Home / ਪਰਵਾਸੀ-ਖ਼ਬਰਾਂ (page 32)

ਪਰਵਾਸੀ-ਖ਼ਬਰਾਂ

ਟਰੰਪ ਨੂੰ ਮਾਨਸਿਕ ਰੋਗੀ ਸਾਬਤ ਕਰਨ ਲਈ ਡੈਮੋਕਰੇਟਸ ਵੱਲੋਂ ਬਣਾਈ ਜਾ ਰਹੀ ਯੋਜਨਾ

Democrats Plan to Scrutinize Trump's Mental Health

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਮਾਨਸਿਕ ਸਥਿਤੀ ਨੂੰ ਖਰਾਬ ਸਾਬਤ ਕਰਨ ਲਈ ਕੈਪੀਟਲ ਹਿੱਲ ਵਿੱਚ ਇੱਕ ਪ੍ਰੋਗਰਾਮ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਦੌਰਾਨ ਅਮਰੀਕੀ ਸੰਸਦ ਦੇ ਆਗੂ ਤੇ ਮੀਡੀਆ ਵੀ ਮੌਜੂਦ ਰਹੇਗੀ। ਯੇਲ ਯੂਨੀਵਰਸਿਟੀ ਦੀ ਮਨੋਵਿਗਿਆਨਕ ਤੇ ‘ਦ ਡੇਂਜਰਸ ਆਫ ਡੋਨਲਡ ਟਰੰਪ: ਬੁੱਕ ਦੀ ਲੇਖਕਾ ਡਾ. ਬੈਂਡੀ …

Read More »

ਹੁਣ ਜੇਲ੍ਹਾਂ ‘ਚ ਬੈਠ ਕੇ ਕੈਦੀ ਕਰ ਸਕਣਗੇ ਆਨਲਾਈਨ ਸ਼ਾਪਿੰਗ, ਮਹੀਨੇ ‘ਚ ਮੰਗਵਾ ਸਕਦੇ 3,000 ਰੁਪਏ ਦਾ ਸਮਾਨ

ਅੱਜ ਕੱਲ ਦੀ ਵਿਅਸਤ ਜ਼ਿੰਦਗੀ ‘ਚ ਲੋਕਾਂ ਕੋਲ ਬਜ਼ਾਰ ਜਾਣ ਦਾ ਆਪਣੀ ਪਸੰਦ ਦਾ ਸਮਾਨ ਖਰੀਦਣ ਦਾ ਸਮਾਂ ਨਹੀਂ ਹੁੰਦਾ ਅਜਿਹੇ ਵਿਚ ਲੋਕ ਆਨਲਾਈਨ ਸ਼ਾਪਿੰਗ ਦੁਆਰਾ ਘਰ ਬੈਠੇ ਹੀ ਆਪਣੀ ਜ਼ਰੂਰਤ ਦਾ ਸਮਾਨ ਖਰੀਦ ਲੈਂਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਇਸ ਦੇਸ਼ ‘ਚ ਜੇਲਾਂ ‘ਚ ਬੈਠੇ ਕੈਦੀ ਵੀ ਆਨਲਾਈ …

Read More »

ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਦਿੱਤੀ ਮਨਜ਼ੂਰੀ

US Airman Harpreetinder Singh Bajwa

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ ਹਵਾਈ ਬਲ ‘ਚ ਧਰਮ ਦੇ ਆਧਾਰ ‘ਤੇ ਇਸ ਤਰ੍ਹਾਂ ਦੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ‘ਚ ਫੌਜੀ ਦੇ ਰੂਪ ‘ਚ ਹਵਾਈ ਫੌਜ …

Read More »

ਕੈਨੇਡਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਹੋ ਰਿਹੈ ਵਾਧਾ

B.C. overdose crisis

ਕੈਲਗਰੀ: ਨਸ਼ਿਆਂ ਕਾਰਨ ਆਏ ਦਿਨ ਕਈ ਘਰਾਂ ਦੇ ਚਿਰਾਗ ਬੁਝ ਰਹੇ ਹਨ ਪੰਜਾਬ ਸਮੇਤ ਹੁਣ ਕੈਨੇਡਾ ‘ਚ ਵੀ ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਆਏ ਦਿਨ ਨਸ਼ੇ ਕਾਰਨ ਕਈ ਨੌਜਵਾਨ ਮੌਤ ਦੇ ਘਾਟ ਉਤਰ ਰਹੇ ਹਨ। ਇਸ ਸੰਕਟ ਨੇ ਸਭ ਤੋਂ ਜ਼ਿਆਦਾ ਕੈਨੇਡਾ …

Read More »

ਭਾਰਤ ਨੂੰ ਪ੍ਰਦੂਸ਼ਣ ਤੇ ਸਫਾਈ ਦੀ ਕੋਈ ਸਮਝ ਨਹੀਂ, ਨਾ ਹਵਾ ਸਾਫ ਤੇ ਨਾ ਹੀ ਪਾਣੀ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਾਰ ਫਿਰ ਵਾਤਾਵਰਣ ਵਾਯੂ ਪਰਿਵਤਨ ਵੱਡੀ ਅਰਥਵਿਵਸਥਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਟਰੰਪ ਨੇ ਕਿਹਾ ਕਿ ਭਾਰਤ, ਚੀਨ ਤੇ ਰੂਸ ਦੀ ਨਾਂ ਤਾਂ ਹਵਾ ਸਾਫ ਹੈ ਤੇ ਨਾ ਹੀ ਪੀਣ ਦਾ ਪਾਣੀ ਸਾਫ ਹੈ। ਟਰੰਪ ਨੇ ਬ੍ਰਿਟੇਨ ਦੇ ਟੀਵੀ ਚੈਨਲ ਆਈਟੀਵੀ ਨੂੰ ਦਿੱਤੇ …

Read More »

ਮਰੀਜਾਂ ਨੂੰ ਟੀਕੇ ਲਗਾ ਕੇ ਮਾਰਨ ਵਾਲੇ ਨਰਸ ਨੂੰ ਮਿਲੀ ਉਮਰਕੈਦ ਦੀ ਸਜ਼ਾ

ਬਰਲਿਨ: ਜਰਮਨੀ ‘ਚ ਜੰਗ ਤੋਂ ਬਾਅਦ ਇਤਿਹਾਸ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਸੀਰੀਅਲ ਕਿੱਲਰ ਇੱਥੋਂ ਦੇ ਇੱਕ ਨਰਸ ਨੂੰ ਮੰਨਿਆ ਜਾ ਰਿਹਾ ਹੈ ਜਿਸਨੇ ਆਪਣੇ 85 ਮਰੀਜ਼ਾਂ ਦਾ ਟੀਕੇ ਲਗਾ ਕੇ ਕਤਲ ਕਰ ਦਿੱਤਾ। ਅਦਾਲਤ ਵੱਲੋਂ ਵੀਰਵਾਰ ਨੂੰ ਉਸਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਨੀਲਸ ਹੋਗੇਲ ਨਾਮ ਦੇ …

Read More »

ਦੁਬਈ ‘ਚ ਵਾਪਰਿਆ ਭਿਆਨਕ ਬੱਸ ਹਾਦਸਾ 12 ਭਾਰਤੀਆਂ ਸਮੇਤ 17 ਦੀ ਮੌਤ

dubai-bus-accident

ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਓਮਾਨ ਤੋਂ ਆ ਰਹੀ ਬਸ ਦੇ ਹਾਦਸਾਗ੍ਰਸਤ ਹੋਣ ਦੇ ਚਲਦੇ ਘੱਟੋਂ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਲਗਭਗ 12 ਭਾਰਤੀਆਂ ਸਮੇਤ 17 ਲੋਕ ਸ਼ਾਮਲ ਹਨ। ਭਾਰਤੀ ਵਣਜ ਦੂਤਾਵਾਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੁਬਈ ‘ਚ ਬੱਸ ਹਾਦਸੇ ‘ਚ ਮਰਨ ਵਾਲੇ 17 …

Read More »

75 ਫੁੱਟ ਲੰਬਾ ਤੇ 56 ਟਨ ਵਜਨੀ ਲੋਹੇ ਦਾ ਪੁਲ ਚੋਰਾਂ ਨੇ ਰਾਤੋਂ ਰਾਤ ਕੀਤਾ ਗਾਇਬ

ਮਾਸਕੋ: ਦੁਨੀਆ ਭਰ ‘ਚ ਚੋਰੀ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ ਜਿਸ ‘ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਜੇਕਰ ਚੋਰੀ ਕਿਸੇ ਛੋਟੀ ਮੋਟੀ ਚੀਜ ਦੀ ਹੋਵੇ ਤਾਂ ਯਕੀਨ ਕਰਨਾ ਆਸਾਨ ਹੈ। ਪਰ ਜੇਕਰ ਕੋਈ ਇਹ ਕਹਿ ਦਵੇ ਕਿ ਚੋਰ ਪੂਰੇ ਦਾ ਪੂਰਾ ਪੁਲ ਚੋਰੀ ਕਰ ਲੈ ਗਿਆ ਹੈ …

Read More »

ਐਂਡਰਿਊ ਸ਼ੀਅਰ ਇਸ ਸਾਲ ਪ੍ਰਾਈਡ ਪਰੇਡ ‘ਚ ਨਹੀਂ ਲੈਣਗੇ ਹਿੱਸਾ

Scheer won't march in Pride parades

ਓਟਾਵਾ: ਇਸ ਸਾਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕਿਸੇ ਵੀ ਤਰ੍ਹਾਂ ਦੀਆਂ ਪ੍ਰਾਈਡ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈਣਗੇ। ਇਸ ਮਹੀਨੇ ਤੋਂ ਸਮਰ ਪ੍ਰਾਈਡ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼ੀਅਰ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਮੇਂ ਅਜਿਹੇ ਕਿਸੇ ਵੀ ਈਵੈਂਟ ਦੀ …

Read More »

ਇਸ ਸ਼ਹਿਰ ‘ਚ ਰਹਿੰਦੀ ਹੈ ਸਿਰਫ ਇੱਕ ਔਰਤ, ਹਰ ਮਹੀਨੇ ਭਰਦੀ ਹੈ 35,000 ਰੁਪਏ ਟੈਕਸ

tiny town with population one

ਵਾਸ਼ਿੰਗਟਨ: ਐਸ਼-ਓ-ਆਰਾਮ ਤੇ ਆਲੀਸ਼ਾਨ ਥਾਵਾਂ ‘ਤੇ ਰਹਿਣਾ ਕਿਸਨੂੰ ਪਸੰਦ ਨਹੀਂ ਹੁੰਦਾ ? ਹਰ ਕੋਈ ਚਾਹੁੰਦਾ ਹੈ ਕਿ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਰਹੇ ਤੇ ਲੋਕਾਂ ਨਾਲ ਮਿਲੇ। ਪਰ, ਅਮਰੀਕਾ ਦਾ ਇੱਕ ਅਜਿਹਾ ਸ਼ਹਿਰ ਵੀ ਹੈ, ਜਿੱਥੇ ਸਾਲ 2004 ਤੋਂ ਬਾਅਦ ਸਿਰਫ ਇੱਕ ਔਰਤ ਹੀ ਰਹਿ ਰਹੀ ਹੈ। ਉਹ ਔਰਤ …

Read More »