Home / ਪਰਵਾਸੀ-ਖ਼ਬਰਾਂ (page 188)

ਪਰਵਾਸੀ-ਖ਼ਬਰਾਂ

ਜਦੋਂ ਕਮੋਡ ‘ਚੋਂ ਨਿਕਲਿਆ ਸੱਪ, ਜਾਣੋ ਉਸ ਤੋਂ ਬਾਅਦ ਅਜਿਹਾ ਕੀ ਹੋਇਆ ਵਿਅਕਤੀ.....

ਆਸਟਰੇਲੀਆ ਦੇ ਇੱਕ ਸ਼ਖਸ ਲਈ ਉਹ ਦਿਨ ਉਸਦੀ ਜਿੰਦਗੀ ਦਾ ਸਭ ਤੋਂ ਡਰਾਵਣਾ ਦਿਨ ਸੀ। ਉਸਨੇ ਆਪਣੇ ਬ੍ਰਿਸਬੇਨ ਸਥਿਤ ਘਰ ਵਿੱਚ ਟਾਇਲਟ ਦਾ ਦਰਵਾਜਾ ਖੋਲਿਆ ਅਤੇ ਉੱਥੇ ਉਸਨੂੰ ਕੁੱਝ ਅਜਿਹਾ ਦਿਖਿਆ ਜਿਸਨੇ ਉਸਦੇ ਹੋਸ਼ ਉਡਾ ਦਿੱਤੇ। ਜਾਣਕਾਰੀ ਮੁਤਾਬਕ ਇਸ ਆਸਟਰੇਲੀਆਈ ਸ਼ਖਸ ਨੂੰ ਆਪਣੇ ਘਰ ਦੇ ਟਾਇਲਟ ਵਿੱਚ ਕਮੋਡ ਸੀਟ ਦੇ …

Read More »

ਰਿਹਾਇਸ਼ੀ ਇਮਾਰਤ ‘ਚ ਅੱਗ ਲੱਗਣ ਕਾਰਨ 7 ਮੌਤਾਂ, ਕਈ ਜ਼ਖਮੀ

Paris Building Fire

ਪੈਰਿਸ : ਫ਼ਰਾਂਸ ਦੀ ਰਾਜਧਾਨੀ ਪੈਰਿਸ ‘ਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਇੱਕ ਰਿਹਾਇਸ਼ੀ ਬਿਲਡਿੰਗ ਵਿੱਚ ਲੱਗੀ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਤੇ ਇਸ ਤੋਂ ਇਲਾਵਾ 28 ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਅੱਗ ‘ਤੇ ਕਾਬੂ ਪਾਉਣ ਲਈ ਅੱਗ …

Read More »

467 ਦਿਨ ਵੈਂਟੀਲੇਟਰ ਤੇ ਰਹਿ ਕੁੜੀ ਘਰ ਜਾ ਮਨਾਏਗੀ ਆਪਣਾ 17ਵਾਂ ਜਨਮਦਿਨ

ਵਾਸ਼ਿੰਗਟਨ : ਵਿਅਕਤੀ ਆਪਣੀ ਹਿੰਮਤ ਨਾਲ ਹਰ ਮੁਸ਼ਕਲ ਨੂੰ ਹਰਾ ਸਕਦਾ ਹੈ। ਇਸੇ ਤਰ੍ਹਾਂ ਦੀ ਹਿੰਮਤ 17 ਸਾਲਾ ਕੁੜੀ ਨੇ ਦਿਖਾਈ ਤੇ ਹੁਣ ਉਹ ਗੰਭੀਰ ਬੀਮਾਰੀ ਨੂੰ ਹਰਾ ਕੇ ਆਪਣੇ ਪੈਰਾਂ ‘ਤੇ ਖੜ੍ਹੀ ਹੋਈ ਹੈ। ਅਮਰੀਕਾ ਦੇ ਸੂਬੇ ਕੰਸਾਸ ਦੇ ਵਿਸ਼ਿਤਾ ਵਿਚ ਇਕ ਕੁੜੀ ਜ਼ੇਈ ਉਵੇਦੀਆ (Zei Uwadia) 467 ਦਿਨ …

Read More »

ਕੈਨੇਡਾ ਨਹੀਂ ਰਿਹਾ ਪੰਜਾਬੀਆਂ ਲਈ ਸੁਰੱਖਿਅਤ, ਇੱਕ ਹੋਰ ਨੌਜਵਾਨ ਦਾ ਕਤਲ

ਟੋਰਾਂਟੋ : ਕੈਨੇਡਾ ਦੇ ਸ਼ਹਿਰ ਸਰੀ ਵਿਚ ਇਕ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ 31 ਸਾਲਾ ਬਿਕਰਮਜੀਤ ਉਰਫ ਬਿੱਕੀ ਖੱਖ ਦੇ ਰੂਪ ਵਿਚ ਹੋਈ ਹੈ। ਕੁਝ ਸੂਤਰਾਂ ਮੁਤਾਬਕ ਉਹ ਲੌਂਗ ਸ਼ੋਰ ਵਿਚ ਕੰਮ ਕਰਦਾ ਸੀ। ਸਰੀ ਕੈਨੇਡਾ ਪੁਲਿਸ ਦੇ ਮੁੱਖ ਦਫਤਰ ਤੋਂ 2-3 …

Read More »

ਇਟਲੀ ਦਾ ਇਹ ਕਸਬਾ ਤੁਹਾਨੂੰ ਉੱਥੇ ਜਾ ਕੇ ਰਹਿਣ ਦੇ ਬਦਲੇ ਦੇ ਰਿਹੈ ਲੱਖਾਂ ਰੁਪਏ.....

ਜੇਕਰ ਕੋਈ ਤੁਹਾਨੂੰ ਕਹੇ ਕਿ ਤੁਹਾਨੂੰ ਇਟਲੀ ਵਿੱਚ ਜਾਕੇ ਰਹਿਣ ਦੇ ਬਦਲੇ ਵਿੱਚ ਤੁਹਾਨੂੰ ਪੈਸੇ ਵੀ ਮਿਲਣਗੇ ਤਾਂ ਤੁਸੀ ਇਸ ਗੱਲ ‘ਤੇ ਕਦੇ ਵੀ ਭਰੋਸਾ ਨਹੀਂ ਕਰੋਗੇ। ਪਰ ਯਕੀਨ ਕਰੋ ਇਹ ਸੱਚ ਹੈ। ਇਟਲੀ ਦਾ ਇੱਕ ਕਸਬਾ ਆਬਾਦੀ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਇਹ ਆਪਣੇ ਨਵੇਂ ਨਿਵਾਸੀਆਂ ਨੂੰ …

Read More »

ਉਹ ਥਾਂ ਜਿੱਥੇ ਟ੍ਰੇਨ ਚਲਾਉਣ ਤੋਂ ਪਹਿਲਾਂ ਪਟੜੀਆਂ ‘ਤੇ ਅੱਗ ਲਗਾਉਣੀ ਪੈਂਦ.....

ਵਾਸ਼ਿੰਗਟਨ : ਅਮਰੀਕਾ ‘ਚ ਠੰਡ ਦਾ ਕਹਿਰ ਜਾਰੀ ਹੈ। ਠੰਡ ਕਾਰਨ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਥਿਤੀ ਵਿਚ ਠੰਡ ਦੇ ਸੰਪਰਕ ਵਿਚ ਆਉਣ ਵਾਲੇ ਅੰਗ ਦੀ ਚਮੜੀ ਦੇ ਨਾਲ ਉਸ ਹਿੱਸੇ ਦੇ ਟਿਸ਼ੂ ਨੁਕਸਾਨੇ ਜਾਂਦੇ ਹਨ। ਇਹ ਘਾਤਕ ਰੂਪ ਧਾਰਨ ਕਰ ਸਕਦੀ ਹੈ ਅਤੇ ਅੰਗ ਕੱਟਣ …

Read More »

ਭਾਰਤੀ ਮੁੂਲ ਦੇ ਸਿੱਧੂ ਨੂੰ 16 ਬੰਦੇ ਮਾਰਨ ਦੇ ਜ਼ੁਰਮ ਵਿੱਚ ਹੋਵੇਗੀ 10 ਸਾਲ ਦੀ ਕੈ.....

ਸਸਕੈਚਵਿਨ: ਕੈਨੇਡਾ ਦੇ ਹੰਬੋਲਟ ਬਰੌਂਕਸ ਬੱਸ ਕਰੈਸ਼ ਮਾਮਲੇ ਦੀ ਸੁਣਵਾਈ ਦੌਰਾਨ ਮੈਲਫੋਰਟ ਅਦਾਲਤ ਨੇ ਪੀੜਤ ਪਰਿਵਾਰਾਂ ਦੇ ਬਿਆਨ ਸੁਣੇ। ਸਰਕਾਰੀ ਵਕੀਲ ਥਾਮਸ ਹੀਲੀ ਨੇ ਮਾਮਲੇ ਵਿੱਚ ਕੈਲਗਰੀ ਦੇ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਨੂੰ ਘੱਟੋ-ਘੱਟ 10 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪੀੜਤ ਪੱਖ ਸਿੱਧੂ ’ਤੇ …

Read More »

ਐਨਾ ਮਾੜ੍ਹਾ ਹਾਲ? ਇਹ ਬਜ਼ੁਰਗ ਸਿਰਫ ਇਸ ਲਈ ਜ਼ੁਰਮ ਕਰਦੇ ਨੇ ਕਿ ਪੁਲਿਸ ਫੜ੍ਹ ਕੇ ਜ.....

ਜਾਪਾਨ : ਜਾਪਾਨ ਜੋ ਆਪਣੇ ਆਪ ‘ਚ ਤਕਨੀਕ ਕਾਰਨ ਦੁਨੀਆਂ ਵਿੱਚ ਸਭ ਤੋਂ ਵੱਧ ਅੱਗੇ ਹੈ ਤੇ ਇਸ ਦੇਸ਼ ਨੂੰ ਦੁਨੀਆਂ ਵਿੱਚ ਸਭ ਤੋੱ ਵੱਧ ਉਮਰ ਭੋਗ ਕੇ ਮਰਨ ਵਾਲੇ ਲੋਕਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਇੱਥੋਂ ਦੇ ਹਾਲਾਤ ਵੀ ਬਹੁਤ ਵਧੀਆ ਨਹੀਂ ਜਾਪਦੇ। ਇੱਥੇ ਹਾਲਾਤ ਇਹ ਹਨ ਕਿ ਭੁੱਖਮਰੀ …

Read More »

ਅਮਰੀਕਾ ‘ਚ ਗੇੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੀ ਫੜ.....

ਵਾਸ਼ਿੰਗਟਨ: ਅਮਰੀਕਾ ਦੀ ਟ੍ਰੰਪ ਸਰਕਾਰ ਫਰਜੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਕੇ ਉੱਥੇ ਕੰਮ ਕਰ ਰਹੇ ਭਾਰਤੀ ਵਿਦਿਆਰਥੀਆਂ ‘ਤੇ ਉਨ੍ਹਾਂ ਨੂੰ ਉੱਥ ਰਹਿਣ ਵਿੱਚ ਮਦਦ ਕਰਨ ਵਾਲੇ ਲੋਕਾਂ ਦੇ ਪਿੱਛੇ ਹੱਥ ਧੋ ਕੇ ਪੈ ਗਈ ਹੈ। ਸੰਘੀ ਅਧਿਕਾਰੀਆਂ ਨੇ ਬੀਤੇ 2 ਦਿਨਾਂ ਦਰਮਿਆਨ ਕੀਤੀ ਗਈ ਛਾਪੇਮਾਰੀਆਂ ਦਰਮਿਆਨ 8 ਅਜਿਹੇ ਭਾਰਤੀ ਨਾਗਰਿਕਾਂ …

Read More »

ਆਹ ਦੇਖੋ ! ਸਾਰੀ ਹੈਂਕੜ ਕੱਢ ਤੀ ਨਿਊਜ਼ੀਲੈਂਡੀਆਂ ਨੇ ਭਾਰਤੀ ਟੀਮ ਦੀ, ਕਹਿੰਦੇ ਹ.....

ਹੈਮਿਲਟਨ : ਭਾਰਤ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦਰਮਿਆਨ ਅੱਜ ਚੌਥਾ ਇੱਕ ਦਿਨਾਂ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਨਿਊਜ਼ੀਲੈਂਡ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਂਸਲਾ ਕੀਤਾ।ਇਸ ਮੈਚ ਦੀ ਕਪਤਾਨੀ ਭਾਰਤੀ ਟੀਮ ਦੇ ਸਲਾਮੀ ਰੋਹਿਤ ਸ਼ਰਮਾਂ ਕਰ ਰਹੇ ਹਨ। ਮੈਚ ਦੀ ਖ਼ਾਸ ਗੱਲ …

Read More »