Home / ਪਰਵਾਸੀ-ਖ਼ਬਰਾਂ (page 180)

ਪਰਵਾਸੀ-ਖ਼ਬਰਾਂ

ਜਸਟਿਨ ਟਰੂਡੋ ਨੇ ਆਪਣੀ ਕੈਬਨਿਟ ‘ਚ ਕੀਤਾ ਫੇਰਬਦਲ

ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਫੇਰ ਬਦਲ ਸਬੰਧੀ ਮੀਟਿੰਗ ਕੀਤੀ। ਇਸ ‘ਚ ਕੁਝ ਬਦਲਾਅ ਲਿਆਂਦੇ ਗਏ। ਖੇਤੀਬਾੜੀ ਅਤੇ ਐਗਰੀ ਫੂਡ ਮਾਮਲਿਆਂ ਦੇ ਮੰਤਰੀ ਲਾਰੇਂਸ ਮੈਕੁਓਲੇ ਨੂੰ ਵੈਟਰਲ ਮਾਮਲਿਆਂ ਅਤੇ ਨੈਸ਼ਨਲ ਡਿਫੈਂਡਸ ਦੇ ਐਸੋਸੀਏਟ ਮੰਤਰੀ ਦਾ ਅਹੁਦਾ ਸੰਭਾਲਿਆ। ਇਸੇ ਤਰ੍ਹਾਂ ਖੇਤੀਬਾੜੀ ਅਤੇ ਐਗਰੀ …

Read More »

ਸਰਕਾਰ ਦਾ ਵੱਡਾ ਕਦਮ, ਪਤਨੀਆਂ ਨੂੰ ਛੱਡਣ ਵਾਲੇ 45 ਐਨਆਰਆਈ ਪਤੀਆਂ ਦੇ ਪਾਸਪੋਰਟ .....

ਨਵੀਂ ਦਿੱਲੀ: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ 45 ਐਨ.ਆਰ.ਆਈ ਭਾਰਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਆਪਣੀ ਪਤਨੀਆਂ ਨੂੰ ਛੱਡ ਦਿੱਤਾ ਸੀ। ਮੇਨਕਾ ਗਾਂਧੀ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣ ਲਈ ਬਣਾਈ ਗਈ, Integrated Nodal Agency ਐਨਆਰਆਈ ਲੋਕਾਂ ਦੇ …

Read More »

ਅਮਰੀਕਾ ਨੇ ਭਾਰਤ ਨੂੰ ਮੁੜ੍ਹ ਵਿਖਾਈਆਂ ਅੱਖਾਂ, ਟਰੰਪ ਨੇ ਕਿਹਾ, ਸਾਨੂੰ ਮੂਰਖ ਸ.....

India a high-tariff nation

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਭਾਰਤ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਵਿਚ ਟੈਕਸ ਦੀਆਂ ਦਰਾਂ ਬਹੁਤ ਜ਼ਿਆਦਾ ਹਨ। ਅਮਰੀਕਾ ਤੋਂ ਜਾਣ ਵਾਲੀ ਇਕ ਬਾਈਕ ਉਤੇ ਭਾਰਤ 100 ਫ਼ੀਸਦੀ ਟੈਕਸ ਵਸੂਲਦਾ ਹੈ, ਜਦਕਿ ਉੱਥੋਂ ਆਉਣ ਵਾਲੇ ਇਸੇ ਤਰ੍ਹਾਂ ਦੇ ਸਾਮਾਨ ‘ਤੇ ਅਮਰੀਕਾ ਕੋਈ ਟੈਕਸ ਨਹੀਂ ਲੈਂਦਾ। …

Read More »

ਅਮਰੀਕਾ ਦੇ ਅਲਾਬਾਮਾ ‘ਚ ਜ਼ਬਰਦਸਤ ਤੂਫ਼ਾਨ ਨੇ ਮਚਾਈ ਤਬਾਹੀ, 22 ਮੌਤਾਂ

alabama tornado

ਵਾਸ਼ਿੰਗਟਨ: ਅਮਰੀਕਾ (US) ਦੇ ਅਲਾਬਾਮਾ ‘ਚ ਐਤਵਾਰ ਨੂੰ ਆਏ ਜ਼ਬਰਦਸਤ ਤੂਫ਼ਾਨ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ ਜਿਸਦੀ ਪੁਸ਼ਟੀ ਲੀ ਕਾਉਂਟੀ ਦੇ ਸ਼ੈਰਿਫ ਜੇ ਜੋਂਸ ਨੇ ਕੀਤੀ ਹੈ। ਦੂਜੇ ਪਾਸੇ ਦੱਖਣੀ ਸੂਬਿਆਂ ‘ਚ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਦੇ ਚਲਦਿਆਂ 266 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ …

Read More »

Huawei ਦੀ CFO ਖਿਲਾਫ ਹਵਾਲਗੀ ਮਾਮਲਾ ਅੱਗੇ ਵਧਾਉਣ ਦੀ ਇਜਾਜ਼ਤ ਦੇਵੇਗਾ ਕੈਨੇਡਾ

ਟੋਰਾਂਟੋ: ਕੈਨੇਡਾ ਵਲੋਂ ਚੀਨੀ ਕੰਪਨੀ ਹੁਵਾਈ ਦੀ ਇਕ ਅਧਿਕਾਰੀ ਖਿਲਾਫ ਅਮਰੀਕੀ ਹਵਾਲਗੀ ਅਪੀਲ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਆ ਵਿਭਾਗ ਨੇ ਕਿਹਾ ਕਿ ਹੁਵਾਈ ਟੈਕਨਾਲੋਜੀ ਲਿਮਟਿਡ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਗਝੋਊ ਖਿਲਾਫ ਮਾਮਲੇ ਦੀ ਸਮੀਖਿਆ ਤੋਂ ਬਾਅਦ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਇਹ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਇਹ ਕੰਪਨੀ ਫੋਨ …

Read More »

ਫੋਕੀਆਂ ਫੜ੍ਹਾਂ ਮਾਰਨ ਵਾਲਿਓ, ਆਹ ਪੜ੍ਹੋ 65, 71 ਤੇ 1999 ‘ਚ ਪਾਕਿਸਤਾਨ ਵੱਲੋਂ ਫੜੇ .....

ਕੁਲਵੰਤ ਸਿੰਘ ਚੰਡੀਗੜ੍ਹ : ਜੈਸ਼-ਏ-ਮੁਹੰਮਦ ਨੇ ਪੁਲਵਾਮਾ ‘ਚ ਸੀਆਰਪੀਐਫ ਦੇ ਕਾਫਲੇ ‘ਤੇ ਆਤਮਘਾਤੀ ਹਮਲਾ ਕੀਤਾ, ਜਵਾਬ ਵਿੱਚ ਭਾਰਤ ਨੇ 12 ਦਿਨ ਬਾਅਦ ਹਵਾਈ ਹਮਲਾ ਕਰਕੇ ਪਾਕਿਸਤਾਨ ਅੰਦਰ ਜੈਸ਼ ਦੇ ਕੈਂਪ ਤਬਾਹ ਕਰਨ ਦੇ ਨਾਲ ਨਾਲ 300 ਤੋਂ ਵੱਧ ਅੱਤਵਾਦੀ ਮਾਰ ਦੇਣ ਦਾ ਦਾਅਵਾ ਕਰ ਦਿੱਤਾ। ਇਸ ਤੋਂ ਬਾਅਦ ਪਾਕਿਸਤਾਨ ਨੇ …

Read More »

ਪੁਲਵਾਮਾ ਹਮਲੇ ਤੋਂ ਬਾਅਦ ਅਮਰੀਕਾ ਦਾ ਭਾਰਤ ਖ਼ਿਲਾਫ ਵੱਡਾ ਫੈਸਲਾ, ਦੇ ਗਿਆ ਇੱਕ .....

ਚੰਡੀਗੜ੍ਹ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਬੰਧ ਤਣਾਅ ਪੂਰਨ ਬਣੇ ਹੋਏ ਹਨ ਉੱਥੇ ਇਸੇ ਮਾਹੌਲ ਵਿੱਚ ਭਾਰਤ ਨੂੰ ਇੱਕ ਹੋਰ ਵੱਡੇ ਝਟਕਾ ਲੱਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਸਤਾਂ ਦੇ ਆਮਦ ‘ਤੇ ਟੈਕਸ ਲਗਾਉਣ ਦਾ …

Read More »

ਪਾਕਿਸਤਾਨੀ ਫੌਜ ਨੇ ਮੇਰੇ ‘ਤੇ ਕੋਈ ਸ਼ਰੀਰਿਕ ਤਸ਼ੱਦਦ ਨਹੀਂ ਕੀਤਾ : ਭਾਰਤੀ ਪਾਇਲ.....

ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ‘ਚੋਂ ਰਿਹਾਅ ਹੋ ਕੇ ਭਾਰਤ ਪਰਤੇ ਭਾਰਤੀ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦੀ ਵੱਖ ਵੱਖ ਢੰਗ ਨਾਲ ਸ਼ਰੀਰਿਕ ਜ਼ਾਂਚ ਕਰਕੇ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਾਪਸ ਪਰਤਣ ਤੋਂ ਬਾਅਦ ਅਭਿਨੰਦਨ ਨੇ ਭਾਰਤੀ ਹਵਾਈ ਸੈਨਾਂ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। …

Read More »

ਭਾਰਤ ‘ਤੇ ਐਫ 16 ਜਹਾਜ਼ਾਂ ਨਾਲ ਹਮਲਾ ਕਰਕੇ ਫਸਿਆ ਪਾਕਿਸਤਾਨ, ਅਮਰੀਕਾ ਪਿਆ ਪਿੱਛ.....

ਚੰਡੀਗੜ੍ਹ : ਭਾਰਤ ਵੱਲੋਂ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਸਥਿਤ ਅੱਤਵਾਦੀ ਅੱਡਿਆਂ ਨੂੰ ਹਵਾਈ ਹਮਲਿਆਂ ਰਾਹੀਂ ਤਬਾਹ ਕਰਨ ਤੋਂ ਬਾਅਦ ਪਾਕਿਸਤਾਨ ਨੂੰ ਐਫ-16 ਜਹਾਜ਼ਾਂ ਰਾਹੀਂ ਭਾਰਤ ਅੰਦਰ ਜਵਾਬੀ ਕਰਵਾਈ ਕਰਨਾਂ ਮਹਿੰਗਾ ਪੈਣ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਭਾਰਤੀ ਫੌਜ ਨੇ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟ ਲਿਆ ਹੈ ਉੱਥੇ ਦੂਜੇ …

Read More »

ਪੈ ਗਿਆ ਪਟਾਕਾ ! ਪਾਕਿਸਤਾਨੀਆਂ ਨੇ ਆਪਣਾ ਹੀ ਪਾਇਲਟ ਕੁੱਟ ਕੁੱਟ ਮਾਰਿਆ !

ਚੰਡੀਗੜ੍ਹ : ਇੱਕ ਪਾਸੇ ਜਦੋਂ ਪਾਕਿਸਤਾਨ ਨੇ ਭਾਰਤੀ ਪਾਇਲਟ ਅਭਿਨੰਦਨ ਵਰਥਮਾਨ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਹੈ ਉੱਥੇ ਦੂਜੇ ਪਾਸੇ ਖ਼ਬਰਾਂ ਇਹ ਵੀ ਆ ਰਹੀਆਂ ਹਨ ਕਿ ਭਾਰਤੀ ਹਵਾਈ ਹਮਲੇ ਤੋਂ ਬਾਅਦ ਜਵਾਬ ਦੇਣ ਆਏ ਪਾਕਿਸਤਾਨ ਦੇ ਜਿਸ ਐਫ 16 ਜਹਾਜ਼ ਨੂੰ ਹਿੰਦੁਸਤਾਨ ਨੇ ਜਵਾਬੀ ਕਾਰਵਾਈ ਵਿੱਚ ਮਾਰ ਗਿਰਾਇਆ …

Read More »