Home / ਪਰਵਾਸੀ-ਖ਼ਬਰਾਂ (page 31)

ਪਰਵਾਸੀ-ਖ਼ਬਰਾਂ

ਪੰਜਾਬੀ ਨੌਜਵਾਨ ਦੀ ਸਾਊਦੀ ਅਰਬ ‘ਚ ਮੌਤ

ਹੁਸ਼ਿਆਰਪੁਰ : ਨੌਜਵਾਨਾਂ ਅੰਦਰ ਰੁਜ਼ਗਾਰ ਪ੍ਰਾਪਤੀ ਲਈ ਦੂਜੇ ਮੁਲਕਾਂ ‘ਚ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਉੱਥੇ ਉਨ੍ਹਾਂ ਦੀਆਂ ਮੌਤ ਦੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਦਾ ਹੈ। ਜਿੱਥੋਂ ਦੇ ਪਿੰਡ ਮਿਯਾਨੀ ਦਾ ਰਹਿਣ ਵਾਲਾ ਗੁਰਦੇਵ ਸਿੰਘ ਵੀ ਸੱਤ ਮਹੀਨੇ ਪਹਿਲਾਂ …

Read More »

ਦੁਬਈ ‘ਚ ਰਹਿਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ

ਦੁਬਈ:ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਰਹਿਣ ਵਾਲੇ ਭਾਰਤੀਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਦੁਬਈ ਅਤੇ ਉੱਤਰੀ ਅਮੀਰਾਤ ਵਿੱਚ ਰਹਿਣ ਵਾਲੇ ਭਾਰਤੀ ਹੁਣ ਤੱਤਕਾਲ ਪਾਸਪੋਰਟ ਲੈ ਸਕਣਗੇ, ਪਰ ਇਸਦੇ ਲਈ ਕੁੱਝ ਸ਼ਰਤਾਂ ਦਾ ਪਾਲਣ ਕਰਨਾ ਪਵੇਗਾ। ਇੱਕ ਹੀ ਦਿਨ ਦੇ ਅੰਦਰ ਪਾਸਪੋਰਟ ਲੈਣ ਲਈ ਤੁਹਾਨੂੰ ਕੁੱਝ ਜ਼ਿਆਦਾ ਪੈਸੇ …

Read More »

ਆਸਟਰੇਲੀਆ ਦੀ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਲਈ ਸਿੱਖ ਭਾਈਚਾਰਾ ਆਇਆ ਅੱਗ.....

ਆਸਟਰੇਲੀਆ ਵਿੱਚ ਪਿੱਛਲੇ ਚਾਰ ਮਹੀਨੇ ਤੋਂ ਜੰਗਲੀ ਅੱਗ ਦੀ ਮਾਰ ਝੇਲ ਰਿਹਾ ਹੈ। ਇਸ ਅੱਗ ਵਿੱਚ ਵਿਕਟੋਰੀਆ ਅਤੇ ਨਿਊ ਸਾਉਥ ਵੇਲਸ ਦਾ ਤੱਟੀ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿੱਥੇ ਰਾਹਤ ਅਤੇ ਬਚਾਵ ਦਾ ਕਾਰਜ ਜਾਰੀ ਹੈ। ਇਸ ਦੇ ਵਿੱਚ ਜਿੱਥੇ ਆਸਟਰੇਲਿਆ ਦੇ ਫਾਇਰ ਬ੍ਰਿਗੇਡ ਕਰਮੀ ਆਪਣੀ ਜੀ ਜਾਨ …

Read More »

ਪੰਜਾਬੀ ਨੇ ਕੀਤੀ ਸੀ ਅਜਿਹੀ ਗਲਤੀ ਕਿ ਹੁਣ ਭੁਗਤਣੀ ਪਵੇਗੀ ਸਜ਼ਾ

ਵੈਨਕੂਵਰ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਮੰਨੇ ਜਾਂਦੇ ਮੁਲਕ ਕੈਨੇਡਾ ਤੋਂ ਇੱਕ ਪੰਜਾਬੀ ਨਾਲ ਸਬੰਧਤ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੇ ਵੈਨਕੂਵਰ ਆਈਲੈਂਡ ਦੇ ਸ਼ਹਿਰ ਡੰਕਨ ਦੀ ਅਦਾਲਤ ਵੱਲੋਂ ਕੇਹਰ ਗੈਰੀ ਸੰਘਾ ਨਾਮਕ ਪੰਜਾਬੀ ਵਿਅਕਤੀ ਨੂੰ ਸਜ਼ਾ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਡਾਕਟਰ ਨੂੰ ਹੋਈ ਦੋ ਸਾਲ ਦੀ ਸਜ਼ਾ

ਨਿਊਯਾਰਕ: ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰ ਨੂੰ ਇੱਕ ਹੈਲਥਕੇਅਰ ਫਰਾਡ ਯੋਜਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦੋ ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਜ਼ੁਰਮਾਨਾ ਅਤੇ ਮੁਆਵਜ਼ੇ ਦੇ ਰੂਪ ਵਿੱਚ ਦੱਸ ਲੱਖ ਡਾਲਰ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। …

Read More »

ਭਾਰਤੀ ਮੂਲ ਦੀ ਦੋ ਮਹਿਲਾਵਾਂ ਨਿਊਯਾਰਕ ਸਿਟੀ ਕੋਰਟ ‘ਚ ਜੱਜ ਨਿਯੁਕਤ

ਨਿਊਯਾਰਕ: ਭਾਰਤੀ ਮੂਲ ਦੀ ਦੋ ਮਹਿਲਾਵਾਂ ਨੂੰ ਨਿਊਯਾਰਕ ਸਿਟੀ ਦੇ ਕ੍ਰਿਮੀਨਲ ਐਂਡ ਸਿਵਲ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਜੱਜ ਅਰਚਨਾ ਰਾਓ ਨੂੰ ਕ੍ਰਿਮੀਨਲ ਕੋਰਟ ਵਿੱਚ ਨਿਯੁਕਤ ਕੀਤਾ ਉੱਥੇ ਹੀ ਜੱਜ ਦੀਪਾ ਅੰਬੇਕਰ ਦੀ ਸਿਵਲ ਕੋਰਟ ਵਿੱਚ ਨਿਯੁਕਤੀ ਕੀਤੀ ਗਈ। ਅਰਚਨਾ …

Read More »

ਦੁਬਈ: ਭਾਰਤੀ ਮਹਿਲਾ ਤੇ ਉਸ ਦੀ ਧੀ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 10 ਸ.....

ਦੁਬਈ: ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਦੀ ਅਦਾਲਤ ਨੇ ਭਾਰਤੀ ਮਹਿਲਾ ਤੇ ਉਸ ਦੀ ਧੀ ਤੇ ਚਾਕੂ ਨਾਲ ਹਮਲਾ ਕਰਨ ਵਾਲੇ ਸੂਡਾਨੀ ਨਾਗਰਿਕ ਨੂੰ ਦਸ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੋਸ਼ੀ ਠਹਿਰਾਏ ਗਏ 43 ਸਾਲ ਦੇ ਸੂਡਾਨੀ ਨਾਗਰਿਕ ਨੇ ਲਗਭਗ ਇੱਕ ਸਾਲ ਪਹਿਲਾਂ ਸ਼ਾਰਜਾਹ ਦੀ ਇੱਕ ਲਿਫ਼ਟ ਵਿੱਚ ਪ੍ਰਵਾਸੀ …

Read More »

ਸਵਿਸ ਬੈਂਕ ‘ਚ ਪੈਸਾ ਰੱਖਣ ਵਾਲੇ 3500 ਭਾਰਤੀਆਂ ਨੂੰ ਨੋਟਿਸ

ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀ ਅਜਿਹੇ ਵਿਅਕਤੀਆਂ ਦੀ ਬੈਂਕ ਜਾਣਕਾਰੀਆਂ ਭਾਰਤ ਦੇ ਟੈਕਸ ਅਧਿਕਾਰੀਆਂ ਨਾਲ ਸਾਂਝੀ ਕਰ ਰਹੇ ਹਨ, ਜੋ ਟੈਕਸ ਚੋਰੀ ਕਰ ਇੱਥੋਂ ਬਾਹਰ ਭੱਜ ਗਏ। ਭਾਰਤ ਅਤੇ ਸਵਿਟਜ਼ਰਲੈਂਡ ਦੇ ਟੈਕਸ ਅਧਿਕਾਰੀਆਂ ਨੇ ਅਜਿਹੇ ਟਰੱਸਟਸ ਦੀ ਪਹਿਚਾਣ ਕੀਤੀ ਹੈ, ਜੋ ਟੈਕਸ ਚੋਰੀ ਦੇ ਸੁਰੱਖਿਅਤ ਪਨਾਹਗਾਹ ਵਾਲੇ ਦੇਸ਼ਾਂ ਵਿੱਚ …

Read More »

ਸਊਦੀ ‘ਚ ਫਸੇ ਪੰਜਾਬੀ ਨੌਜਵਾਨ ਲਈ ਇਕੱਠੀ ਨਹੀਂ ਹੋਈ ਬਲੱਡ ਮਨੀ ਨਾਂ ਸਰਕਾਰ ਤ.....

ਮੁਕਤਸਰ: ਇੱਥੋਂ ਦੇ ਮੱਲਣ ਪਿੰਡ ਦਾ ਨੌਜਵਾਨ ਬਲਵਿੰਦਰ ਸਿੰਘ ਜੋ ਕਿ ਸਾਊਦੀ ਅਰਬ ਵਿਖੇ ਜ਼ਿੰਦਗੀ ਤੇ ਮੌਤ ਵਿਚ ਲੜਾਈ ਲੜ ਰਿਹਾ। ਇਸ ਪਰਿਵਾਰ ਦੀ ਸਰਕਾਰ ਵਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ। ਇਹ ਨੌਜਵਾਨ 2008 ’ਚ ਰੋਟੀ ਦੀ ਭਾਲ ਵਿਚ ਸਾਊਦੀ ਅਰਬ ਗਿਆ ਸੀ। ਬਲਵਿੰਦਰ ਸਿੰਘ ਦਾ ਸਾਊਦੀ ਅਰਬ ਦੀ ਇੱਕ …

Read More »

ਬ੍ਰਿਟੇਨ : ਭਾਰਤੀ ਮੂਲ ਦੀ ਮਹਿਲਾ ਨੇ ਲੇਬਰ ਪਾਰਟੀ ਪ੍ਰਧਾਨ ਦੇ ਆਹੁਦੇ ਲਈ ਠੋਕੀ.....

ਲੰਡਨ : ਭਾਰਤੀਆਂ ਨੇ ਅੱਜ ਨਾ ਸਿਰਫ ਆਪਣੇ ਮੁਲਕ ਅੰਦਰ ਬਲਕਿ ਦੂਜੇ ਦੇਸ਼ਾਂ ਅੰਦਰ ਜਾ ਕੇ ਵੀ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ। ਜਿੱਥੇ ਦੂਜੇ ਮੁਲਕਾਂ ‘ਚ ਜਾ ਕੇ 

Read More »