ਓਨਟਾਰੀਓ ਵਿਖੇ ਕਬੂਤਰਬਾਜ਼ੀ ਦਾ ਸ਼ਿਕਾਰ ਹੋਏ 43 ਲੋਕਾਂ ਨੂੰ ਓਨਟਾਰੀਓ ਪੁਲਿਸ ਨੇ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਨੂੰ ਲਾਲਚੀ ਲੋਕਾਂ ਵਲੋਂ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਇਥੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਜਬਰੀ ਘੱਟ ਪੈਸਿਆਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਪੁਲਿਸ ਵਲੋਂ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਵੀ ਦੱਸਿਆ ਜਾ …
Read More »4 ਬੱਚੇ ਜੰਮਣ ‘ਤੇ ਇਥੋਂ ਦੀ ਸਰਕਾਰ ਪੂਰੀ ਉਮਰ ਲਈ ਇਨਕਮ ਟੈਕਸ ਕਰ ਰਹੀ ਮਾਫ
ਯੂਰਪੀ ਦੇਸ਼ ਹੰਗਰੀ ‘ਚ ਘਟਦੀ ਆਬਾਦੀ ਤੇ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਤੋਂ ਪਰੇਸ਼ਾਨ ਹਨ। ਦੇਸ਼ ਦੀ ਆਬਾਦੀ ਵਧਾਉਣ ਲਈ ਪ੍ਰਧਾਨਮੰਤਰੀ ਵਿਕਟਰ ਔਬਰਨ ਨੇ ਨਵੀਂ ਨੀਤੀ ਦੇ ਤਹਿਤ ਔਰਤਾਂ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ। ਵਿਕਟਰ ਨੇ ਕਿਹਾ ਕਿ 40 ਸਾਲ ਤੋਂ ਘੱਟ ਉਮਰ ਦੀ ਮਹਿਲਾ ਨੂੰ ਪਹਿਲੀ ਵਾਰ ਵਿਆਹ …
Read More »ਕਰਤਾਰਪੁਰ ਲਾਂਘੇ ਲਈ ਤਿਆਰੀਆਂ ‘ਚ ਜੁਟੀ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਬਣ.....
ਚੰਡੀਗੜ੍ਹ: ਕਰਤਾਰਪੁਰ ਲਾਂਘੇ ਲਈ ਦੋਹਾਂ ਮੁਲਕਾਂ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ ‘ਤੇ ਕੀਤੀਆਂ ਜਾ ਰਹੀਆਂ ਹਨ। ਗੁਰਦਾਸਪੁਰ ਜ਼ਿਲੇ ‘ਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਧਿਕਾਰਿਤ ਇਮੀਗ੍ਰੇਸ਼ਨ ਚੈਂਕ ਪੋਸਟ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਤੋਂ ਆਉਣ ਜਾਣ ਵਾਲੇ …
Read More »ਲੋਕਾਂ ਨੂੰ ਤੜਫਾ-ਤੜਫਾ ਕੇ ਮਾਰਨ ਵਾਲੇ ਖਤਰਨਾਕ ਸੀਰੀਅਲ ਕਿਲਰ ਨੂੰ ਹੋਈ ਉਮਰ ਕ.....
ਟੋਰਾਂਟੋ: ਟੋਰਾਂਟੋ ਦੀ ਗੇਅ ਵਿਲੇਜ ਦੇ ਮੈਂਬਰਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਤੇ ਅੱਠ ਵਿਅਕਤੀਆਂ ਦਾ ਕਤਲ ਕਰਨ ਵਾਲੇ ਹਤਿਆਰੇ ਬਰੂਸ ਮੈਕਾਰਥਰ ਨੂੰ ਜੱਜ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲ ਤੱਕ ਉਸ ਨੂੰ ਜ਼ਮਾਨਤ ਨਹੀਂ ਮਿਲ ਸਕੇਗੀ। ਕ੍ਰਾਊਨ ਵੱਲੋਂ ਮੈਕਾਰਥਰ ਨੂੰ ਲਗਾਤਾਰ ਦੋ ਸਜ਼ਾਵਾਂ ਸੁਣਾਏ ਜਾਣ …
Read More »ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਜਾ ਸਕਦੇ ਨੇ ਜੇਲ੍ਹ: ਅਮਰੀਕੀ ਸਾਂਸਦ
ਵਾਸ਼ਿੰਗਟਨ: ਅਮਰੀਕਾ ਦੀ ਰਿਪਬਲਿਕ ਸਾਂਸਦ ਸੇਨ ਐਲਿਜ਼ਾਬੇਥ ਵਾਰੇਨ ਨੇ ਰਾਸ਼ਟਰਪਤੀ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣਾ ਵਰਤਮਾਨ ਕਾਰਜਕਾਲ ਪੂਰਾ ਕਰਨ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਜੇਲ੍ਹ ਜਾ ਸਕਦੇ ਹਨ। ਅਮਰੀਕਾ ਦੀ ਰਿਪਬਲਿਕ ਸਾਸੰਦ 69 ਸਾਲ ਦੇ ਵਾਰੇਨ ਨੇ ਪਿਛਲੇ ਹਫ਼ਤੇ …
Read More »ਸਾਡੇ ਕੋਲ ਸਿੱਖਾਂ ਦਾ ਮੱਕਾ-ਮਦੀਨਾ: ਇਮਰਾਨ ਖ਼ਾਨ
ਦੁਬਈ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ‘ਚ ਐਤਵਾਰ ਨੂੰ ਕਿਹਾ ਕਿ ਸਾਡੇ ਕੋਲ ਸਿੱਖਾਂ ਦਾ ਮੱਕਾ ਮਦੀਨਾ ਹੈ ਅਤੇ ਅਸੀ ਸਿੱਖਾਂ ਲਈ ਇਹ ਪਵਿੱਤਰ ਸਥਾਨ ਨੂੰ ਖੋਲ੍ਹ ਰਹੇ ਹਾਂ। ਇਮਰਾਨ ਖਾਨ ਯੂਏਈ ਦੇ ਉੱਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸੱਦੇ ‘ਤੇ 7ਵੇਂ ਵਿਸ਼ਵ ਗਵਰਨਮੈਂਟ ਸੰਮੇਲਨ ‘ਚ ਹਿੱਸਾ …
Read More »ਛੋਟੇ ਕਪੜੇ ਪਹਿਨਣ ਕਾਰਨ ਇਸ ਮਹਿਲਾ ਸਾਂਸਦ ਨੂੰ ਮਿਲ ਰਹੀਆਂ ਬਲਾਤਕਾਰ ਦੀਆਂ ਧ.....
ਬ੍ਰਾਸੀਲੀਆ: ਇੱਕ ਮਹਿਲਾ ਸਾਂਸਦ ਨੂੰ ਸੰਸਦ ਵਿਚ ਛੋਟੀ ਡਰੈਸ ਪਹਿਨਣ ਦੇ ਚਲਦੇ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਨਿਸ਼ਾਨਾ ਬਣਾਇਆ ਹੈ। ਕੁਝ ਲੋਕਾਂ ਦੀ ਹਿੰਮਤ ਤਾਂ ਇਸ ਹੱਦ ਤੱਕ ਵੱਧ ਗਈ ਜਦੋਂ ਉਨ੍ਹਾਂ ਨੇ ਸਾਂਸਦ ਨੂੰ ਬਲਾਤਕਾਰ ਦੀ ਧਮਕੀ ਤੱਕ ਦੇ ਦਿੱਤੀ। ਮਾਮਲਾ ਬ੍ਰਾਜ਼ੀਲ ਦਾ ਹੈ ਜਿਥੇ ਮਹਿਲਾ ਸਾਂਸਦ ਏਨਾ ਪਾਉਲਾ …
Read More »ਭਗਵੰਤ ਮਾਨ ਖ਼ਿਲਾਫ ਵੱਡੇ ਧਮਾਕੇ ਕਰ ਗਈ ਅਰਮੀਨੀਆਂ ‘ਚ ਬੈਠੀ ਇਹ ਔਰਤ, ਕਹਿੰਦੀ.....
ਚੰਡੀਗੜ੍ਹ : ਅਰਮੀਨੀਆਂ ਦੇ ਜਿੰਨ੍ਹਾਂ ਨੌਜਵਾਨਾਂ ਨੇ ਵੀਡੀਓ ਸੁਨੇਹਾ ਪਾ ਕੇ ਭਗਵੰਤ ਮਾਨ ਨੂੰ ਟਰੈਵਲ ਏਜੰਟਾਂ ਦੇ ਜਾਲ ‘ਚੋਂ ਛੁਡਵਾਉਣ ਦੀ ਬੇਨਤੀ ਕੀਤੀ ਸੀ ਤੇ ਅਗਲੇ ਇੱਕ ਦੋ ਦਿਨਾਂ ਵਿੱਚ ਹੀ ਉਹ ਭਾਰਤ ਪਰਤ ਆਏ ਸਨ, ਉਨ੍ਹਾਂ ਬਾਰੇ ਅਰਮੀਨੀਆਂ ‘ਚ ਬੈਠੀ ਪੰਜਾਬੀ ਮੂਲ ਦੀ ਇੱਕ ਔਰਤ ਨੇ ਸੋਸ਼ਲ ਮੀਡੀਆ ‘ਤੇ …
Read More »30 ਸਾਲ ਪਹਿਲਾਂ 850 ਰੁਪਏ ‘ਚ ਖਰੀਦੀ ਨਕਲੀ ਹੀਰੇ ਦੀ ਅੰਗੂਠੀ ਨੇ ਮਹਿਲਾ ਨੂੰ ਬਣਾ.....
ਵਾਸ਼ਿੰਗਟਨ: 30 ਸਾਲ ਪਹਿਲਾਂ ਜਦੋਂ ਮਹਿਲਾ ਨੇ ਹੀਰੇ ਵਰਗੀ ਬਣੀ ਕੰਚ ਦੀ ਅੰਗੂਠੀ ਖਰੀਦੀ ਸੀ ਉਸ ਵੇਲੇ ਉਸ ਨੂੰ ਨਹੀਂ ਪਤਾ ਸੀ ਕਿ ਇਸ ਦੀ ਵਜ੍ਹਾ ਨਾਲ ਉਹ ਮਾਲਾਮਾਲ ਹੋ ਜਾਵੇਗੀ। ਅਸਲ ‘ਚ ਡੈਬਰਾ ਨਾਮ ਦੀ ਮਹਿਲਾ ਜਿਸ ਅੰਗੂਠੀ ਨੂੰ ਆਮ ਕੱਚ ਦੀ ਸਮਝਦੀ ਰਹੀ ਤੇ ਜਦੋਂ ਲੋੜ ਪੈਣ ਤੇ …
Read More »ਆਬੂਧਾਬੀ ਅਦਾਲਤ ਦੀ ਤੀਜੀ ਅਧਿਕਾਰਤ ਭਾਸ਼ਾ ਬਣੀ ਹਿੰਦੀ
ਦੁਬਈ: ਆਬੂ ਧਾਬੀ ਨੇ ਇਤਿਹਾਸਿਕ ਫੈਸਲਾ ਲੈਂਦੇ ਹੋਏ ਅਰਬੀ ਅਤੇ ਅੰਗਰੇਜ਼ੀ ਤੋਂ ਬਾਅਦ ਆਪਣੀ ਅਦਾਲਤਾਂ ‘ਚ ਤੀਸਰੀ ਅਧਿਕਾਰਤ ਭਾਸ਼ਾ ਦੇ ਰੂਪ ‘ਚ ਸ਼ਾਮਲ ਕਰ ਲਿਆ ਹੈ। ਇੱਥੋਂ ਦੀ ਅਦਾਲਤ ਨੇ ਨਿਆਂ ਦਾ ਦਾਇਰਾ ਵਧਾਉਣ ਲਈ ਅਰਬੀ ਤੇ ਅੰਗਰੇਜ਼ੀ ਵਿੱਚ ਵੀ ਕੰਮਕਾਜ ਕਰਨ ਦਾ ਫੈਸਲਾ ਲਿਆ ਹੈ। ਆਬੂਧਾਬੀ ਦੇ ਨਿਆਂਇਕ ਵਿਭਾਗ …
Read More »