Home / ਪਰਵਾਸੀ-ਖ਼ਬਰਾਂ (page 26)

ਪਰਵਾਸੀ-ਖ਼ਬਰਾਂ

ਯੂਨੀਵਰਸਿਟੀਆਂ ਬੰਦ ਹੋਣ ਕਾਰਨ ਮੁਸ਼ਕਲਾਂ ‘ਚ ਭਾਰਤੀ ਵਿਦਿਆਰਥੀ, ਭਾਰਤ ਨੇ .....

ਵਾਸ਼ਿੰਗਟਨ:  ਕੋਰੋਨਾ ਵਾਇਰਸ ਕਾਰਨ ਬੰਦ ਹੋਈ ਯੂਨੀਵਰਸਿਟੀਆਂ ਅਤੇ ਸਿੱਖਿਅਕ ਅਦਾਰਿਆਂ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਭਾਰਤੀ ਦੂਤਾਵਾਸ ਨੇ ਅਮਰੀਕੀ ਸਰਕਾਰ ਤੋਂ ਮਦਦ ਮੰਗੀ ਹੈ। ਅਮਰੀਕਾ ਵਿੱਚ 2 ਲੱਖ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਖਾਸਤੌਰ ਤੇ ਸਾਇੰਸ, ਮੈਡੀਕਲ ਅਤੇ ਟੈਕਨੀਕਲ ਖੇਤਰਾਂ ਵਿੱਚ …

Read More »

ਇਟਲੀ ‘ਚ ਪੰਜਾਬੀ ਨੌਜਵਾਨ ਦੀ ਮੌਤ, ਕੋਰੋਨਾ ਵਾਇਰਸ ਦਾ ਜਤਾਇਆ ਜਾ ਰਿਹਾ ਸ਼ੱਕ

ਖੰਨਾ: ਖੰਨਾ ਦੀ ਜਗਤ ਕਾਲੋਨੀ ਨਾਲ ਸਬੰਧਤ 36 ਸਾਲਾ ਲਖਵੀਰ ਸਿੰਘ ਦੀ ਮੌਤ ਹੋ ਗਈ। ਹਾਲਾਂਕਿ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੂੰ ਵਾਇਰਸ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ। ਫਿਲਹਾਲ ਪਰਿਵਾਰ ਵੱਲੋਂ ਨੌਜਵਾਨ ਦੀ ਮੌਤ ਦੇ ਕਾਰਨਾਂ …

Read More »

ਸਰੀ ‘ਚ 86 ਸਾਲਾ ਪੰਜਾਬੀ ਬਜ਼ੁਰਗ ਲਾਪਤਾ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ 86 ਸਾਲਾ ਪੰਜਾਬੀ ਬਜ਼ੁਰਗ ਗੁਰਨਾਮ ਸਿੰਘ ਚੀਮਾ ਲਾਪਤਾ ਹੋ ਗਏ ਹਨ। ਸਰੀ ਆਰਸੀਐਮਪੀ ਅਤੇ ਗੁਰਨਾਮ ਚੀਮਾ ਦੇ ਪਰਿਵਾਰਕ ਮੈਂਬਰ ਉਨ੍ਹਾਂ ਲਈ ਚਿੰਤਤ ਹਨ। ਗੁਰਨਾਮ ਸਿੰਘ ਚੀਮਾ ਨੂੰ ਆਖਰੀ ਵਾਰ ਸਰੀ ਦੀ 131ਏ ਸਟਰੀਟ ਦੇ ਬਲਾਕ ਨੰਬਰ-9700 ਵਿੱਚ 16 ਮਾਰਚ ਨੂੰ ਸਵੇਰੇ ਸਵਾ 9 …

Read More »

ਪੰਜਾਬੀ ਨੌਜਵਾਨ ਨੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਕੈਨੇਡਾ ‘ਚ ਕੀਤੀ ਖੁ.....

ਮੋਗਾ : ਭਾਰਤੀ ਮੂਲ ਦੇ ਨੌਜਵਾਨ ਬਲਜਿੰਦਰ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁੱਖੀ ਹੋ ਕੇ ਕੈਨੇਡਾ ‘ਚ ਆਤਮ-ਹੱਤਿਆ ਕਰ ਲਈ ਹੈ। ਮ੍ਰਿਤਕ ਬਲਜਿੰਦਰ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕ ਬਲਜਿੰਦਰ ਸਿੰਘ ਦੇ ਪਿਤਾ ਨਾਰਾਇਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਵਿਆਹ ਗੁਰਚਰਨ ਸਿੰਘ …

Read More »

ਬੀ.ਸੀ. ਗੁਰਦੁਆਰਾ ਕਾਊਂਸਲ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਸੰਗਤ ਦ.....

ਵੈਨਕੂਵਰ: ਕੋਰੋਨਾ ਵਾਇਰਸ ਤੋਂ ਬਚਾਅ ਲਈ ਬੀ.ਸੀ. ਗੁਰਦੁਆਰਾ ਕਾਊਂਸਲ ਵੱਲੋਂ ਲੋਅਰ ਮੇਨਲੈਂਡ (ਵੈਨਕੂਵਰ ਏਰੀਆ) ਦੇ ਕਈ ਗੁਰਦੁਆਰਾ ਸਾਹਿਬਾਨ ਦੀ ਸੰਗਤ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ। ਹਾਲ ਹੀ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਇੱਕ ਐਲਾਨ ਕੀਤਾ ਹੈ ਕਿ 50 ਵਿਅਕਤੀਆਂ ਤੋਂ ਵੱਧ ਦਾ ਇਕੱਠ ਨਹੀਂ ਹੋ ਸਕਦਾ। …

Read More »

ਕੋਰੋਨਾ ਵਾਇਰਸ : ਭਾਰਤੀ ਮੂਲ ਦੇ ਵਿਅਕਤੀ ‘ਤੇ ਹੋਇਆ ਹਮਲਾ, ਗੰਭੀਰ ਜ਼ਖਮੀ!

ਟਾਈਬਿਰੀਅਜ਼ : ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਨੂੰ ਦੇਖਦਿਆਂ ਹਰ ਦੇਸ਼ ਦੀ ਸਰਕਾਰ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਨੂੰ ਮਹਾਂਮਾਰੀ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਹੀ ਹੇਟ ਕਰਾਇਮ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ …

Read More »

ਕੋਰੋਨਾ ਵਾਇਰਸ ਕਾਰਨ ਇਟਲੀ ‘ਚ ਫਸੇ ਭਾਰਤੀ ਵਿਦਿਆਰਥੀਆਂ ਲਈ ਸਿੱਖ ਭਾਈਚਾਰੇ.....

ਇਟਲੀ : ਜੇਕਰ ਇਹ ਕਹਿ ਲਿਆ ਜਾਵੇ ਕਿ ਕਿਧਰੇ ਵੀ ਕੋਈ ਵੀ ਆਫਤ ਆਈ ਹੋਵੇ ਤੇ ਸਿੱਖ ਭਾਈਚਾਰੇ ਦੇ ਲੋਕ ਮਦਦ ਲਈ ਅਤੇ ਪੀੜਤਾਂ ਲਈ ਲੰਗਰ ਦਾ ਪ੍ਰਬੰਧ ਕਰਕੇ ਪਹੁੰਚ ਜਾਂਦੇ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੀ ਤਾਜ਼ਾ ਮਿਸਾਲ ਇਟਲੀ ‘ਚ ਸਾਹਮਣੇ ਆਈ ਹੈ। ਜਿਸ ਸਮੇਂ …

Read More »

ਵਿਦੇਸ਼ ਵਿੱਚ ਵੀ ਹੁਣ ਪੰਜਾਬੀ ਸਿੱਖ ਸਕਣਗੇ ਆਪਣੀ ਮਾਂ ਬੋਲੀ!

ਸਨ ਫਰਾਂਸਿਸਕੋ : ਜੇਕਰ ਇਹ ਕਹਿ ਲਿਆ ਜਾਵੇ ਕਿ ਇਨਸਾਨ ਲਈ ਸਭ ਤੋਂ ਜਰੂਰੀ ਉਸ ਦੀ ਮਾਂ ਬੋਲੀ ਹੁੰਦੀ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਪਰ ਵਿਦੇਸ਼ ਵਿੱਚ ਜਾ ਕਿ ਉਸ ਲਈ ਇਹ ਸੰਭਵ ਨਹੀਂ ਹੁੰਦਾ। ਇਸੇ ਮਾਹੌਲ ਚ ਪੰਜਾਬੀਆਂ ਲਈ ਖੁਸੀ ਦੀ ਗੱਲ ਹੈ ਕਿ ਹੁਣ ਵਿਦੇਸ਼ …

Read More »

ਅਮਰੀਕੀ ਸਰਕਾਰ ਵੱਲੋਂ ‘ਸਿੱਖ ਨਿਊ ਯੀਅਰ’ ਨੂੰ ਮਿਲੀ ਮਾਨਤਾ

ਹਾਰਟਫੋਟ: ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ ਓਹਨਾ ਦੇ ਨਵੇ ਸਾਲ ਦੀਆ ਮੁਬਾਰਕਾ ਦਿਤੀਆਂ ਹਨ ਸਗੋਂ 14 ਮਾਰਚ ਨੂੰ ਸਿੱਖ ਨਿਊ ਯੀਅਰ ਵਜੋਂ ਮਾਨਤਾ ਵੀ …

Read More »

ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰੀ ਦਾ ਸਾਲਾਨਾ ਵਿਸਾਖੀ ਨਗਰ ਕੀਰਤਨ ਰੱਦ

ਸਰੀ: ਕੋਰੋਨਾਵਾਇਰਸ ਕਾਰਨ ਪੈਦਾ ਹੋਏ ਡਰ ਦੇ ਮੱਦੇਨਜ਼ਰ ਸਰੀ ਦਾ ਸਾਲਾਨਾ ਵਿਸਾਖੀ ਨਗਰ ਕੀਰਤਨ ਰੱਦ ਕਰ ਦਿਤਾ ਗਿਆ ਹੈ। ਖ਼ਾਲਸਾ ਪੰਥ ਦੀ ਸਾਜਨਾ ਦਿਹਾੜੇ ਸਬੰਧੀ ਵਿਸਾਖੀ ‘ਤੇ ਭਾਰਤ ਤੋਂ ਬਾਹਰ ਸਜਾਇਆ ਜਾਣ ਵਾਲਾ ਸਭ ਤੋਂ ਵੱਡਾ ਨਗਰ ਕੀਰਤਨ ਇਸ ਵਾਰ 25 ਅਪ੍ਰੈਲ ਨੂੰ ਕੱਢਿਆ ਜਾਣਾ ਸੀ। ਨਗਰ ਕੀਰਤਨ ਦੇ ਪ੍ਰਬੰਧਕਾਂ …

Read More »