Home / ਪਰਵਾਸੀ-ਖ਼ਬਰਾਂ (page 34)

ਪਰਵਾਸੀ-ਖ਼ਬਰਾਂ

UK: ਆਪਣੇ ਸਾਥੀ ਦਾ ਕਤਲ ਕਰਨ ਵਾਲੇ ਪੰਜਾਬੀ ਨੂੰ ਉਮਰਕੈਦ

ਲੰਦਨ: ਭਾਰਤੀ ਮੂਲ ਦੇ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਆਪਣੇ ਸਾਥੀ ਸੁਖਵਿੰਦਰ ਸਿੰਘ ਦਾ ਕਤਲ ਕਰਨ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਸੁਣਾਈ ਹੈ। ਲੀਸੇਸਟਰ ਕਰਾਉਨ ਅਦਾਲਤ (Leicester Crown Court) ਵਿੱਚ ਕੇਸ ਚੱਲਣ ਤੋਂ ਬਾਅਦ ਪਿਛਲੇ ਹਫਤੇ ਸੁਲੱਖਣ ਸਿੰਘ ( 39 ) ਨੂੰ ਸੁਖਵਿੰਦਰ ਸਿੰਘ ਦੇ ਕਤਲ ਤੇ …

Read More »

ਅਮਰੀਕਾ: ਸੜਕ ਹਾਦਸੇ ‘ਚ ਟਾਂਡਾ ਦੇ ਨੌਜਵਾਨ ਦੀ ਮੌਤ

ਟਾਂਡਾ/ਸਿਆਟਲ : ਹਲਕਾ ਟਾਂਡਾ ਦੇ ਪਿੰਡ ਡੁਮਾਣਾ ਦੇ ਇੱਕ ਨੌਜਵਾਨ ਦੀ ਅਮਰੀਕਾ ਵਿਖੇ ਹੋਏ ਸੜਕ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ ਲੱਖਾ ਪੁੱਤਰ ਜੋਗਿੰਦਰ ਸਿੰਘ ਵੱਜੋਂ ਵਿੱਚ ਹੋਈ ਹੈ। ਲਖਵਿੰਦਰ ਅਮਰੀਕਾ ਦੇ ਸਿਆਟਲ ਸ਼ਹਿਰ ਵਿੱਚ ਰਹਿੰਦਾ ਸੀ । ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲਖਵਿੰਦਰ ਸਿੰਘ …

Read More »

ਬ੍ਰਿਟੇਨ: ਲੇਬਰ ਪਾਰਟੀ ਦੀ ਕਮਾਨ ਸੰਭਾਲਣ ਲਈ ਮੈਦਾਨ ‘ਚ ਆਈ ਭਾਰਤੀ ਮੂਲ ਦੀ ਲ.....

ਲੰਦਨ: ਬ੍ਰਿਟੇਨ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਹਾਰ ਦੇ ਵਿੱਚ ਆਪਣੀ ਸੀਟ ਤੋਂ ਜਿੱਤਣ ਵਾਲੀ ਭਾਰਤੀ ਮੂਲ ਦੀ ਲਿਸਾ ਨੰਦੀ ਪਾਰਟੀ ਦੀ ਕਮਾਨ ਸੰਭਾਲਣ ਲਈ ਮੈਦਾਨ ‘ਚ ਉੱਤਰ ਗਈ ਹੈ। ਲਿਸਾ ਪਾਰਟੀ ਵੱਲੋਂ ਪਾਰਟੀ ਦੇ ਆਗੂ ਜੇਰੇਮੀ ਕਾਰਬਿਨ ਦੀ ਥਾਂ ਲੈਣ ਦੀ ਦੋੜ ਵਿੱਚ ਸ਼ਾਮਲ ਹੋਣ ਦੀ ਐਤਵਾਰ …

Read More »

ਸਿੱਖ ਉਬਰ ਡਰਾਇਵਰ ਨੇ ਬਦਸਲੂਕੀ ਦੇ ਲਗਾਏ ਦੋਸ਼, ਮੁਲਜ਼ਮ ਨੇ ਮੰਨਣ ਤੋਂ ਕੀਤਾ ਇਨਕ.....

ਵਾਸ਼ਿੰਗਟਨ : ਬੀਤੇ ਦਿਨੀਂ ਇਕ ਸਿੱਖ ਉਬਰ ਡਰਾਇਵਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ। ਸਿੱਖ ਡਰਾਇਵਰ ਵੱਲੋਂ ਯਾਤਰੀ ਬਣ ਕੇ ਆਏ 22 ਸਾਲਾ ਵਿਅਕਤੀ ‘ਤੇ ਗਲਤ ਸ਼ਬਦਾਵਲੀ ਵਰਤਣ ਅਤੇ ਗਲਤ ਸਲੂਕ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਜਿਨ੍ਹਾਂ ਨੂੰ ਮੁਲਜ਼ਮ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ । ਬੈਲਿੰਘਮ …

Read More »

ਬ੍ਰਿਟੇਨ ਚੋਣਾਂ ‘ਚ 15 ਭਾਰਤੀ ਉਮੀਦਵਾਰ ਬਣੇ ਸੰਸਦ ਮੈਂਬਰ

ਲੰਦਨ: ਯੂਕੇ ਦੀਆਂ ਆਮ ਚੋਣਾਂ ‘ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਬਹੁਤ ਜ਼ਬਰਦਸਤ ਰਿਹਾ ਇਸ ਵਾਰ 15 ਭਾਰਤੀਆਂ ਨੇ ਜਿੱਤ ਦੇ ਝੰਡੇ ਗਡੇ ਜਿਨ੍ਹਾਂ ‘ਚੋਂ ਤਿੰਨ ਨਵੇਂ ਚਿਹਰੇ ਵੀ ਚੋਣ ਜਿੱਤ ਕੇ ਸੰਸਦ ‘ਚ ਪੁੱਜੇ ਹਨ। ਜਲੰਧਰ ਦੇ ਤਿੰਨ ਉਮੀਦਵਾਰਾਂ ਨੇ ਯੂਕੇ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ। ਇਨ੍ਹਾਂ ਵਿੱਚ …

Read More »

ਜਾਅਲੀ ਪਾਸਪੋਰਟ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਕਾਬ.....

ਵਾਸ਼ਿੰਗਟਨ: ਭਾਰਤੀ ਮੂਲ ਦੇ 20 ਸਾਲਾ ਨੌਜਵਾਨ ‘ਤੇ ਸਲੋਵੇਨੀਆ ਦਾ ਜਾਅਲੀ ਪਾਸਪੋਰਟ ਦਿਖਾ ਕੇ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ ਹੈ। ਏਜੰਸੀ ਨੇ ਇੱਕ ਬਿਆਨ ਜਾਰੀ ਕਰਦੇ ਦੱਸਿਆ ਕਿ ਇਹ ਵਿਅਕਤੀ ਘਾਨਾ ਤੋਂ ਆਇਆ ਸੀ ਤੇ ਉਸਨੇ ਵਾਸ਼ਿੰਗਟਨ ਡਿਊਲਸ ਅੰਤਰਰਾਸ਼ਟਰੀ ਹਵਾਈ ਅੱਡੇ (Dulles International Airport) ‘ਤੇ …

Read More »

ਕੈਨੇਡਾ ‘ਚ ਪੰਜਾਬੀ ਨੇ 27 ਸਾਲਾ ਮੁਟਿਆਰ ਦਾ ਕਤਲ ਕਰਕੇ ਕੀਤੀ ਖੁਦਕੁਸ਼ੀ

ਓਨਟਾਰੀਓ: ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਸੈਂਡਲਵੁੱਡ ਪਾਰਕਵੇਅ ਖੇਤਰ ‘ਚ ਸਥਿਤ ਘਰ ‘ਚੋਂ ਦੋ ਮ੍ਰਿਤਕ ਦੇਹਾਂ ਮਿਲੀਆਂ ਸਨ। ਜਿਨ੍ਹਾਂ ਦੀ ਪਛਾਣ ਜਲੰਧਰ ਵਾਸੀ ਸ਼ਰਨਜੀਤ ਕੌਰ (27) ਤੇ ਅੰਮ੍ਰਿਤਸਰ ਦੇ ਨਵਦੀਪ ਸਿੰਘ (35) ਵੱਜੋਂ ਹੋਈ ਹੈ। ਪੀਲ ਰਿਜਨਲ ਪੁਲਿਸ ਨੂੰ ਸੋਮਵਾਰ ਦੁਪਹਿਰ ਦੇ 2 ਵਜੇ ਤੋਂ ਬਾਅਦ ਮੈਡੀਕਲ ਕਾਲ ਆਈ ਸੀ …

Read More »

ਬ੍ਰਿਟੇਨ: ਭਾਰਤੀ ਮੂਲ ਦਾ ਡਾਕਟਰ ਕੈਂਸਰ ਦੀ ਜਾਂਚ ਦੇ ਨਾਮ ‘ਤੇ ਕਰਦਾ ਸੀ ਜਿਨ.....

ਲੰਦਨ: ਭਾਰਤੀ ਮੂਲ ਦੇ ਡਾਕਟਰ ਮਨੀਸ਼ ਸ਼ਾਹ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ 25 ਔਰਤਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਡਾ.ਸ਼ਾਹ ‘ਤੇ ਦੋਸ਼ ਹੈ ਕਿ ਉਸਨੇ ਕੈਂਸਰ ਦਾ ਖ਼ਤਰਾ ਦੱਸ ਕੇ ਔਰਤਾਂ ਦਾ ਯੋਨ ਸ਼ੋਸ਼ਣ ਕੀਤਾ। ਉਹ ਔਰਤਾਂ ਨੂੰ ਇਹ ਕਹਿ ਕੇ ਡਰਾ ਦਿੰਦਾ ਸੀ ਕਿ …

Read More »

ਪੰਜਾਬ ਦੀ ਧੀ ਨੂੰ ਪਰਾਈਡ ਆਫ ਆਸਟ੍ਰੇਲੀਆ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਐਡੀਲੇਡ: ਪੂਰੀ ਦੁਨੀਆ ‘ਚ ਪੰਜਾਬੀਆਂ ਨੂੰ ਉਨ੍ਹਾਂ ਦੀ ਵੱਖਰੀ ਪਹਿਚਾਣ ਤੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ ਤੇ ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ। ਆਸਟ੍ਰੇਲੀਆ ਦੀ ਧਰਤੀ ‘ਤੇ 

Read More »

ਕੈਨੇਡਾ ‘ਚ ਪੰਜਾਬੀ ਦਾ ਕਤਲ, ਕਾਰ ਸਣੇ ਲਾਈ ਅੱਗ

ਬ੍ਰਿਟਿਸ਼ ਕੋਲੰਬੀਆ/ਮੁੱਦਕੀ: ਕੈਨੇਡਾ ਦੇ ਐਬਟਸਫੋਰਡ ’ਚ 48 ਸਾਲਾ ਪੰਜਾਬੀ ਵਿਅਕਤੀ ਦਾ ਅਣਪਛਾਤਿਆ ਵੱਲੋਂ ਕਤਲ ਕਰ ਕੇ ਕਾਰ ਸਣੇ ਉਸ ਨੂੰ ਅੱਗ ਲਗਾ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੁੱਦਕੀ ਦੇ ਸੁਖਦੇਵ ਸਿੰਘ ਧਾਲੀਵਾਲ ਦੀ ਕਾਰ ਐਬਟਸਫੋਰਡ ’ਚ ਉਸਦੇ ਘਰ ਤੋਂ ਥੋੜੀ ਦੂਰ ਹੀ ਖੇਤਾਂ ‘ਚ ਸੜੀ ਹੋਈ ਮਿਲੀ। ਐਬਟਸਫੋਰਡ ਪੁਲਿਸ …

Read More »