ਆਸ਼ਟ੍ਰੇਲੀਆ : ਜਿਥੇ ਇੱਕ ਪਾਸੇ ਪੁਲਵਾਮਾ ਹਮਲੇ ‘ਚ 40 ਭਾਰਤੀ ਫੌਜੀ ਜਵਾਨਾਂ ਦੇ ਸ਼ਹੀਦ ਹੋ ਜਾਣ ਕਾਰਨ ਪੂਰਾ ਦੇਸ਼ ਸੋਗ ਵਿੱਚ ਡੁੱਬ ਕੇ ਇਸ ਦੀ ਨਿੰਦਾ ਕਰ ਰਿਹਾ ਹੈ ਉੱਥੇ ਹੋਰਨਾਂ ਦੇਸ਼ਾਂ ਵੱਲੋਂ ਵੀ ਇਸ ਦੁੱਖਦਾਈ ਘਟਨਾ ‘ਚ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਹੋਰਨਾਂ ਦੇਸ਼ਾਂ ‘ਚ ਰਹਿਣ ਵਾਲੇ …
Read More »ਲਓ ਜੀ ! ਇਸ ਨੂੰ ਮਿਲੋ 73 ਸਾਲ ਤੱਕ ਕਿਤਾਬ ਰੱਖ ਕੇ ਘਰ ਬੈਠੀ ਰਹੀ
ਟੋਰਾਂਟੋ : ਦੋਸਤਾਂ ਅਤੇ ਲਾਇਬ੍ਰੇਰੀ ਤੋਂ ਕਿਤਾਬਾਂ ਲੈਣ ਤੋਂ ਬਾਅਦ ਲੋਕ ਅਕਸਰ ਉਨ੍ਹਾਂ ਨੂੰ ਵਾਪਸ ਕਰਨਾ ਭੁੱਲ ਜਾਂਦੇ ਹਨ ਪਰ ਟੋਰਾਂਟੋ ਦੀ ਸੇਵਾਮੁਕਤ ਲਾਇਬ੍ਰੇਰੀਅਨ ਮੈਰੀ ਕੋਂਡੋ ਨੇ ਇਕ ਕਿਤਾਬ ਨੂੰ ਵਾਪਸ ਕਰਨ ਵਿਚ 73 ਸਾਲ ਲਗਾ ਦਿੱਤੇ। 75 ਸਾਲ ਦੀ ਮੈਰੀ ਮੁਤਾਬਕ ਉਸ ਦਾ ਬਚਪਨ ਅਮਰੀਕਾ ਦੇ ਮੈਰੀਲੈਂਡ ਦੇ ਮੋਂਟਗੋਮਰੀ …
Read More »ਦੇਸ਼ ਭਗਤੀ ਜਾਂ ਸਿਆਸਤ ? ਭਾਜਪਾਈਆਂ ਨੇ ਪੋਸਟਰ ਕੀਤਾ ਕਾਲਾ ਹੁਣ ਸਿੱਧੂ ‘ਤੇ ਵੀ .....
ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਿਰਫ ਇਸ ਲਈ ਮੋਰਚਾ ਖੋਲ ਦਿੱਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ …
Read More »ਚਮਤਕਾਰ ! ਕੁੱਖ ‘ਚ ਪਲ ਰਹੇ ਬੱਚੇ ਨੂੰ ਸਰਜਰੀ ਲਈ ਬਾਹਰ ਕੱਢ, ਸੁਰੱਖਿਅਤ ਰੱਖਿ.....
ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਮਹਿਲਾ ਦੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਖਾਸ ਸਰਜਰੀ ਲਈ ਕੁੱਖ ਤੋਂ ਬਾਹਰ ਕੱਢਿਆ ਜਾਵੇ ਅਤੇ ਫਿਰ ਆਪਰੇਸ਼ਨ ਤੋਂ ਬਾਅਦ ਉਸਨੂੰ ਵਾਪਸ ਕੁੱਖ ਵਿੱਚ ਰੱਖ ਦਿੱਤਾ ਜਾਵੇ ? ਬੇਹੱਦ ਹੈਰਾਨ ਕਰਨ ਵਾਲੇ ਇਸ ਮਾਮਲੇ ਨੂੰ ਡਾਕਟਰਾਂ ਨੇ ਸਾਕਾਰ ਕਰ ਦਿਖਾਇਆ ਹੈ। ਤੁਹਾਨੂੰ …
Read More »ਅਮਰੀਕਾ ’ਚ ਦਸਤਾਰ ਦੀ ਜੰਗ ਜਿੱਤਣ ਵਾਲੇ ਗੁਰਿੰਦਰ ਸਿੰਘ ’ਤੇ ਬਣੀ ਫਿਲਮ
ਅਮਰੀਕਾ ਦੇ ਹਵਾਈ ਅੱਡੇ ‘ਤੇ ਵੀ ਸਿੱਖਾਂ ਨੂੰ ਦਸਤਾਰ ਨਾ ਉਤਾਰਣ ਦਾ ਹੱਕ ਦਿਲਾਉਣ ਵਾਲੇ ਭਾਰਤੀ ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ‘ਤੇ ਇੱਕ 18 ਸਾਲਾ ਲੜਕੀ ਨੇ ਇਕ ਲਘੂ ਫਿਲਮ ‘ਸਿੰਘ’ ਬਣਾਈ ਹੈ। ਗੁਰਿੰਦਰ ਦੇ ਸੰਘਰਸ਼ ਕਾਰਨ ਹੀ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਦਸਤਾਰ ਨੀਤੀ ਵਿਚ ਬਦਲਾਅ ਕਰਨਾ ਪਿਆ …
Read More »ਬਿਜਲੀ ਦੀ ਰਫਤਾਰ ਵਾਂਗ ਦੌੜਦਾ ਹੈ ਇਹ 7 ਸਾਲਾ ਬੱਚਾ, 13.48 ਸਕਿੰਟ ‘ਚ ਪੂਰੀ ਕੀਤੀ .....
ਫਲੋਰੀਡਾ: ਸੱਤ ਸਾਲ ਦੇ ਅਮਰੀਕੀ ਬੱਚੇ ਰੂਡੋਲਫ ਇੰਗਰਾਮ ਨੇ ਦੋੜ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਬੱਚੇ ਨੇ ਫਲੋਰੀਡਾ ਦੀ ਏਏੇਯੂ ਸੀਜ਼ਨ ਦੇ ਦੌਰਾਨ ਸਿਰਫ਼ 13.48 ਸਕਿੰਟ ਵਿੱਚ 100 ਮੀਟਰ ਦੀ ਰੇਸ ਪੂਰੀ ਕੀਤੀ। ਇਹ ਇਸ ਉਮਰ ਵਰਗ ‘ਚ ਹੁਣ ਤੱਕ ਦੀ ਸਭ ਤੋਂ ਬੈਸਟ ਟਾਇਮਿੰਗ ਹੈ। ਖਾਸ ਗੱਲ ਇਹ …
Read More »ਜਾਣਾ ਸੀ ਪੰਜਾਬ ਤੇ ਸਿਰਫ ਇੱਕ ਅੱਖਰ ਦੀ ਗਲਤੀ ਕਾਰਨ ਪਹੁੰਚ ਗਿਆ ਚੀਨ !
ਚੰਡੀਗੜ੍ਹ: ਜਾਣਾ ਸੀ ਪੰਜਾਬ, ਪਹੁੰਚ ਗਏ ਚੀਨ… ਇੱਕ ਫਿਲਮੀ ਗਾਣੇ ਨਾਲ ਮਿਲਦੀ – ਜੁਲਦੀ ਇਹ ਲਾਈਨ ਚੰਡੀਗੜ੍ਹ ਦੀ ਇੱਕ ਮਹਿਲਾ ਦੇ ਨਾਲ ਅਸਲ ‘ਚ ਘਟਿਤ ਹੋ ਗਈ। ਸਿਰਫ ਇੱਕ ਅੱਖਰ ਨੂੰ ਸਮਝਣ ਵਿੱਚ ਹੋਈ ਗਲਤੀ ਨਾਲ ਜਿਹੜਾ ਪਾਰਸਲ ਪੰਜਾਬ ਦੇ ਇੱਕ ਪਿੰਡ ਵਿੱਚ ਪੁੱਜਣਾ ਸੀ, ਉਹ ਚੀਨ ਪਹੁੰਚ ਗਿਆ। ਚੰਡੀਗੜ੍ਹ …
Read More »ਅਮਰੀਕਾ-ਕੈਨੇਡਾ ‘ਚ ‘Zombie Deer’ ਨਾਮ ਦੀ ਬਿਮਾਰੀ ਇਨਸਾਨਾਂ ‘ਚ ਵੀ ਫੈਲਣ ਦਾ.....
ਓਨਟਾਰੀਓ : ਕੈਨੇਡਾ ਤੇ ਅਮਰੀਕਾ ਵਿਚ ਹਿਰਨਾਂ ਵਿਚ ‘ਜ਼ੋਮਬੀ ਡੀਅਰ’ (Zombie Deer) ਨਾਮ ਦੀ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕੀ ਫੈਡਰਲ ਏਜੰਸੀ ‘ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ਮੁਤਾਬਕ ਇੱਥੋਂ ਦੇ 24 ਰਾਜਾਂ ਅਤੇ ਕੈਨੇਡਾ ਦੇ ਦੋ ਸੂਬਿਆਂ ‘ਚ ਇਹ ਬੀਮਾਰੀ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਨਸਾਨਾਂ ਵਿਚ …
Read More »ਅਮਰੀਕੀ ਟੀਵੀ ਹੋਸਟ ਨੇ 10 ਸਾਲਾਂ ਤੋਂ ਨਹੀਂ ਧੋਏ ਆਪਣੇ ਹੱਥ, ਆਨ ਏਅਰ ਦੱਸੀ ਇਸਦੀ.....
ਇੱਕ ਅਮਰੀਕੀ ਟੀਵੀ ਹੋਸਟ ਨੇ ਆਨ ਏਅਰ ਕਿਹਾ ਹੈ ਕਿ ਉਸਨੇ 10 ਸਾਲਾਂ ਤੋਂ ਆਪਣੇ ਹੱਥ ਨਹੀਂ ਧੋਏ ਹਨ ਕਿਉਂਕਿ ਜੀਵਾਣੂ ਵਰਗੀ ਚੀਜਾਂ ਵਾਸਤਵ ‘ਚ ਨਹੀਂ ਹੁੰਦੀਆਂ। ਉਸਨੇ ਕਿਹਾ ਕਿ ਉਹ ਇਨ੍ਹਾਂ ਨੂੰ ਵੇਖ ਨਹੀਂ ਸਕਦਾ ਇਸ ਲਈ ਮੈਂ ਇਸ ਸਭ ‘ਤੇ ਭਰੋਸਾ ਨਹੀਂ ਕਰਦਾ। ਫਾਕਸ ਨਿਊਜ਼ ਦੇ ਹੋਸਟ ਪੀਟ …
Read More »ਬਗੀਚੇ ‘ਚੋਂ ਚੋਰੀ ਹੋਇਆ 400 ਸਾਲ ਪੁਰਾਣਾ ਬੇਸ਼ਕੀਮਤੀ ਰੁੱਖ, ਜਾਣੋ ਕੀ ਹੈ ਪੂਰਾ.....
ਟੋਕੀਓ : ਜਾਪਾਨ ਦੀ ਰਾਜਧਾਨੀ ਟੋਕੀਓ ਦੇ ਨੇੜੇ ਸਥਿਤ ਸੈਤਾਮਾ ਇਲਾਕੇ ਦੇ ਇਕ ਬਗ਼ੀਚੇ ‘ਚੋਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚ 400 ਸਾਲ ਪੁਰਾਣੇ ਬੋਨਸਾਈ ਰੁੱਖ ਦੇ ਨਾਲ ਸੱਤ ਹੋਰ ਦੁਰਲੱਭ ਰੁੱਖ ਵੀ ਸ਼ਾਮਲ ਸਨ। ਇਨ੍ਹਾਂ ਸਭ ਦੀ ਕੀਮਤ ਇਕ ਲੱਖ 18 ਹਜ਼ਾਰ ਡਾਲਰ (ਕਰੀਬ 83 ਲੱਖ ਰੁਪਏ) …
Read More »