Wednesday, August 21 2019
Home / ਪਰਵਾਸੀ-ਖ਼ਬਰਾਂ (page 20)

ਪਰਵਾਸੀ-ਖ਼ਬਰਾਂ

ਸਕੂਲ ਬੱਸ ‘ਚ ਕਈ ਘੰਟੇ ਬੰਦ ਰਹਿਣ ਕਾਰਨ 6 ਸਾਲਾ ਬੱਚੇ ਦੀ ਮੌਤ

ਦੁਬਈ: ਖਾੜੀ ਦੇਸ਼ ਦੁਬਈ ਤੋਂ ਇੱਕ ਛੇ ਸਾਲਾ ਭਾਰਤੀ ਬੱਚੇ ਦੀ ਮੌਤ ਦੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਆਪਣੀ ਸਕੂਲ ਬੱਸ ‘ਚ ਕਈ ਘੰਟਿਆਂ ਤੱਕ ਬੰਦ ਰਹਿਣ ਤੋਂ ਬਾਅਦ ਦਮ ਤੋੜ ਦਿੱਤਾ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਐਤਵਾਰ ਨੂੰ ਦਿੱਤੀ ਗਈ। …

Read More »

26 ਸਾਲ ਪਹਿਲਾਂ ਆਪਣੇ ਮਾਲਿਕ ਦੇ ਚੋਰੀ ਕੀਤੇ ਬੱਚੇ ਨੂੰ ਔਰਤ ਨੇ ਕੀਤਾ ਵਾਪਸ, ਜਾਣੋ ਕੀ ਹੈ ਪੂਰਾ ਮਾਮਲਾ

ਬੀਜਿੰਗ: ਆਪਣੇ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਇੱਕ ਔਰਤ ਨੇ 26 ਸਾਲ ਪਹਿਲਾਂ ਆਪਣੇ ਮਾਲਿਕ ਦਾ ਬੱਚਾ ਚੋਰੀ ਕਰ ਲਿਆ ਸੀ। ਪਰ ਹੁਣ ਦੋ ਦਹਾਕੇ ਬੀਤ ਜਾਣ ਤੋਂ ਬਾਅਦ ਔਰਤ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਹਾਲ ਹੀ ‘ਚ ਮਾਲਕ ਨੂੰ ਉਸ ਦਾ ਬੇਟਾ ਵਾਪਸ ਕਰ …

Read More »

ਅਮਰੀਕਾ ‘ਚ ਭਾਰਤੀ ਮੂਲ ਦੇ ਪਰਿਵਾਰ ਦਾ ਗੋਲੀਆਂ ਮਾਰ ਕੇ ਕਤਲ

Indian-origin family shot dead in US

ਵਾਸ਼ਿੰਗਟਨ: ਅਮਰੀਕਾ ‘ਚ ਭਾਰਤੀ ਮੂਲ ਪਰਿਵਾਰ ਦੇ ਚਾਰ ਮੈਂਬਰਾਂ ਦਾ ਅਣਪਛਾਤੇ ਹਮਲਾਵਰ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਯੁਨਾਇਟਿਡ ਸਟੇਟ ਦੇ ਵੈਸਟ ਡੇਸ ਮਾਇਨੇਸ ਦੀ ਹੈ । ਜਾਣਕਾਰੀ ਮੁਤਾਬਕ ਬੀਤੇ ਸ਼ਨੀਵਾਰ ਯਾਨੀ 16 ਜੂਨ ਨੂੰ ਇਨ੍ਹਾਂ ਦਾ ਕਤਲ ਹੋਇਆ ਮ੍ਰਿਤਕਾਂ ਦੀ ਪਛਾਣ ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ …

Read More »

ਕੈਨੇਡਾ: ਬਾਜ਼ਾਰਾਂ ‘ਚ ਜਲਦ ਸ਼ੁਰੂ ਹੋਵੇਗੀ ਭੰਗ ਨਾਲ ਬਣੇ ਖਾਣ-ਪੀਣ ਦੇ ਸਮਾਨ ਦੀ ਵਿਕਰੀ

Cannabis edibles

ਓਨਟਾਰੀਓ: ਕੈਨੇਡਾ ‘ਚ ਭੰਗ ਦੀ ਵਿਕਰੀ ਨੂੰ ਕਾਨੂੰਨੀ ਮਾਨਤਾ ਮਿਲਣ ਤੋਂ ਬਾਅਦ ਹੁਣ ਦਸੰਬਰ 2019 ਤੋਂ ਭੰਗ ਨਾਲ ਬਣੇ ਖਾਦ ਪਦਾਰਥਾਂ ਦੀ ਵੀ ਜਾਇਜ਼ ਢੰਗ ਨਾਲ ਬਾਜ਼ਾਰਾਂ ‘ਚ ਵਿਕਰੀ ਸ਼ੁਰੂ ਹੋ ਜਾਵੇਗੀ। ਹਾਲਾਂਕਿ, ਸਰਕਾਰ ਨੇ ਸ਼ੁੱਕਰਵਾਰ ਦੇ ਆਪਣੇ ਐਲਾਨ ਵਿਚ ਕਿਹਾ ਕਿ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਣ ਦੇ ਮਕਸਦ …

Read More »

ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਮਿਲਣ ‘ਤੇ ਪਾਕਿ ਨੇ ਕੀਤਾ ਵੱਡਾ ਦਾਅਵਾ

ਨਵੀਂ ਦਿੱਲੀ : ਬੀਤੀ ਕੱਲ੍ਹ 130 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਦੀ ਇਜਾਜ਼ਤ ਨਾ ਮਿਲਣ ਦੀ ਮਾਮਲਾ ਸਾਹਮਣੇ ਆਇਆ ਸੀ। ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਸਿੱਖ ਸ਼ਰਧਾਲੂਆਂ ਕੋਲ ਸਾਰੇ ਜਰੂਰੀ ਕਾਗਜਾਤ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਮਿਲੀ। ਇਸ ਮਾਮਲੇ ਸਬੰਧੀ ਹੁਣ …

Read More »

ਆਹ ਦੇਖੋ ਸਿੱਖ ਸ਼ਰਧਾਲੂਆਂ ਨਾਲ ਸ਼ਰੇਆਮ ਹੋਇਆ ਅਟਾਰੀ ਦੇ ਸਟੇਸ਼ਨ ‘ਤੇ ਧੱਕਾ! ਫਿਰ ਭੜਕੇ ਸਿੱਖਾਂ ਨੇ ਦੇਖੋ ਕੀ ਕਰਤਾ? (ਵੀਡੀਓ)

ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਉਣ ਲਈ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਆਪਸੀ ਗੱਲਬਾਤ ਕਰਕੇ ਰਸਤਾ ਖੋਲ੍ਹੇ ਜਾਣ ਦੇ ਕਾਰਜ ਵੀ ਬੜੇ ਹੀ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਜੱਦੋ ਜਹਿਦ ਕੀਤੀ ਜਾ ਰਹੀ ਹੈ, ਉੱਥੇ ਹੀ …

Read More »

ਹੁਣ ਕੈਨੇਡਾ ਲਈ ਅੰਮ੍ਰਿਤਸਰ ਤੋਂ ਹੀ ਸ਼ੁਰੂ ਹੋਣ ਜਾ ਰਹੀਆਂ ਏਅਰ ਇੰਡੀਆ ਦੀਆਂ ਉਡਾਣਾਂ

ਕੈਨੇਡਾ ਜਾਣ ਵਾਸਤੇ ਜਹਾਜ਼ ਚੜ੍ਹਨ ਲਈ ਹੁਣ ਦਿੱਲੀ ਹਵਾਈ ਅੱਡੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਛੇਤੀ ਹੀ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੀ ਏਅਰ ਇੰਡੀਆ ਕੈਨੇਡਾ ਲਈ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਐਲਾਨ ਕੀਤਾ ਹੈ ਕਿ ਕੌਮਾਂਤਰੀ ਸੈਰ-ਸਪਾਟਾ …

Read More »

ਮਹਿਲਾ ਨੇ ਟਾਇਲਟ ਸਮਝ ਕੇ ਖੋਲ ਦਿੱਤਾ ਜਹਾਜ਼ ਦਾ ਐਮਰਜੈਂਸੀ ਗੇਟ, ਜਾਣੋ ਫਿਰ ਕੀ ਹੋਇਆ

ਮੈਨਚੈਸਟਰ: ਬ੍ਰਿਟੇਨ ਦੇ ਮੈਨਚੈਸਟਰ ਏਅਰਪੋਰਟ ‘ਤੇ ਸ਼ਨੀਵਾਰ ਨੂੰ ਇੱਕ ਮਹਿਲਾ ਮੁਸਾਫਰ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (PIA) ਦੀ ਉਡਾਣ ‘ਚ ਭੁਲੇਖੇ ਨਾਲ ਐਮਰਜੈਂਸੀ ਡੋਰ ਨੂੰ ਬਾਥਰੂਮ ਦਾ ਦਰਵਾਜ਼ਾ ਸਮਝ ਕੇ ਖੋਲ੍ਹ ਦਿੱਤਾ। ਇਸ ਘਟਨਾ ਦੀ ਵਜ੍ਹਾ ਕਾਰਨ ਜਹਾਜ਼ 7 ਘੰਟੇ ਦੀ ਦੇਰੀ ਨਾਲ ਰਵਾਨਾ ਹੋਇਆ। ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ …

Read More »

ਆਪਣੇ ਹੀ ਪੰਜ ਬੱਚਿਆਂ ਦਾ ਕਤਲ ਕਰਨ ਵਾਲੇ ਪਿਤਾ ਨੂੰ ਮਿਲੀ ਮੌਤ ਦੀ ਸਜ਼ਾ

ਵਾਸ਼ਿੰਗਟਨ :ਅਮਰੀਕਾ ‘ਚ ਆਪਣੇ ਹੀ ਪੰਜ ਬੱਚਿਆਂ ਦੇ ਕਤਲ ਦੇ ਦੋਸ਼ੀ 37 ਸਾਲਾ ਟਿਮੋਥੀ ਜੋਨਸ ਨੂੰ ਅਮਰੀਕੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸਦੀ ਪਤਨੀ ਨੇ ਇਹ ਕਹਿੰਦੇ ਹੋਏ ਅਪਣੇ ਪਤੀ ਦੀ ਜਾਨ ਬਚਾਉਣ ਦੀ ਮੰਗ ਕੀਤੀ ਸੀ ਕਿ ਬੱਚੇ ਅਪਣੇ ਪਿਤਾ ਨੂੰ …

Read More »

ਪੰਜਾਬੀ ਕਾਰ ਡਰਾਈਵਰ ਨੇ ਅਮਰੀਕਾ ਵਿਖੇ ਨਸ਼ੇ ‘ਚ ਭੰਨੀਆਂ 14 ਗੱਡੀਆਂ

ਫਰਿਜ਼ਨੋ : ਹਾਈਵੇਅ 99 ‘ਤੇ ਕੈਲੀਫੋਰਨੀਆ ਦੀ ਸਿਟੀ ਮਾਡੈਰਾ ਤੋਂ ਫਰਿਜ਼ਨੋ ਤੱਕ 50 ਸਾਲਾ ਪੰਜਾਬੀ ਵਿਅਕਤੀ ਨੇ ਨਸ਼ੇ ‘ਚ ਤੇਜ ਰਫਤਾਰ ਨਾਲ ਗੱਡੀ ਚਲਾਉਂਦੇ ਹੋਏ ਕੁੱਲ 14 ਕਾਰਾਂ ਨੂੰ ਟੱਕਰ ਮਾਰ ਕੇ ਭੰਨ ਦਿੱਤਾ। ਕੈਲੀਫੋਰਨੀਆ ਹਾਈਵੇਅ ਪੈਟਰੋਲ ਮੁਤਾਬਕ ਸਤਿੰਦਰਜੀਤ ਸਿੰਘ ਬਾਲੀ ਨਾਮ ਦਾ ਵਿਅਕਤੀ ਆਪਣੀ ਗੱਡੀ ਨਾਲ ਇੱਕ ਤੋਂ ਬਾਅਦ …

Read More »