Home / ਪਰਵਾਸੀ-ਖ਼ਬਰਾਂ (page 20)

ਪਰਵਾਸੀ-ਖ਼ਬਰਾਂ

ਬਦਮਾਸ਼ੀ ਦੇ ਸ਼ਿਕਾਰ ਬੱਚੇ ਨੇ ਐਜੁਕੇਸ਼ਨ ਆਫ ਬੋਰਡ ਖਿਲਾਫ ਕਰਵਾਇਆ ਮਾਮਲਾ ਦਰਜ

ਨਿਊ ਯਾਰਕ : ਵਿਦੇਸ਼ੀ ਧਰਤੀ ਤੋਂ ਘਾਟ ਗਿਣਤੀਆਂ ਨਾਲ ਧੱਕੇਸ਼ਾਹੀ ਦੇ ਮਾਮਲੇ ਹਰ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਚਲਦਿਆ ਇਥੋਂ ਦੇ ਇਕ ਵਿਦਿਆਰਥੀ ਵਲੋਂ ਬੋਰਡ ਆਫ ਐਜੂਕੇਸ਼ਨ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ । ਰਿਪੋਰਟਾਂ ਮੁਤਾਬਿਕ ਵਿਦਿਆਰਥੀ ਦਾ ਦੋਸ਼ ਹੈ ਕਿ ਉਸ ਨਾਲ ਸਕੂਲ ਵਿਚ ਗਲਤ ਰਵਈਆ …

Read More »

ਵਿਦੇਸ਼ਾਂ ‘ਚ ਫਸੇ ਇਸ ਸ਼੍ਰੇਣੀ ਦੇ OCI ਕਾਰਡ ਧਾਰਕਾਂ ਨੂੰ ਸਰਕਾਰ ਨੇ ਭਾਰਤ ਪਰਤਣ.....

ਨਵੀਂ ਦਿੱਲੀ: ਭਾਰਤ ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਪਰਵਾਸੀ ਭਾਰਤੀ ਨਾਗਰਿਕ ( ਓਸੀਆਈ ) ਕਾਰਡ ਧਾਰਕਾਂ ਦੀ ਕੁੱਝ ਸ਼੍ਰੇਣੀਆਂ ਨੂੰ ਭਾਰਤ ਦੀ ਯਾਤਰਾ ਕਰਨ ਦੀ ਆਗਿਆ ਦਿੱਤੀ ਹੈ। ਇਨ੍ਹਾਂ ਵਿੱਚ ਵਿਦੇਸ਼ਾਂ ‘ਚ ਭਾਰਤੀ ਨਾਗਰਿਕਾਂ ਦੇ ਪੈਦੇ ਹੋਏ ਨਾਬਾਲਿਗ ਬੱਚੇ ਸ਼ਾਮਲ ਹਨ ਜੋ ਓਸੀਆਈ ਕਾਰਡ ਰੱਖਦੇ ਹਨ। ਇਸ ਤੋਂ ਇਲਾਵਾ ਜੋ …

Read More »

ਸਿਡਨੀ ‘ਚ ਪੰਜਾਬੀ ਨੌਜਵਾਨ ਨੇ ਆਪਣੀ ਹੀ 27 ਸਾਲਾ ਪਤਨੀ ਦਾ ਚਾਕੂ ਮਾਰ ਕੇ ਕੀਤਾ.....

ਸਿਡਨੀ : ਆਸਟਰੇਲੀਆ ਵਿਖੇ ਇੱਕ ਪੰਜਾਬੀ ਨੌਜਵਾਨ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਚਾਕੂ ਮਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਿਡਨੀ ਦੇ ਕੁਏਕਰ ਹਿੱਲ ਇਲਾਕੇ ਵਿੱਚ ਵਾਪਰੀ। ਰਿਪੋਰਟਾਂ ਮੁਤਾਬਕ 31 ਸਾਲਾ ਬਲਤੇਜ ਨੇ ਆਪਣੀ 27 ਸਾਲਾ ਪਤਨੀ ਕਮਲਜੀਤ ਕੌਰ ਸਿੱਧੂ ਦਾ ਚਾਕੂ ਨਾਲ ਗਲਾ ਰੇਤ …

Read More »

ਸਰੀ ਵਿਖੇ ਕਤਲ ਮਾਮਲੇ ‘ਚ 21 ਸਾਲਾ ਪੰਜਾਬੀ ਨੌਜਵਾਨ ਗ੍ਰਿਫਤਾਰ

ਸਰੀ : ਸਰੀ ਵਿਖੇ ਪਿਛਲੇ ਸਾਲ ਹੋਏ ਇਕ ਕਤਲ ਦੇ ਮਾਮਲੇ ਵਿਚ 21 ਸਾਲ ਦੇ ਪੰਜਾਬੀ ਨੌਜਵਾਨ ਜਸਮਨ ਬਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, 11 ਨਵੰਬਰ 2015 ਨੂੰ ਕੀਤੇ ਗਏ ਕਤਲ ਦੇ ਮਾਮਲੇ ਵਿਚ ਇਸ ਤੋਂ ਪਹਿਲਾਂ ਜਗਪਾਲ ਹੋਠੀ ਅਤੇ ਜੌਰਡਨ ਬੌਟਮਲੀ ਵਿਰੁੱਧ ਫ਼ਰਸਟ ਡਿਗਰੀ ਕਤਲ ਦੇ ਦੋਸ਼ ਆਇਦ …

Read More »

ਕੋਰੋਨਾ ਸੰਕਟ ਦੌਰਾਨ ਭਾਰਤੀ ਵਿਅਕਤੀ ਦੀ ਚਮਕੀ ਕਿਸਮਤ, ਦੁਬਈ ‘ਚ ਜਿੱਤੀ 7.5 ਕਰ.....

ਦੁਬਈ : ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ ਆਯੋਜਿਤ ਲਾਟਰੀ ਡਰਾਅ ਵਿੱਚ ਕੇਰਲ ਦੇ ਰਾਜਨ ਕੁਰਿਅਨ ਨੇ 10 ਲੱਖ ਡਾਲਰ ( ਲਗਭਗ 7.5 ਕਰੋੜ ਰੁਪਏ) ਦੀ ਰਕਮ ਜਿੱਤੀ ਹੈ। ਡਿਊਟੀ ਫਰੀ ਲਾਟਰੀ ਮੁਕਾਬਲੇ ਵਿੱਚ ਰਾਜਨ ਨੇ ਇਹ ਟਿਕਟ ਆਨਲਾਈਨ ਖਰੀਦੀ ਸੀ। 43 ਸਾਲਾ ਰਾਜਨ ਉਸਾਰੀ ਖੇਤਰ ਵਿੱਚ ਕਾਰੋਬਾਰ ਕਰਦੇ ਹਨ। …

Read More »

ਖਾਲਸਾ ਏਡ ਕੈਨੇਡਾ ਦੇ ਫਰੰਟ ਲਾਈਨ ਨਰਸਿੰਗ ਸਟਾਫ ਨੂੰ ਹਰ ਰੋਜ਼ ਪਹੁੰਚਾ ਰਿਹੈ .....

ਬਰੈਂਪਟਨ : ਖ਼ਾਲਸਾ ਏਡ ਕੈਨੇਡਾ ਦੀ ਟੋਰਾਂਟੋ ਟੀਮ ਵੱਲੋਂ ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਤਿੰਨ ਹਸਪਤਾਲਾਂ ਵਿਚ ਫ਼ਰੰਟਲਾਈਨ ਨਰਸਿੰਗ ਸਟਾਫ਼ ਨੂੰ ਇਕ ਹਫ਼ਤੇ ਦੌਰਾਨ ਇਕ ਹਜ਼ਾਰ ਸੰਤੁਲਿਤ ਖਾਣੇ ਦੇ ਪੈਕਟ ਮੁਹੱਈਆ ਕਰਵਾਏ ਗਏ। ਕੋਰੋਨਾ ਵਾਇਰਸ ਸ਼ੁਰੂ ਹੋਣ ਤੋਂ ਹੁਣ ਤੱਕ ਖ਼ਾਲਸਾ ਏਡ ਦੀ ਟੋਰਾਂਟੋ ਵਲੰਟੀਅਰ ਟੀਮ …

Read More »

ਬਰੈਂਪਟਨ ਦਾ 22 ਸਾਲਾ ਪੰਜਾਬੀ ਨੌਜਵਾਨ ਲਾਪਤਾ

ਬਰੈਂਪਟਨ : ਬਰੈਂਪਟਨ ਦਾ ਸਤਿੰਦਰਵੀਰ ਗਿੱਲ ਨਾਮ ਦਾ 22 ਸਾਲਾ ਨੌਜਵਾਨ ਪਿਛਲੇ ਕਈ ਦਿਨ ਤੋਂ ਲਾਪਤਾ ਹੈ। ਪੀਲ ਰੀਜਨਲ ਪੁਲਿਸ ਨੇ ਉਸਦੀ ਭਾਲ ‘ਚ ਸਹਾਇਤਾ ਕਰਨ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਜਾਣਕਾਰੀ ਮੁਤਾਬਕ ਸਤਿੰਦਰਵੀਰ ਗਿੱਲ ਨੂੰ ਆਖਰੀ ਵਾਰ 14 ਮਈ ਨੂੰ ਬਰੈਂਪਟਨ ਦੇ ਮਾਉਂਟਨ ਬੈਰੀ ਰੋਡ ਇਲਾਕੇ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਇੱਕ ਹੋਰ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਗਈ ਜਾਨ

ਨਿਊਯਾਰਕ: ਕੋਵਿਡ-19 ਵਾਇਰਸ ਦੇ ਮਰੀਜ਼ਾਂ ਦੀ ਇਲਾਜ਼ ਕਰਦੇ ਹੋਏ ਦੁਨੀਆ ਭਰ ਵਿੱਚ ਕਈ ਡਾਕਟਰ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਅਜਿਹੇ ਮਾਮਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸੇ ਤਹਿਤ ਅਮਰੀਕਾ ‘ਚ ਭਾਰਤੀ ਮੂਲ ਦੇ ਇੱਕ ਹੋਰ ਡਾਕਟਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ …

Read More »

Covid-19 : ਅਮਰੀਕਾ ਪੁਲਿਸ ਨੇ ਸਿੱਖ ਭਾਈਚਾਰੇ ਦੇ ਲੋਕਾਂ ਉਪਰ ਕੀਤੀ ਫੁੱਲਾਂ ਦੀ ਵਰਖ.....

ਕੈਲੀਫੋਰਨੀਆ  : ਦੁਨੀਆਂ ਵਿੱਚ ਫੈਲੀ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਦੇ ਲੋਕ ਗਰੀਬਾਂ, ਅਤੇ ਲੋੜਵੰਦਾਂ ਦੀ ਮਦਦ ਲਈ ਵੱਡੇ ਪੱਧਰ ਤੇ ਅੱਗੇ ਆ ਰਹੇ ਹਨ । ਇਸ ਦੀ ਸ਼ਲਾਘਾ ਹਰ ਪਾਸੇ ਕੀਤੀ ਜਾ ਰਹੀ ਹੈ । ਸਿੱਖ ਭਾਈਚਾਰੇ ਵਲੋਂ ਗਰੀਬਾਂ ਨੂੰ ਮੁਫਤ ਭੋਜਨ ਵੰਡਿਆ ਜਾ ਰਿਹਾ ਹੈ । ਇਸ ਲਈ ਅਮਰੀਕਨ …

Read More »

ਯੂਏਈ ‘ਚ ਕੋਵਿਡ-19 ਨਾਲ ਨਜਿੱਠਣ ‘ਚ ਸਹਾਇਤਾ ਲਈ ਭਾਰਤੀ ਨਰਸਾਂ ਨੇ ਸੰਭਾਲਿਆ .....

ਦੁਬਈ: ਯੂਏਈ ‘ਚ ਕੋਵਿਡ-19 ਦੀ ਮਹਾਮਾਰੀ ਨਾਲ ਨਜਿੱਠਣ ਲਈ 88 ਭਾਰਤੀ ਨਰਸਾਂ ਦੇ ਪਹਿਲੇ ਗਰੁੱਪ ਨੇ ਮੰਗਲਵਾਰ ਨੂੰ ਆਪਣਾ ਮੋਰਚਾ ਸੰਭਾਲ ਲਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਨਰਸਾਂ ਦਾ ਇਹ ਦਲ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਵਿੱਚ ਸਹਾਇਤਾ ਕਰਨ ਲਈ ਭਾਰਤ ਤੋਂ ਯੂਏਈ ਪਹੁੰਚਿਆ। ਸਾਰੀ ਨਰਸਾਂ ਕੇਰਲ, ਕਰਨਾਟਕ ਅਤੇ …

Read More »