Wednesday, August 21 2019
Home / ਪਰਵਾਸੀ-ਖ਼ਬਰਾਂ (page 3)

ਪਰਵਾਸੀ-ਖ਼ਬਰਾਂ

ਨਸਲੀ ਟਿੱਪਣੀ ਦਾ ਸ਼ਿਕਾਰ ਹੋਈ 10 ਸਾਲਾ ਬੱਚੀ, ਵੀਡੀਓ ਜਾਰੀ ਕਰ ਦਿੱਤਾ ਲੋਕਾਂ ਨੂੰ ਜਵਾਬ

ਲੰਡਨ: ਸਿੱਖਾਂ ਖਿਲਾਫ ਨਸਲੀ ਟਿੱਪਣੀ ਦਾ ਇੱਕ ਹੋਰ ਮਾਮਲਾ ਲੰਦਨ ਤੋਂ ਸਾਹਮਣਾ ਆਇਆ ਹੈ ਜਿੱਥੇ 10 ਸਾਲਾ ਦਸਤਾਰਧਾਰੀ ਬੱਚੀ ਮੁਨਸਿਮਰ ਕੌਰ ਨਸਲੀ ਟਿੱਪਣੀ ਦਾ ਸ਼ਿਕਾਰ ਹੋਈ। ਜਿਸ ਬਾਰੇ ਬੱਚੀ ਨੇ ਸੋਸ਼ਲ ਮੀਡੀਆ ‘ਤੇ ਵੀਡਿਓ ਜਾਰੀ ਕਰਕੇ ਇਸ ਦਾ ਜਵਾਬ ਦਿੱਤਾ। ਮੁਨਸਿਮਰ ਕੌਰ ਨੇ ਕਿਹਾ ਜਦੋਂ ਉਹ ਸੋਮਵਾਰ ਨੂੰ ਦੱਖਣ-ਪੂਰਬੀ ਲੰਦਨ …

Read More »

ਕੈਨੇਡਾ ‘ਚ 5.7 % ਤੱਕ ਪਹੁੰਚੀ ਬੇਰੁਜ਼ਗਾਰੀ ਦੀ ਦਰ, ਜੁਲਾਈ ‘ਚ 24,000 ਨੌਕਰੀਆਂ ਦਾ ਹੋਇਆ ਨੁਕਸਾਨ

ਓਟਾਵਾ: ਕੈਨੇਡਾ ਸਟੈਟਿਕਸ ਵਲੋਂ ਜਾਰੀ ਕੀਤੇ ਗਏ ਅਰਥਚਾਰੇ ਦੇ ਅੰਕੜਿਆਂ ਮੁਤਾਬਕ ਜੁਲਾਈ ਦੇ ਮਹੀਨੇ ‘ਚ ਕੁੱਲ 24,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ ਤੇ ਬੇਰੁਜ਼ਗਾਰੀ ਦੀ ਦਰ 0.2 ਫੀਸਦੀ ਅੰਕ ਵੱਧ ਕੇ 5.7 ਫੀਸਦੀ ‘ਤੇ ਪਹੁੰਚ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਐਲਬਰਟਾ, ਨੋਵਾ ਸਕੋਸ਼ੀਆ ਤੇ ਨਿਊ ਬ੍ਰਨਸਵਿਕ ਸੂਬਿਆਂ ਨੂੰ ਬਹੁਤੀਆਂ ਨੌਕਰੀਆਂ …

Read More »

ਕੈਨੇਡਾ ‘ਚ ਨਵੇਂ ਪਰਵਾਸੀ ਸੜ੍ਹਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ

newcomers refugees homeless in Canada

ਓਨਟਾਰੀਓ: ਕੈਨੇਡਾ ‘ਚ ਆ ਕੇ ਵਸ ਰਹੇ ਨਵੇਂ ਪਰਵਾਸੀ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹਨ ਜਿਸ ਦਾ ਅੰਦਾਜ਼ਾ ਸਰਕਾਰ ਵੱਲੋਂ ਜਾਰੀ ਕਿਤੇ ਨਵੇਂ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ। ਇੰਪਲਾਇਮੈਂਟ ਐਂਡ ਸੋਸ਼ਲ ਡਿਵਲਪਮੈਂਟ ਕੈਨੇਡਾ ਵਲੋਂ ਜਾਰੀ ਕੀਤੀ ਗਈ ਰਿਪੋਰਟਾਂ ‘ਚ ਬੇਘਰ ਲੋਕਾਂ ਦੀਆਂ ਪਰੇਸ਼ਾਨੀਆਂ ਬਾਰੇ ਵਿਸਥਾਰ ਨਾਲ ਅੰਕੜੇ ਪੇਸ਼ …

Read More »

ਜਾਲ ਦੇ ਅੰਦਰ ਹੋਈ ਮੱਕੜੀ ਤੇ ਚਮਗਿੱਦੜ ਦੀ ਲੜ੍ਹਾਈ ‘ਚ ਦੇਖੋ ਕਿਸ ਦੀ ਹੋਈ ਜਿੱਤ

ਮੱਕੜੀ ਅਤੇ ਚਮਗਿੱਦੜ ‘ਚੋਂ ਕੌਣ ਸਭ ਤੋਂ ਜ਼ਿਆਦਾ ਖਤਰਨਾਕ ਹੈ ? ਜੇਕਰ ਨਹੀਂ ਜਾਣਦੇ , ਤਾਂ ਇਹ ਵੀਡੀਓ ਵੇਖ ਕੇ ਤੁਸੀ ਸੱਮਝ ਜਾਓਗੇ। ਅਸਲ ‘ਚ ਸੋਸ਼ਲ ਮੀਡਿਆ ਉੱਤੇ ਮੱਕੜੀ ਅਤੇ ਚਮਗਿੱਦੜ ਦੀ ਲੜਾਈ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ , ਜਿਸ ਵਿੱਚ ਤੁਸੀ ਵੇਖ ਸੱਕਦੇ ਹੋ ਕਿ ਕਿਸ ਤਰ੍ਹਾਂ …

Read More »

ਕ੍ਰਿਪਾਨ ਪਾਉਣ ਦੇ ਮਾਮਲੇ ‘ਚ ਬਰਮਿੰਘਮ ਪੁਲਿਸ ਨੇ ਨਿਹੰਗ ਸਿੰਘ ਨੂੰ ਲਿਆ ਹਿਰਾਸਤ ‘ਚ

ਯੂਕੇ ‘ਚ ਸਿੱਖਾਂ ਨੂੰ ਕ੍ਰਿਪਾਨ ਪਾਉਣ ਦਾ ਕਾਨੂੰਨੀ ਅਧਿਕਾਰ ਮਿਲਣ ਤੋਂ ਬਾਅਦ ਵੀ ਬਰਮਿੰਘਮ ਵਿੱਖੇ ਨਿਹੰਗ ਸਿੱਖ ਨੂੰ ਕ੍ਰਿ ਇਸ ਕਾਰਨ ਹਿਰਾਸਤ ‘ਚ ਲੈ ਲਿਆ ਗਿਆ। ਕੁਝ ਸਮੇਂ ਪਹਿਲਾਂ ਹੀ ਇੰਗਲੈਂਡ ਦੀ ਸਰਕਾਰ ਨੇ ਸਿੱਖਾਂ ਨੂੰ ਰਾਹਤ ਦਿੰਦੇ ਹੋਏ ਕ੍ਰਿਪਾਨ ਨੂੰ ਘਾਤਕ ਹਥਿਆਰ ਬਾਰੇ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਸੀ। …

Read More »

ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸਤ, ਭਾਰਤੀ ਮੂਲ ਦੇ ਡਾਕਟਰ ਜੋੜੇ ਤੇ ਧੀ ਦੀ ਮੌਤ

ਵਾਸ਼ਿੰਗਟਨ: ਅਮਰੀਕਾ ‘ਚ ਇਕ ਛੋਟੇ ਨਿੱਜੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਭਾਰਤੀ ਮੂਲ ਦੇ ਪ੍ਰਮੁੱਖ ਡਾਕਟਰ ਜੋੜੇ ਤੇ ਉਨ੍ਹਾਂ ਦੀ 19 ਸਾਲਾ ਧੀ ਦੀ ਮੌਤ ਹੋ ਗਈ ਹੈ। ਇਹ ਘਟਨਾ ਵੀਰਵਾਰ ਸਵੇਰੇ ਫਿਲਾਡੇਲਫੀਆ ਵਿਖੇ ਹੋਈ ਜਿਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿਤੀ ਗਈ ਹੈ। ਮ੍ਰਿਤਕਾਂ ਦੀ ਪਛਾਣ ਡਾਕਟਰ ਜਸਵੀਰ ਖੁਰਾਨਾ (60) …

Read More »

ਇਸ ਬੈਂਕ ਨੇ ਆਪਣੇ ਸਾਰੇ ਗਾਹਕਾਂ ਦਾ ਕਰਜ਼ਾ ਕੀਤਾ ਮੁਆਫ, ਤੁਸੀ ਵੀ ਚੈੱਕ ਕਰ ਲਵੋ ਆਪਣੇ ਕਰੈਡਿਟ ਕਾਰਡ

ਓਨਟਾਰੀਓ: ਕਰੈਡਿਟ ਕਾਰਡ ਦੀ ਵਰਤੋਂ ਕਰਨ ਵਾਲਾ ਹਰ ਗਾਹਕ ਸੁਪਨਾ ਦੇਖਦਾ ਹੈ ਕਿ ਉਨ੍ਹਾਂ ਦਾ ਕਰਜ਼ ਜਾਦੂਈ ਤਰੀਕੇ ਨਾਲ ਆਪ ਹੀ ਕਲੀਅਰ ਹੋ ਜਾਵੇ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕੈਨੇਡਾ ਵਿਚ ਚੇਜ਼ ਬੈਂਕ ਦੇ ਕ੍ਰੈਡਿਟ ਕਾਰਡ ਧਾਰਕਾਂ ਦਾ ਇਹ ਸੁਪਨਾ ਅਸਲ ‘ਚ ਸੱਚ ਹੋਇਆ ਹੈ। ਅਮਰੀਕਾ ਨਾਲ ਸਬੰਧਤ …

Read More »

ਸੜ੍ਹਕ ਕਿਨਾਰੇ ਪੁਲ ‘ਤੇ ਲਟਕਦੀਆਂ 19 ਲਾਸ਼ਾਂ ਦੇ ਨਾਲ ਮਿਲਿਆ ਧਮਕੀ ਭਰਿਆ ਬੈਨਰ

ਮੈਕਸੀਕੋ : ਤੁਸੀ ਅਕਸਰ ਫਿਲਮਾਂ ‘ਚ ਡਰਗ ਮਾਫੀਆ ਨੂੰ ਆਪਣੇ ਰਸਤੇ ‘ਚ ਆਉਣ ਵਾਲੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਦੇ ਹੋਏ ਜ਼ਰੂਰ ਦੇਖਿਆ ਹੋਵੇਗਾ। ਮੈਕਸੀਕੋ ਦੇ ਡਰਗ ਮਾਫੀਆ ਨੇ ਕੁਝ ਇਸੇ ਤਰ੍ਹਾਂ ਹੀ ਦਿਲ ਦਹਿਲਾਉਣ ਵਾਲੀ ਖੂਨ ਦੀ ਹੋਲੀ ਖੇਡੀ।ਖਬਰਾਂ ਅਨੁਸਾਰ ਮੈਕਸੀਕੋ ਦੀ ਪੁਲਿਸ ਨੇ ਅੱਧਨੰਗੀ ਹਾਲਤ ‘ਚ 19 ਲਾਸ਼ਾਂ ਨੂੰ …

Read More »

ਜਦੋਂ ਪੇਪਰ ਵਾਲੇ ਦਿਨ ਕੁੰਭਕਰਨੀ ਨੀਂਦ ਤੋਂ ਨਹੀਂ ਉੱਠਿਆ ਪੋਤਾ ਫੇਰ ਦਾਦੀ ਨੇ ਬੁਲਾ ਲਈ ਪੁਲਿਸ

ਥਾਈਲੈਂਡ: ਇਹ ਗੱਲ ਤਾਂ ਸੱਚ ਹ ਕਿ ਪੇਪਰਾਂ ਦੇ ਦਿਨਾਂ ‘ਚ ਨੀਂਦ ਬਹੁਤ ਵਧੀਆ ਆਉਂਦੀ ਹੈ। ਅਜਿਹੀ ਨੀਂਦ ਕਿ ਅੱਖਾਂ ਬੰਦ ਕਰਦੇ ਹੀ ਅਗਲੇ ਦਿਨ ਵੀ ਨੀਂਦ ਖੁੱਲ੍ਹਣ ਦਾ ਨਾਮ ਨਹੀਂ ਲੈਂਦੀ ਤੇ ਇਹੀ ਗੱਲ ਤੇ ਮਾਪਿਆਂ ਨੁੰ ਗੁੱਸਾ ਚੜ੍ਹ ਜਾਂਦਾ ਹੈ। ਬੱਚਿਆਂ ਨੂੰ ਜਾਗਦਾ ਰੱਖਣ ਲਈ ਮਾਪੇ ਨਵੇਂ-ਨਵੇਂ ਤਰੀਕੇ …

Read More »

ਧਾਰਾ 370 ਨੂੰ ਲੈ ਕੇ ਭਾਰਤ ਸਰਕਾਰ ਦੇ ਫੈਸਲੇ ਦਾ ਐੱਨ.ਡੀ.ਪੀ ਪਾਰਟੀ ਨੇ ਕੀਤਾ ਵਿਰੋਧ

ਓਨਟਾਰੀਓ: ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਦਾ ਇਤਿਹਾਸਕ ਫੈਸਲਾ ਲੈਂਦੇ ਹੋਏ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਵੰਡ ਦਿੱਤਾ ਹੈ। ਹੁਣ ਜੰਮੂ-ਕਸ਼ਮੀਰ ਦੋ ਹਿੱਸਿਆਂ ਲੱਦਾਖ ਤੇ ਜੰਮੂ-ਕਸ਼ਮੀਰ ਵਿੱਚ ਵੰਡਿਆ ਗਿਆ ਹੈ ਜਿਸ ਦੇ ਫੈਸਲੇ ‘ਤੇ ਕੈਨੇਡਾ ਦੀ ਐੱਨ.ਡੀ.ਪੀ ਪਾਰਟੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ …

Read More »