Home / ਪਰਵਾਸੀ-ਖ਼ਬਰਾਂ (page 29)

ਪਰਵਾਸੀ-ਖ਼ਬਰਾਂ

ਬਰਤਾਨੀਆ ‘ਚ ਸਿੱਖ ਟੈਕਸੀ ਡਰਾਈਵਰ ‘ਤੇ ਹੋਏ ਨਸਲੀ ਹਮਲੇ ਦੀ ਭਾਈ ਗੋਬਿੰਦ ਸ.....

ਚੰਡੀਗੜ੍ਹ : ਐੱਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਤੇ ਦਿਨ ਬਰਤਾਨੀਆਂ ‘ਚ ਇੱਕ ਸਿੱਖ ਟੈਕਸੀ ਡਰਾਈਵਰ ਵਨੀਤ ਸਿੰਘ ‘ਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਨਸਲੀ ਹਮਲੇ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਬਰਤਾਨੀਆ ‘ਚ ਸਿੱਖ ਡਰਾਈਵਰ ਅਤੇ ਉਸ ਦੀ ਦਸਤਾਰ ਤੇ ਕੇਸਾਂ …

Read More »

ਇਟਲੀ : ਇਸ ਦਸਤਾਰਧਾਰੀ ਸਿੱਖ ਨੇ ਬਾਹਰਲੇ ਮੁਲਕ ‘ਚ ਸਿੱਖ ਭਾਈਚਾਰੇ ਦਾ ਵਧਾਇਆ.....

ਰੋਮ :  ਦਸਤਾਰਧਾਰੀ ਸਿੱਖ ਕਮਲਜੀਤ ਸਿੰਘ ਕਮਲ ਨੇ ਇਟਲੀ ਦੀਆਂ ਨਗਰ ਨਿਗਮ ਚੋਣਾਂ ‘ਚ ਵੱਡੀ ਜਿੱਤ ਦਰਜ ਕਰਕੇ ਪੂਰੀ ਦੁਨੀਆ ‘ਚ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਕਮਲਜੀਤ ਸਿੰਘ ਕਮਲ ਨੇ ਇਟਲੀ ਦੇ ਜਿਲ੍ਹਾ ਵਿਸੈਂਸਾ ਦੇ ਕਸਬਾ ਲੋਨੀਗੋ ਦੀਆਂ ਨਗਰ ਨਿਗਮ ਚੋਣਾਂ ਵਿਚ ਵੱਡੀ ਜਿੱਤ ਦਰਜ ਕੀਤੀ ਹੈ। …

Read More »

ਬਰਤਾਨੀਆਂ ‘ਚ ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ, ਹਮਲਾਵਰਾਂ ਨੇ ਪੁੱਛਿਆ .....

ਲੰਦਨ: ਬਰਤਾਨੀਆਂ ‘ਚ ਇੱਕ ਸਿੱਖ ਟੈਕਸੀ ਡਰਾਈਵਰ ਨਾਲ ਚਾਰ ਯਾਤਰੀਆਂ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 41 ਸਾਲਾ ਵਨੀਤ ਸਿੰਘ ਨੇ ਐਤਵਾਰ ਦੀ ਰਾਤ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਚਾਰ ਲੋਕਾਂ ਨੂੰ ਆਪਣੀ ਟੈਕਸੀ ‘ਚ ਬਿਠਾਇਆ। ਉਨ੍ਹਾਂ ਲੋਕਾਂ ਨੇ ਟੈਕਸੀ ‘ਚ ਬੈਠਣ ਤੋਂ ਕੁਝ …

Read More »

ਅਮਰੀਕਾ : ਕੈਲੀਫੋਰਨੀਆ ‘ਚ ਗੁਰ ਸਿੱਖ ਪਰਿਵਾਰ ਦੇ ਮੋਢੀ ਦਾ ਕੋਰੋਨਾ ਨਾਲ ਦੇਹ.....

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਹੋਰ ਦੁਖਦ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਮੈਨਟੀਕਾ ਨਿਵਾਸੀ ਗੁਰ ਸਿੱਖ ਪਰਿਵਾਰ ਦੇ ਮੋਢੀ ਜਗਰੂਪ ਸਿੰਘ ਦੇਹਲ ਦਾ 49 ਸਾਲ ਦੀ ਉਮਰ ‘ਚ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਜਗਰੂਪ ਸਿੰਘ ਦੇਹਲ ਦਾ ਪਿਛਲੇ ਇੱਕ ਮਹੀਨੇ ਤੋਂ ਡਾਕਟਰਜ ਹਸਪਤਾਲ ਮੈਨਟੀਕਾ ‘ਚ ਇਲਾਜ …

Read More »

ਕੋਰੋਨਾ ਵਾਇਰਸ ਕਾਰਨ ਸਾਊਦੀ ਅਰਬ ‘ਚ ਫਸੇ ਭਾਰਤੀਆਂ ਦਾ ਦੂਜਾ ਜਥਾ 24 ਸਤੰਬਰ ਨ.....

ਰਿਆਦ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਵਿਦੇਸ਼ਾਂ ‘ਚ ਵੱਡੀ ਗਿਣਤੀ ‘ਚ ਅਜੇ ਵੀ ਬਹੁਤ ਸਾਰੇ ਭਾਰਤੀ ਨਾਗਰਿਕਾਂ ਫਸੇ ਹੋਏ ਹਨ। ਇਸ ‘ਚ ਭਾਰਤ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸ ਲਿਆਉਣ ਦਾ ਕੰਮ ਅਜੇ ਵੀ ਜਾਰੀ ਹੈ। ਇਸੇ ਤਹਿਤ ਹੁਣ ਸਾਊਦੀ ਅਰਬ ਵਿੱਚ ਫਸੇ ਭਾਰਤੀ ਨਾਗਰਿਕਾਂ ਦਾ ਦੂਜਾ ਜਥਾ 24 …

Read More »

ਪੀ.ਐੱਨ.ਪੀ. ਵਾਲਿਆਂ ਨੂੰ ਕੈਨੇਡਾ ਦੀ ਪੀਆਰ ਲਈ ਮਿਲੇਗਾ ਦੂਜਾ ਮੌਕਾ

ਟੋਰਾਂਟੋ: ਕੈਨੇਡਾ ਸਰਕਾਰ ਨੇ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ ਅਰਜ਼ੀਆਂ ਦਾਖ਼ਲ ਕਰਨ ਵਾਲੇ ਉਨ੍ਹਾਂ ਪ੍ਰਵਾਸੀਆਂ ਨੂੰ ਦੂਜਾ ਮੌਕਾ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਦੀ ਨੌਕਰੀ ਦੀ ਪੇਸ਼ਕਸ਼ ਪਿਛਲੇ ਸਮੇਂ ਦੌਰਾਨ ਖੁੱਸ ਗਈ। ਹੁਣ ਅਜਿਹੇ ਪ੍ਰਵਾਸੀ ਅਗਲੇ ਸਾਲ ਮਾਰਚ ਤੱਕ ਨਵੀਂ ਨੌਕਰੀ ਲਭ ਸਕਦੇ ਹਨ ਅਤੇ ਇਨ੍ਹਾਂ ਦੀਆਂ ਨਾਮਜ਼ਦਗੀਆਂ ਰੱਦ ਨਹੀਂ …

Read More »

ਅਮਰੀਕਾ : FBI ਵੱਲੋਂ ਭਾਰਤੀ ਨਾਗਰਿਕ ਦੇ ਹੱਤਿਆਰੇ ਦਾ ਸੁਰਾਗ ਦੇਣ ‘ਤੇ 11 ਲੱਖ ਦ.....

ਵਾਸ਼ਿੰਗਟਨ : ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਅਮਰੀਕਾ ‘ਚ ਸਾਲ 2012 ‘ਚ ਭਾਰਤੀ ਨਾਗਰਿਕ ਪਰੇਸ਼ ਕੁਮਾਰ ਪਟੇਲ ਦੇ ਅਗਵਾ ਅਤੇ ਹੱਤਿਆ ਮਾਮਲੇ ‘ਚ ਜ਼ਿੰਮੇਵਾਰ ਲੋਕਾਂ ਦੀ ਸੂਚਨਾ ਦੇਣ ਵਾਲੇ ਨੂੰ 15 ਹਜ਼ਾਰ ਡਾਲਰ (ਕਰੀਬ 11 ਲੱਖ ਰੁਪਏ) ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਨਾਗਰਿਕ ਦੇ ਹੱਤਿਆਰਿਆਂ ਬਾਰੇ ਸੁਰਾਗ …

Read More »

ਲੰਡਨ ‘ਚ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਗ.....

ਲੰਡਨ: ਬਰਤਾਨੀਆਂ ‘ਚ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। 23 ਸਾਲਾ ਜਿਗੁ ਕੁਮਾਰ ਸੋਰਥੀ ਨੇ ਗੁੱਸੇ ਵਿੱਚ ਆ ਕੇ ਆਪਣੀ 21 ਸਾਲਾ ਪ੍ਰੇਮਿਕਾ ਭਾਵਿਨੀ ਪ੍ਰਵੀਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬ੍ਰਿਟੇਨ ਦੀ ਅਦਾਲਤ ਨੇ …

Read More »

ਬਿਨਾਂ ਦਸਤਾਵੇਜ਼ਾਂ ਦੇ UAE ‘ਚ ਰਹਿਣ ਵਾਲਾ ਭਾਰਤੀ 13 ਸਾਲ ਬਾਅਦ ਪਰਤਿਆ ਸਵਦੇਸ਼

ਦੁਬਈ : ਬਿਨਾਂ ਦਸਤਾਵੇਜ਼ਾ ਦੇ 13 ਸਾਲ ਤੋਂ ਸੰਯੁਕਤ ਰਾਜ ਅਮੀਰਾਤ (ਯੂਏਈ) ‘ਚ ਰਹਿ ਰਹੇ ਭਾਰਤੀ ਮੂਲ ਦੇ ਪੋਥੁਗੌਂਡਾ ਮੇਡੀ ਨੂੰ ਯੂਏਈ ਸਰਕਾਰ ਵੱਲੋਂ ਸਵਦੇਸ਼ ਭੇਜ ਦਿੱਤਾ ਗਿਆ ਹੈ। ਯੂਏਈ ਸਰਕਾਰ ਨੇ ਪੋਥੁਗੌਂਡਾ ਮੇਡੀ ‘ਤੇ ਪੰਜ ਲੱਖ ਦਿਰਹਮ ਯਾਨੀ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ, ਜਿਸ ਨੂੰ ਯੂਏਈ ਸਰਕਾਰ …

Read More »

ਅਮਰੀਕਾ : ਡਿਊਟੀ ਦੌਰਾਨ ਸ਼ਹੀਦ ਹੋਏ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲ.....

ਵਾਸ਼ਿੰਗਟਨ : ਅਮਰੀਕਾ ਦੇ ਹਿਊਸਟਨ ਦੇ ਡਾਕਘਰ ਦਾ ਨਾਮ ਭਾਰਤੀ ਮੂਲ ਦੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ ਤੇ ਰੱਖਿਆ ਜਾਵੇਗਾ। ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਨੇ ਇਸ ਨਾਲ ਜੁੜੇ ਬਿਲ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਐਕਟ’ ਸੈਨੇਟ …

Read More »