Home / ਪਰਵਾਸੀ-ਖ਼ਬਰਾਂ (page 28)

ਪਰਵਾਸੀ-ਖ਼ਬਰਾਂ

ਪੁਲਿਸ ਨੂੰ ਪਲਾਸਟਿਕ ਬੈਗ ‘ਚ ਬੰਦ ਮਿਲੀ ਨਵਜੰਮੀ ਬੱਚੀ, ਜਾਰੀ ਕੀਤੀ ਰੈਸਕਿਊ ਦੀ ਵੀਡੀਓ

ਵਾਸ਼ਿੰਗਟਨ: ਅਮਰੀਕੀ ਰਾਜ ਜੌਰਜੀਆ ‘ਚ ਪੁਲਿਸ ਨੂੰ ਫੋਨ ਤੇ ਇੱਕ ਸੂਚਨਾ ਮਿਲੀ ਸੀ ਕਿ ਇੱਥੇ ਜੰਗਲਾਂ ਤੋਂ ਕਿਸੇ ਬੱਚੇ ਦੇ ਰੋਣ ਦੀ ਅਵਾਜ਼ ਆ ਰਹੀ ਹੈ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੂੰ ਪਲਾਸਟਿਕ ਦੇ ਬੈਗ ‘ਚ ਬੰਦ ਇਕ ਨਵਜੰਮੀ ਬੱਚੀ ਮਿਲੀ ਹੈ। ਫੋਰਸਿਥ ਕਾਊਂਟੀ ਸ਼ੇਰਿਫ ਦੇ ਦਫਤਰ ਨੇ …

Read More »

ਭਾਰਤੀ-ਅਮਰੀਕੀ ਪਿਤਾ ਨੂੰ ਗੋਦ ਲਈ ਹੋਈ ਤਿੰਨ ਸਾਲਾ ਧੀ ਦੇ ਕਤਲ ਦੇ ਦੋਸ਼ ‘ਚ ਉਮਰਕੈਦ

Sherin Mathews case

ਹਿਊਸਟਨ: ਇੱਕ ਭਾਰਤੀ ਅਮਰੀਕੀ ਵਿਅਕਤੀ ਨੂੰ ਗੋਦ ਲਈ ਹੋਈ ਆਪਣੀ ਤਿੰਨ ਸਾਲਾ ਬੱਚੀ ਦਾ ਕਤਲ ਕਰਨ ਦੇ ਦੋਸ਼ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਬੱਚੀ ਦੀ ਮੌਤ ਸਾਲ 2017 ‘ਚ ਹੋਈ ਸੀ ਜਿਸ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਅਮਰੀਕੀ ਪ੍ਰਸ਼ਾਸਨ ਨੇ ਮੈਥਿਊਜ਼ ਆਪਣੀ …

Read More »

#BirthStrike ਦੁਨੀਆ ਭਰ ‘ਚ ਜਲਵਾਯੂ ਤਬਦੀਲੀਆਂ ਨੂੰ ਲੈ ਕੇ ਔਰਤਾਂ ਨੇ ਬੱਚੇ ਪੈਦਾ ਨਾ ਕਰਨ ਦਾ ਲਿਆ ਫੈਸਲਾ

ਲੰਡਨ: ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਪਰ ਇਸਦੇ ਬਾਵਜੂਦ ਹਾਲੇ ਤੱਕ ਕੋਈ ਖਾਸ ਨਤੀਜੇ ਨਜ਼ਰ ਨਹੀਂ ਆਏ ਹਨ। ਬ੍ਰਿਟੇਨ ‘ਚ ਵਾਤਾਵਰਣ ਤਬਦੀਲੀਆਂ ਲਈ ਕੰਮ ਕਰਨ ਵਾਲੇ ਇੱਕ ਸੰਗਠਨ ਦੀ ਔਰਤਾਂ ਨੇ ਬੱਚੇ ਪੈਦਾ ਨਾ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਕਹਿਣਾ …

Read More »

ਯੋਨ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਔਰਤ ਨੂੰ ਟਰੰਪ ਨੇ ਕਿਹਾ ‘ਉਹ ਮੇਰੇ ਟਾਈਪ ਦੀ ਹੀ ਨਹੀਂ’

Trump on Allegations of Sexual Assault

ਯੋਨ ਸ਼ੋਸ਼ਣ ਦੇ ਗੰਭੀਰ ਦੋਸ਼ਾਂ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਵਿਵਾਦਾ ‘ਚ ਘਿਰੇ ਰਹੇ ਸਨ ਤੇ ਟਰੰਪ ਨੇ ਹਾਲ ਹੀ ‘ਚ ਲੇਖਿਕਾ ਈ.ਜੀਨ ਕੈਰੋਲ ਵੱਲੋਂ ਲਗਾਏ ਯੋਨ ਸ਼ੋਸਣ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਟਰੰਪ ਨੇ ਅਮਰੀਕੀ ਅਖਬਾਰ ਨੂੰ ਇੰਟਰਵਿਊ ‘ਚ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰਦਿਆਂ …

Read More »

ਜਸਟਿਨ ਟਰੂਡੇ ਨੇ ਚੌਣਾਂ ਨੂੰ ਲੈ ਕੇ ਕੈਨੇਡੀਅਨ ਮੁਸਲਮਾਨ ਭਾਈਚਾਰੇ ਨਾਲ ਕੀਤੀ ਮੁਲਾਕਾਤ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਕਤੂਬਰ ‘ਚ ਹੋਣ ਵਾਲੀਆਂ ਚੌਣਾ ਨੂੰ ਲੈ ਕੇ ਕੈਨੇਡੀਅਨ ਮੁਸਲਮਾਨਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਮੁਸਲਮਾਨ ਭਾਈਚਾਰੇ ਨੂੰ ਚੌਣਾਂ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਕੈਨੇਡੀਅਨ ਮੁਸਲਮਾਨ ਵੋਟ ਕੈਨੇਡੀਅਨ ਚੋਣਾਂ ਲਈ ਬਹੁਤ ਅਹਿਮ ਹੈ । ਟਰੂਡੋ ਨੇ ਇਥੇ …

Read More »

ਲਾਈਵ ਡਿਬੇਟ ‘ਚ ਸੱਤਾਧਾਰੀ ਪਾਰਟੀ ਦੇ ਆਗੂ ਨੇ ਚਾੜ੍ਹਿਆ ਪੱਤਰਕਾਰ ਦਾ ਕੁੱਟਾਪਾ, ਵੀਡੀਓ

ਇਸਲਾਮਾਬਾਦ: ਪਾਕਿਸਤਾਨ ਵਿਚ ਇੱਕ ਲਾਈਵ ਸ਼ੋਅ ਦੌਰਾਨ ਖਾਸਾ ਹੰਗਾਮਾ ਹੋ ਗਿਆ। ਇੱਥੇ ਲਾਈਵ ਸ਼ੋਅ ‘ਚ ਹੀ ਸੱਤਾਧਾਰੀ ਪਾਰਟੀ ਪੀਟੀਆਈ ਦੇ ਆਗੂ ਨੇ ਪੈਨਲ ‘ਚ ਸ਼ਾਮਲ ਇੱਕ ਪੱਤਰਕਾਰ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ‘ਕੇ 21 ਨਿਊਜ਼’ ਚੈਨਲ ‘ਤੇ ‘ਨਿਊਜ਼ ਲਾਈਨ …

Read More »

ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀਆਂ ਸਮੇਤ ਸਲਾਨਾ ਪ੍ਰਾਈਡ ਪਰੇਡ ‘ਚ ਲਿਆ ਹਿੱਸਾ

ਟੋਰਾਂਟੋ: ਕੈਨੇਡਾ ਵਿਖੇ ਸਾਲਾਨਾ ਪ੍ਰਾਈਡ ਪਰੇਡ ‘ਚ ਰੰਗ-ਬਿਰੰਗੇ ਕੱਪੜੇ ਪਾ ਕੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਜਸਟਿਨ ਟਰੂਡੋ ਸਮੇਤ ਕਈ ਕੈਬਨਿਟ ਮੰਤਰੀਆਂ ਤੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨਾਲ ਇਸ ਪਰੇਡ ‘ਚ ਹਿੱਸਾ ਲਿਆ। ਟਰੂਡੋ ਨੇ ਕਿਹਾ ਕਿ ਟੋਰਾਂਟੋ ‘ਚ ਕੈਨੇਡਾ ਦੀ ਸੱਭ ਤੋਂ ਵੱਡੀ ਪ੍ਰਾਈਡ ਪਰੇਡ ‘ਚ ਹਿੱਸਾ …

Read More »

ਅਜੀਬੋ ਗਰੀਬ! ਇਸ ਦੇਸ਼ ਦੇ ਲੋਕ ਚਾਅ ਨਾਲ ਖਾਂਦੇ ਨੇ ਪਿਸ਼ਾਬ ‘ਚ ਉੱਬਲੇ ਆਂਡੇ

egg boiled in urine

ਚੀਨ : ਵੱਖ-ਵੱਖ ਥਾਵਾਂ ‘ਤੇ ਉਸ ਥਾਂ ਦੇ ਹਿਸਾਬ ਨਾਲ ਖਾਣ-ਪੀਣ ਹੁੰਦਾ ਹੈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਅਨੌਖੀ ਜਗ੍ਹਾ ਵਾਰੇ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਕੁਆਰੇ ਮੁੰਡਿਆਂ ਦੇ ਪਿਸ਼ਾਬ ‘ਚ ਉੱਬਲੇ ਆਂਡੇ ਖਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ ਦੇ ਡੋਂਗਯਾਂਗ ‘ਚ ਸਾਲਾਂ ਤੋਂ ਬੱਚਿਆਂ ਦੇ ਪਿਸ਼ਾਬ …

Read More »

ਮੰਗਲ ਗ੍ਰਹਿ ‘ਤੇ ਬਿਨ੍ਹਾਂ ਮਰਦਾਂ ਦੇ ਔਰਤਾਂ ਪੈਦਾ ਕਰਨਗੀਆਂ ਬੱਚੇ

ਵਾਸ਼ਿੰਗਟਨ: ਹੁਣ ਉਹ ਦਿਨ ਦੂਰ ਨਹੀਂ ਜਦੋਂ ਮੰਗਲ ਗ੍ਰਹਿ ‘ਤੇ ਮਰਦਾਂ ਤੋਂ ਬਿਨ੍ਹਾਂ ਹੀ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਅਸਲ ‘ਚ ਇਕ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਮੰਗਲ ਗ੍ਰਹਿ ‘ਤੇ ਮਹਿਲਾ ਪੁਲਾੜ ਯਾਤਰੀ ਬਿਨਾਂ ਪੁਰਸ਼ ਦੇ ਹੀ ਸਪਰਮ ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀ ਹੈ। ਰਿਸਰਚ ਮੁਤਾਬਕ ਬਹੁਤ ਘੱਟ …

Read More »

ਇੱਕ ਛੋਟੇ ਜਿਹੇ ਕੀੜੇ ਨੇ ਰੋਕੀਆਂ ਦਰਜਨ ਭਰ ਟਰੇਨਾਂ, 12 ਹਜ਼ਾਰ ਯਾਤਰੀ ਹੋਏ ਪਰੇਸ਼ਾਨ

ਜਪਾਨ ਦੀ ਰੇਲਵੇ ਵਾਰੇ ਕਿਹਾ ਜਾਂਦਾ ਹੈ ਕਿ ਟਰੇਨਾਂ ਦੇ ਆਉਣ ਜਾਣ ਦਾ ਸਮਾਂ ਇੰਨਾ ਪੱਕਾ ਹੈ ਕਿ ਇਸ ਦੇ ਹਿਸਾਬ ਨਾਲ ਲੋਕ ਆਪਣੀ ਘੜੀਆਂ ਦੀ ਸੂਈਆਂ ਮਿਲਾਉਂਦੇ ਹਨ। ਪਰ ਇਸ ਦੇਸ਼ ‘ਚ ਵੀ ਟਾਈਮ ਮੈਨੇਜਮੈਂਟ ਵਿਗੜ ਗਿਆ ਜਿਸ ਦਾ ਕਾਰਨ ਕੋਈ ਹੋਰ ਨਹੀਂ ਬਲਕਿ ਇਕ ਕੀੜਾ ਹੈ। ਮਾਮਲਾ ਪੜ੍ਹਨ …

Read More »