੋਰਡ ਪੁਲਿਸ ਨੇ ਇਕ ਪੰਜਾਬੀ ਬਜ਼ੁਰਗ ਦੀਆਂ ਤਸਵੀਰਾਂ ਜਾਰੀ ਕਰਦਿਆਂ ਉਸ ਦੀ ਸ਼ਨਾਖ਼ਤ ਕਰਨ ਵਿਚ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਮੁਤਾਬਕ 3 ਅਕਤੂਬਰ ਨੂੰ ਸੈਂਟਰਲ ਐਬਟਸਫ਼ੋਰਡ ਵਿਖੇ ਬੀ.ਸੀ. ਟ੍ਰਾਂਜ਼ਿਟ ਬੱਸ ਵਿਚ 17 ਸਾਲ ਦੀ ਇਕ ਲੜਕੀ ਨਾਲ ਹੋਈ ਸਰੀਰਕ ਛੇੜਛਾੜ ਦੇ ਮਾਮਲੇ ਵਿਚ ਇਹ ਬਜ਼ੁਰਗ ਲੋੜੀਂਦਾ ਹੈ। ਪੁਲਿਸ …

Read More »

ਆਸਟ੍ਰੇਲੀਆ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ

ਵਿਕਟੋਰੀਆ: ਵਿਕਟੋਰੀਆ ਸੂਬੇ ਦੇ ਖੇਤਰੀ ਇਲਾਕੇ ‘ਚ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦੀ ਇੱਕ ਸੜਕ ਹਾਦਸੇ ‘ਚ ਮੌਤ ਹੋ ਗਈ, ਗਗਨਦੀਪ ਸਿੰਘ ਮੁਹਾਲੀ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਗਗਨਦੀਪ ਐਡੀਲੇਡ ਤੋਂ ਵਾਪਸ ਆਪਣੇ ਘਰ ਆ ਰਿਹਾ ਸੀ ਤਾਂ ਰਸਤੇ ‘ਚ ਖੇਤਰੀ ਇਲਾਕੇ ਮਲਡੂਰਾ ‘ਚ ਟਰੱਕ ਦਾ ਸੰਤੁਲਨ …

Read More »

ਇੰਗਲੈਂਡ ‘ਚ 40 ਸਾਲਾ ਪੰਜਾਬੀ ਨੇ ਕਬੂਲੇ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼

ਲੰਦਨ: ਇੰਗਲੈਂਡ ਦੇ ਸਾਊਥਾਲ ਨਾਲ ਸਬੰਧਤ ਬਲਵਿੰਦਰ ਸਿੰਘ ਨੇ ਬਗੈਰ ਲਾਇਸੰਸ ਤੋਂ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਨ ਦਾ ਅਪਰਾਧ ਕਬੂਲ ਕਰ ਲਿਆ ਹੈ। ਇਮੀਗ੍ਰੇਸ਼ਨ ਸਰਵਿਸ ਕਮਿਸ਼ਨਰ ਨੇ ਦੱਸਿਆ ਕਿ 40 ਸਾਲਾ ਬਲਵਿੰਦਰ ਸਿੰਘ ਮਦਾਨ ਨੂੰ ਵੈਸਟਮਿੰਸਟਰ ਦੀ ਮੈਜਿਸਟ੍ਰੇਟ ਅਦਾਲਤ ਵੱਲੋਂ ਸਜ਼ਾ ਦਾ ਐਲਾਨ 28 ਅਕਤੂਬਰ ਨੂੰ ਕੀਤਾ ਜਾਵੇਗਾ। ਇਮੀਗ੍ਰੇਸ਼ਨ ਸਰਵਿਸ …

Read More »

ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕਾ ‘ਚ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾ.....

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੂੰ ਅਮਰੀਕਾ ‘ਚ ਬੇਘਰ ਬੱਚਿਆਂ ਅਤੇ ਨੌਜਵਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸੈਂਡਰਾ ਨੀਸ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ। ਨੈਸ਼ਨਲ ਐਸੋਸੀਏਸ਼ਨ ਫਾਰ ਐਜੂਕੇਸ਼ਨ ਆਫ਼ ਹੋਮਲੈੱਸ ਚਿਲਡਰਨ ਐਂਡ ਯੂਥ ਨੇ ਇਹ ਸਨਮਾਨ 9 ਅਤੂਬਰ ਨੂੰ 32ਵੇਂ ਸਾਲਾਨਾ ਸੰਮੇਲਨ ‘ਚ ਦਿੱਤਾ। ਸੈਂਡਰਾ ਨੀਸ ਲਾਈਫ …

Read More »

ਆਸਟ੍ਰੇਲੀਆ ‘ਚ ਵਸਦੇ ਪੰਜਾਬੀਆਂ ਵਲੋਂ ਖੇਤੀ ਕਾਨੂੰਨਾਂ ਦਾ ਸਖਤ ਵਿਰੋਧ

ਸਿਡਨੀ: ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਪੰਜਾਬ ਦੇ ਕਿਸਾਨ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਸਣੇ ਸਿਆਸੀ ਆਗੂ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਭਾਰਤ ਵਿਚ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਦਾ ਵਿਦੇਸ਼ਾਂ ‘ਚ ਵੀ ਖਾਸਾ ਵਿਰੋਧ ਕੀਤਾ ਜਾ ਰਿਹਾ …

Read More »

ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ 7 ਭਾਰਤੀ ਸੁਰੱਖਿਅਤ ਰਿਹਾਅ

ਤ੍ਰਿਪੋਲੀ: ਲੀਬੀਆ ‘ਚ ਅਗਵਾ ਕੀਤੇ ਗਏ ਸੱਤ ਭਾਰਤੀ ਨਾਗਰਿਕਾਂ ਨੂੰ ਸੁਰੱਖਿਆਤ ਬਚਾ ਲਿਆ ਗਿਆ ਹੈ। ਟਿਊਨੀਸੀਆ ਵਿੱਚ ਭਾਰਤ ਦੇ ਰਾਜਦੂਤ ਪੁਨੀਤ ਰਾਏ ਕੁੰਡਲ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ 14 ਸਤੰਬਰ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਭਾਰਤੀਆਂ ਦੇ ਅਗਵਾ ਹੋਣ ਦੀ ਖਬਰ ਵੀਰਵਾਰ ਨੂੰ …

Read More »

ਕੈਨੇਡਾ ‘ਚ ਦੋ ਪੰਜਾਬੀ ਵਿਦਿਆਰਥੀ ਕਾਰ ਸਣੇ ਝੀਲ ‘ਚ ਡੁੱਬੇ

ਮਾਂਟਰੀਅਲ: ਕੈਨੇਡਾ ਦੇ ਮਾਂਟਰੀਅਲ ‘ਚ ਵਾਪਰੀ ਘਟਨਾ ਦੌਰਾਨ ਦੋ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ। 22 ਸਾਲਾ ਪੰਜਾਬੀ ਨੌਜਵਾਨ ਅਤੇ 19 ਸਾਲ ਦੀ ਮੁਟਿਆਰ ਸੈਂਟ ਲੂਈਸ ਝੀਲ ਕਿਨਾਰੇ ਬਣੀ ਪਾਰਕਿੰਗ ਵਿਚ ਸਨ ਜਦੋਂ ਅਚਾਨਕ ਉਨ੍ਹਾਂ ਦੀ ਕਾਰ ਝੀਲ ਵਿਚ ਜਾ ਡਿੱਗੀ। ਘਟਨਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੂੰ …

Read More »

ਕੈਨੇਡਾ ‘ਚ 29 ਸਾਲਾ ਪੰਜਾਬੀ ਟਰੱਕ ਡਰਾਈਵਰ 27 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਸ.....

ਬਰੈਂਪਟਨ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਆਰ.ਸੀ.ਐਮ.ਪੀ. ਨਾਲ ਮਿਲ ਕੇ ਕਾਰਵਾਈ ਕਰਦਿਆਂ ਅਮਰੀਕਾ ਤੋਂ ਕੈਨੇਡਾ ‘ਚ ਦਾਖ਼ਲ ਹੋ ਰਹੇ ਇਕ ਟਰਕ ‘ਚੋਂ 27 ਲੱਖ ਡਾਲਰ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਟਰੱਕ ਡਰਾਈਵਰ ਦੀ ਪਛਾਣ 29 ਸਾਲ ਦੇ ਜਸਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਬਰੈਂਪਟਨ ਦਾ ਵਾਸੀ ਦੱਸਿਆ ਜਾ …

Read More »

ਲੰਦਨ: ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਫਲੈਟ ‘ਚ ਪਾਏ ਗਏ ਮ੍ਰਿਤ

ਲੰਦਨ: ਬਰਤਾਨੀਆਂ ਦੀ ਰਾਜਧਾਨੀ ਲੰਦਨ ‘ਚ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਫਲੈਟ ਵਿੱਚ ਮ੍ਰਿਤ ਪਾਏ ਗਏ। ਸਕਾਟਲੈਂਡ ਯਾਰਡ ਪੁਲਿਸ ਇਸ ਨੂੰ ਕਤਲ ਅਤੇ ਖੁਦਕੁਸ਼ੀ ਦਾ ਮਾਮਲਾ ਮੰਨ ਕੇ ਜਾਂਚ ਵਿੱਚ ਲੱਗੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ …

Read More »