Home / ਪਰਵਾਸੀ-ਖ਼ਬਰਾਂ (page 19)

ਪਰਵਾਸੀ-ਖ਼ਬਰਾਂ

ਭਾਰਤੀ ਮੂਲ ਦੇ ਨੌਜਵਾਨ ਨੇ ਕੋਰੋਨਾ ਵਾਇਰਸ ਹੋਣ ਦਾ ਝੂਠ ਬੋਲ ਕੇ ਪੁਲਿਸ ਦੇ ਮੂੰ.....

ਲੰਦਨ: ਬ੍ਰਿਟੇਨ ਵਿੱਚ ਖੁਦ ਨੂੰ ਕੋਵਿਡ-19 ਨਾਲ ਸੰਕਰਮਿਤ ਹੋਣ ਦਾ ਝੂਠ ਬੋਲਣ ਅਤੇ ਪੁਲਿਸ ‘ਤੇ ਥੁੱਕਣ ਵਾਲੇ ਭਾਰਤੀ ਮੂਲ ਦੇ 23 ਸਾਲਾ ਦਾ ਜਵਾਨ ਨੂੰ ਅੱਠ ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੱਖਣ ਲੰਦਨ ਦੇ ਕਰੋਏਡੋਨ ਵਾਸੀ ਕਰਨ ਸਿੰਘ ਨੂੰ ਕਰੋਏਡੋਨ ਕਰਾਉਨ ਅਦਾਲਤ ਵਿੱਚ ਹੋਈ ਸੁਣਵਾਈ ਤੋਂ ਬਾਅਦ …

Read More »

ਭਾਰਤੀ ਮੂਲ ਦੀ ਮਨੀਸ਼ਾ ਸਿੰਘ ਓਈਸੀਡੀ ‘ਚ ਅਮਰੀਕੀ ਰਾਜਦੂਤ ਨਿਯੁਕਤ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਨੀਸ਼ਾ ਸਿੰਘ ਨੂੰ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (ਓਈਸੀਡੀ) ਵਿੱਚ ਅਮਰੀਕਾ ਦੀ ਅਗਲੀ ਰਾਜਦੂਤ ਨਿਯੁਕਤ ਕੀਤਾ ਹੈ। ਦੱਸ ਦਈਏ ਕਿ ਮਨੀਸ਼ਾ ਸਿੰਘ ਉੱਚ ਭਾਰਤੀ – ਅਮਰੀਕੀ ਡਿਪਲੋਮੈਟ ਹਨ। ਮਨੀਸ਼ਾ ਹਾਲੇ ਵਿਦੇਸ਼ੀ ਵਿਭਾਗ ਵਿੱਚ ਸਹਾਇਕ ਮੰਤਰੀ ਹਨ ਹਾਲੇ ਇਹ ਆਰਥਿਕ ਅਤੇ ਵਪਾਰਕ ਮਾਮਲੇ ਵੇਖਦੀ …

Read More »

ਬੱਚੀ ਦੇ ਹੌਂਸਲੇ ਨੂੰ ਸਲਾਮ : ਦੁਬਈ ‘ਚ ਭਾਰਤੀ ਮੂਲ ਦੀ ਇੱਕ ਚਾਰ ਸਾਲਾਂ ਲੜਕੀ .....

ਦੁਬਈ : ਦੁਬਈ ‘ਚ ਭਾਰਤੀ ਮੂਲ ਦੀ ਇੱਕ ਚਾਰਾ ਸਾਲਾਂ ਬੱਚੀ ਸ਼ਿਵਾਨੀ ਨੇ ਕੈਂਸਰ ਦੀ ਬਿਮਾਰੀ ਤੋਂ ਬਾਅਦ ਹੁਣ ਕੋਰੋਨਾ ਮਹਾਮਾਰੀ ਨੂੰ ਹਰਾ ਕੇ ਆਪਣੀ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ। ਸ਼ਿਵਾਨੀ ਯੂਏਈ ‘ਚ ਕੋਰੋਨਾ ਨੂੰ ਮਾਤ ਦੇਣ ਵਾਲੀ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ। ਇਸ ਤੋਂ …

Read More »

ਪੰਜਾਬੀ ਡਾਕਟਰ ਨੇ ਅਮਰੀਕਾ ਵਿਚ ਕੀਤਾ ਮਾੜਾ ਕੰਮ, ਲੱਗੇ ਗੰਭੀਰ ਇਲਜ਼ਾਮ

ਨਿਊਯਾਰਕ:- ਜਦੋਂ ਸਾਰੇ ਹੀ ਮੁਲਕ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਹਨ ਉਥੇ ਹੀ ਕੁਝ ਮੁਨਾਫਾਖੋਰ ਇਹਨਾਂ ਮਾੜੇ ਹਾਲਾਤਾਂ ਵਿਚ ਅਜਿਹੀਆਂ ਕਾਰਵਾਈਆਂ ਕਰ ਰਹੇ ਹਨ ਕਿ ਜਿਸ ਦੇਸ਼ ਦੇ ਨਾਲ ਉਹ ਸਬੰਧ ਰੱਖਦੇ ਹਨ ਉਥੋਂ ਦਾ ਅਤੇ ਉਥੋਂ ਦੇ ਭਾਈਚਾਰੇ ਦਾ ਨਾਮ ਮਿੱਟੀ ਵਿਚ ਮਿਲਾ ਰਹੇ ਹਨ। ਜਾਣਕਾਰੀ ਮੁਤਾਬਿਕ …

Read More »

ਭਾਰਤੀ ਮੂਲ ਦੀ ਰੇਨੂੰ ਖਟਰ ਦੀ ਯੂਐਸ ਅਕੈਡਮੀ ਲਈ ਹੋਈ ਚੋਣ

ਹਾਉਸਟਨ: ਅਜ ਭਾਰਤੀਆਂ ਨੇ ਨਾ ਸਿਰਫ ਆਪਣੇ ਦੇਸ਼ ਵਿੱਚ ਬਲਕਿ ਬਾਹਰੀ ਮੁਲਕਾਂ ਵਿਚ ਜਾ ਕੇ ਵੀ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਇਸ ਦੇ ਚਲਦਿਆਂ ਹੁਣ ਭਾਰਤੀ ਮੂਲ ਦੀ ਇਕ ਮਹਿਲਾ ਅਮਰੀਕਾ ਵਿੱਚ ਯੂਨੀਵਰਸਿਟੀ ਦੀ ਚਾਂਸਲਰ ਰੇਨੂ ਖਟਰ ਨੂੰ ਸਿੱਖਿਆ ਅਤੇ ਅਕਾਦਮਿਕ ਲੀਡਰਸ਼ਿਪ ਦੇ ਖੇਤਰਾਂ ਵਿਚ ਪਾਏ ਯੋਗਦਾਨਾਂ ਲਈ …

Read More »

ਕੋਰੋਨਾ ਵਾਇਰਸ: ਵਰਲਡ ਸਿੱਖ ਪਾਰਲੀਮੈਂਟ ਕੌਂਸਲ ਵਲੋ ਲੋੜਵੰਦਾਂ ਨੂੰ ਮੁਫਤ ਮਾ.....

ਨੌਜਵਿਚ : ਦੁਨੀਆਂ ਵਿੱਚ ਫੈਲੀ ਮਹਾਮਾਰੀ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀਆਂ ਮਦਦ ਲਈ ਅੱਗੇ ਆ ਰਹੀਆਂ ਹਨ । ਇਸ ਦੇ ਚਲਦਿਆਂ ਹੁਣ ਇਥੇ ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਨੌਰਵਿਚ ਟਾਉਨ ਸ਼ੇਰ ਸਟੇਸ਼ਨ ਵਿਖੇ ਮੁਫਤ ਫੇਸ ਮਾਸਕ ਦਾਨ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਮਾਸਕੋ 27 …

Read More »

ਦੁਖਦਾਈ ਖਬਰ ! ਐੱਮਪੀ ਤਨਮਨਜੀਤ ਸਿੰਘ ਢੇਸੀ ਦੇ ਪਰਿਵਾਰਕ ਮੈਂਬਰ ਦਾ ਕੋਰੋਨਾ ਵ.....

ਲੰਦਨ: ਬ੍ਰਿਟੇਨ ਦੇ ਪਹਿਲੇ ਦਸਤਾਰਧਾਰੀ ਐੱਮਪੀ ਤਨਮਨਜੀਤ ਸਿੰਘ ਢੇਸੀ ਦੀ 86 ਸਾਲਾ ਨਾਨੀ ਜੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਖੁਦ ਤਨਮਨਜੀਤ ਸਿੰਘ ਢੇਸੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਹੈ। Bid farewell to my grandmother: family matriarch, formidable personality and glue binding our …

Read More »

ਭਾਰਤੀ ਮੂਲ ਦੀ 15 ਸਾਲਾ ਬੱਚੀ ਬਣੀ ਆਪਣੇ ਸਾਥੀਆਂ ਲਈ ਮਿਸਾਲ! ਬਜੁਰਗਾਂ ਦੇ ਚਿਹਰ.....

ਪੈਨਸਿਲਵੇਲਾ : ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ । ਇਸ ਦੇ ਚਲਦਿਆਂ 15 ਸਾਲਾਂ ਦੀ ਭਾਰਤੀ ਮੂਲ ਦੀ ਇਕ ਛੋਟੀ ਬਚੀ ਅਮਰੀਕਾ ਵਿੱਚ ਅਜਿਹਾ ਕੰਮ ਕਰ ਰਹੀ ਹੈ ਜਿਸ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ । ਜਿਸ ਉਮਰ ਵਿਚ ਬੱਚੇ ਖੇਡਣ ਅਤੇ ਮਨੋਰੰਜਨਨੂੰ …

Read More »

ਬ੍ਰਿਟੇਨ ‘ਚ ਕੋਰੋਨਾ ਵਾਇਰਸ ਕਾਰਨ ਲਗਭਗ 500 ਭਾਰਤੀਆਂ ਦੀ ਮੌਤ

ਲੰਦਨ: ਬ੍ਰਿਟੇਨ ‘ਚ ਭਾਰਤੀ ਮੂਲ ਦਾ ਭਾਈਚਾਰਾ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਸਮੂਹਾਂ ਵਿੱਚ ਸ਼ਾਮਲ ਹੈ। ਇੰਗਲੈਂਡ ਦੇ ਹਸਪਤਾਲਾਂ ਵਿੱਚ ਕੋਵਿਡ-19 ਦੀ ਵਜ੍ਹਾ ਨਾਲ ਹੋਈ ਮੌਤਾਂ ਦੇ ਆਧਿਕਾਰਿਕ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਰਾਸ਼ਟਰੀ ਸਿਹਤ ਸੇਵਾ ਇੰਗਲੈਂਡ ਵੱਲੋਂ ਇਸ ਹਫ਼ਤੇ ਜਾਰੀ ਕੀਤੇ …

Read More »

ਕੋਵਿਡ-19 ਦੇ ਮਰੀਜ਼ਾਂ ਦਾ ਸਫਲ ਇਲਾਜ ਕਰਨ ਵਾਲੀ ਭਾਰਤੀ-ਅਮਰੀਕੀ ਡਾਕਟਰ ਨੂੰ ਕੀ.....

ਵਾਸ਼ਿੰਗਟਨ: ਅਮਰੀਕਾ ਦੇ ਦੱਖਣੀ ਵਿੰਡਸਰ ਹਸਪਤਾਲ ਵਿੱਚ ਭਾਰਤੀ ਮੂਲ ਦੀ ਡਾਕਟਰ ਉਮਾ ਮਧੁਸੂਦਨ ਨੇ ਕਈ ਕਰੋਨਾ ਪੀੜਤਾਂ ਦਾ ਇਲਾਜ ਕੀਤਾ ਹੈ। ਇਸ ਦੇ ਲਈ ਹੱਲਾਸ਼ੇਰੀ ਦਿੰਦੇ ਹੋਏ ਸਥਾਨਕ ਪੁਲਿਸ, ਗੁਆਂਢੀ ਅਤੇ ਲੋਕਲ ਫਾਇਰਮੈਨ ਨੇ ਉਮਾ ਮਧੁਸੂਦਨ ਦਾ ਸਨਮਾਨ ਕੀਤਾ। ਭਾਰਤ ਦੇ ਮੈਸੂਰ ਦੀ ਰਹਿਣ ਵਾਲੀ ਡਾ.ਉਮਾ ਮਧੁਸੂਦਨ ਵੱਲੋਂ ਕਈ ਕੋਰੋਨਾ …

Read More »