Home / ਪਰਵਾਸੀ-ਖ਼ਬਰਾਂ (page 24)

ਪਰਵਾਸੀ-ਖ਼ਬਰਾਂ

ਆਕਲੈਂਡ ‘ਚ ਪੰਜਾਬੀ ਕਾਰੋਬਾਰੀ ਨੂੰ ਲੱਗਿਆ ਭਾਰੀ ਜੁਰਮਾਨਾ, ਕਰਮਚਾਰੀਆਂ ਨੂ.....

ਆਕਲੈਂਡ : ਆਕਲੈਂਡ ਦੇ ਪਾਪਾਕੂਰਾ ‘ਚ ਪੰਜਾਬੀ ਕਾਰੋਬਾਰੀ ਨੂੰ ਆਪਣੇ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਦੇਣ ਦੇ ਮਾਮਲੇ ‘ਚ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਐਸ.ਐਸ. ਐਂਡ ਪੀ.ਕੇ. ਜੇਡਰ ਲਿਮਟਿਡ ਵਾਲੇ ਕਲੈਵੇਡਨ ਰੋਡ ਲਿਕਰ ਦੇ ਨਾਮ ਤੋਂ ਆਪਣਾ ਕਾਰੋਬਾਰ ਚਲਾਉਂਦੇ ਹਨ। ਕੰਪਨੀ ਦੇ ਮਾਲਕ ਸਤਨਾਮ ਜੇਡਰ ‘ਤੇ ਦੋਸ਼ ਸਨ ਕਿ ਇਨ੍ਹਾਂ ਨੇ …

Read More »

ਨਿਊਜ਼ੀਲੈਂਡ ਵਿਖੇ ਵਾਪਰੇ ਸੜਕ ਹਾਦਸੇ ‘ਚ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ.....

ਆਕਲੈਂਡ : ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿਖੇ ਵਾਪਰੇ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚੋ ਇੱਕ ਦੀ ਪਛਾਣ ਪੰਜਾਬ ਦੇ ਨੌਜਵਾਨ 31 ਸਾਲਾ ਸੁਖਜੀਤ ਗਰੇਵਾਲ ਅਤੇ ਦੂਜੇ ਦੀ ਪਛਾਣ ਹਰਿਆਣਾ ਦੇ 27 ਸਾਲਾ ਗੁਰਦੀਪ ਕਸ਼ਯਪ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਕਾਰ ‘ਚ ਜਾ ਰਹੇ …

Read More »

BIG NEWS : ਦੁਬਈ ਵਿੱਚ ਇੱਕ ਭਾਰਤੀ ਦਾ ਲੱਗਿਆ ਜੈਕਪਾਟ, ਜਿੱਤੇ 40 ਕਰੋੜ

ਦੁਬਈ : ‘ਰੱਬ ਜਦੋਂ ਦਿੰਦਾ ਹੈਂ ਤਾਂ ਛੱਪਰ ਫਾੜ ਕੇ ਦਿੰਦਾ ਹੈ, ਇਹ‌ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ। ਇਹ ਕਹਾਵਤ ਸਟੀਕ ਬੈਠੀ ਹੈ ਦੁਬਈ ਵਿੱਚ ਨੌਕਰੀ ਕਰ ਰਹੇ ਭਾਰਤੀ ਨਾਗਰਿਕ ਰੈਣਜਿਥ ਸੋਮਾਰਾਜਨ ‘ਤੇ। ਸੰਯੁਕਤ ਅਰਬ ਅਮੀਰਾਤ ਵਿਚ ਇਕ ਲਾਟਰੀ (ਰੈਫਲ) ਡਰਾਅ ਦੌਰਾਨ ਇਸ ਭਾਰਤੀ ਵਿਅਕਤੀ ਤੇ ਉਸ ਦੇ ਵੱਖ-ਵੱਖ …

Read More »

ਕਲਪਨਾ ਚਾਵਲਾ ਤੋਂ ਬਾਅਦ ਦੂਜੀ ਭਾਰਤੀ ਮੂਲ ਦੀ ਸਿਰੀਸ਼ਾ ਬੰਡਲਾ 11 ਜੁਲਾਈ ਨੂੰ .....

ਨਿਊ ਮੈਕਸੀਕੋ :  ਕਲਪਨਾ ਚਾਵਲਾ ਤੋਂ ਬਾਅਦ, ਭਾਰਤੀ ਮੂਲ ਦੀ ਸਿਰੀਸ਼ਾ ਬੰਡਲਾ ਵਰਜੀਨ ਗੈਲੈਕਟਿਕ ਦੇ ਸੰਸਥਾਪਕ ਰਿਚਰਡ ਬ੍ਰੈਨਸਨ ਦੀ ਵੀਐਸਐਸ ਯੂਨਿਟੀ ਵਿੱਚ ਸਵਾਰ 6 ਪੁਲਾੜ ਯਾਤਰੀਆਂ ਵਿੱਚੋਂ ਇੱਕ ਹੋਵੇਗੀ। ਬੰਡਲਾ ਉਡਾਣ ਭਰਨ ਵਾਲੀ ਕਲਪਨਾ ਚਾਵਲਾ ਤੋਂ ਬਾਅਦ  ਦੂਜੀ ਭਾਰਤੀ ਮੂਲ ਦੀ ਔਰਤ ਬਣ ਜਾਵੇਗੀ। ਉਨ੍ਹਾਂ ਦੀ ਉਡਾਣ 11 ਜੁਲਾਈ ਨੂੰ …

Read More »

ਸਿੱਖ ਮੋਟਰਸਾਇਕਲ ਕਲੱਬ ਨੇ ਕੈਨੇਡਾ ਡੇਅ ਮੌਕੇ ਮੂਲਨਿਵਾਸੀ ਭਾਈਚਾਰੇ ਨਾਲ ਪ੍.....

ਓਨਟਾਰੀਓ: ਸਿੱਖ ਮੋਟਰਸਾਇਕਲ ਕਲੱਬ ਆਫ ਓਨਟਾਰੀਓ ਵੱਲੋਂ ਵੀ ਹਰ ਖਾਸ ਮੌਕੇ ‘ਤੇ ਰਾਇਡ ਦਾ ਆਯੋਜਨ ਕੀਤਾ ਜਾਂਦਾ ਹੈ। ਕੈਨੇਡਾ ਡੇਅ ਨੂੰ ਸਮਰਪਿਤ ਰਾਈਡ ਦਾ ਆਯੋਜਨ ਰੈਕਸਡੇਲ ਗੁਰੂਘਰ ਤੋਂ ਕੀਤਾ ਗਿਆ। ਇਸ ਮੌਕੇ ਤਮਾਮ ਰਾਈਡਰਜ਼ ਵੱਲੋਂ ਸੰਤਰੀ ਪੱਗਾਂ ਬੰਨ੍ਹੀਆ ਗਈਆਂ ਅਤੇ ਇਸੇ ਰੰਗ ਦੀਆ ਟੀ-ਸ਼ਰਟਾਂ ਪਹਿਨੀਆ ਗਈਆਂ। ਜਿਸਦਾ ਸਿੱਧਾ ਸੁਨੇਹਾ ਮੂਲਨਿਵਾਸੀ …

Read More »

ਭਾਰਤੀ ਲੜਕੀ ਸਿਰੀਸ਼ਾ ਪੁਲਾੜ ਵਿਚ ਰਚੇਗੀ ਇਤਿਹਾਸ, ਪੁਲਾੜ ਮਿਸ਼ਨ 11 ਜੁਲਾਈ ਨੂ.....

ਵਾਸ਼ਿੰਗਟਨ :  ਵਰਜਿਨ ਗੈਲੈਕਟਿਕ ਦੇ ਮਾਲਕ ਅਤੇ ਪ੍ਰਸਿੱਧ ਉਦਯੋਗਪਤੀ ਰਿਚਰਡ ਬ੍ਰੈਨਸਨ ਪੁਲਾੜ ਯਾਤਰਾ ਲਈ 11 ਜੁਲਾਈ ਨੂੰ ਰਵਾਨਾ ਹੋਣਗੇ । ਇਸ ਦੌਰਾਨ ਉਨ੍ਹਾਂ ਨਾਲ ਭਾਰਤੀ ਮੂਲ ਦੀ ਸਿਰੀਸ਼ਾ ਬਾਂਦਲਾ ਵੀ ਜਾ ਰਹੀ ਹੈ। ਸਿਰੀਸ਼ਾ ਬਾਂਦਲਾ ਵਰਜਿਨ ਗੈਲੈਕਟਿਕ ਕੰਪਨੀ ਵਿਚ ਸਰਕਾਰੀ ਮਾਮਲਿਆਂ ਅਤੇ ਖੋਜ ਨਾਲ ਜੁੜੀ ਇਕ ਅਧਿਕਾਰੀ ਹੈ । 5 …

Read More »

ਪੰਜਾਬੀ ਵਿਦਿਆਰਥੀ ਪ੍ਰਭਨੂਰ ਸਿੰਘ ਦੀ ਫੀਸ ਯੂ.ਕੇ. ਯੂਨੀਵਰਸਿਟੀ ਨੇ ਮਾਪਿਆਂ .....

ਲੰਦਨ : ਸਾਊਥਾਲ ਵਿਖੇ ਸ਼ੱਕੀ ਹਾਲਾਤ ‘ਚ ਮਾਰਚ ਮਹੀਨੇ ਮਾਰੇ ਗਏ ਪੰਜਾਬੀ ਵਿਦਿਆਰਥੀ ਪ੍ਰਭਨੂਰ ਸਿੰਘ ਦੇ ਪਰਿਵਾਰ ਨੂੰ ਯੂ.ਕੇ. ਦੀ ਯੂਨੀਵਰਸਿਟੀ ਨੇ ਸਾਰੀ ਫੀਸ ਵਾਪਸ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਦੱਸਿਆ …

Read More »

ਯੂਕੇ ‘ਚ ਪੰਜਾਬ ਦੀ ਧੀ ਨੂੰ ਡਾਇਨਾ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਲੰਦਨ : ਆਕਸਫੋਰਡ ਯੂਨੀਵਰਸਿਟੀ ‘ਚ ਪੜ੍ਹਾਈ ਕਰ ਰਹੀ ਪੰਜਾਬਣ ਮੁਟਿਆਰ ਨੂੰ ਇੰਟਰਨੈਸ਼ਨਲ ਡਾਇਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਯੂਨੀਵਰਸਿਟੀ ‘ਚ ਪੜ੍ਹਾਈ ਦੌਰਾਨ ਨੌਜਵਾਨਾਂ ਦੇ ਵਿਕਾਸ ਦੇ ਖੇਤਰ ‘ਚ ਯੋਗਦਾਨ ਪਾਉਣ ਲਈ ਪ੍ਰਤਿਸ਼ਠਾ ਨੂੰ ਡਾਇਨਾ ਐਵਾਰਡ ਲਈ ਚੁਣਿਆ ਗਿਆ। ਪ੍ਰਤਿਸ਼ਠਾ ਯੂਨੀਵਰਸਿਟੀ ‘ਚ ਮਾਸਟਰ ਇਨ ਪਬਲਿਕ ਪਾਲਿਸੀ ਦੀ ਪੜ੍ਹਾਈ ਕਰ ਰਹੀ …

Read More »

ਨਾਈਜੀਰੀਆ ‘ਚ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਨਿਊਜ਼ ਡੈਸਕ : ਰੋਜ਼ੀ-ਰੋਟੀ ਕਮਾਉਣ ਲਈ ਲਗਭਗ 1 ਸਾਲ ਪਹਿਲਾਂ ਨਾਈਜੀਰੀਆ ਗਏ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਦੇ ਹਰਮਨ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਹਰਮਨ ਦੇ ਪਰਿਵਾਰ ਨੂੰ ਖ਼ਬਰ …

Read More »

ਅਮਰੀਕਾ: ਘਰੇਲੂ ਕਲੇਸ਼ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ.....

ਟੈਕਸਸ : ਅਮਰੀਕਾ ‘ਚ ਇੱਕ ਪੰਜਾਬੀ ਨੌਜਵਾਨ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨੌਜਵਾਨ ਦੀ ਪਛਾਣ ਜਲੰਧਰ ਦੇ ਦਮਨਵੀਰ ਸਿੰਘ ਵਜੋਂ ਕੀਤੀ ਗਈ ਹੈ। ਫਿਲਹਾਲ ਅਮਰੀਕਾ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਦਮਨਵੀਰ ਸਿੰਘ ਅਤੇ …

Read More »