Home / ਪਰਵਾਸੀ-ਖ਼ਬਰਾਂ (page 3)

ਪਰਵਾਸੀ-ਖ਼ਬਰਾਂ

ਲੰਦਨ: ਬਲਜੀਤ ਸਿੰਘ ਦੇ ਕਤਲ ਮਾਮਲੇ ‘ਚ 21 ਸਾਲਾ ਪੰਜਾਬੀ ਨੌਜਵਾਨ ਨੇ ਕਬੂਲੇ ਦੋ.....

ਲੰਦਨ: ਪੱਛਮੀ ਲੰਦਨ ‘ਚ ਬੀਤੇ ਸਾਲ ਅਪ੍ਰੈਲ ਮਹੀਨੇ ਕਤਲ ਹੋਏ ਪੰਜਾਬੀ ਮੂਲ ਦੇ 37 ਸਾਲਾ ਬਲਜੀਤ ਸਿੰਘ ਦੇ ਕਤਲ ਮਾਮਲੇ ‘ਚ ਮਨਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 21 ਸਾਲਾ ਮਨਪ੍ਰੀਤ ਸਿੰਘ ਹਮਲੇ ਤੋਂ ਕੁਝ ਹਫਤੇ ਪਹਿਲਾਂ ਹੀ ਇਕ ਹੋਰ ਦੋਸਤ ਰਾਹੀਂ ਬਲਜੀਤ …

Read More »

ਭਾਰਤੀ ਮੂਲ ਦੇ ਡਾਕਟਰਾਂ ਨੇ ਲੋਕਾਂ ‘ਚ ਕੋਰੋਨਾ ਸਬੰਧੀ ਜਾਣਕਾਰੀ ਲਈ ਕੀਤੀ ਹ.....

ਵਾਸ਼ਿੰਗਟਨ :- ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਦੇ ਇਕ ਸਮੂਹ ਨੇ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਟੈਲੀਮੈਡੀਸਨ ਹੈਲਪਲਾਈਨ ਸ਼ੁਰੂ ਕੀਤੀ ਹੈ। ਇਨ੍ਹਾਂ ‘ਚੋਂ ਡਾਕਟਰਾਂ ਜ਼ਿਆਦਾਤਰ ਡਾਕਟਰ ਬਿਹਾਰ ਤੇ ਝਾਰਖੰਡ ਦੇ ਹਨ। ਇਸ ਸਮੂਹ ਦੀ ਅਗਵਾਈ ਡਾ. ਅਵਿਨਾਸ਼ ਗੁਪਤਾ ਤੇ ਭਾਰਤੀ ਮੂਲ ਦੇ ਕੁਝ ਅਮਰੀਕੀ ਡਾਕਟਰ ਕਰ ਰਹੇ ਹਨ। ਡਾ. ਗੁਪਤਾ ਬਿਹਾਰ …

Read More »

ਕੈਨੇਡਾ: ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ 51 ਸਾਲਾ ਵਿਅਕਤੀ ਗ੍ਰਿਫ਼ਤਾਰ

ਵੈਨਕੂਵਰ: ਕੈਨੇਡਾ ‘ਚ ਬੀਤੇ ਦਿਨੀਂ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਧਾਲੀਵਾਲ ਉਰਫ਼ ਹਰਬ ਧਾਲੀਵਾਲ ਦੇ ਕਤਲ ਮਾਮਲੇ ‘ਚ ਪੁਲਿਸ ਨੇ 51 ਸਾਲ ਦੇ ਫ਼ਰਾਂਸਵਾ ਜੋਸਫ਼ ਗਾਊਥੀਅਰ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਆਇਦ ਕੀਤੇ। ਜੋਸਫ਼ ਖਿਲਾਫ ਫਸਟ ਡਿਗਰੀ ਮਰਡਰ ਤੋਂ ਇਲਾਵਾ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਵੀ …

Read More »

ਬ੍ਰਿਟਿਸ਼ ਸਰਕਾਰ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਭਾਰਤੀ ਮੂਲ ਦੇ ਤਿੰਨ ਵਪਾਰੀ.....

ਵਰਲਡ ਡੈਸਕ :- ਬ੍ਰਿਟਿਸ਼ ਸਰਕਾਰ ਨੇ ਬੀਤੇ ਸੋਮਵਾਰ ਨੂੰ ਭਾਰਤੀ ਮੂਲ ਦੇ ਤਿੰਨ ਵਪਾਰੀਆਂ ਸਣੇ 22 ਲੋਕਾਂ ‘ਤੇ ਪਾਬੰਦੀ ਲਗਾਈ ਹੈ। ਉਨ੍ਹਾਂ ‘ਤੇ ਵਿਸ਼ਵ ਦੇ ਭ੍ਰਿਸ਼ਟਾਚਾਰ ਦੇ ਸਭ ਤੋਂ ਗੰਭੀਰ ਮਾਮਲਿਆਂ ‘ਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ਲੋਕਾਂ ‘ਤੇ ਬ੍ਰਿਟੇਨ ਦੇ ਬੈਂਕਾਂ ਤੋਂ ਪੈਸੇ ਕਢਵਾਉਣ ਜਾਂ ਦੇਸ਼ ‘ਚ ਦਾਖਲ …

Read More »

ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਲਈ ਲਿਆ .....

ਵਰਲਡ ਡੈਸਕ :- ਆਸਟ੍ਰੇਲੀਆ ਸਰਕਾਰ ਨੇ ਪ੍ਰਵਾਸੀਆਂ ਦੀ ਅੰਗਰੇਜ਼ੀ ਭਾਸ਼ਾ ਦੀ  510 ਘੰਟਿਆਂ ਦੇ ਮੁਫ਼ਤ ਅੰਗਰੇਜ਼ੀ ਭਾਸ਼ਾ ਦੀ ਥਾਂ ਹੁਣ ਅਸੀਮਤ ਸਿਖਲਾਈ ਕਲਾਸਾਂ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਅਨੁਸਾਰ ਇਸ ਨਵੇਂ ਪ੍ਰੋਗਰਾਮ ਤਹਿਤ ਦੇਸ਼ ‘ਚ ਆਉਣ ਵਾਲੇ ਪ੍ਰਵਾਸੀਆਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਵਧੇਰੇ ਸੁਚੇਤ ਕੀਤਾ ਜਾ …

Read More »

ਵਿਜੇ ਮਾਲਿਆ ਨੂੰ ਦੀਵਾਲੀਆ ਘੋਸ਼ਿਤ ਕਰਨ ਲਈ ਭਾਰਤੀ ਬੈਂਕਾਂ ਨੇ ਲੰਡਨ ਹਾਈਕੋਰ.....

ਵਰਲਡ ਡੈਸਕ :- ਭਾਰਤੀ ਸਟੇਟ ਬੈਂਕ ਦੀ ਅਗਵਾਈ ‘ਚ ਭਾਰਤੀ ਬੈਂਕਾਂ ਦੇ ਇਕ ਕੰਸੋਟੀਰਿਅਮ ਨੇ ਬੀਤੇ ਸ਼ੁੱਕਰਵਾਰ ਲੰਡਨ ਹਾਈਕੋਰਟ ‘ਚ ਸੁਣਵਾਈ ਦੌਰਾਨ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨੇ ਜਾਣ ਲਈ ਪੁਰਜ਼ੋਰ ਪੈਰਵੀ ਕੀਤੀ। ਮਾਲਿਆ ‘ਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਇੰਸ ਲਈ ਲਏ ਗਏ ਕਰਜ਼ ਦਾ ਹਜ਼ਾਰਾਂ ਕਰੋੜ ਬਕਾਇਆ …

Read More »

ਓਮਾਨ ‘ਚ ਬੁਰੀ ਤਰ੍ਹਾਂ ਫਸੀ ਰਣਜੀਤ ਕੌਰ ਲਈ ਪਰਿਵਾਰਕ ਮੈਂਬਰਾਂ ਨੇ ਲਾਈ ਮਦਦ .....

ਵਰਲਡ ਡੈਸਕ :- ਪੰਜਾਬ ਤੋਂ ਲੱਖਾਂ ਦੀ ਗਿਣਤੀ ‘ਚ ਨੌਜਵਾਨ ਵਿਦੇਸ਼ ‘ਚ ਰੋਜੀ-ਰੋਟੀ ਲਈ ਜਾਂਦੇ ਹਨ। ਪਰ ਦੂਜੇ ਦੇਸ਼ਾਂ ਅੰਦਰ ਇਨ੍ਹਾਂ ਨੌਜਵਾਨਾਂ ਨੂੰ ਕਈ ਵਾਰ ਅਜਿਹੀ ਲਾਚਾਰੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿੱਥੇ ਉਨ੍ਹਾਂ ਦਾ ਭਵਿੱਖ ਹੀ ਨਹੀਂ ਸਗੋਂ ਜ਼ਿੰਦਗੀ ‘ਚ ਹੀ ਖ਼ਤਰੇ ‘ਚ ਪੈ ਜਾਂਦੀ ਹੈ। ਅਜਿਹਾ ਹੀ …

Read More »

ਅਮਰੀਕਾ ‘ਚ ਭਿਆਨਕ ਸੜਕ ਹਾਦਸਾ, ਭਾਰਤੀ ਨੌਜਵਾਨ ਦੀ ਮੌਤ

ਨਿਊਯਾਰਕ : ਅਮਰੀਕਾ ਵਿੱਚ ਵਾਪਰੇ ਜ਼ਬਰਦਸਤ ਹਾਦਸੇ ਦੌਰਾਨ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਵਾਪਰਿਆ ਹੈ। ਮਾਰੇ ਗਏ ਨੌਜਵਾਨ ਦੀ ਸ਼ਨਾਖਤ 23 ਸਾਲ ਦੇ ਸੂਰਜ ਯਾਦਵ ਵਜੋਂ ਕੀਤੀ ਗਈ ਹੈ। ਰੋਜ਼ੀ ਰੋਟੀ ਕਮਾਉਣ ਦੇ ਲਈ ਸੂਰਜ ਚਾਰ ਸਾਲ ਪਹਿਲਾਂ ਅਮਰੀਕਾ ਆਇਆ ਹੋਇਆ ਸੀ। …

Read More »

ਅਮਰੀਕਾ ‘ਚ ‘ਸਿੱੱਖ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾਵੇਗਾ ਅਪ੍ਰੈਲ .....

ਵਾਸ਼ਿੰਗਟਨ: ਅਮਰੀਕਾ ਦੇ ਇਲੀਨੋਇਸ ਸੂਬੇ ‘ਚ ਅਪ੍ਰੈਲ ਮਹੀਨਾ ‘ਸਿੱਖ ਜਾਗਰੂਕਤਾ ਮਹੀਨੇ’ ਵਜੋਂ ਮਨਾਇਆ ਜਾਵੇਗਾ। ਇਸ ਸਬੰਧੀ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਸੂਬੇ ਇਲੀਨੋਇਸ ‘ਚ ਅਪ੍ਰੈਲ ਨੂੰ ‘ਸਿੱਖ ਸ਼ਲਾਘਾ ਅਤੇ ਜਾਗਰੂਕਤਾ ਮਹੀਨੇ ਦੇ ਵਜੋਂ ਮਾਨਤਾ ਦੇਣ ਦੇ ਪ੍ਰਸਤਾਵ ਨੂੰ ਸੰਸਦੀ ਰਿਕਾਰਡ ਵਿੱਚ ਸ਼ਾਮਲ ਕਰ ਲਿਆ ਹੈ। ਇਸ …

Read More »

ਬੇਇਨਸਾਫੀ ਵਿਰੁੱਧ ਲੜਨ ਵਾਲੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਐਸੋਸੀਏਟ ਅਟਾਰਨ.....

ਵਾਸ਼ਿੰਗਟਨ :- ਓਬਾਮਾ ਪ੍ਰਸ਼ਾਸਨ ਦੌਰਾਨ ਜਸਟਿਸ ਡਿਪਾਰਟਮੈਂਟ ’ਚ ਆਪਣੀ ਸੇਵਾ ਦੇ ਚੁੱਕੀ ਭਾਰਤੀ ਮੂਲ ਦੀ ਵਨੀਤਾ ਗੁਪਤਾ ਨੂੰ ਐਸੋਸੀਏਟ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੇ ਨਾਂ ’ਤੇ ਅਮਰੀਕੀ ਸੀਨੇਟ ’ਚ ਸਥਾਨਕ ਸਮੇਂ ਅਨੁਸਾਰ ਬੀਤੇ ਬੁੱਧਵਾਰ ਨੂੰ ਮੋਹਰ ਲਗਾਈ ਗਈ ਹੈ। ਦੱਸ ਦਈਏ ਐਸੋਸੀਏਟ ਅਟਾਰਨੀ ਜਨਰਲ  ਨਿਯੁਕਤ ਹੋਣ ਵਾਲੀ …

Read More »