Home / ਪਰਵਾਸੀ-ਖ਼ਬਰਾਂ (page 14)

ਪਰਵਾਸੀ-ਖ਼ਬਰਾਂ

ਭਾਰਤੀ ਮੂਲ ਦੇ ਨੌਜਵਾਨ ਨੂੰ ਸਿੰਗਾਪੁਰ ਬਾਰ ‘ਚ ਮਰਨ ਉਪਰੰਤ ਵਕੀਲ ਵਜੋਂ ਕੀਤ.....

ਸਿੰਗਾਪੁਰ : ਸਿੰਗਾਪੁਰ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੇ ਕਿਸੇ ਵਕੀਲ ਨੂੰ ਮਰਨ ਉਪਰੰਤ ਸਿੰਗਾਪੁਰ ਬਾਰ ‘ਚ ਸ਼ਾਮਲ ਕੀਤਾ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਸਿੰਗਾਪੁਰ ਬਾਰ ‘ਚ ਦਾਖਲੇ ਦੇ ਉਨ੍ਹਾਂ ਦੇ ਆਵੇਦਨ ‘ਤੇ ਇਸ ਸਾਲ 9 ਜੂਨ ਨੂੰ ਸੁਣਵਾਈ ਹੋਣੀ ਸੀ ਪਰ 9 ਦਿਨ ਪਹਿਲਾਂ ਹੀ 28 ਸਾਲ ਦੀ ਉਮਰ …

Read More »

CANADA ELECTION RESULTS : ਇਸ ਵਾਰ ਵੀ ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, ਪੰਜਾਬ ਨਾਲ ਸਬੰਧਤ ਸ.....

ਓਟਾਵਾ : ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਤੋਂ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉੱਭਰੀ ਹੈ, ਪਰ ਇਸ ਵਾਰ ਵੀ ਉਹ ਬਹੁਮਤ ਦਾ ਅੰਕੜਾ ਹਾਸਲ ਨਹੀਂ ਕਰ ਸਕੀ। ਲਿਬਰਲ ਪਾਰਟੀ ਨੂੰ ਇਸ ਵਾਰ 158 ਸੀਟਾਂ ਮਿਲੀਆਂ ਹਨ । …

Read More »

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਕਈ ਪੰਜਾਬੀਆਂ ਨੇ ਹਾਸਿਲ ਕੀਤੀ ਜਿੱਤ

ਓਟਵਾ:ਟੋਰਾਂਟੋ : ਕੈਨੇਡਾ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਤੋਂ ਬਾਅਦ ਮੁੱਢਲੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਜਸਟਿਨ ਟਰੂਡੋਦੀ ਲਿਬਰਲ ਪਾਰਟੀ ਭਾਰੀ ਵੋਟਾਂ ਨਾਲ ਚੋਣ ਜਿੱਤ ਰਹੀ ਹੈ। ਅਜਿਹੀ ਸਥਿਤੀ ਵਿੱਚ ਟਰੂਡੋ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਕੈਨੇਡਾ ਦੀਆਂ …

Read More »

ਨਿਊਜ਼ੀਲੈਂਡ ’ਚ ਗੁਰੂਘਰ ਦੇ ਬਾਹਰ ਪਾਠੀ ਸਿੰਘ ‘ਤੇ ਹਮਲਾ

ਆਕਲੈਂਡ : ਨਿਊਜ਼ੀਲੈਂਡ ਦੇ ਇੱਕ ਗੁਰੂ ਘਰ ਦੇ ਬਾਹਰ ਖੜੇ ਪਾਠੀ ਸਿੰਘ ‘ਤੇ ਹਮਲਾ ਹੋਇਆ ਹੈ, ਜਿਸ ‘ਚ ਉਹ ਜ਼ਖਮੀ ਹੋ ਗਏ। ਇਹ ਹਮਲਾ ਗੁਰਦੁਆਰਾ ਸਿੰਘ ਸਾਹਿਬ ਕ੍ਰਾਈਸਚਰਚ ਦੇ ਗੇਟ ਅੱਗੇ ਖੜ੍ਹੇ ਸੇਵਾਦਾਰ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਬੀਤੇ ਦਿਨੀਂ ਸਵੇਰੇ 6 ਵਜੇ ਵੁਲਸਟਨ ਦੇ ਫੇਰੀ ਰੋਡ ਸਥਿਤ ਗੁਰਦੁਆਰਾ ਸਿੰਘ ਸਭਾ …

Read More »

ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਭਾਰਤੀ ਨੂੰ 22 ਸਾਲ ਦੀ ਕ.....

ਵਾਸ਼ਿੰਗਟਨ : ਅਮਰੀਕੀ ਨਾਗਰਿਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਤਿੰਨ ਭਾਰਤੀ ਫਸ ਗਏ ਹਨ। ਇਹਨਾਂ ‘ਚੋਂ ਇੱਕ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 4,000 ਤੋਂ ਵੱਧ ਅਮਰੀਕੀ ਨਾਗਰਿਕਾਂ ਨਾਲ 1 ਕਰੋੜ ਤੋਂ ਵੱਧ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ 22 ਸਾਲ ਕੈਦ ਦੀ ਸਜ਼ਾ ਦਿੱਤੀ ਹੈ, ਜਦਕਿ …

Read More »

9/11 ਹਮਲੇ ਤੋਂ ਬਾਅਦ ਨਸਲੀ ਹਮਲੇ ‘ਚ ਮਾਰੇ ਗਏ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂ.....

ਵਾਸ਼ਿੰਗਟਨ, : ਅਮਰੀਕਾ ‘ਚ 9/11 ਦੇ ਹਮਲੇ ਤੋਂ ਬਾਅਦ ਨਸਲੀ ਹਮਲੇ ਦਾ ਸ਼ਿਕਾਰ ਬਣੇ ਅਮਰੀਕੀ ਸਿੱਖ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਦਿੱਤੀ ਗਈ। ਅਮਰੀਕਾ ਦੇ 9/11 ਅੱਤਵਾਦੀ ਹਮਲੇ ‘ਚ 90 ਤੋਂ ਜ਼ਿਆਦਾ ਦੇਸ਼ਾਂ ਦੇ ਲਗਭਗ 3000 ਲੋਕ ਮਾਰੇ ਗਏ ਸਨ। ਇਸ ਹਮਲੇ ਦੇ ਚਾਰ ਦਿਨ ਬਾਅਦ ਹੀ ਕਥਿਤ ਤੌਰ ‘ਤੇ …

Read More »

ਕੈਨੇਡਾ ‘ਚ 35 ਸਾਲਾ ਪੰਜਾਬੀ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

ਵੈਨਕੂਵਰ : ਕੈਨੇਡਾ ‘ਚ ਗੈਂਗਸਟਰਾਂ ਵਿਚਾਲੇ ਚੱਲ ਰਹੇ ਖੂਨੀ ਟਕਰਾਅ ਦੌਰਾਨ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਮੈਂਬਰ ਅਮਨ ਮੰਜ ਦਾ ਲੋਅਰ ਮੇਨਲੈਂਡ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵੈਨਕੂਵਰ ਦੇ ਇੱਕ ਹੋਟਲ ਦੀ ਅੰਡਰਗਾਉਂਡ ਪਾਰਕਿੰਗ ਵਿਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਹਾਲਾਂਕਿ ਵੈਨਕੂਵਰ ਪੁਲਿਸ …

Read More »

ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਗੁੱਟਾਂ ਵਿਚਾਲੇ ਖ਼ੂਨੀ ਟਕਰਾਅ, ਚੱਲੇ ਡਾ.....

ਬ੍ਰਿਸਬੇਨ: ਆਸਟ੍ਰੇਲੀਆ ‘ਚ ਪੰਜਾਬੀਆਂ ਦੇ ਦੋ ਧੜਿਆਂ ਵਿਚਾਲੇ ਖ਼ੂਨੀ ਟਕਰਾਅ ਹੋ ਗਿਆ, ਜਿਸ ‘ਚ ਕਈ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ 40 ਦੇ ਲਗਭਗ ਵਿਅਕਤੀਆਂ ਦੇ ਦੋ ਗਰੁੱਪ ਆਪਸ ‘ਚ ਭਿੜ ਗਏ। ਇਸ ਘਟਨਾ ਨੂੰ ਆਪਣੇ ਅੱਖੀਂ ਦੇਖਣ ਵਾਲੇ ਪੰਜਾਬੀ ਪਰਿਵਾਰ ਨੇ ਦੱਸਿਆ ਕਿ ਉਨਾਂ ਦੇ ਹੱਥਾਂ …

Read More »

ਕੈਨੇਡਾ ‘ਚ ਹਿੰਦੂ ਪਰਿਵਾਰ ‘ਤੇ ਨਸਲੀ ਹਮਲਾ, ਪੂਜਾ ਦੌਰਾਨ ਕੀਤੀ ਗਈ ਕੁੱਟਮ.....

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਵਿੱਚ ਹਿੰਦੂ ਪਰਿਵਾਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇਹ ਘਟਨਾ ਮਿਸੀਸਾਗਾ ਦੇ ਬਾਰਬਰਟਾਊਨ ਰੋਡ ਸਥਿਤ ਸਟ੍ਰੀਟਸਵਿਲੇ ਪਾਰਕ ਵਿੱਚ ਉਸ ਵੇਲੇ ਵਾਪਰੀ, ਜਦੋਂ ਇੱਕ ਪਰਿਵਾਰ ਵੱਲੋਂ ਹਿੰਦੂ ਧਰਮ ਨਾਲ ਸਬੰਧਤ ਸਮਾਜਿਕ ਪ੍ਰੋਗਰਾਮ ਤੇ ਪੂਜਾ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਦੋ ਨੌਜਵਾਨ ਆਏ, ਜਿਨਾਂ …

Read More »

ਕੈਨੇਡਾ ‘ਚ 19 ਸਾਲਾ ਭਾਰਤੀ ਮੂਲ ਦਾ ਨੌਜਵਾਨ ਇੱਕ ਹਫਤੇ ਤੋਂ ਲਾਪਤਾ, ਪੁਲਿਸ ਨੇ.....

ਬਰੈਂਪਟਨ : ਬਰੈਂਪਟਨ ਦਾ 19 ਸਾਲਾ ਇਸ਼ਾਨ ਨਿਧਾਰੀਆ 9 ਸਤੰਬਰ ਤੋਂ ਲਾਪਤਾ ਹੈ ਅਤੇ ਉਸ ਦੀ ਭਾਲ ‘ਚ ਲੱਗੀ ਪੀਲ ਰੀਜਨਲ ਪੁਲਿਸ ਵਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਜਾਣਕਾਰੀ ਮੁਤਾਬਕ ਇਸ਼ਾਨ ਨੂੰ ਆਖਰੀ ਵਾਰ 9 ਸਤੰਬਰ ਨੂੰ ਸਵੇਰੇ 6 ਵਜੇ ਬਰੈਂਪਟਨ ਦੇ ਔਰੈਂਡਾ ਕੋਰਟ ਅਤੇ ਮੈਕਾਲਮ ਕੋਰਟ ਇਲਾਕੇ ਦੇ …

Read More »