Home / ਪਰਵਾਸੀ-ਖ਼ਬਰਾਂ (page 30)

ਪਰਵਾਸੀ-ਖ਼ਬਰਾਂ

ਫਰਜੀ ਏਜੰਟਾਂ ਦੇ ਜਾਲ ‘ਚ ਫਸਿਆ ਇੱਕ ਹੋਰ ਪੰਜਾਬੀ ਨੌਜਵਾਨ! ਦੁਬਈ ਤੋਂ ਮਦਦ ਲਈ .....

ਗੁਰਦਾਸਪੁਰ : ਦਿਨ-ਬ-ਦਿਨ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ‘ਚ ਵਿਦੇਸ਼ੀ ਧਰਤੀ ‘ਤੇ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਇਸੇ ਚੱਕਰ ‘ਚ ਉਹ ਕਈ ਵਾਰ ਫਰਜੀ ਏਜੰਟਾਂ ‘ਦੇ ਝਾਂਸੇ ‘ਚ ਆ ਕੇ ਵੀ ਗੁੰਮਰਾਹ ਹੋ ਜਾਂਦੇ ਹਨ ਅਤੇ ਵਿਦੇਸ਼ ਜਾ ਕੇ ਫਸ ਜਾਂਦੇ ਹਨ। ਕੁਝ ਅਜਿਹਾ ਹੀ ਹੋਇਆ ਹੈ ਗੁਰਦਾਸਪੁਰ ਦੇ …

Read More »

ਆਸਟ੍ਰੇਲੀਆ : ਸੱਤ ਜੇਬਕਤਰੇ ਗ੍ਰਿਫਤਾਰ, ਦੋ ਭਾਰਤੀ ਸ਼ਾਮਲ!

ਮੈਲਬੌਰਨ : ਆਸਟਰੇਲੀਆ ਪੁਲਿਸ ਵੱਲੋਂ ਇੱਕ ਜੇਬਕਤਰਿਆਂ ਦੇ ਗਰੁੱਪ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਗਰੋਹ ਵਿੱਚ ਦੋ ਭਾਰਤੀ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਇਸ ਗਰੋਹ ਵੱਲੋਂ ਮੈਲਬੌਰਨ ਦੇ ਕੇਂਦਰੀ ਵਪਾਰ ਜ਼ਿਲ੍ਹੇ ਵਿੱਚ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਰਿਪੋਰਟਾਂ ਵਿੱਚ …

Read More »

ਨਿਊਜ਼ੀਲੈਂਡ ‘ਚ 24 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਫਿਰੋਜ਼ਪੁਰ/ਔਕਲੈਂਡ: ਨਿਊਜ਼ੀਲੈਂਡ ਗਏ ਫਿਰੋਜ਼ਪੁਰ ਦੇ 24 ਸਾਲਾ ਪੰਜਾਬੀ ਨੌਜਵਾਨ ਮਨਦੀਪ ਸੰਧੂ ਦੀ ਕੰਪਨੀ ‘ਚ ਕੰਮ ਦੌਰਾਨ ਦਰਦਨਾਕ ਹਾਦਸੇ ‘ਚ ਮੌਤ ਹੋ ਗਈ। ਸੰਧੂ 2015 ਵਿਚ ਕ੍ਰਾਈਸਟਚਰਚ ‘ਚ ਰਹਿ ਰਹੇ ਸਨ ਤੇ ਪਿਛਲੇ ਦੋ ਸਾਲਾਂ ਤੋਂ ਸਟੈਕ ਗਲਾਸ ਨਾਮ ਦੀ ਸ਼ੀਸ਼ਾ ਨਿਰਮਾਣ ਕੰਪਨੀ ਵਿਚ ਕੰਮ ਕਰ ਰਹੇ ਸਨ। ਮਿਲੀ ਜਾਣਕਾਰੀ ਮੁਤਾਬਕ …

Read More »

ਭਾਰਤੀ-ਅਮਰੀਕੀ 34 ਸਾਲਾ ਮਹਿਲਾ ਦੀ ਕਾਰ ‘ਚੋਂ ਮਿਲੀ ਲਾਸ਼

ਨਿਊਯਾਰਕ: ਮਰੀਕਾ ਦੇ ਸੂਬੇ ਇਲੀਨੋਇਸ ਦੇ ਸਕੈਮਬਰਗ ਵਿੱਚ ਇਕ ਭਾਰਤੀ ਮੂਲ ਦੀ 34 ਸਾਲਾ ਮਹਿਲਾ ਦੀ ਲਾਸ਼ ਆਪਣੀ ਹੀ ਕਾਰ ਦੀ ਡਿੱਕੀ ‘ਚੋਂ ਮਿਲੀ। ਭਾਰਤੀ ਕਮਿਊਨਟੀ ਦੀ ਇਸ ਮੁਟਿਆਰ ਦੀ ਮੌਤ ਦੀ ਖਬਰ ਮਿਲਣ ‘ਤੇ ਉਸ ਦਾ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਮ੍ਰਿਤਕ ਸੁਰੀਲ ਡੱਬਵਾਲਾ ਦਾ ਪਿਛੋਕੜ ਭਾਰਤ ਦੇ …

Read More »

ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਦਾ ਲੇਬਰ ਪਾਰਟੀ ਪ੍ਰਧਾਨ ਦੇ ਆਹੁਦੇ ‘.....

ਲੰਦਨ: ਭਾਰਤੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਲੀਜ਼ਾ ਨੰਦੀ ਨੇ ਇੱਥੋਂ ਦੇ ਪ੍ਰਮੁੱਖ ਵਿਰੋਧੀ ਦਲ ਲੇਬਰ ਪਾਰਟੀ ਦੇ ਨੇਤਾ ਆਗੂ ਲਈ ਆਪਣੀ ਕੋਸ਼ਿਸ਼ਾਂ ਨੂੰ ਹੋਰ ਧਾਰ ਦੇ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ਮੈਂਬਰਾਂ ਦਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਹਿੰਮਤ ਦਾ ਮੁਜ਼ਾਹਰਾ ਕਰਦੇ ਹੋਏ ਪਾਰਟੀ ਦੀ ਕਮਾਨ ਉਨ੍ਹਾਂ ਦੇ …

Read More »

ਤਰਨਜੀਤ ਸਿੰਘ ਸੰਧੂ ਹੋਣਗੇ ਅਮਰੀਕਾ ‘ਚ ਨਵੇਂ ਭਾਰਤੀ ਰਾਜਦੂਤ

ਵਾਸ਼ਿੰਗਟਨ : ਸੀਨੀਅਰ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ‘ਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਸੰਧੂ ਸ੍ਰੀਲੰਕਾ ‘ਚ ਭਾਰਤ ਦੇ ਰਾਜਦੂਤ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ‘ਚ ਹਰਸ਼ਵਰਧਨ ਸ਼੍ਰਿੰਗਲਾ ਦੀ ਜਗ੍ਹਾ ‘ਤੇ ਨਿਯੁਕਤ ਕੀਤਾ ਗਿਆ ਹੈ। ਸ਼੍ਰਿੰਗਲਾ ਭਾਰਤ ਦੇ …

Read More »

ਅਮਰੀਕਾ ਵਿੱਚ ਪਹਿਲੀ ਵਾਰ ਸਿੱਖਾਂ ਦੀ ਗਿਣਤੀ ਵੱਖ ਜਾਤੀ ਸਮੂਹ ਦੇ ਰੂਪ ‘ਚ ਹੋ.....

ਵਾਸ਼ਿੰਗਟਨ: ਅਮਰੀਕਾ ਵਿੱਚ 2020 ਦੀ ਜਨਗਣਨਾ ਵਿੱਚ ਸਿੱਖਾਂ ਦੀ ਗਿਣਤੀ ਵੱਖ ਜਾਤੀ ਸਮੂਹ ਦੇ ਰੂਪ ਵਿੱਚ ਕੀਤੀ ਜਾਵੇਗੀ। ਸਿੱਖਾਂ ਦੇ ਇੱਕ ਸੰਗਠਨ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਮੀਲ ਪੱਥਰ ਕਰਾਰ ਦਿੱਤਾ । ਸੈਨ ਡਿਆਗੋ ਦੀ ਸਿੱਖ ਸੋਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ …

Read More »

ਅਮਰੀਕਾ ਵਿੱਚ ਸਟੰਟਬਾਜੀ ਕਰ ਰਹੇ ਭਾਰਤੀ ਮੂਲ ਦੇ ਮੈਡੀਕਲ ਵਿਦਿਆਰਥੀ ਦੀ ਮੌਤ

ਵਾਸ਼ਿੰਗਟਨ: ਅਮਰੀਕਾ ਦੇ ਫਿਲਾਡੇਲਫਿਆ ਵਿੱਚ ਸਟੰਟਬਾਜ਼ੀ ਦੋਰਾਨ ਇੱਕ ਭਾਰਤੀ ਮੂਲ ਦੇ ਮੈਡੀਕਲ ਵਿਦਿਆਰਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਡ੍ਰੈਕਸਲ ਕਾਲਜ ਆਫ਼ ਮੈਡੀਸਿਨ ਦੇ 23 ਸਾਲਾ ਵਿਦਿਆਰਥੀ ਵਿਵੇਕ ਸੁਬਰਮਣੀ ਵਜੋਂ ਹੋਈ ਹੈ। ਛੱਤ ਤੋਂ ਛੱਤ ਤੇ ਛਾਲ ਮਾਰਨ ਦਾ ਸਟੰਟ ਪੁਲਿਸ ਦੇ ਮੁਤਾਬਿਕ …

Read More »

ਦੁਬਈ ‘ਚ ਭਾਰਤੀ ਮਹਿਲਾ ਨੇ ਬਣਾਇਆ ਮਿਊਜ਼ੀਕਲ ਰਿਕਾਰਡ, 1000 ਦਿਨਾਂ ‘ਚ ਗਾਏ 1000.....

ਦੁਬਈ: ਦੁਬਈ ਵਿੱਚ ਰਹਿਣ ਵਾਲੀ ਇੱਕ ਭਾਰਤੀ ਮਹਿਲਾ ਨੇ ਹਾਲ ਹੀ ਵਿੱਚ ਗਾਣਿਆਂ ਦੀ ਦੁਨੀਆ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਸ ਮਹਿਲਾ ਨੇ 1000 ਦਿਨਾਂ ਵਿੱਚ 1000 ਗਾਣੇ ਲਿਖਣ, ਕੰਪੋਜ਼ ਕਰਨ ਅਤੇ ਗਾਣ ਦਾ ਰਿਕਾਰਡ ਬਣਾਇਆ ਹੈ। 48 ਸਾਲਾ ਸਵਪਨਾ ਅਬ੍ਰਾਹਮ ਨੂੰ ਗੋਲਡਨ ਬੁੱਕ ਆਫ ਵਰਲਡ ਰਿਕਾਰਡ ਨੇ 4 ਅਵਾਰਡਸ ਨਾਲ …

Read More »

ਕੈਨੇਡਾ ਸੜਕ ਹਾਦਸੇ ‘ਚ ਦੋ ਪੰਜਾਬੀ ਨੌਜਵਾਨਾਂ ਸਣੇ ਤਿੰਨ ਦੀ ਮੌਤ

ਬਰੈਂਪਟਨ: ਕੈਨੇਡਾ ਵਿਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਬਰੈਂਪਟਨ ਦੇ ਨੇੜੇ ਥੰਡਰ ਬੇਅ ਹਾਈਵੇ ਤੇ ਦੋ ਟੈਂਕਰਾਂ ਦੀ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਦੋ ਪੰਜਾਬੀ ਨੌਜਵਾਨਾਂ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਟੱਕਰ ਤੋਂ ਬਾਅਦ ਟਰੱਕ ਚਾਲਕ ਅੰਮ੍ਰਿਤਸਰ ਦੇ 23 ਸਾਲਾ ਨੌਜਵਾਨ ਕਰਮਬੀਰ ਤੇ ਉੁਨ੍ਹਾਂ …

Read More »