Home / ਪਰਵਾਸੀ-ਖ਼ਬਰਾਂ (page 27)

ਪਰਵਾਸੀ-ਖ਼ਬਰਾਂ

ਅਮਰੀਕੀ ਫੌਜ ‘ਚ ਪੰਜਾਬਣ ਮੁਟਿਆਰ ਬਤੌਰ ਕੈਮੀਕਲ ਅਫਸਰ ਵਜੋਂ ਹੋਈ ਨਿਯੁਕਤ

ਕੈਲੀਫੋਰਨੀਆ – ਦੇਸ਼ਾਂ-ਵਿਦੇਸ਼ਾਂ ‘ਚ ਪੰਜਾਬੀ ਆਪਣੀ ਚੜ੍ਹਤ ਦੇ ਝੰਡੇ ਗੱਡ ਰਹੇ ਹਨ। ਇਸੇ ਲੜੀ ਵਿੱਚ ਹੁਣ ਪੰਜਾਬੀ ਮੂਲ ਦੀ ਧੀ ਸਬਰੀਨਾ ਸਿੰਘ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬੀ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫਸਰ ਵਜੋਂ ਨਿਯੁਕਤੀ ਹੋਈ ਹੈ। ਸਬਰੀਨਾ …

Read More »

ਇਟਲੀ ‘ਚ ਪੰਜਾਬੀ ਕੁੜੀ ਮਹਿਕਪ੍ਰੀਤ ਸੰਧੂ ਨੇ ਚਮਕਾਇਆ ਦੇਸ਼ ਦਾ ਨਾਮ

ਮਿਲਾਨ : ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਧੱਕ ਬਰਕਰਾਰ ਹੈ। ਪੰਜਾਬੀ ਕੁੜੀਆਂ ਵੀ ਆਪਣੀ ਕਾਬਲੀਅਤ ਦੇ ਦਮ ‘ਤੇ ਪੰਜਾਬ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਮਿਲਾਨ ਦੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜਾਇਨ ਯੂਨੀਵਿਰਸਟੀ ਤੋਂ ਫੈਸਨ ਡਿਜ਼ਾਇਨ ਦਾ ਕੋਰਸ 100/100 ਨੰਬਰ ਲੈ …

Read More »

ਮਾਈਕ੍ਰੋਸੌਫਟ ਦੇ CEO ਤੋਂ ਚੇਅਰਮੈਨ ਬਣੇ ਸੱਤਿਆ ਨਡੇਲਾ

ਨਿਊ ਯਾਰਕ: ਮਾਈਕ੍ਰੋਸੌਫਟ ਨੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਡੇਲਾ ਨੂੰ ਕੰਪਨੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਮਾਈਕਰੋਸੌਫਟ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਜੌਨ ਥੌਮਸਨ ਦੀ ਥਾਂ ਚੀਫ ਐਗਜ਼ੀਕਿਉਟਿਵ ਅਫਸਰ ਸੱਤਿਆ ਨਡੇਲਾ ਨੂੰ ਚੁਣਿਆ ਹੈ। ਸਖਤ ਮਿਹਨਤ ਦੇ ਦਮ ‘ਤੇ, ਸੱਤਿਆ ਨਡੇਲਾ ਮਾਈਕ੍ਰੋਸਾੱਫਟ ਦੇ ਸੀਈਓ ਤੋਂ ਚੇਅਰਮੈਨ ਬਣ ਗਏ ਹਨ। ਡਾਇਰੈਕਟਰਾਂ …

Read More »

ਕੇਲਿਆਂ ਦੇ ਲੋਡ ਵਿੱਚ 211 ਪੌਂਡ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ‘ਚ ਪੰਜਾਬ.....

ਕੈਨੇਡਾ: ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਸਾਲ 30 ਜਨਵਰੀ ਨੂੰ ਯੂ.ਐਸ. ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਫੜਿਆ ਗਿਆ ਸੀ। 39 ਸਾਲਾਂ ਪੰਜਾਬੀ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਕੇਲਿਆਂ ਦੇ ਲੋਡ ਵਿੱਚ 211 ਪੌਂਡ ਤਕਰੀਬਨ 96 ਕਿਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਗ੍ਰਿਫ਼ਤਾਰ ਕੀਤਾ …

Read More »

ਪੰਜਾਬੀ ਟਰੱਕ ਡਰਾਈਵਰ ਨੂੰ ਨੌਕਰੀ ਤੋਂ ਕੱਢਣਾ ਮਾਲਕ ਨੂੰ ਪਿਆ ਮਹਿੰਗਾ, ਹੁਣ ਭ.....

ਆਕਲੈਂਡ : ਕੋਰੋਨਾ ਕਾਰਨ ਬੀਤੇ ਸਾਲ ਮਾਰਚ ਮਹੀਨੇ ਲਾਕਡਾਊਨ ਦੌਰਾਨ ਪੰਜਾਬੀ ਟਰੱਕ ਡਰਾਈਵਰ ਵਲੋਂ ਆਪਣੇ ਕੰਮਕਾਜੀ ਵਟਸਐਪ ਗਰੁੱਪ ਵਿੱਚ ਇੱਕ ਖਬਰ ਸਾਂਝੀ ਕਰਨ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੁਰਜੀਤ ਸਿੰਘ ਰੰਧਾਵਾ ਨੇ ਇੱਕ ਮੈਸੇਜ ਭੇਜਿਆ ਜਿਸ ਵਿੱਚ ਮਾਲਕ ਵਲੋਂ ਲਾਕਡਾਊਨ ਵਿੱਚ ਤਨਖਾਹਾਂ ਅਦਾ ਕੀਤੇ ਜਾਣ ਸਬੰਧੀ ਜਾਣਕਾਰੀ …

Read More »

ਦੁਬਈ ‘ਚ ਟਰਾਲਿਆਂ ਦੀ ਹੋਈ ਆਪਸ ‘ਚ ਜ਼ਬਰਦਸਤ ਟੱਕਰ, ਜਿਊਂਦਾ ਸੜਿਆ ਰੂਪਨਗਰ .....

ਕੁਵੈਤ: ਦੁਬਈ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਕੁਵੈਤ ‘ਚ ਸਵੇਰੇ 4 ਵਜੇ ਦੇ ਕਰੀਬ ਦੋ ਵੱਡੇ ਟਰਾਲਿਆਂ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ । ਇਸੇ ਅੱਗ ਦੀ ਚਪੇਟ ‘ਚ …

Read More »

ਕੈਨੇਡਾ ‘ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ‘ਚ ਡੁੱਬਣ ਕਾਰਨ ਮੌਤ

ਓਂਟਾਰੀਓ: ਕੈਨੇਡਾ ਦੇ ਸੂਬੇ ਓਂਟਾਰੀਓ ‘ਚ 22 ਸਾਲਾ ਪੰਜਾਬੀ ਨੌਜਵਾਨ ਦੀ ਵਸਾਖਾ ਬੀਚ ‘ਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਵਾਸੀ ਗੁਰਪ੍ਰੀਤ ਸਿੰਘ ਗਿੱਲ ਵਜੋਂ ਹੋਈ ਹੈ। ਹੁਰੋਨੀਆ ਵੈਸਟ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 5:30 …

Read More »

ਮੋਗਾ ਦੇ ਨੌਜਵਾਨ ਦੀ ਕੈਨੇਡਾ ‘ਚ ਭੇਤਭਰੇ ਹਾਲਾਤ ‘ਚ ਹੋਈ ਮੌਤ

ਮੋਗਾ : ਮੋਗਾ ਤੋਂ ਕੈਨੇਡਾ ਪੜਾਈ ਕਰਨ ਗਏ ਇਕ ਨੌਜਵਾਨ ਸਿਮਰ ਸਿੰਘ  ਦੀ ਭੇਤਭਰੇ ਹਾਲਾਤ ‘ਚ ਮੌਤ ਹੋਣ ਦੀ ਖਬਰ ਮਿਲੀ ਹੈ।  ਨੌਜਵਾਨ ਦੀ ਲਾਸ਼ ਉਥੋਂ ਦੇ ਇਕ ਪਾਰਕ ‘ਚੋਂ ਮਿਲੀ । ਸਿਮਰ ਸਿੰਘ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ ਤੇ ਉੱਥੇ ਇਕੱਲਾ ਰਹਿ ਰਿਹਾ ਸੀ । ਜਾਣਕਾਰੀ ਅਨੁਸਾਰ   ਸਿਮਰ …

Read More »

G-7 ਸਿਖਰ ਸੰਮੇਲਨ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ‘ਤੇ ਪ.....

ਗਿਆਨੀ ਸੁਖਜੀਵਨ ਸਿੰਘ ਜੀ-7 ਸੰਮੇਲਨ ‘ਚ ਹੋਏ ਸ਼ਾਮਲ ਲੰਡਨ :  ਬ੍ਰਿਟੇਨ ‘ਚ ਜੀ-7 ਸਿਖਰ ਸੰਮੇਲਨ ਚੱਲ ਰਿਹਾ ਹੈ। ਇਸ ਸਿੱਖਰ ਸੰਮੇਲਨ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਥਡਰਲ ਵਿੱਚ ਸਾਰਿਆਂ ਧਰਮਾਂ ਨਾਲ ਸਬੰਧਿਤ ਸੰਮੇਲਨ ਕਰਵਾਇਆ। ਇਸ ਸਰਬ ਧਰਮ ਸੰਮੇਲਨ ਦੇ ਵਿੱਚ ਬ੍ਰਿਟੇਨ ਦੇ ਈਸਾਈ, ਸਿੱਖ, ਮੁਸਲਿਮ, ਹਿੰਦੂ …

Read More »

ਕੈਨੇਡਾ ‘ਚ ਦਸਤਾਰਧਾਰੀ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਆਇਆ ਸਾਹਮਣ.....

ਸਸਕੈਚੇਵਨ : ਕੈਨੇਡਾ ਦੇ ਸਸਕੈਚੇਵਨ ਸੂਬੇ ਦੇ ਰਿਜਾਇਨਾ ਸ਼ਹਿਰ ‘ਚ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਸਿਮਰਨਦੀਪ ਸਿੰਘ ਕੰਮ ਤੋਂ ਪਰਤ ਕੇ ਆਪਣੀ ਕਾਰ ਪਾਰਕ ਕਰ ਰਿਹਾ ਸੀ, ਉਸ ਵੇਲੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦਸਤਾਰਧਾਰੀ ਨੌਜਵਾਨ ਸਿਮਰਨਦੀਪ ਸਿੰਘ ਨੇ ਦੱਸਿਆ …

Read More »