Home / ਪਰਵਾਸੀ-ਖ਼ਬਰਾਂ (page 160)

ਪਰਵਾਸੀ-ਖ਼ਬਰਾਂ

ਸ੍ਰੀ ਲੰਕਾ ‘ਚ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਝੜੱਪ, 2 ਮਰੇ

ਕੋਲੰਬੋ : ਸ੍ਰੀ ਲੰਕਾ ‘ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਹਰ ਪਾਸੇ ਤਣਾਅ ਦਾ ਮਹੌਲ ਹੈ। ਇਸ ਦੇ ਚਲਦਿਆਂ ਸ੍ਰੀ ਲੰਕਾ ਫੌਜ ਨੇ ਦੇਸ਼ ਦੇ ਪੱਛਮੀਂ ਹਿੱਸੇ ‘ਚ ਇਸਲਾਮਿਕ ਸਟੇਟ ਨਾਲ ਸਬੰਧਤ ਅੱਤਵਾਦੀਆਂ ਨੇ ਘਰਾਂ ‘ਚ ਛਾਪਾ ਮਾਰੀ ਕੀਤੀ ਅਤੇ ਇਸ ਛਾਪੇ ਮਾਰੀ ਦੌਰਾਨ 2 ਸ਼ੱਕੀ ਅੱਤਵਾਦੀਆਂ ਦੇ ਮਾਰੇ ਜਾਣੇ …

Read More »

ਮਸ਼ਹੂਰ ਅਦਾਕਾਰਾ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ, ਪੂਲ ‘ਚ ਮਿਲੀ ਲਾਸ਼

ਲਾਂਸ ਏਂਜਲਸ: ਹਾਲੀਵੁੱਡ ਸਟਾਰ ਅਦਾਕਾਰਾ ਤੇ ਮਾਡਲ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ ਹੈ  ਜਿਸਦੀ ਪੁਸ਼ਟੀ ਲਾਂਸ ਏਂਜਲਸ ਮੈਡੀਕਲ ਐਕਸਜਾਮਿਨਰ ਕੋਰਨਰ ਨੇ ਕੀਤੀ ਹੈ। ਸਟੇਫਨੀ ਦੇ ਪਤੀ ਡੇਮੀਅਨ ਨੇ ਇੰਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ,ਜਿਸ ‘ਚ ਉਨ੍ਹਾਂ ਨੇ ਸਟੇਫਨੀ ਦੀ ਮੌਤ ਦੀ ਖ਼ਬਰ ਦਿਤੀ ਹੈ। ਉਸ ਨੇ …

Read More »

ਇਮਰਾਨ ਖਾਨ ਦੀ ਵੱਡੀ ਭੁੱਲ ਬਣਿਆ ਪਾਕਿਸਤਾਨ ‘ਚ ਮਜ਼ਾਕ

ਨਵੀਂ ਦਿੱਲੀ : ਪਾਕਿਸਤਾਨ ‘ਚ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਬਿਲਾਵਲ ਭੂਟੋ ਨੂੰ ਸਾਹਿਬਾਂ ਕਹਿਣ ‘ਤੇ ਸ਼ੁਰੂ ਹੋਇਆ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪੀਐਮ ਇਮਰਾਨ ਖਾਨ ਆਪਣੇ ਵਿਰੋਧੀ ਬਿਲਾਵਲ ਭੂਟੋ ਨੂੰ ‘ਸਾਹਿਬਾ’ ਕਹਿਣ ‘ਤੇ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਏ ਸਨ ਪਰ ਹੁਣ ਉਨ੍ਹਾਂ ਦੇ ਇੱਕ ਮੰਤਰੀ …

Read More »

ਅਮਰੀਕਾ ਲਈ ਸਿਰ ਦਰਦ ਬਣੀ ਦਿੱਲੀ ਦੀ ਜਾਅਲੀ ਸਮਾਨ ਵੇਚਣ ਵਾਲੀ ਇਹ ਨੰਬਰ ਵਨ ਮਾਰ.....

ਨਵੀਂ ਦਿੱਲੀ: ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ ਅਤੇ ਇਸ ਬਜ਼ਾਰ ਸਬੰਧੀ ਕਾਰਵਾਈ ਲਈ ਠੋਸ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਹੈ। ਇਹ ਬਾਜ਼ਾਰ ਦਿੱਲੀ ਦੇ ਕਰੋਲਬਾਗ ਇਲਾਕੇ ‘ਚ ਟੈਂਕ ਰੋਡ ‘ਤੇ ਸਥਿਤ ਹੈ। …

Read More »

ਸਬੰਧ ਬਣਾਉਂਦੇ ਸਮੇਂ ਵਿਅਕਤੀ ਨੇ ਕੀਤੀ ਅਜਿਹੀ ਵੱਡੀ ਗਲਤੀ, ਹੋਈ 12 ਸਾਲ ਦੀ ਸਜ਼ਾ

ਲੰਡਨ: ਬ੍ਰਿਟੇਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਬਹੁਤ ਹੀ ਅਜੀਬੋਗਰੀਬ ਹੈ ਦਰਅਸਲ ਇੱਕ ਵਿਅਕਤੀ ਨੂੰ ਬ੍ਰਿਟੇਨ ਦੀ ਇੱਕ ਅਦਾਲਤ ਨੇ ਸਿਰਫ ਇਸ ਲਈ 12 ਸਾਲ ਦੀ ਸਜ਼ਾ ਸੁਣਾਈ ਹੈ ਕਿਉਂਕਿ ਉਸਨੇ ਇੱਕ ਸੈਕਸ ਵਰਕਰ ਦੇ ਨਾਲ ਸੰਬੰਧ ਬਣਾਉਂਦੇ ਸਮੇਂ ਕੰਡੋਮ ਨੂੰ ਹਟਾ ਲਿਆ ਸੀ। ਕੁੜੀ ਦੀ ਸ਼ਿਕਾਇਤ …

Read More »

ਸਾਲਾਂ ਤੋਂ ਕੋਮਾਂ ‘ਚ ਪਈ ਮਾਂ ਨੇ ਜਦੋਂ ਸੁਣੀ ਆਪਣੇ ਪੁੱਤਰ ਦੀ ਅਵਾਜ਼, ਫਿਰ ਹੋ.....

ਸੰਯੁਕਤ ਅਰਬ ਅਮੀਰਾਤ ‘ਚ 27 ਸਾਲਾਂ ਤੋਂ ਕੋਮਾਂ ‘ਚ ਪਈ ਇੱਕ ਔਰਤ ਦੇ ਮੁੜ ਹੋਸ਼ ‘ਚ ਆਉਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਔਰਤ ਆਪਣੇ ਪੁੱਤਰ ਦੀ ਅਵਾਜ਼ ਸੁਣਨ ਕੇ ਹੋਸ਼ ‘ਚ ਆਈ ਹੈ। ਮੁਨੀਰਾ ਅਬਦੁੱਲਾ ਨਾਮ ਦੀ ਇਹ ਔਰਤ ਜਦੋਂ 32 …

Read More »

ਛਾਪੇ ਦੌਰਾਨ ਪੁਲਿਸ ਨੂੰ ਦੇਖ ਨਸ਼ਾ ਤਸਕਰ ਦੇ ਤੋਤੇ ਨੇ ਪਾ ਤਾ ਰੌਲਾ, ਪੁਲਿਸ ਆ ਗਈ!.....

ਨਵੀਂ ਦਿੱਲੀ : ਤੁਸੀਂ ਸੁਣਿਆ ਹੋਵੇਗਾ ਕਿ ਜਾਨਵਰ ਵਧੇਰੇ ਆਗਿਆਕਾਰੀ ਅਤੇ ਵਫਾਦਰ ਹੁੰਦੇ ਹਨ। ਜਿਸ ਦੀ ਤਾਜਾ ਉਦਾਹਰਨ ਇੰਨੀ ਦਿਨੀਂ ਉੱਤਰੀ ਕੋਰੀਆ ‘ਚ ਦੇਖਣ ਨੂੰ ਮਿਲੀ ਜਿੱਥੇ ਇੱਕ ਬੇਹੱਦ ਆਗਿਆਕਾਰੀ ਅਤੇ ਵਫਾਦਾਰ ਤੋਤੇ ਦਾ ਕਾਰਨਾਮਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਹ ਤੋਤਾ ਇੰਨਾ ਆਗਿਆਕਾਰੀ ਅਤੇ ਵਫਾਦਾਰ ਹੈ …

Read More »

ਨਸ਼ਾ ਤਸਕਰੀ ਮਾਮਲੇ ‘ਚ ਚਲਾਕ ਤੋਤਾ ਗ੍ਰਿਫਤਾਰ, ਇੰਝ ਕਰਦਾ ਸੀ ਆਪਣੀ ਟੀਮ ਨੂੰ .....

ਉੱਤਰੀ ਬ੍ਰਾਜ਼ੀਲ ਵਿੱਚ ਡਰਗ ਤਸਕਰਾਂ ਦੇ ਖਿਲਾਫ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਤੋਤੇ ਨੂੰ ਕਸਟਡੀ ‘ਚ ਲਿਆ ਹੈ। ਦ ਗਾਰਜੀਅਨ ਨੇ ਆਪਣੀ ਰਿਪੋਰਟ ਵਿੱਚ ਬ੍ਰਾਜ਼ੀਲੀਅਨ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ ਤਸਕਰਾਂ ਨੇ ਤੋਤੇ ਨੂੰ ਇਸ ਤਰ੍ਹਾਂ ਟਰੇਨਡ ਕੀਤਾ ਸੀ ਕਿ ਜਦੋਂ ਵੀ ਪੁਲਿਸ ਆਉਂਦੀ ਸੀ ਤਾਂ ਉਹ …

Read More »

VIDEO: ਜਦੋਂ ਨਹੀਂ ਮਿਲੀ ਸਰਕਾਰੀ ਸਹਾਇਤਾ, ਗੁੱਸੇ ‘ਚ ਆਏ ਵਿਅਕਤੀ ਨੇ ਆਪ ਹੀ ਜੰਗ.....

ਕੇਨਿਆ: ਤੁਸੀ ਦਸ਼ਰਥ ਮਾਂਝੀ ‘ਤੇ ਬਣੀ ਫਿਲਮ ‘ਮਾਂਝੀ’ ਤਾਂ ਦੇਖੀ ਹੀ ਹੋਵੇਗੀ ਇਸ ਫਿਲਮ ‘ਚ ‘ਮਾਊਂਟ ਮੈਨ’ ਕਹੇ ਜਾਣ ਵਾਲੇ ਬਿਹਾਰ ਦੇ ਦਸ਼ਰਥ ਮਾਂਝੀ ਦੇ ਜਨੂਨ ਵਾਰੇ ਦਿਖਾਇਆ ਗਿਆ ਹੈ ਜਿਸ ਤਰ੍ਹਾਂ ਉਸ ਨੇ ਇੱਕ ਹਥੋੜੇ ਤੇ ਛੈਣੀ ਨਾਲ 360 ਫੁੱਟ ਲੰਬੀ, 30 ਫੁੱਟ ਚੌੜੀ ਅਤੇ 25 ਫੁੱਟ ਉੱਚੇ ਪਹਾੜ …

Read More »

ਫੈਡਰਲ ਚੋਣਾਂ ‘ਚ ਬਹਿਸ ਦਾ ਕਾਰਨ ਬਣੇਗਾ ਅਮਰੀਕਾ ਵੱਲੋਂ ਲਾਈ ਟੈਰਿਫਜ਼ ਦਾ ਮ.....

ਓਟਵਾ: ਕੈਨੇਡਾ ਦੇ ਸਫ਼ੀਰ ਡੇਵਿਡ ਮੈਕਨੌਟਨ ਨੇ ਅਮਰੀਕਾ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਫੈਡਰਲ ਚੋਣਾਂ ਲਈ ਕੈਂਪੇਨ ਦੇ ਚੱਲਦਿਆਂ ਜੇ ਅਮਰੀਕਾ ਵੱਲੋਂ ਸਟੀਲ ਤੇ ਐਲੂਮੀਨੀਅਮ ਟੈਰਿਫਜ਼ ਜਾਰੀ ਰੱਖੇ ਗਏ ਤਾਂ ਕੈਨੇਡਾ ਵਿੱਚ ਇਹ ਚੋਣ ਮੁੱਦਾ ਬਣ ਜਾਵੇਗਾ। ਇਸ ਮਾਮਲੇ ‘ਤੇ ਵਾਸ਼ਿੰਗਟਨ ਡੀਸੀ ‘ਚ ਯੂਐਸ ਚੇਂਬਰ ਆਫ ਕਾਮਰਸ …

Read More »