Home / ਪਰਵਾਸੀ-ਖ਼ਬਰਾਂ (page 33)

ਪਰਵਾਸੀ-ਖ਼ਬਰਾਂ

ਬਰੈਂਪਟਨ ਵਿਖੇ ਪੰਜਾਬੀ ਡਰਾਈਵਰ ਨੇ 51 ਸਾਲਾ ਸਿੱਖ ਵਿਅਕਤੀ ਨੂੰ ਟੈਕਸੀ ਹੇਂਠ ਦ.....

ਬਰੈਂਪਟਨ: ਬਰੈਂਪਟਨ ‘ਚ ਇੱਕ ਘਰ ਦੇ ਬਾਹਰ ਕ੍ਰਿਸਮਸ ਦੀ ਰਾਤ 11 ਵਜੇ ਟੈਕਸੀ ਵੈਨ ਡਰਾਈਵਰ ਨੇ ਸਿੱਖ ਬਜ਼ੁਰਗ ਵਿਅਕਤੀ ਨੂੰ ਜਾਣਬੁਝ ਕੇ ਦਰੜ ਦਿੱਤਾ। ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋ ਉਨ੍ਹਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੌ ਗਈ। ਪੀਲ ਪੁਲਸ ਵੱਲੋਂ …

Read More »

ਭਾਰਤੀ-ਅਮਰੀਕੀ ਕਾਰਕੁੰਨ ਨੇ ਭਾਰਤ ਸਰਕਾਰ ਨੂੰ ਓਸੀਆਈ ਕਾਰਡ ਸਬੰਧੀ ਕਮੀਆਂ ਨੂ.....

ਵਾਸ਼ਿੰਗਟਨ: ਭਾਰਤੀ – ਅਮਰੀਕੀਆਂ ਨੂੰ ਭਾਰਤ ਦੀ ਯਾਤਰਾ ਵਿੱਚ ਹਵਾਈ ਅੱਡੇ ‘ਤੇ ਆ ਰਹੀ ਮੁਸ਼ਕਲਾਂ ਨੂੰ ਦੇਖਦੇ ਹੋਏ ਇੱਕ ਮਸ਼ਹੂਰ ਭਾਰਤੀ-ਅਮਰੀਕੀ ਕਾਰਕੁੰਨ ਨੇ ਕਿਹਾ ਹੈ ਕਿ ਓਸੀਆਈ ਕਾਰਡ ਨੂੰ ‘ਮਲਟੀ ਪਰਪਜ਼ ਲਾਈਫ ਟਾਈਮ ਵੀਜ਼ਾ’ ਦੇ ਤੌਰ ਉੱਤੇ ਲੈਣਾ ਬੰਦ ਕਰਨਾ ਚਾਹੀਦਾ ਹੈ। ਅਮਰੀਕਾ ਵਿੱਚ ਜੈਪੁਰ ਫੁੱਟ ਦੇ ਮੁਖੀ ਪ੍ਰੇਮ ਭੰਡਾਰੀ …

Read More »

ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ 40 ਕਿੱਲੋ ਕੋਕੀਨ ਸਣੇ ਗ੍ਰਿਫਤਾਰ

ਓਨਟਾਰੀਓ: ਅਮਰੀਕਾ-ਕੈਨੇਡਾ ਸਰਹੱਦ ‘ਤੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ 40 ਕਿੱਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰੈਂਪਟਨ ਦੇ 44 ਸਾਲਾ ਮਨਜਿੰਦਰ ਗਿੱਲ ‘ਤੇ ਤਸਕਰੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਅਤੇ ਆਰਸੀਐਮਪੀ ਨੇ  ਬਰੈਂਪਟਨ ਵਾਸੀ ਪੰਜਾਬੀ ਟਰੱਕ ਡਰਾਈਵਰ ਨੂੰ 30 ਪੈਕੇਟ ਕੋਕੀਨ ਸਣੇ …

Read More »

ਭਾਰਤੀ-ਅਮਰੀਕੀਆਂ ਨੇ CAA ਤੇ NRC ਦੇ ਸਮਰਥਨ ‘ਚ ਕੱਢੀਆਂ ਰੈਲੀਆਂ

ਵਾਸ਼ਿੰਗਟਨ: ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਦੇ ਸਮਰਥਨ ‘ਚ ਸਾਹਮਣੇ ਆਏ ਹਨ ਤੇ ਉਹ ਇਸ ਵਿਵਾਦਿਤ ਕਾਨੂੰਨ ਵਾਰੇ ਗਲਤ ਸੂਚਨਾਵਾਂ ਨੂੰ ਦੂਰ ਕਰਨ ਲਈ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਰੈਲੀਆਂ ਕਰ ਰਹੇ ਹਨ। ਸੰਸਦ ਵਿੱਚ ਜਦੋਂ ਤੋਂ ਨਾਗਰਿਕਤਾ ਬਿੱਲ ਪਾਸ ਹੋਇਆ ਹੈ ਉਦੋਂ …

Read More »

ਨਵੀਂ ਦਿੱਲੀ ਆ ਰਹੇ 16 ਭਾਰਤੀ ਅਮਰੀਕੀਆਂ ਨੂੰ ਪੁਰਾਣੇ ਰੱਦ ਕੀਤੇ ਪਾਸਪੋਰਟ ਨਾ .....

ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ 16 ਭਾਰਤੀ ਅਮਰੀਕੀਆਂ ਨੂੰ ਉਸ ਵੇਲੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੂੰ ਜੌਹਨ ਐੱਫ ਕੈਨੇਡੀ ਹਵਾਈ ਅੱਡੇ ਤੇ ਰੋਕ ਲਿਆ ਗਿਆ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਕਤ ਓਸੀਆਈ ਕਾਰਡਧਾਰਕ ਯਾਤਰੀ ਪੁਰਾਣੇ ਰੱਦ ਕੀਤੇ ਪਾਸਪੋਰਟ ਨਾਲ ਨਹੀਂ ਲੈ ਕੇ ਆਏ ਸਨ ਜਿਸ …

Read More »

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਮੁੱਖ ਸੇਵਾਦਾਰ ਡਾ. ਇੰਦਰਜੀਤ .....

ਮੈਲਬੋਰਨ : ਸਿੱਖ ਧਰਮ ਵਿੱਚ ਗੁਰੂ ਸਾਹਿਬਾਨਾਂ ਵੱਲੋਂ ਦੁਨੀਆਂ ਦੀ ਸੇਵਾ ਕਰਨ ਅਤੇ ਗਰੀਬਾਂ ਮਜ਼ਲੂਮਾਂ ਦੀ ਸੇਵਾ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਸੇ 

Read More »

ਭਾਰਤੀ ਮੂਲ ਦੇ ਵਿਗਿਆਨੀ ਚੁਣੇ ਗਏ ਅਮਰੀਕੀ ਨੈਸ਼ਨਲ ਸਾਇੰਸ ਫਾਉਂਡੇਸ਼ਨ ਦੇ ਅਗਲੇ.....

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਮੂਲ ਦੇ ਵਿਗਿਆਨੀ ਸੇਤੁਰਮਨ ਪੰਚਨਾਥਨ (58) ਨੂੰ ਨੈਸ਼ਨਲ ਸਾਇੰਸ ਫਾਉਂਡੇਸ਼ਨ (NSF) ਦਾ ਅਗਲਾ ਡਾਇਰੈਕਟਰ ਚੁਣਿਆ ਹੈ। ਐੱਨ.ਐੱਸ.ਐੱਫ. ਨਿਰਦੇਸ਼ਕ ਦੇ ਤੌਰ ਉੱਤੇ ਫਰਾਂਸ ਦੇ ਕੋਰਡੋਵਾ ਦਾ ਛੇ ਸਾਲ ਦਾ ਕਾਰਜਕਾਲ ਅਗਲੇ ਸਾਲ ਖ਼ਤਮ ਹੋ ਰਿਹਾ ਹੈ । ਦਸ ਦਈਏ ਕਿ ਐੱਨ.ਐੱਸ.ਐੱਫ. ਇੱਕ ਅਮਰੀਕੀ ਸਰਕਾਰੀ …

Read More »

ਗੱਡੀ ਨਾਲ ਉਡਾਇਆ ਸਾਈਕਲ ਸਵਾਰ, ਭਾਰਤੀ ਨੂੰ ਸਾਢੇ ਪੰਜ ਸਾਲ ਦੀ ਸਜ਼ਾ

ਲੰਦਨ: ਇੰਗਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਢੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਸਨੂੰ ਪੱਛਮੀ ਮਿਡਲੈਂਡਸ ਦੇ ਕੋਵੇਂਟਰੀ ਦੀ ਸੜਕਾਂ ‘ਤੇ ਇੱਕ 17 ਸਾਲਾ ਨੌਜਵਾਨ ਸਾਈਕਲ ਚਾਲਕ ਨੂੰ ਆਪਣੀ ਤੇਜ ਰਫਤਾਰ ਕਾਰ ਨਾਲ ਟੱਕਰ ਮਾਰਨ ਦੇ ਦੋਸ਼ ਵਿੱਚ ਇਹ ਸਜ਼ਾ ਦਿੱਤੀ ਗਈ ਹੈ। ਪੁਲਿਸ ਜਾਂਚ …

Read More »

ਭਾਰਤੀ ਡਾਕਟਰਾਂ ਤੇ ਨਰਸਾਂ ਲਈ ਖੁਸ਼ਖਬਰੀ, ਬ੍ਰਿਟੇਨ ਸਰਕਾਰ ਦੇਵੇਗੀ ਫਾਸਟ ਟ੍ਰ.....

ਲੰਦਨ: ਬ੍ਰਿਟੇਨ ਸਰਕਾਰ ਜਲਦ ਹੀ ਅਜਿਹੀ ਯੋਜਨਾ ਲਾਗੂ ਕਰਨ ਵਾਲੀ ਹੈ ਜਿਸ ਵਿੱਚ ਦੁਨੀਆ ਭਰ ਤੋਂ ਡਾਕਟਰਾਂ ਤੇ ਨਰਸਾਂ ਨੂੰ ਫਾਸਟ ਟ੍ਰੈਕ ਵੀਜ਼ਾ ਦੇ ਕੇ ਬੁਲਾਇਆ ਜਾਵੇਗਾ। ਸਰਕਾਰੀ ਨੈਸ਼ਨਲ ਹੈਲਥ ਸਰਵਿਸ ( ਐੱਨਐੱਚਐੱਸ ) ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਦੇ ਚਲਦਿਆਂ ਇਹ ਯੋਜਨਾ ਬਣਾਈ ਗਈ ਹੈ। ਇਸ ਦਾ ਸਭ …

Read More »

ਦੁਬਈ ‘ਚ ਜਲੰਧਰ ਦੇ 24 ਸਾਲਾ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ

ਗੋਰਾਇਆ: ਜਲੰਧਰ ਦੇ ਪਿੰਡ ਸਰਗੁੰਦੀ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਦੁਬਈ ‘ਚ ਸ਼ੱਕੀ ਹਾਲਤਾਂ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗਗਨਦੀਪ ਲਗਭਗ 8 ਮਹੀਨੇ ਪਹਿਲਾਂ ਹੀ ਦੁਬਈ ‘ਚ ਚੰਗੀ ਜ਼ਿੰਦਗੀ ਦੀ ਭਾਲ ਲਈ ਗਿਆ ਸੀ। ਪਰਿਵਾਰ ਦੀ 15 ਅਗਸਤ ਨੂੰ ਗਗਨਦੀਪ ਨਾਲ ਆਖਰੀ …

Read More »