Home / ਪਰਵਾਸੀ-ਖ਼ਬਰਾਂ (page 18)

ਪਰਵਾਸੀ-ਖ਼ਬਰਾਂ

19 ਵਾਰ ਗਿੰਨੀਜ ਬੁੱਕ ਵਿੱਚ ਨਾਂ ਦਰਜ ਕਰਵਾਉਣ ਵਾਲੇ ਨੇ ਕੀਤਾ ਨਵਾਂ ਕ੍ਰਿਸ਼ਮਾ!

 ਵਰਲਡ ਡੈਸਕ – ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਰਹਿੰਦੇ ਇਕ ਭਾਰਤੀ ਪ੍ਰਵਾਸੀ ਨੇ 8.2 ਵਰਗ ਮੀਟਰ ਦਾ ਇਕ ਵਿਸ਼ਾਲ ਪੌਪ-ਅਪ ਗ੍ਰੀਟਿੰਗ ਕਾਰਡ ਬਣਾ ਕੇ 19ਵੀਂ ਵਾਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ‘ਚ ਆਪਣਾ ਨਾਮ ਦਰਜ ਕਰਾ ਦਿੱਤਾ ਹੈ। ਉਸਨੇ ਇਹ ਗ੍ਰੀਟਿੰਗ ਕਾਰਡ ਯੂਏਈ ਦੇ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ …

Read More »

ਪੰਜਾਬਣ ਮੁਟਿਆਰ ਨੇ ਨਿਵੇਕਲੇ ਢੰਗ ਨਾਲ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ, ਦੇਖ.....

ਮੈਲਬਰਨ: ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦੇ ਲਈ ਦੁਨੀਆਂ ਭਰ ਵਿੱਚ ਵਸਦੇ ਕਿਸਾਨ ਹਿਤੈਸ਼ੀ ਵੱਖੋ-ਵੱਖਰੇ ਢੰਗ ਨਾਲ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੀ ਆਵਾਜ ਬੁਲੰਦ ਕਰ ਰਹੇ ਹਨ। ਜਿਸ ਵਿੱਚ ਕਾਰ ਰੈਲੀਆਂ, ਸ਼ਾਂਤਮਈ ਪ੍ਰਦਰਸ਼ਨ ਤੇ ਭਾਰਤੀ ਦੂਤਾਵਾਸਾਂ ਦੇ ਬਾਹਰ ਪ੍ਰਦਰਸ਼ਨਾਂ ਦੇ ਦੌਰ ਜਾਰੀ ਹਨ। ਉਥੇ ਹੀ …

Read More »

ਅਮਰੀਕਾ ‘ਚ ਭਾਰਤੀ ਕਾਲ ਸੈਂਟਰਾਂ ਨਾਲ ਜੁੜੀ ਧੋਖਾਧੜੀ ਯੋਜਨਾ ਹੋਈ ਬੰਦ

ਨਿਊਯਾਰਕ : ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਦੇਸ਼ ‘ਚ ਚਲ ਰਹੀ ਤਕਨੀਕੀ ਸਹਾਇਤਾ ਨਾਲ ਧੋਖਾਧੜੀ ਯੋਜਨਾ ਨੂੰ ਸਥਾਈ ਤੌਰ ‘ਤੇ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਯੋਜਨਾ ਦਾ ਮਾਸਟਰ ਮਾਈਂਡ ਇੱਕ ਅਮਰੀਕੀ ਨਾਗਰਿਕ ਹੈ ਇਹ ਭਾਰਤ ਦੇ ਕਾਲ ਸੈਂਟਰਾਂ ਤੋਂ ਸੰਚਾਲਤ ਹੁੰਦੀ ਰਹੀ ਹੈ। ਇਸ ਯੋਜਨਾ ਦੇ ਸ਼ਿਕਾਰ …

Read More »

ਕੈਨੇਡਾ ‘ਚ 19 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਤੋਂ ਦੁਖਦਾਈ ਖਬਰ ਆਈ ਹੈ, ਜਿੱਥੇ ਇੱਕ 19 ਸਾਲਾ ਪੰਜਾਬੀ ਨੌਜਵਾਨ ਹਰਮਨ ਸਿੰਘ ਢੇਸੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੰਟੀਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਸਾਰਜੈਂਟ ਫਰੈਂਕ ਜੈਂਗ ਨੇ ਦੱਸਿਆ ਕਿ ਐਮਰਜੰਸੀ ਸਰਵਿਸਜ਼ ਨੂੰ ਬੀਤੀ 27 ਦਸੰਬਰ ਨੂੰ ਰਾਤ ਲਗਭਗ10 ਵਜੇ ਫੋਨ ਆਇਆ …

Read More »

ਕੈਨੇਡਾ ‘ਚ ਪੰਜਾਬੀ ਵਿਦਿਆਰਥੀ ਦੀ ਹਾਦਸੇ ਦੌਰਾਨ ਮੌਤ, ਪਰਿਵਾਰ ਵੱਲੋਂ ਸਰਕ.....

ਬਰੈਂਪਟਨ: ਕੈਨੇਡਾ ਪੜ੍ਹਨ ਗਏ ਪੰਜਾਬੀ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਕਸਬਾ ਫ਼ਤਿਆਬਾਦ ਨਾਲ ਸਬੰਧਤ ਅੰਮ੍ਰਿਤਪਾਲ ਸਿੰਘ ਪੜਾਈ ਦਾ ਖ਼ਰਚਾ ਕੱਢਣ ਲਈ ਪਾਰਟ ਟਾਈਮ ਕੰਮ ਕਰਦਾ ਸੀ ਅਤੇ ਰੋਜ਼ਾਨਾ ਵਾਂਗ ਕਲ ਕੰਮ ‘ਤੇ ਗਿਆ ਪਰ ਮੁੜ ਨਾ ਪਰਤਿਆ। ਅੰਮ੍ਰਿਤਪਾਲ ਸਿੰਘ …

Read More »

ਅਮਰੀਕਾ ਨੇ ਇਸ ਸਾਲ ਡਿਪੋਰਟ ਕੀਤੇ 1.80 ਲੱਖ ਤੋਂ ਵੱਧ ਗ਼ੈਰਕਾਨੂੰਨੀ ਪ੍ਰਵਾਸੀ

ਵਾਸ਼ਿੰਗਟਨ : ਅਮਰੀਕਾ ਵੱਲੋਂ ਇਸ ਸਾਲ 1 ਲੱਖ 86 ਹਜ਼ਾਰ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਇਹ ਅੰਕੜਾ 2019 ਦੇ ਮੁਕਾਬਲੇ 30 ਫ਼ੀਸਦੀ ਘੱਟ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਵਰ੍ਹੇ ਦੌਰਾਨ ਇਕ ਲੱਖ ਚਾਰ ਹਜ਼ਾਰ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਗਿਆ ਜਦਕਿ ਪਿਛਲੇ ਸਾਲ 1 ਲੱਖ 43 …

Read More »

ਸਿੱਖ ਧਰਮ ਨੂੰ ਰਜਿਸਟਰ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣਿਆ ਆਸਟਰੀਆ

ਮਿਲਾਨ: ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਵੱਡੀ ਖੁਸ਼ੀ ਵਾਲੀ ਖ਼ਬਰ ਆਈ ਹੈ ਯੂਰਪ ਦਾ ਦੇਸ਼ ਆਸਟਰੀਆ ਵਿਸ਼ਵ ਭਰ ‘ਚ ਸਿੱਖ ਧਰਮ ਨੂੰ ਰਜਿਸਟਰਡ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸਿੱਖ ਨੌਜਵਾਨ ਸਭਾ ਨੇ ਆਸਟਰੀਆ ‘ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ …

Read More »

ਬਚਪਨ ਦੇ ਦੋ ਗੂੜੇ ਮਿੱਤਰਾਂ ਨਾਲ ਮੈਲਬੌਰਨ ‘ਚ ਵਾਪਰਿਆ ਹਾਦਸਾ, ਦੁਨੀਆਂ ਨੂੰ .....

ਮੈਲਬੌਰਨ: ਵਿਲਸਨ ਪ੍ਰੋਮ ਤੇ ਮੈਲਬੌਰਨ ਤੋਂ ਲਗਭਗ 220 ਕਿੱਲੋਮੀਟਰ ਦੂਰ ਦੱਖਣ ਪੂਰਬ ‘ਚ ਸਥਿਤ ਸਕੁਈਕੀ ਬੀਚ ‘ਤੇ ਕ੍ਰਿਸਮਿਸ ਦਾ ਤਿਉਹਾਰ ਮਨਾਉਣ ਗਏ ਦੋ ਪੰਜਾਬੀ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਨੁਪਮ ਛਾਬੜਾ ਅਤੇ ਆਸ਼ੂ ਦੁੱਗਲ ਵਜੋਂ ਹੋਈ ਹੈ। ਦੋਵਾਂ ਦੀ ਉਮਰ 26 ਸਾਲ ਹੈ ਤੇ ਦੋਵੇਂ …

Read More »

ਕੈਨੇਡਾ: ਕੌਮਾਂਤਰੀ ਟੈਲੀਫੋਨ ਘੁਟਾਲਿਆਂ ‘ਚ ਸ਼ਾਮਲ ਭਾਰਤੀ ਮੂਲ ਦਾ 25 ਸਾਲਾ .....

ਟੋਰਾਂਟੋ: ਕੈਨੇਡਾ ‘ਚ ਭਾਰਤੀ ਮੂਲ ਦੇ 25 ਸਾਲਾ ਵਿਅਕਤੀ ਨੂੰ ਕਥਿਤ ਤੌਰ ‘ਤੇ ਕਈ ਕੌਮਾਂਤਰੀ ਟੈਲੀਫੋਨ ਘੁਟਾਲਿਆਂ ‘ਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਦੇਸ਼ ਦੇ ਬਾਹਰ ਸਥਿਤ ਲੋਕ ਪੈਸਿਆਂ ਦੀ ਹੇਰਾਫੇਰੀ ਦੇ ਲਈ ਕੰਮ ‘ਤੇ …

Read More »

ਬਰੈਂਪਟਨ ‘ਚ ਗੰਭੀਰ ਦੋਸ਼ਾਂ ਹੇਂਠ 12 ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਪੀਲ ਰੀਜਨਲ ਪੁਲਿਸ ਨੇ 12 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ‘ਤੇ 2 ਨੌਜਵਾਨਾਂ ‘ਤੇ ਤਲਵਾਰਾਂ ਅਤੇ ਬੈਟ ਨਾਲ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੀ 14 ਦਸੰਬਰ ਨੂੰ ਰਾਤ ਲਗਭਗ 1 ਵਜੇ ਬਰੈਂਪਟਨ ਦੇ …

Read More »