Home / ਪਰਵਾਸੀ-ਖ਼ਬਰਾਂ (page 21)

ਪਰਵਾਸੀ-ਖ਼ਬਰਾਂ

ਨਿਊਜ਼ੀਲੈਂਡ ਦੀ ਫ਼ੌਜ ‘ਚ ਭਰਤੀ ਹੋਇਆ ਦਸਤਾਰਧਾਰੀ ਸਿੱਖ ਨੌਜਵਾਨ

ਆਕਲੈਂਡ : ਨਿਊਜ਼ੀਲੈਂਡ ਦੀ ਫੌਜ ‘ਚ ਇੱਕ ਹੋਰ ਦਸਤਾਰਧਾਰੀ ਸਿੱਖ ਨੌਜਵਾਨ ਭਰਤੀ ਹੋਇਆ ਹੈ। ਜਾਣਕਾਰੀ ਮੁਤਾਬਕ 18 ਸਾਲਾ ਮਨਸਿਮਰਤ ਸਿੰਘ ਰਿਕਰੂਟ ਰੈਗੂਲਰ ਫੋਰਸ 401 ‘ਚ ਗਰੈਜੂਏਟ ਹੋ ਗਏ ਹਨ। ਮਨਸਿਮਰਤ ਨੇ ਵਾਇਓਰ ਮਿਲਟਰੀ ਕੈਂਪ ‘ਚ ਟਰੇਨਿੰਗ ਪੂਰੀ ਕਰ ਲਈ ਹੈ, ਜਿਸ ਤੋਂ ਬਾਅਦ ਹੁਣ ਉਹ ਫੌਜ ‘ਚ ਆਪਣੀਆਂ ਸਵਾਵਾਂ ਦੇਣੀਆਂ …

Read More »

ਕੈਨੇਡਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਬ੍ਰਿਟਿਸ਼ ਕੋਲੰਬੀਆ: ਬੀਸੀ ਦੇ ਸ਼ਹਿਰ ਲੂਨ ਲੇਕ ਦੇ ਨੇੜ੍ਹੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ 38 ਸਾਲਾ ਮਹਿੰਦਰਪਾਲ ਸਿੰਘ ਸੇਖੋਂ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਹਾਈਵੇਅ 97 C ‘ਤੇ ਲੂਨ ਲੇਕ ਦੇ Exit ਨੇੜੇ ਵਾਪਰਿਆ। …

Read More »

ਬਰੈਂਪਟਨ ‘ਚ ਵਾਪਰੇ ਸੜਕ ਹਾਦਸੇ ਤੋਂ ਬਾਅਦ ਪੰਜਾਬੀ ਨੌਜਵਾਨ ਗ੍ਰਿਫਤਾਰ

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਵਾਪਰੇ ਸੜਕੇ ਹਾਦਸੇ ਤੋਂ ਬਾਅਦ ਮੌਕੇ ‘ਤੋਂ ਫ਼ਰਾਰ ਹੋਣ ਦੇ ਦੋਸ਼ ਹੇਠ ਪੁਲਿਸ ਨੇ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ , ਜਿਸ ਦੀ ਪਛਾਣ 25 ਸਾਲ ਦੇ ਗੁਰਜੰਟ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 17 ਮਈ ਨੂੰ …

Read More »

ਮਿਸੀਸਾਗਾ ਦੀ ਪਾਰਕ ‘ਚ ਮਿਲੀ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ, ਪੁਲਿਸ ਨੇ ਲ.....

ਮਿਸੀਸਾਗਾ – ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਤਾਂ ‘ਚ ਮੌਤ ਹੋ ਗਈ। 27 ਸਾਲ ਦੇ ਸਿਮਰਨਜੀਤ ਸਿੰਘ ਸਿੱਧੂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੀ ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਐਂਡ ਮਿਸਿੰਗ ਪਰਸਨ ਬਿਊਰੋ ਨੇ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ ਮਿਸੀਸਾਗਾ …

Read More »

ਭਾਰਤੀ ਮੂਲ ਦੇ ਜਸਟਿਸ ਮਹਿਮੂਦ ਜਮਾਲ ਨੇ ਸਿਰਜਿਆ ਨਵਾਂ ਇਤਿਹਾਸ

ਟੋਰਾਂਟੋ : ਭਾਰਤੀ ਮੂਲ ਦੇ ਜਸਟਿਸ ਮਹਿਮੂਦ ਜਮਾਲ ਨੇ ਇਤਿਹਾਸ ਸਿਰਜ ਦਿੱਤਾ ਹੈ। ਜਸਟਿਸ ਜਮਾਲ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਨਾਮਜ਼ਦ ਹੋਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਬਣ ਗਏ ਹਨ। ਉਹਨਾਂ ਨੂੰ ਓਂਟਾਰੀਓ ਦੀ ਅਪੀਲ ਕੋਰਟ ਤੋਂ ਤਰੱਕੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਸਾਲ 2019 ਤੋਂ ਹੁਣ ਤੱਕ ਸੇਵਾ ਨਿਭਾਈ …

Read More »

ਖਾਲਸਾ ਏਡ ਆਸਟ੍ਰੇਲੀਆ ਵਲੋਂ ਜੂਨ 1984 ਨਸਲਕੁਸ਼ੀ ਨੂੰ ਸਮਰਪਿਤ ਆਰੰਭੀ ਗਈ ਖੂਨਦਾ.....

ਮੈਲਬੌਰਨ (ਖੁਸ਼ਪ੍ਰੀਤ ਸਿੰਘ ਸੁਨਾਮ) : ਮਨੁੱਖਤਾ ਦੇ ਭਲੇ ਲਈ ਹਰ ਸਮੇਂ ਤਤਪਰ ਰਹਿਣ ਵਾਲੀ ਸੰਸਥਾ ਖਾਲਸਾ ਏਡ ਦੀ ਆਸਟ੍ਰੇਲੀਆ ਇਕਾਈ ਵਲੋਂ ਜੂਨ 1984 ਨੂੰ ਸਮਰਪਿਤ ਇੱਕ ਖੂਨਦਾਨ ਮੁਹਿੰਮ ਸ਼ੂਰੂ ਕੀਤੀ ਹੋਈ ਹੈ। ਜਿਸ ਦਾ ਆਗਾਜ਼ 1 ਜੂਨ ਤੋਂ ਨੂੰ ਹੋਇਆ ਸੀ ਤੇ 30 ਜੂਨ ਤੱਕ ਚੱਲੇਗਾ। ਇਸ ਖੂਨਦਾਨ ਮੁੰਹਿਮ ਬਾਰੇ …

Read More »

ਅਮਰੀਕੀ ਫੌਜ ‘ਚ ਪੰਜਾਬਣ ਮੁਟਿਆਰ ਬਤੌਰ ਕੈਮੀਕਲ ਅਫਸਰ ਵਜੋਂ ਹੋਈ ਨਿਯੁਕਤ

ਕੈਲੀਫੋਰਨੀਆ – ਦੇਸ਼ਾਂ-ਵਿਦੇਸ਼ਾਂ ‘ਚ ਪੰਜਾਬੀ ਆਪਣੀ ਚੜ੍ਹਤ ਦੇ ਝੰਡੇ ਗੱਡ ਰਹੇ ਹਨ। ਇਸੇ ਲੜੀ ਵਿੱਚ ਹੁਣ ਪੰਜਾਬੀ ਮੂਲ ਦੀ ਧੀ ਸਬਰੀਨਾ ਸਿੰਘ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬੀ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫੌਜ ਵਿੱਚ ਬਤੌਰ ਕੈਮੀਕਲ ਅਫਸਰ ਵਜੋਂ ਨਿਯੁਕਤੀ ਹੋਈ ਹੈ। ਸਬਰੀਨਾ …

Read More »

ਇਟਲੀ ‘ਚ ਪੰਜਾਬੀ ਕੁੜੀ ਮਹਿਕਪ੍ਰੀਤ ਸੰਧੂ ਨੇ ਚਮਕਾਇਆ ਦੇਸ਼ ਦਾ ਨਾਮ

ਮਿਲਾਨ : ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਧੱਕ ਬਰਕਰਾਰ ਹੈ। ਪੰਜਾਬੀ ਕੁੜੀਆਂ ਵੀ ਆਪਣੀ ਕਾਬਲੀਅਤ ਦੇ ਦਮ ‘ਤੇ ਪੰਜਾਬ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਪੰਜਾਬ ਦੀ ਧੀ ਮਹਿਕਪ੍ਰੀਤ ਸੰਧੂ ਨੇ ਮਿਲਾਨ ਦੇ ਨਾਬਾ ਇੰਟਰਨੈਸ਼ਨਲ ਐਕਡਮੀ ਆਫ ਆਰਟ ਐਂਡ ਡਿਜਾਇਨ ਯੂਨੀਵਿਰਸਟੀ ਤੋਂ ਫੈਸਨ ਡਿਜ਼ਾਇਨ ਦਾ ਕੋਰਸ 100/100 ਨੰਬਰ ਲੈ …

Read More »

ਮਾਈਕ੍ਰੋਸੌਫਟ ਦੇ CEO ਤੋਂ ਚੇਅਰਮੈਨ ਬਣੇ ਸੱਤਿਆ ਨਡੇਲਾ

ਨਿਊ ਯਾਰਕ: ਮਾਈਕ੍ਰੋਸੌਫਟ ਨੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਡੇਲਾ ਨੂੰ ਕੰਪਨੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਮਾਈਕਰੋਸੌਫਟ ਕਾਰਪੋਰੇਸ਼ਨ ਨੇ ਬੁੱਧਵਾਰ ਨੂੰ ਜੌਨ ਥੌਮਸਨ ਦੀ ਥਾਂ ਚੀਫ ਐਗਜ਼ੀਕਿਉਟਿਵ ਅਫਸਰ ਸੱਤਿਆ ਨਡੇਲਾ ਨੂੰ ਚੁਣਿਆ ਹੈ। ਸਖਤ ਮਿਹਨਤ ਦੇ ਦਮ ‘ਤੇ, ਸੱਤਿਆ ਨਡੇਲਾ ਮਾਈਕ੍ਰੋਸਾੱਫਟ ਦੇ ਸੀਈਓ ਤੋਂ ਚੇਅਰਮੈਨ ਬਣ ਗਏ ਹਨ। ਡਾਇਰੈਕਟਰਾਂ …

Read More »

ਕੇਲਿਆਂ ਦੇ ਲੋਡ ਵਿੱਚ 211 ਪੌਂਡ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ‘ਚ ਪੰਜਾਬ.....

ਕੈਨੇਡਾ: ਅਮਰੀਕਾ ਤੋਂ ਕੈਨੇਡਾ ਵਿਚ ਦਾਖਲ ਹੁੰਦਿਆ ਇਸ ਸਾਲ 30 ਜਨਵਰੀ ਨੂੰ ਯੂ.ਐਸ. ਬਾਰਡਰ ਪ੍ਰੋਟੇਕਸ਼ਨ ਏਜੰਟਾਂ ਵੱਲੋਂ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਫੜਿਆ ਗਿਆ ਸੀ। 39 ਸਾਲਾਂ ਪੰਜਾਬੀ ਡਰਾਈਵਰ ਗੁਰਪਾਲ ਸਿੰਘ ਗਿੱਲ ਨੂੰ ਕੇਲਿਆਂ ਦੇ ਲੋਡ ਵਿੱਚ 211 ਪੌਂਡ ਤਕਰੀਬਨ 96 ਕਿਲੋ ਕੌਕੀਨ ਲੰਘਾਉਣ ਦੀ ਕੋਸ਼ਿਸ਼ ਦੇ ਦੋਸ਼ ਗ੍ਰਿਫ਼ਤਾਰ ਕੀਤਾ …

Read More »