Home / ਪਰਵਾਸੀ-ਖ਼ਬਰਾਂ (page 187)

ਪਰਵਾਸੀ-ਖ਼ਬਰਾਂ

ਕੁੱਤੇ ਨੂੰ ਅਗਵਾਹ ਕਰਕੇ ਚੋਰਾਂ ਨੇ ਮੰਗੀ 5 ਲੱਖ ਰੁਪਏ ਦੀ ਫਿਰੌਤੀ

ਸਿਡਨੀ : ਤੁਸੀਂ ਦੇਖਿਆ ਹੋਵੇਗਾ ਕਿ ਕੋਈ ਕਿਸੇ ਬੱਚੇ ਨੂੰ ਅਗਵਾਹ ਕਰਕੇ ਲੈ ਜਾਂਦਾ ਹੈ ਤੇ ਉਸ ਦੇ ਬਦਲੇ ‘ਚ ਫਿਰੌਤੀ ਦੀ ਰਕਮ ਮੰਗਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਆਸਟ੍ਰੇਲੀਆ ‘ਚ ਵੀ ਦੇਖਣ ਨੂੰ ਮਿਲਿਆ ਜਿੱਥੇ ਕੋਈ ਅਗਵਾਹ ਤਾਂ ਹੋਇਆ ਹੈ ਪਰ ਉਹ ਕੋਈ ਬੱਚਾ ਨਹੀਂ ਬਲਕਿ ਇੱਕ ਕੁੱਤਾ …

Read More »

ਅਮਰੀਕਾ ‘ਚ ਪੱਕੇ ਵਸਣ ਦਾ ਸੁਪਨਾ ਪੂਰਾ, ਲੱਖਾਂ ਭਾਰਤੀਆਂ ਨੂੰ ਮਿਲਣ ਜਾ ਰਿਹੈ.....

ਵਾਸ਼ਿੰਗਟਨ: ਅਮਰੀਕਾ ‘ਚ ਵਸਦੇ ਜਾਂ ਉੱਥੇ ਜਾ ਕੇ ਵਸਣ ਦਾ ਸੁਪਨਾ ਪਾਲਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ ਹੈ। ਉੱਥੋਂ ਦੀ ਸੈਨਿਟ ਤੋਂ ਇਲਾਵਾ ਸੰਸਦ ਨੇ ਵੀ ਗਰੀਨ ਕਾਰਡ ‘ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦਾ ਮਨ ਬਣਾ ਲਿਆ ਹੈ। ਇਸ ਸਬੰਧ ਵਿੱਚ ਉੱਥੋਂ ਦੀ ਸੰਸਦ ਅਤੇ ਸੈਨਿਟ ਵਿੱਚ ਇਸ ਦਾ ਬਿੱਲ …

Read More »

ਹੁਣ ਆਰਡਰ ‘ਤੇ ਤਿਆਰ ਹੋਵੇਗੀ ਕਿਡਨੀ ਨਹੀਂ ਲੱਭਣਾ ਪਵੇਗਾ ਡੋਨਰ

Kidneys grown in rat embryos

ਟੋਕੀਓ: ਜਾਪਾਨ ‘ਚ ਖੋਜਕਾਰਾਂ ਦੇ ਇੱਕ ਦਲ ਨੇ ਕੁੱਝ ਡੋਨਰ ਸਟੈਮ ਸੈੱਲਜ਼ ( ਮੂਲਕੋਸ਼ੀਕਾਵਾਂ ) ਨਾਲ ਚੂਹਿਆਂ ‘ਚ ਗੁਰਦੇ ਦਾ ਵਿਕਾਸ ਕੀਤਾ ਹੈ, ਜਿਸ ਤੋਂ ਬਾਅਦ ਇਸ ਗੱਲ ਦੀ ਉਮੀਦ ਦੀ ਕਿਰਨ ਜਾਗੀ ਹੈ ਕਿ ਇਸ ਤਰ੍ਹਾਂ ਗੁਰਦੇ ਦਾ ਵਿਕਾਸ ਕੀਤਾ ਜਾ ਸਕਦਾ ਹੈ, ਜਿਸਨੂੰ ਦੁਨੀਆ ‘ਚ ਗੁਰਦਾ ਦਾਤਾਵਾਂ (Kidney …

Read More »

ਸ਼ੇਰ ‘ਤੇ ਭਾਰੀ ਪਿਆ ਨੌਜਵਾਨ, ਖੁਦ ਨੂੰ ਬਚਾਉਣ ਲਈ ਗਲਾ ਘੁੱਟ ਕੇ ਹੀ ਮਾਰ ਮੁਕਾ.....

man killed lion

ਕੋਲੋਰਾਡੋ: ਹਾਰਸਟੂਥ ਮਾਉਂਟੇਨ ਇਲਾਕੇ ‘ਚੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ੇਰ ਦੇ ਸਾਹਮਣੇ ਆਉਣ ਦੇ ਬਾਅਦ ਇਨਸਾਨ ਆਤਮ ਸਮਰਪਣ ਕਰ ਦਿੰਦਾ ਹੈ ਅਤੇ ਸ਼ੇਰ ਇਨਸਾਨ ਉਤੇ ਭਾਰੀ ਪੈ ਜਾਂਦਾ ਹੈ ਪਰ ਅਮਰੀਕਾ ‘ਚ ਅਜਿਹੀ ਵਾਪਰੀ ਜਿਸ ਵਿਚ ਸ਼ੇਰ ਨੇ ਨੌਜਵਾਨ ਤੇ ਹਮਲਾ …

Read More »

ਲਿਬਰਲ ਐਮਪੀ ਸਕੌਟ ਬ੍ਰਿਸਨ ਨੇ ਟਰੂਡੋ ਕੈਬਨਿਟ ਤੋਂ ਅਸਤੀਫਾ ਦੇਣ ਦਾ ਕੀਤਾ ਐਲ.....

Scott Brison announces resign

ਓਟਵਾ: 22 ਸਾਲ ਤੱਕ ਮੈਂਬਰ ਪਾਰਲੀਆਮੈਂਟ ਰਹਿਣ ਤੋਂ ਬਾਅਦ ਲਿਬਰਲ ਐਮਪੀ ਸਕੌਟ ਬ੍ਰਿਸਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ 10 ਫਰਵਰੀ ਤੋਂ ਪ੍ਰਭਾਵੀ ਹੋਵੇਗਾ। ਬੁੱਧਵਾਰ ਨੂੰ ਬ੍ਰਿਸਨ ਨੇ ਪਹਿਲੀ ਵਾਰੀ ਚੁਣੇ ਜਾਣ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ ਆਪਣਾ ਆਖਰੀ ਭਾਸ਼ਣ …

Read More »

ਵੀਜ਼ਾ ਸਕੈਮ ਮਾਮਲੇ ‘ਚ ਗ੍ਰਿਫਤਾਰ 129 ਭਾਰਤੀ ਵਿਦਿਆਰਥੀਆਂ ਨੂੰ ਸੀ ਧੋਖਾਧੜੀ .....

america visa scam

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਜਾਅਲੀ ਯੂਨੀਵਰਸਿਟੀ ਮਾਮਲੇ ‘ਚ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲਏ ਜਾਣ ‘ਤੇ ਸਫਾਈ ਦਿੱਤੀ ਹੈ। ਉਸਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਮਾਮਲੇ ‘ਚ ਫੜੇ ਗਏ ਇਹ ਵਿਦਿਆਰਥੀ ਇਸ ਗੱਲ ਤੋਂ ਜਾਣੂ ਸਨ ਕਿ ਉਹ ਅਮਰੀਕਾ ਵਿੱਚ …

Read More »

ਬ੍ਰੇਨ ਕੈਂਸਰ ਨਾਲ ਪੀੜਤ ਐਨਡੀਪੀ ਦੇ ਸਾਬਕਾ ਐਮਪੀ ਦਾ ਹੋਇਆ ਦਿਹਾਂਤ

fomer ndp leader paul dewar died

ਓਟਵਾ: ਐਨਡੀਪੀ ਦੇ ਸਾਬਕਾ ਵਿਦੇਸ਼ੀ ਮਾਮਲਿਆਂ ਬਾਰੇ ਕ੍ਰਿਟਿਕ ਤੇ ਓਟਵਾ ਤੋਂ ਅਧਿਆਪਕ ਤੇ ਯੂਨੀਅਨ ਆਗੂ ਪਾਲ ਡੇਵਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਪਾਲ ਇੱਕ ਸਾਲ ਤੋਂ ਬ੍ਰੇਨ ਕੈਂਸਰ ਦੀ ਜਾਨਲੇਵਾ ਬਿਮਾਰੀ ਨਾਲ ਜੂਝ ਰਹੇ ਸਨ। ਡੇਵਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਫੇਸਬੁੱਕ ਪੇਜ ‘ਤੇ ਉਨ੍ਹਾਂ ਦੇ ਆਖਰੀ ਸੁਨੇਹੇ …

Read More »

ਟਰੂਡੋ ਸਰਕਾਰ ਲਿਆਵੇਗੀ ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਲਈ ਨਵ.....

Indigenous languages law

ਓਟਵਾ: ਲਿਬਰਲ ਸਰਕਾਰ ਜਲਦ ਹੀ ਇਕ ਨਵਾਂ ਕਾਨੂੰਨ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਸਰਕਾਰ ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਕਰਨ ਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਦੇ ਮੰਤਵ ਨਾਲ ਲਿਆਂਦਾ ਜਾ ਰਿਹਾ ਹੈ। ਵੀਕੈਂਡ ਤੋਂ ਠੀਕ ਪਹਿਲਾਂ ਸਰਕਾਰ ਨੇ ਹਾਊਸ ਆਫ ਕਾਮਨਜ਼ ਵਿਚ ਇਕ ਨੋਟਿਸ ਦਿੱਤਾ ਹੈ ਕਿ …

Read More »

ਕ੍ਰਿਪਟੋਕਰੰਸੀ ਦੇ CEO ਦੀ ਮੌਤ ਕਾਰਨ ਲੋਕਾਂ ਦੇ ਫਸੇ ਕਰੋੜਾਂ ਰੁਪਏ, ਪਤਨੀ ਤੱਕ ਨ.....

Canadian cryptocurrency firm CEO dies

ਇਹ ਕਹਾਣੀ ਕਿਸੇ ਫ਼ਿਲਮੀ ਸਕ੍ਰਿਪਟ ਦੀ ਤਰ੍ਹਾਂ ਹੈ ਜਿਸ ‘ਚ ਸੈਂਕੜੇ ਕਰੋੜ ਰੁਪਏ ਹਨ ਚਾਬੀ ਦੀ ਤਰ੍ਹਾਂ ਪਾਸਵਰਡ ਹੈ ਜੋ ਕਿ ਸਿਰਫ ਇੱਕ ਹੀ ਵਿੱਕੀ ਕੋਲ ਹੈ। ਕੈਨੇਡਾ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ ਐਕਸਚੇਜ਼ ਦੇ ਸੀਈਓ ਭਾਰਤ ਦੇ ਦੌਰੇ ‘ਤੇ ਆਏ ਸਨ ਜਿਥੇ ਉਨ੍ਹਾਂ ਦੀ ਬਿਮਾਰੀ ਕਾਰਨ ਮੌਤ ਹੋ ਗਈ। …

Read More »

4 ਸਾਲਾ ਬੱਚੇ ਨੇ ਗਰਭਵਤੀ ਮਾਂ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ

4 year boy shot pregnant mother

ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਵਾਸ਼ਿੰਗਟਨ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 4 ਸਾਲਾ ਬੱਚੇ ਨੇ ਬੰਦੂਕ ਚਲਾ ਕੇ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ। ਅਸਲ ‘ਚ ਬੱਚੇ ਨੇ ਅਜਿਹਾ ਜਾਣ-ਬੁੱਝ ਕੇ ਨਹੀਂ ਕੀਤਾ ਸਗੋਂ ਗਲਤੀ ਨਾਲ ਉਸ ਕੋਲੋਂ ਅਜਿਹਾ ਹੋ ਗਿਆ। ਬੱਚੇ ਕੋਲੋਂ ਅਚਾਨਕ ਉਸ ਕੋਲੋਂ …

Read More »