Home / ਪਰਵਾਸੀ-ਖ਼ਬਰਾਂ (page 22)

ਪਰਵਾਸੀ-ਖ਼ਬਰਾਂ

ਬ੍ਰਿਟੇਨ ਦੇ ਸ਼ੈਡੋ ਮੰਤਰੀ ਮੰਡਲ ਵਿੱਚ 3 ਪੰਜਾਬੀ ਸੰਸਦ ਮੈਂਬਰ ਸ਼ਾਮਲ

ਲੰਡਨ: ਬ੍ਰਿਟੇਨ ਦੇ ਸ਼ੈਡੋ ਮੰਤਰੀ ਮੰਡਲ ਵਿੱਚ 3 ਪੰਜਾਬੀ ਸ਼ਾਮਲ ਹੋਏ ਹਨ। ਵਿਰੋਧੀ ਧਿਰ ਤੇ ਲੇਬਰ ਪਾਰਟੀ ਦੇ ਨਵੇਂ ਬਣੇ ਨੇਤਾ ਸਰ ਕੇਰ ਸਟਾਰਮਰ ਨੇ ਆਪਣੇ ਸ਼ੈਡੋ ਮੰਤਰੀ ਮੰਡਲ ‘ਚ ਵਾਧਾ ਕਰਦਿਆਂ ਸੰਸਦ ਮੈਂਬਰ ਸੀਮਾ ਮਲਹੋਤਰਾ ਨੂੰ ਸ਼ੈਡੋ ਰੁਜ਼ਗਾਰ ਮੰਤਰੀ ਦਾ ਅਹੁਦਾ ਦਿੱਤਾ ਹੈ। ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ …

Read More »

ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਆਕਲੈਂਡ: ਨਿਊਜ਼ੀਲੈਂਡ ‘ਚ ਇਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖੋਪੀਰ ਨਾਲ ਸਬੰਧਤ ਲਖਵਿੰਦਰ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਲਖਵਿੰਦਰ 8 ਸਾਲ ਤੋਂ ਆਕਲੈਂਡ ਵਿਚ ਰਹਿ ਰਿਹਾ ਸੀ। ਕੋਰੋਨਾ ਵਾਇਰਸ ਕਾਰਨ ਨਿਊਜ਼ੀਲੈਂਡ ਵਿਚ ਵੀ ਲਾਕਡਾਉਨ ਜਰੀਆ …

Read More »

ਪੰਜਾਬੀ ਮੂਲ ਦੇ ਨੌਜਵਾਨ ਦਾ ਸਰੀ ਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ !

ਵੈਨਕੂਵਰ : ਵਿਦੇਸ਼ੀ ਧਰਤੀ ਤੋਂ ਪੰਜਾਬੀ ਅਤੇ ਭਾਰਤੀਆਂ ਦੇ ਮਰਨ ਦੀਆਂ ਖ਼ਬਰਾਂ ਹਨ ਦਿਨ ਆਉਂਦੀਆਂ ਰਹਿੰਦੀਆਂ ਹਨ। ਇਸੇ ਲੜੀ ਤਹਿਤ 21 ਸਾਲਾ ਪੰਜਾਬੀ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਇਸ ਹਫਤੇ ਦੇ ਸ਼ੁਰੂ ਵਿਚ ਸਰੀ ਵਿਚ ਇਕ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀਆਂ ਖ਼ਬਰਾਂ ਸਾਹਮਣੇ ਆਇਆ ਹਨ । …

Read More »

ਕੋਰੋਨਾ ਵਾਇਰਸ : 40 ਤੋਂ ਵਧੇਰੇ ਭਾਰਤੀਆਂ ਨੇ ਅਮਰੀਕਾ ‘ਚ ਤੋੜਿਆ ਦਮ !

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਹਰ ਦਿਨ ਲੋਕਾਂ ਦੀਆ ਜਾਣਾ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅਮਰੀਕਾ ਵਿਚ ਭੈੜੀ ਬਿਮਾਰੀ ਕਾਰਨ 40 ਤੋਂ ਵੱਧ ਭਾਰਤੀ ਮੂਲ ਦੇ ਨਾਗਰਿਕਾਂ ਨੇ ਕਥਿਤ ਤੌਰ ‘ਤੇ ਆਪਣੀਆਂ ਜਾਨਾਂ ਗੁਆ ਦਿਤੀਆਂ ਹਨ। ਜਾਣਕਾਰੀ ਮੁਤਾਬਿਕ ਇੱਕ ਫਾਰਮਾਸਟਿਕਲ ਕੰਪਨੀ ਦੇ ਸੀਈਓ ਨੇ ਜੋ ਕੋ ਭਾਰਤੀ ਮੂਲ ਦਾ ਵਸਨੀਕ …

Read More »

ਲਾਕਡਾਊਨ ਕਾਰਨ ਵੱਡੀ ਗਿਣਤੀ ‘ਚ ਅਮਰੀਕਾ ‘ਚ ਫਸੇ ਭਾਰਤੀ

ਵਾਸ਼ਿੰਗਟਨ: ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਕਰਕੇ ਜਿਥੇ ਭਾਰਤ ਵਿਚ ਕਈ ਅਮਰੀਕੀ ਤੇ ਕੈਨੇਡੀਅਨ ਨਾਗਰਿਕ ਫਸੇ ਹੋਏ ਹਨ, ਉਥੇ ਹੀ ਹੁਣ ਅਮਰੀਕਾ ਕੈਨੇਡਾ ਸਣੇ ਹੋਰ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਕੋਰੋਨਾ ਕਾਰਨ ਭਾਰਤ ਅਤੇ ਵਿਸ਼ਵ ਦੀ ਕੌਮਾਂਤਰੀ ਉਡਾਣਾਂ ਅਚਾਨਕ ਰੱਦ ਹੋਣ ਨਾਲ ਹਜ਼ਾਰਾਂ ਦੀ ਗਿਣਤੀ …

Read More »

ਕੈਨੇਡਾ: 38 ਕਿਲੋ ਕੋਕੀਨ ਸਣੇ 2 ਪੰਜਾਬੀ ਕਾਬੂ

ਟੋਰਾਂਟੋ: ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਓਨਟਾਰੀਓ ਦੇ ਅੰਬੈਸਡਰ ਬ੍ਰਿਜ ਤੇ 38 ਕਿਲੋ ਕੋਕੀਨ ਸਣੇ ਕਾਬੂ ਕੀਤੇ ਗਏ ਬਰੈਂਪਟਨ ਦੇ ਸੁਖਦੀਪ ਸਿੰਘ ਅਤੇ ਲਿੰਡਸੇ ਦੇ ਇੰਦਰਜੀਤ ਸਿੰਘ ਵਿਰੁੱਧ ਦੋਸ਼ ਆਇਦ ਕਰ ਦਿਤੇ ਗਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਬੀਤੀ 17 ਮਾਰਚ ਨੂੰ ਇਨ੍ਹਾਂ ਦੇ ਟਰੱਕ ਵਿਚੋਂ 48 ਲੱਖ ਡਾਲਰ …

Read More »

ਬ੍ਰਿਟੇਨ ‘ਚ ਭਾਰਤੀ ਮੂਲ ਦੀ 98 ਸਾਲਾ ਬੇਬੇ ਨੇ ਕੋਰੋਨਾ ਵਾਇਰਸ ਨੂੰ ਚਾਰ ਦਿਨਾ.....

ਲੰਦਨ:  ਕੋਰੋਨਾ ਵਾਇਰਸ ਦੇ ਡਰ ਦੇ ਵਿੱਚ ਲੰਦਨ ਤੋਂ ਇੱਕ ਚੰਗੀ ਖਬਰ ਆਈ ਹੈ। ਬਜ਼ੁਰਗਾਂ ਲਈ ਜ਼ਿਆਦਾ ਖਤਰਨਾਕ ਮੰਨੇ ਜਾ ਰਹੇ ਕੋਰੋਨਾ ਵਾਇਰਸ ਨੂੰ ਬ੍ਰਿਟੇਨ ਵਿੱਚ ਇੱਕ 98 ਸਾਲ ਦੀ ਭਾਰਤੀ ਮੂਲ ਦੀ ਬੇਬੇ ਨੇ ਹਰਾ ਦਿੱਤਾ ਹੈ। ਚਾਰ ਦਿਨਾਂ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਬਜ਼ੁਰਗ ਮਹਿਲਾ ਸਕਾਟਲੈਂਡ …

Read More »

ਮਸ਼ਹੂਰ ਕਬੱਡੀ ਖਿਡਾਰੀ ਕਾਲਾ ਗਾਜ਼ੀਆਣਾ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰ.....

ਬਰੈਂਪਟਨ: ਕਬੱਡੀ ਦੇ ਮਸ਼ਹੂਰ ਖਿਡਾਰੀ ਕਾਲਾ ਗਾਜ਼ੀਆਣਾ ਦੇ ਪੁੱਤਰ ਅਰਨਵੀਰ ਸਿੰਘ ਦਾ ਬੀਤੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਆਈ ਹੈ। ਅਰਨਵੀਰ ਕਾਲਾ ਗਾਜ਼ੀਆਣਾ ਦੇ ਛੋਟੇ ਪੁੱਤਰ ਸਨ ਤੇ ਉਸਦੀ ਉਮਰ ਲਗਭਗ 20 ਸਾਲ ਦੱਸੀ ਜਾ ਰਹੀ ਹੈ। ਕਬੱਡੀ ਖੇਡ ਜਗਤ ਦੀਆਂ ਸਮੂਹ ਸ਼ਖਸੀਅਤਾਂ ਵੱਲੋਂ ਕਾਲਾ ਗਾਜੀਆਣਾ …

Read More »

ਕੈਨੇਡਾ ਨੇ ਕੋਰੋਨਾ ਵਾਇਰਸ ਸੰਕਟ ਦੌਰਾਨ ਇਮੀਗ੍ਰੇਸ਼ਨ ਸਿਸਟਮ ‘ਚ ਕੀਤੀਆਂ ਕੁ.....

ਟੋਰਾਂਟੋ: ਕੋਰੋਨਾ ਵਾਇਰਸ ਸੰਕਟ ਦੇ ਚੱਲਦਿਆਂ ਜਿੱਥੇ ਦੁਨੀਆਂ ਭਰ ਦੇ ਕਈ ਦੇਸ਼ਾਂ ਚ ਲਾਕ ਡਾਊਨ ਜਾਰੀ ਹੈ। ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਰਹੱਦਾਂ ਨੂੰ ਬੰਦ ਕਰਕੇ ਜਿੱਥੇ ਪੂਰਨ ਤੌਰ ਤੇ ਆਵਾਜਾਈ ਬੰਦ ਕੀਤੀ ਹੋਈ ਹੈ ਇਸਦੇ ਚਲਦਿਆਂ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਸਿਸਟਮ ‘ਚ ਕੁਝ ਆਰਜ਼ੀ ਤਬਦੀਲੀਆਂ ਕੀਤੀਆਂ ਹਨ, ਜਿਨ੍ਹਾਂ …

Read More »

ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ 11 ਭਾਰਤੀਆਂ ਦੀ ਮੌਤ, ਕਈ ਸੰਕਰਮਿਤ

ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਵਾਇਰਸ ਕਾਰਨ ਘੱਟੋਂ-ਘੱਟ 11 ਭਾਰਤੀਆਂ ਦੀ ਮੌਤ ਹੋ ਗਈ ਹੈ, ਜਦਕਿ 16 ਹੋਰ ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਕਾਰਨ ਅਮਰੀਕਾ ਵਿੱਚ ਹੁਣ ਤੱਕ 14,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਚਾਰ ਲੱਖ ਤੋਂ ਜ਼ਿਆਦਾ ਲੋਕ …

Read More »