Home / ਪਰਵਾਸੀ-ਖ਼ਬਰਾਂ (page 28)

ਪਰਵਾਸੀ-ਖ਼ਬਰਾਂ

ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ‘ਚ ਬੱਝੇ ਦੋ ਭਾਰਤੀ ਨੌਜਵਾਨ, ਵੇਖ.....

ਦੁਨੀਆ ਭਰ ‘ਚ ਹੁਣ ਸਮਲਿੰਗੀ ਸਬੰਧਾਂ ਨੂੰ ਲੈ ਕੇ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ ਤੇ ਇਸ ਦੇ ਨਾਲ ਹੀ ਕਈ ਦੇਸ਼ਾਂ ‘ਚ ਇਸ ਦਾ ਵਿਰੋਧ ਵੀ ਹੋ ਰਿਹਾ ਹੈ। ਉੱਥੇ ਹੀ ਭਾਰਤ ਵਰਗੇ ਦੇਸ਼ ‘ਚ ਸਮਲਿੰਗੀ ਖੁੱਲ੍ਹ ਕੇ ਆਪਣੀ ਗੱਲ ਰੱਖਣ ਲੱਗੇ ਹਨ ਤੇ ਇਸੇ ਦੇ ਚਲਦਿਆਂ ਦੋ ਭਾਰਤੀ …

Read More »

ਇਮਰਾਨ ਖ਼ਾਨ ਨੇ ਮੰਨਿਆ, ਪਾਕਿਸਤਾਨ ‘ਚ ਸਰਗਰਮ ਸਨ 40 ਅੱਤਵਾਦੀ ਸੰਗਠਨ

40 terror groups operated in Pak

ਵਾਸ਼ਿੰਗਟਨ: ਅਮਰੀਕੀ ਦੌਰੇ ‘ਤੇ ਗਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਹੈਰਾਨੀਜਨਕ ਬਿਆਨ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ‘ਚ 40 ਅੱਤਵਾਦੀ ਸੰਗਠਨ ਸਰਗਰਮ ਸਨ। ਇਮਰਾਨ ਖਾਨ ਨੇ ਮੰਨਿਆ ਕਿ ਪਾਕਿਸਤਾਨ ‘ਚ 40 ਵੱਖ-ਵੱਖ ਅੱਤਵਾਦੀ ਸੰਗਠਨ ਪਾਕਿਸਤਾਨੀ ਸਰਹੱਦ ਦੇ ਅੰਦਰ ਕੰਮ ਕਰ ਰਹੇ ਸਨ। ਇਸ ਦੀ ਜਾਣਕਾਰੀ ਪਹਿਲਾਂ ਦੀਆਂ ਸਰਕਾਰਾਂ …

Read More »

ਆਪਣੇ ਸੁਪਨੇ ਪੂਰੇ ਕਰਨ ਲਈ ਮੁਟਿਆਰ ਪ੍ਰਿੰਟਰ ਤੋਂ ਲੱਖਾਂ ਰੁਪਏ ਛਾਪ ਕੇ ਪਹੁੰ.....

women printed money at home

ਜਰਮਨੀ ਵਿੱਚ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਕ ਕੁੜੀ ਨਕਲੀ ਨੋਟਾਂ ਜ਼ਰੀਏ AUDI ਕਾਰ ਖਰੀਦਣ ਪਹੁੰਚ ਗਈ। ਹੈਰਾਨੀ ਦੀ ਗੱਲ ਇਹ ਹੈ ਕਿ 20 ਸਾਲ ਕੁੜੀ ਨੇ ਆਪਣੇ ਘਰ ਵਿੱਚ ਹੀ ਨਕਲੀ ਨੋਟ ਛਾਪੇ। 15 ਹਜ਼ਾਰ ਯੂਰੋ ਨਕਲੀ ਨੋਟ ਪ੍ਰਿੰਟ ਕਰਵਾ ਕੇ ਮਹਿਲਾ ਕੈਸਰਸਲਾਟਰਨ ਦੇ ਕਾਰ ਡੀਲਿੰਗ ਸ਼ੋਅਰੂਮ …

Read More »

ਕਾਮੇਡੀਅਨ ਦੀ ਸ਼ੋਅ ਦੌਰਾਨ ਹਾਰਟ ਅਟੈਕ ਕਾਰਨ ਮੌਤ, ਲੋਕ ਸਮਝਦੇ ਰਹੇ ਮਜ਼ਾਕ

ਦੁਬਈ: ਕਹਿੰਦੇ ਨੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਤੇ ਮੌਤ ਕਦੀ ਵੀ ਆ ਸਕਦੀ ਹੈ ਅਤੇ ਜਦੋਂ ਆ ਗਈ ਉਸਨੂੰ ਕੋਈ ਰੋਕ ਨਹੀਂ ਸਕਦਾ। ਅਜਿਹਾ ਹੀ ਕੁਝ ਵਾਪਰਿਆ ਕਾਮੇਡੀਅਨ ਨਾਲ ਜਿਸ ਦੀ ਲੋਕਾਂ ਨੂੰ ਹਸਾਉਂਦੇ-ਹਸਾਉਂਦੇ ਮੌਤ ਹੋ ਗਈ। ਭਾਰਤੀ ਮੂਲ ਦੇ 36 ਸਾਲਾ ਹਾਸਰਸ ਕਲਾਕਾਰ ਦੀ ਉਸ ਦੇ ਪ੍ਰੋਗਰਾਮ ਦੌਰਾਨ …

Read More »

ਕਸ਼ਮੀਰ ਮੁੱਦੇ ‘ਤੇ ਗਲਤ ਬਿਆਨ ਦੇ ਕੇ ਫਸੇ ਟਰੰਪ, ਕਿਹਾ ਮੋਦੀ ਨੇ ਇਸ ਮਾਮਲੇ ‘.....

ਵਾਸ਼ਿੰਗਟਨ: ਕਸ਼ਮੀਰ ਮੁੱਦੇ ‘ਤੇ ਝੂਠਾ ਬਿਆਨ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਚਾਰੇ ਪਾਸਿਆਂ ਤੋਂ ਘਿਰ ਗਏ ਹਨ। ਜਿਸ ਤਰ੍ਹਾਂ ਡੋਨਲਡ ਟਰੰਪ ਨੇ ਕਿਹਾ ਸੀ ਕਿ ਭਾਰਤ ਕਸ਼ਮੀਰ ਮੁੱਦੇ ‘ਤੇ ਅਮਰੀਕਾ ਵੱਲੋਂ ਵਿਚੋਲਗੀ ਚਾਹੁੰਦਾ ਹੈ, ਉਸ ਤੋਂ ਬਾਅਦ ਭਾਰਤ ਵਲੋਂ ਇਸ ਪੂਰੇ ਮਸਲੇ ‘ਤੇ ਆਧਿਕਾਰਕ ਬਿਆਨ ਜਾਰੀ ਕੀਤਾ ਗਿਆ। ਵਿਦੇਸ਼ੀ …

Read More »

ਨਿਊਜ਼ੀਲੈਂਡ ਦੇ ਗੁਰੂਘਰ ਵਿਖੇ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ ਗ੍ਰੰਥ.....

ਆਕਲੈਂਡ: ਨਿਊਜ਼ੀਲੈਂਡ ਜ਼ਿਲ੍ਹੇ ਆਕਲੈਂਡ ਦੀ ਅਦਾਲਤ ਨੇ ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸਾਜਨ ਸਿੰਘ ਨੂੰ 8 ਸਾਲਾ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਸਾਲ 2017 ‘ਚ ਗ੍ਰੰਥੀ ਸੱਜਣ ਸਿੰਘ ‘ਤੇ ਗੁਰੂਘਰ ‘ਚ 8 ਤੇ 12 ਸਾਲਾ ਬੱਚੀ ਦੋ ਬੱਚੀਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲੱਗਿਆ …

Read More »

19 ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ ਨੂੰ ਦੇਖ ‘ਸਪਾਈਡਰ ਮੈਨ’ ਬਣਿਆ ਵਿਅਕਤੀ, .....

ਜਦੋਂ ਕਿਸੇ ਵਿਅਕਤੀ ‘ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ‘ਚੋਂ ਬਾਹਰ ਨਿਕਲਣ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਲਈ ਲਈ ਤਿਆਰ ਹੋ ਜਾਂਦਾ ਹੈ। ਕੁੱਝ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਫਿਲਾਡੇਲਫਿਆ ਦਾ ਹੈ …

Read More »

ਵਿਦੇਸ਼ਾਂ ‘ਚ ਜਾ ਕੇ ਵੱਸਣ ਦੇ ਨਾਲ-ਨਾਲ ਆਪਣੇ ਘਰ ਪੈਸਾ ਭੇਜਣ ਦੇ ਮਾਮਲੇ ‘ਚ ਇ.....

India to remain at top position in remittances

ਵਾਸ਼ਿੰਗਟਨ: ਦੁਨੀਆ ਭਰ ‘ਚ ਕੰਮ ਕਰ ਰਹੇ ਭਾਰਤੀ ਫਿਰ ਇੱਕ ਵਾਰ ਪੈਸੇ ਭੇਜਣ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਵਿਸ਼ਵ ਬੈਂਕ ਦੀ ਤਾਜ਼ਾ ਆਈ ਰਿਪੋਰਟ ਦੇ ਮੁਤਾਬਕ ਭਾਰਤੀ ਕਾਮੇ ਦੁਨੀਆ ਦੇ ਹੋਰ ਲੋਕਾਂ ਦੀ ਤੁਲਨਾ ‘ਚ ਸਭ ਤੋਂ ਜ਼ਿਆਦਾ ਪੈਸਾ ਭਾਰਤ ਭੇਜ ਰਹੇ ਹਨ। ਵੈਸੇ ਦੁਨੀਆ ਭਰ …

Read More »

ਈਰਾਨ ਵੱਲੋਂ 2 ਬਰਤਾਨਵੀ ਤੇਲ ਟੈਂਕਰ ਜਬਤ ਕੀਤੇ ਜਾਣ ਤੋਂ ਬਾਅਦ ਖਾੜੀ ‘ਚ ਵਧਿਆ .....

ਲੰਡਨ : ਖਾੜੀ ‘ਚ ਦਿਨ-ਬ-ਦਿਨ ਤਣਾਅ ਦਾ ਮਾਹੌਲ ਵਧਦਾ ਜਾ ਰਿਹਾ ਹੈ ਇਸ ਦੌਰਾਨ ਕਦੀ ਅਮਰੀਕਾ ਅਤੇ ਈਰਾਨ ਦਰਮਿਆਨ ਤੇ ਕਦੀ ਈਰਾਨ ਅਤੇ ਬਰਤਾਨੀਆਂ ਵਿੱਚ ਆਪਸੀ ਖਿੱਚੋਤਾਣ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਹੈ। ਇਸ ਦੌਰਾਨ ਰਿਵੋਲੀਊਸ਼ਨਰੀ ਗਾਰਡਜ਼ ਵੱਲੋਂ ਸ਼ੁਕਰਵਾਰ ਨੂੰ ਐਲਾਨ ਕੀਤਾ ਗਿਆ ਕਿ ਉਨ੍ਹਾਂ ਨੇ ਅੰਤਰ ਰਾਸ਼ਟਰੀ ਸਮੁੰਦਰੀ ਸਰਹੱਦਾਂ …

Read More »

FaceApp ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਕਿਤੇ ਤੁਹਾਡੇ ‘ਤੇ ਭਾਰੀ ਨਾ ਪੈ ਜਾ.....

ਵਾਸ਼ਿੰਗਟਨ: ਭਾਰਤ ‘ਚ ਇੱਕ ਸਮਾਂ ਅਜਿਹਾ ਸੀ ਜਦੋਂ ਇੱਕ Sarahah ਨਾਮ ਦੀ ਐਪ ਟਰੈਂਡਿੰਗ ‘ਚ ਸੀ ਉਸ ਦੀ ਤਰ੍ਹਾਂ ਹੁਣ ਫੇਸ ਐਪ ਦਾ ਟਰੈਂਡ ਸ਼ੁਰੂ ਹੋ ਗਿਆ ਹੈ। ਇਹ ਇੱਕ ਅਜਿਹੀ ਐਪ ਹੈ ਜਿਹੜੀ ਅੱਜਕਲ ਬਹੁਤ ਚੱਲ ਰਹੀ ਹੈ ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ‘ਤੇ ਅਜਿਹੀਆਂ ਫੋਟੋਆਂ ਦੇਖਣ ਨੂੰ ਮਿਲ …

Read More »