Home / ਪਰਵਾਸੀ-ਖ਼ਬਰਾਂ (page 23)

ਪਰਵਾਸੀ-ਖ਼ਬਰਾਂ

ਕੈਨੇਡਾ ‘ਚ ਸਿੱਖ ਸੁਰੱਖਿਆ ਗਾਰਡ ‘ਤੇ ਨਸਲੀ ਹਮਲਾ, ਵਿਅਕਤੀ ਨੇ ਕੀਤੀਆਂ ਇਤਰ.....

ਕੈਲੋਨਾ : ਕੈਨੇਡਾ ਦੇ ਕੈਲੋਨਾ ਸ਼ਹਿਰ ‘ਚ ਸਿੱਖ ਸੁਰੱਖਿਆ ਗਾਰਡ ‘ਤੇ ਨਸਲੀ ਟਿੱਪਣੀਆਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਇੱਕ ਵੈਕਸੀਨੇਸ਼ਨ ਕਲੀਨਿਕ ਦੇ ਬਾਹਰ ਤਾਇਨਾਤ ਸਿੱਖ ਸੁਰੱਖਿਆ ਗਾਰਡ ਨੂੰ ਇੱਕ ਕੈਨੇਡੀਅਨ ਵਿਅਕਤੀ ਆਪਣੇ ਮੁਲਕ ਵਾਪਸ ਜਾਣ ਨੂੰ ਕਹਿ …

Read More »

ਕੈਨੇਡਾ ਵਿੱਚ ਜਸਪ੍ਰੀਤ ਸੰਧੂ ਦੀ ਚਮਕੀ ਕਿਸਮਤ, ਜਿੱਤੀ 10 ਲੱਖ ਡਾਲਰ ਦੀ ਲਾਟਰੀ

ਐਬਟਸਫੋਰਡ : ਕਿਸਮਤ ਜਦੋਂ ਪਲਟਦੀ ਹੈ ਤਾਂ ਪਲਾਂ ਵਿੱਚ ਹੀ ਕੱਖਾਂ ਤੋਂ ਲੱਖਾਂ ਦਾ ਮਾਲਕ ਬਣਾ ਦਿੰਦੀ ਹੈ। ਕੈਨੇਡਾ ਵਿਖੇ ਇੱਕ ਪੰਜਾਬੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੇ ਵਾਸੀ ਜਸਪ੍ਰੀਤ ਸੰਧੂ ਦੀ ਕਿਸਮਤ ਬਦਲ ਗਈ ਹੈ,  ਉਸ ਨੇ 10 ਲੱਖ ਡਾਲਰ (1 …

Read More »

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੀ 23 ਸਾਲਾ ਮੁਟਿਆਰ ਬਣੀ ਸਭ ਤੋਂ ਛੋਟੀ ਉਮਰ ਦੀ ਕ.....

ਆਕਲੈਂਡ : ਭਾਰਤੀ ਮੂਲ ਦੀ 23 ਸਾਲਾ ਨਿਕੀਤਾ ਸੇਠ ਨਿਊਜ਼ੀਲੈਂਡ ਦੇ ਮਸ਼ਹੂਰ ਹੋਟਲ ਚੇਨ ਦੀ ਫ੍ਰੈਂਚਾਈਜ਼ੀ ਖ਼ਰੀਦਣ ਵਾਲਿਆਂ ਵਿੱਚ ਸਭ ਤੋਂ ਛੋਟੀ ਉਮਰ ਦੀ ਕਾਰੋਬਾਰੀ ਬਣ ਗਈ ਹੈ। ਨਿਕੀਤਾ ਆਕਲੈਂਡ ਮਾਊਂਟ ਈਡਨ ਵਿੱਚ ਆਪਣੇ Quest ਹੋਟਲ ਦੀ ਸ਼ੁਰੂਆਤ ਆਉਂਦੀ ਅਗਸਤ ਤੋਂ ਕਰਨ ਜਾ ਰਹੀ ਹੈ। ਨਿਕੀਤਾ ਮੁਤਾਬਕ ਹਾਲੇ ਅੰਤਰ-ਰਾਸ਼ਟਰੀ ਟੂਰੀਜ਼ਮ …

Read More »

ਅੱਗ ਨਾਲ ਤਬਾਹ ਹੋਏ ਪਿੰਡ ਲਿਟਨ ਨੂੰ ਮੁੜ ਵਸਾਉਣ ‘ਚ ਮਦਦ ਕਰਨਗੇ ਕਾਰੋਬਾਰੀ ਪ.....

ਸਰੀ : ਕੈਨੇਡਾ ਦੇ ਕੁਝ ਸੂਬਿਆਂ ਵਿੱਚ ਇਹਨੀਂ ਦਿਨੀਂ ਪੈ ਰਹੀ ਸਖ਼ਤ ਗਰਮੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਗਰਮੀ ਕਾਰਨ ਡਾਢਾ ਨੁਕਸਾਨ ਵੀ ਹੋਇਆ ਹੈ। ਬੀਤੇ ਦਿਨੀਂ ਅੱਗ ਲੱਗਣ ਕਾਰਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (BC) ਸੂਬੇ ਵਿੱਚ ਪੈਂਦਾ ਪਿੰਡ ‘ਲਿਟਨ’ 90 ਫੀਸਦੀ ਸੜ ਕੇ ਸੁਆਹ ਹੋ …

Read More »

ਕੈਨੇਡਾ ‘ਚ ਦੋਸ਼ੀ ਠਹਿਰਾਏ ਗਏ ਪੰਜਾਬੀ ਗੈਂਗਸਟਰਾਂ ਨੂੰ ਸੁਣਾਈ ਗਈ ਸਜ਼ਾ

ਵੈਨਕੂਵਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪਿਛਲੇ ਦਿਨੀਂ ਦੋਸ਼ੀ ਠਹਿਰਾਏ ਗਏ 12 ਪੰਜਾਬੀ ਗੈਂਗਸਟਰਾਂ ‘ਚੋਂ ਜ਼ਿਆਦਾਤਰ ਨੂੰ ਸਜ਼ਾ ਦਾ ਐਲਾਨ ਕਰ ਦਿਤਾ ਗਿਆ ਹੈ। ਕੈਨੇਡਾ ਪੁਲਿਸ ਵੱਲੋਂ ਗੈਂਗਸਟਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਕਾਬੂ ਕੀਤੇ ਗਏ ਕ੍ਰਿਸ ਘੁੰਮਣ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਮਨਵੀਰ …

Read More »

ਕੈਨੇਡਾ ‘ਚ 19 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦਾ ਕਾਰਨ ਬਣੇ ਵਿਅਕਤੀ ਨੂੰ ਹੋਈ .....

ਬਰੈਂਪਟਨ : ਸ਼ਰਾਬ ਪੀ ਕੇ ਗੱਡੀ ਚਲਾਉਣ ਦੌਰਾਨ 19 ਸਾਲ ਦੇ ਜਗਰਾਜਨ ਬਰਾੜ ਦੀ ਮੌਤ ਦਾ ਕਾਰਨ ਬਣਨ ਵਾਲੇ ਪੀਟਰ ਸਿਮਜ਼ ਨੂੰ 9.5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ਨਾਲ ਸਬੰਧਤ ਜਗਰਾਜਨ ਬਰਾੜ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ ਜਦੋਂ ਪਿਟਰ ਸਿਮਜ਼ ਨੇ ਗਲਤ …

Read More »

ਭਾਰਤੀ ਮੂਲ ਦੇ ਜਸਟਿਨ ਨਾਰਾਇਣ ‘MasterChef Australia’ ਸੀਜ਼ਨ 13 ਦੇ ਜੇਤੂ

ਭਾਰਤੀ ਮੂਲ ਦੇ ਜਸਟਿਨ ਨਾਰਾਇਣ ਨੇ ‘‘MasterChef Australia’ ਸੀਜ਼ਨ 13’ ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।  ਜਸਟਿਨ MasterChef Australia ਜਿੱਤਣ ਵਾਲੇ ਭਾਰਤੀ ਮੂਲ ਦੇ ਦੂਜੇ ਵਿਅਕਤੀ ਬਣ ਗਏ ਹਨ । 2018 ‘ਚ ਭਾਰਤੀ ਮੂਲ ਦੇ ਜੇਲ੍ਹ ਗਾਰਡ ਸ਼ਸ਼ੀ ਚੇਲੀਆ ਨੇ ਕੁਕਿੰਗ ਰਿਐਲਿਟੀ ਸ਼ੋਅ ‘ਚ ਜਿੱਤ ਪ੍ਰਾਪਤ …

Read More »

250 ਤੋਂ ਵੱਧ ਭਾਰਤੀ ਕਰੋੜਪਤੀਆਂ ਨੇ ਯੂਕੇ ‘ਚ ਵਸਣ ਲਈ ਵਰਤਿਆ ‘ਗੋਲਡਨ ਵੀਜ਼ਾ.....

ਲੰਦਨ : ਭਾਰਤ ਦੇ ਕਰੋੜਪਤੀ ਕਿੰਝ ਵਿਦੇਸ਼ਾਂ ‘ਚ ਆਸਾਨੀ ਨਾਲ ਵਸ ਜਾਂਦੇ ਹਨ, ਇਸ ਦਾ ਖੁਲਾਸਾ ਇੱਕ ਅੰਤਰਰਾਸ਼ਟਰੀ ਰਿਪੋਰਟ ਰਾਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਲਗਭਗ 254 ਕਰੋੜਪਤੀਆਂ ਨੇ ਯੂਕੇ ਵਿੱਚ ਸ਼ਿਫਟ ਹੋਣ ਲਈ ਗੋਲਡਨ ਵੀਜ਼ਾ ਦਾ ਇਸਤੇਮਾਲ ਕੀਤਾ ਹੈ। ਬ੍ਰਿਟੇਨ ਸਥਿਤ ਇੱਕ ਭ੍ਰਿਸ਼ਟਾਚਾਰ …

Read More »

ਫਿਲੀਪੀਨਜ਼ ‘ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਮਨੀਲਾ: ਫਿਲੀਪੀਨਜ਼ ਦੇ ਮਨੀਲਾ ‘ਚ ਐਤਵਾਰ ਨੂੰ ਇਕ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸਿੱਖ ਨੌਜਵਾਨ ਦਾ ਨਾਂ ਤਰਨਜੀਤ ਸਿੰਘ ਹੈ, ਜਿਸ ਨੂੰ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ।  ਉਸ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ 35 ਸਾਲਾ ਤਰਨਜੀਤ ਸਿੰਘ ਦਾ …

Read More »

ਭਿਆਨਕ ਸੜਕ ਹਾਦਸੇ ਦੇ ਦੋਸ਼ੀ ਪਾਏ ਗਏ ਪੰਜਾਬੀ ਟਰੱਕ ਡਰਾਈਵਰ ਨੂੰ ਹੋਈ ਸਜ਼ਾ, ਦੋ .....

ਓਂਟਾਰੀਓ : ਓਂਟਾਰੀਓ ਦੇ ਹਾਈਵੇ 401 ‘ਤੇ ਪੋਰਟ ਹੋਪ ਨੇੜ੍ਹੇ ਸਾਲ 2017 ‘ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਦੇ ਦੋਸ਼ ਹੇਠ ਬਰੈਂਪਟਨ ਦੇ 56 ਸਾਲਾਂ ਟਰੱਕ ਡਰਾਈਵਰ ਬਲਜਿੰਦਰ ਸਿੰਘ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਦੱਸ ਦਈਏ ਇਹ ਹਾਦਸਾ 8 ਜੁਲਾਈ,2017 ਨੂੰ ਵਾਪਰਿਆ …

Read More »