Tuesday, August 20 2019
Home / ਪਰਵਾਸੀ-ਖ਼ਬਰਾਂ (page 4)

ਪਰਵਾਸੀ-ਖ਼ਬਰਾਂ

ਇਮਰਾਨ ਖਾਨ ਸਰਕਾਰ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ-ਪਾਕਿ ਰਿਸ਼ਤਿਆਂ ‘ਤੇ ਲਿਆ ਵੱਡਾ ਫੈਸਲਾ

ਜੰਮੂ ਅਤੇ ਕਸ਼ਮੀਰ ਤੋਂ ਧਾਰਾ 370 ਤੇ ਧਾਰਾ 35ਏ ਹਟਾਏ ਜਾਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤ ਦੇ ਨਾਲ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ। ਆਰਥਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਹੈ, ਜਦੋਂ ਭਾਰਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਮੋਸਟ ਫੇਵਰਡ ਨੇਸ਼ਨ ( MFN …

Read More »

ਇਮਰਾਨ ਖਾਨ ਨੇ ਪਾਕਿਸਤਾਨੀ ਸੰਸਦ ਤੋਂ ਮੰਗ ਲਈ ਭਾਰਤ ‘ਤੇ ਹਮਲਾ ਕਰਨ ਦੀ ਇਜਾਜ਼ਤ? ਦੁਨੀਆਂ ਰਹਿ ਗਈ ਹੈਰਾਨ!

ਇਸਲਾਮਾਬਾਦ : ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਵਾਉਂਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਇਸ ਦਾ ਅਸਰ ਜੰਮੂ ਕਸ਼ਮੀਰ ਤੋਂ ਇਲਾਵਾ ਭਾਰਤ ਦੇ ਹੀ ਕਈ ਹੋਰ ਰਾਜਾਂ ‘ਚ ਨਹੀਂ ਬਲਕਿ ਹਿੰਦੁਸਤਾਨ ਪਾਕਿਸਤਾਨ ਅੰਦਰ ਵੀ ਇਸ ਮਾਮਲੇ ਨੇ ਡੂੰਘਾ ਅਸਰ ਛੱਡਿਆ ਹੈ। ਪਾਕਿਸਤਾਨ ‘ਚ ਇਹ ਤਣਾਅ ਇਸ ਕਦਰ ਵਧ ਗਿਆ …

Read More »

ਪਾਕਿਸਤਾਨ ਦੇ ਉਕਸਾਉਣ ਤੋਂ ਬਾਅਦ ਜੈਸ਼-ਏ-ਮੁਹੰਮਦ ਨੇ ਮੁੰਬਈ ਤੇ ਜੰਮੂ ਕਸ਼ਮੀਰ ‘ਚ ਦਿੱਤੀ ਅੱਤਵਾਦੀ ਹਮਲਿਆਂ ਦੀ ਧਮਕੀ?

ਨਵੀਂ ਦਿੱਲੀ : ਖ਼ਬਰ ਹੈ ਕਿ ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਮੁੰਬਈ ਤੇ ਜੰਮੂ ਕਸ਼ਮੀਰ ‘ਚ ਸੁਰੱਖਿਆ ਫੋਰਸਾਂ ‘ਤੇ ਹਮਲਾ ਕਰਨ ਜਾ ਰਹੀ ਹੈ। ਖੂਫੀਆ ਏਜੰਸੀਆਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਕਸ਼ਮੀਰ ਅੰਦਰੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੈਸ਼ ‘ਚ ਆ ਕੇ ਇਸ ਅੱਤਵਾਦੀ ਸੰਗਠਨ ਨੇ ਮੁੰਬਈ ਦੇ ਨਾਲ ਨਾਲ …

Read More »

ਤੜਫ ਉੱਠਿਆ ਪਾਕਿਸਤਾਨ, ਆਪਣਾ ਨੁਕਸਾਨ ਕਰਕੇ ਵੀ ਭਾਰਤ ਵਿਰੁੱਧ ਲੈ ਲਏ ਕਈ ਵੱਡੇ ਫੈਸਲੇ

ਨਵੀਂ ਦਿੱਲੀ : ਇੰਝ ਲਗਦਾ ਹੈ ਜਿਵੇਂ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ ਤੇ ਇਸ ਮਾਮਲੇ ‘ਤੇ ਗੁਆਂਢੀ ਮੁਲਕ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹ ਬੈਠਕਾਂ ਦਾ ਦੌਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ …

Read More »

24 ਸਾਲਾ ਨੌਜਵਾਨ ਨੇ ਜਿੱਤਿਆ ਅਜਿਹਾ ਜੈਕਪਾਟ, ਜ਼ਿੰਦਗੀ ਭਰ ਘਰ ਬੈਠਕੇ ਕਰ ਸਕਦਾ ਐਸ਼

ਐਮਾਜ਼ਾਨ ਦੇ 24 ਸਾਲਾ ਡੇਨ ਵੇਮਸ ( Dean Weymes ) ਨੂੰ ਅਜਿਹਾ ਜੈਕਪਾਟ ਲੱਗਿਆ, ਜਿਸਦੇ ਨਾਲ ਹੁਣ ਉਹ ਜ਼ਿੰਦਗੀ ਭਰ ਘਰ ਬੈਠੇ ਐਸ਼ ਕਰ ਸਕਦਾ ਹੈ। ਜੀ ਹਾਂ, ਇਹ ਵਿਅਕਤੀ ਐਮਾਜ਼ਾਨ ਦੇ ਟਰਾਂਸਪੋਰਟ ਡਿਪਾਰਟਮੈਂਟ ‘ਚ ਕੰਮ ਕਰਦਾ ਸੀ। ਇਸ ਨੇ ਅਜਿਹਾ ਜੈਕਪਾਟ ਜਿੱਤਿਆ ਹੈ ਜਿਸ ਦੇ ਨਾਲ ਇਸ ਨੂੰ ਅਗਲੇ …

Read More »

ਕਸ਼ਮੀਰ ਮਸਲੇ ‘ਤੇ ਇਮਰਾਨ ਖਾਨ ‘ਤੇ ਨਿਕੱਮੇ ਪ੍ਰਧਾਨ ਮੰਤਰੀ ਦਾ ਟੈਗ ਲੱਗ ਕੇ ਜਾ ਸਕਦੀ ਹੈ ਕੁਰਸੀ!

ਕੁਲਵੰਤ ਸਿੰਘ ਇਸਲਾਮਾਬਾਦ :  ਹਿੰਦੁਸਤਾਨ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਤੋਂ ਭਾਰਤ ਅੰਗਰੇਜ਼ਾਂ ਦੀ ਗੁਲਾਮੀਂ ਤੋਂ ਅਜ਼ਾਦ ਹੋਇਆ ਹੈ ਉਦੋਂ ਤੋਂ ਇਸ ਦੇਸ਼ ਦੀ ਜੇਕਰ ਕਿਸੇ ਹੋਰ ਦੇਸ਼ ਨਾਲ ਸਭ ਤੋਂ ਵੱਧ ਦੁਸ਼ਮਣੀ ਰਹੀ ਹੈ ਤਾਂ ਉਹ ਹੈ ਪਾਕਿਸਤਾਨ, ਤੇ ਇਸ ਦੁਸ਼ਮਣੀ ਦੀ ਇੱਕੋ ਇੱਕ ਵਜ੍ਹਾ ਰਹੀ ਹੈ ਕਸ਼ਮੀਰ। …

Read More »

ਪਾਕਿਸਤਾਨ ‘ਚ ਹਲਚਲ ਤੇਜ਼, ਇਮਰਾਨ ਖਾਨ ਨੇ ਸੱਦੀ ਕੌਮੀ ਸੁਰੱਖਿਆ ਕਮੇਟੀ ਦੀ ਇੱਕ ਹੋਰ ਬੈਠਕ

ਇਸਲਾਮਾਬਾਦ: ਜੰਮੂ-ਕਸ਼ਮੀ ‘ਤੇ ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ‘ਚ ਹਲਚਲ ਲਗਾਤਾਰ ਵੱਧਦੀ ਜਾ ਰਹੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਬੈਠਕ ਸੱਦ ਲਈ ਜਿਸ ਵਿੱਚੋਂ ਤਿੰਨੋਂ ਫੌਜਾਂ ਦੇ ਮੁੱਖੀ ਵੀ ਮੌਜੂਦ ਰਹੇ। ਦੱਸ ਦੇਈਏ ਬੀਤੇ ਦਿਨੀਂ ਧਾਰਾ 370 ਨੁੰ ਹਟਾਉਣ ‘ਤੇ …

Read More »

ਜ਼ਬਰਦਸਤ ਧਮਾਕੇ ਨਾਲ ਦਹਿਲਿਆ ਕਾਬੁਲ, 100 ਦੇ ਕਰੀਬ ਜ਼ਖਮੀ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਬੰਬ ਧਮਾਕਾ ਹੋਇਆ ਹੈ। ਕਾਬੁਲ ਦੇ ਪੁਲਿਸ ਡਿਸਟਰਿਕਟ – 6 ‘ਚ ਬੁੱਧਵਾਰ ਨੂੰ ਹੋਏ ਇਸ ਧਮਾਕੇ ‘ਚ ਲਗਭਗ 100 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਇੱਕ ਕਾਰ ‘ਚ ਧਮਾਕਾ ਹੋਇਆ ਜਿਸ ਵਿੱਚ ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ …

Read More »

ਧਾਰਾ 370 ਨੂੰ ਹਟਾਉਣ ਤੋਂ ਬਾਅਦ ਬੌਖਲਾਏ ਇਮਰਾਨ ਖਾਨ ਦੇ ਮੰਤਰੀ ਨੇ ਦਿੱਤੀ ਜੰਗ ਦੀ ਧਮਕੀ

ਇਸਲਾਮਾਬਾਦ: ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਭਾਰਤ ਨੂੰ ਜੰਗ ਦੀ ਵੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਹੁਸੈਨ ਨੇ ਕਿਹਾ ਕਿ ਭਾਰਤ ਕਸ਼ਮੀਰ ਨੂੰ ਇਕ ਹੋਰ ਫਿਲਸਤੀਨ ਬਣਾਉਣਾ ਚਾਹੁੰਦਾ ਹੈ, ਸੰਸਦ ‘ਚ ਬੇਕਾਰ ਦੇ ਵਿਸ਼ਿਆਂ ‘ਚ ਉਲਝਣ ਦੀ ਬਿਜਾਏ ਭਾਰਤ …

Read More »

69 ਸਾਲਾ ਕੈਨੇਡੀਅਨ ਐਮ.ਪੀ. ਦੀਪਕ ਓਬਰਾਏ ਦਾ ਕੈਂਸਰ ਦੇ ਚਲਦਿਆਂ ਦਿਹਾਂਤ

ਓਂਟਾਰੀਓ : ਕੈਲਗਰੀ ਤੋਂ 69 ਸਾਲਾ ਐਮ.ਪੀ. ਦੀਪਕ ਓਬਰਾਏ ਦਾ ਕੈਂਸਰ ਦੀ ਬੀਮਾਰੀ ਦੇ ਚਲਦਿਆਂ ਦਿਹਾਂਤ ਹੋ ਗਿਆ। ਕੁਝ ਹਫਤੇ ਪਹਿਲਾਂ ਹੀ ਦੀਪਕ ਓਬਰਾਏ ਨੂੰ ਚੌਥੀ ਸਟੇਜ ‘ਤੇ ਪਹੁੰਚ ਚੁੱਕੇ ਲੀਵਰ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਿਆ ਸੀ। ਦੀਪਕ ਓਬਰਾਏ ਨੇ ਸ਼ੁੱਕਰਵਾਰ ਰਾਤ ਆਪਣੇ ਪਰਿਵਾਰ ਦੀ ਮੌਜੂਦਗੀ ਵਿਚ ਆਖਰੀ …

Read More »