Home / ਪਰਵਾਸੀ-ਖ਼ਬਰਾਂ (page 120)

ਪਰਵਾਸੀ-ਖ਼ਬਰਾਂ

40 ਸਾਲ ਤੱਕ ਭਾਰਤ ਬਣ ਜਾਵੇਗਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼: ਅਧਿਐਨ

ਨਵੀਂ ਦਿੱਲੀ: ਭਾਰਤ ਅਗਲੇ 40 ਸਾਲ ਵਿੱਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲਾ ਦੇਸ਼ ਹੋਵੇਗਾ। ਪਿਊ ਰਿਸਰਚ ਸੈਂਟਰ ਨਾਮ ਦੀ ਇੱਕ ਸੰਸਥਾ ਨੇ ਆਪਣੀ ਰਿਪੋਰਟ ਦੱਸਿਆ ਹੈ ਕਿ ਭਾਰਤ 40 ਸਾਲਾਂ ‘ਚ ਇਡੋਨੇਸ਼ੀਆ ਨੂੰ ਪਿਛੇ ਛੱਡ ਦਵੇਗਾ। ਪਿਊ ਰਿਸਰਚ ਦੇ ਮੁਤਾਬਕ ਭਾਰਤ 2060 ਤੱਕ ਇੰਡੋਨੇਸ਼ੀਆ ਨੂੰ ਇਸ ਸੂਚੀ ‘ਚ ਪਿੱਛੇ …

Read More »

ਟਰੂਡੋ ਨੇ ਆਪਣੇ ਦੋ ਸਾਬਕਾ ਮੰਤਰੀਆਂ ਨੂੰ ਲਿਬਰਲ ਕਾਕਸ ‘ਚੋਂ ਕੱਢਿਆ ਬਾਹਰ

ਓਟਾਵਾ: ਕੈਨੇਡਾ ‘ਚ ਐਸਐਨਸੀ-ਲਾਵਾਲਿਨ ਮਾਮਲੇ ਤੋਂ ਬਾਅਦ ਲਿਬਰਲ ਪਾਰਟੀ ਲਗਾਤਾਰ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹੈ। ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਇਕ ਐਮਰਜੈਂਸੀ ਬੈਠਕ ਤੋਂ ਬਾਅਦ ਵੱਡਾ ਫੈਸਲਾ ਲੈਂਦਿਆਂ ਇਸ ਮਾਮਲੇ ਵਿੱਚ ਘਿਰੀ ਸਾਬਕਾ ਮੰਤਰੀ ਜੋਡੀ ਵਿਲਸਨ-ਰੇਆਬੋਲਡ ਅਤੇ ਸਾਬਕਾ ਖਜ਼ਾਨਾ ਮੰਤਰੀ ਜੇਨ ਫਿਲਪੌਟ ਨੂੰ ਪਾਰਟੀ ਕਾਕਸ ਵਿੱਚੋ ਬਾਹਰ ਕੱਢ ਦਿੱਤਾ ਹੈ …

Read More »

ਹੁਣ ‘ਬਾਜ ਤੇ ਉੱਲੂਆਂ’ ਦੀਆਂ ਟੀਮਾਂ ਦੇ ਹੱਥ ਹੋਵੇਗੀ ਰਾਸ਼ਟਰਪਤੀ ਭਵਨ ਦੀ ਸ.....

ਮਾਸਕੋ : ਰੂਸ ਦੇ ਰਾਸ਼ਟਰਪਤੀ ਭਵਨ ਕਰੇਮਲਿਨ ਅਤੇ ਉਸਦੇ ਆਸਪਾਸ ਦੀਆਂ ਪ੍ਰਮੁੱਖ ਇਮਾਰਤਾਂ ਨੂੰ ਕਾਵਾਂ ਤੋਂ ਬਚਾਉਣ ਲਈ ਰੱਖਿਆ ਵਿਭਾਗ ਨੇ ਬਾਜਾਂ ਤੇ ਉੱਲੂਆਂ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਪੰਛੀਆਂ ਦੀ ਇਹ ਯੂਨਿਟ 1984 ਵਿੱਚ ਬਣਾਈ ਗਈ ਸੀ ਹਾਲੇ ਇਸ ਵਿੱਚ 10 ਤੋਂ ਜ਼ਿਆਦਾ ਬਾਜ ਅਤੇ ਉੱਲੂ ਹਨ। …

Read More »

ਬਹਿਬਲ ਕਾਂਡ : SIT ਖਿਲਾਫ ਅਕਾਲੀਆਂ ਦੀ ਮਦਦ ਕਰ ਰਹੀ ਐ ਹਰਿਆਣਾ ਸਰਕਾਰ? ਅਦਾਲਤੀ ਹ.....

ਕੁਲਵੰਤ ਸਿੰਘ ਚੰਡੀਗੜ੍ਹ : ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਤੋਂ ਇਹ ਮੰਗ ਕਰ ਰਹੀ ਹੈ ਕਿ ਬੇਅਦਬੀ ਕਾਂਡ ਤੋਂ ਬਾਅਦ ਵਾਪਰੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੇ ਐਸਆਈਟੀ ਮੈਂਬਰ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਚੋਣਾਂ ਦੌਰਾਨ ਸੂਬੇ ਤੋਂ ਬਾਹਰ ਤਬਦੀਲ ਕੀਤਾ ਜਾਵੇ, ਉੱਥੇ …

Read More »

ਹੁਣ ਅਮਰੀਕਾ ‘ਚ ਵੀ ਪੰਜਾਬੀ ਭਾਸ਼ਾ ਨੂੰ ਮਿਲੇਗੀ ਵਿਸ਼ੇਸ਼ ਪਛਾਣ

ਨਿਊਯਾਰਕ : ਕੈਨੇਡਾ ਤੋਂ ਬਾਅਦ ਹੁਣ ਪੰਜਾਬੀ ਬੋਲੀ ਨੂੰ ਅਮਰੀਕਾ ਵਿਚ ਵੀ ਵਿਸ਼ੇਸ਼ ਪਛਾਣ ਮਿਲੇਗੀ। ਇਸ ਦਾ ਸੰਕੇਤ ਇਸ ਗੱਲ ਤੋਂ ਮਿਲਦਾ ਹੈ ਕਿ 2020 ‘ਚ ਅਮਰੀਕਾ ਸਰਕਾਰ ਦੀ ਸਰਪ੍ਰਸਤੀ ਹੇਠ ਹੋ ਰਹੇ ਜਨਗਣਨਾ ਪ੍ਰੋਗਰਾਮ ‘ਚ ਪੰਜਾਬੀ ਨੂੰ ਗ਼ੈਰ-ਅੰਗਰੇਜ਼ੀ ਭਾਸ਼ਾਵਾਂ ਦੇ ਉਸ ਗਰੁੱਪ ਵਿਚ ਰੱਖਿਆ ਗਿਆ ਹੈ ਜਿਸ ਨੂੰ ਮਾਨਤਾ …

Read More »

ਗਲੋਬਲ ਵਾਰਮਿੰਗ: ਪੂਰੀ ਦੁਨੀਆ ਤੋਂ ਦੁੱਗਣੀ ਰਫਤਾਰ ਨਾਲ ਵੱਧ ਰਿਹੈ ਕੈਨੇਡਾ ਦ.....

ਓਟਾਵਾ: ਕੈਨੇਡੀਅਨ ਸਰਕਾਰ ਦੇ ਵਾਤਾਵਰਨ ਅਤੇ ਮੌਸਮ ਵਿਭਾਗ ਵੱਲੋਂ ਇਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਸ ਅਨੁਸਾਰ ਗਲੋਬਲ ਵਾਰਮਿੰਗ ਗੈਰ-ਅਨੁਪਾਤਕ ਤੌਰ ‘ਤੇ ਕੈਨੇਡਾ ਨੂੰ ਪ੍ਰਭਾਵਤ ਕਰ ਰਹੀ ਹੈ ਤੇ ਕੈਨੇਡਾ ਗਲੋਬਲ ਔਸਤ ਵਿੱਚ ਤਕਰੀਬਨ ਤਿੰਨ ਮੌਕਿਆਂ ਤੇ ਦੁਨੀਆਂ ਤੋਂ ਦੁੱਗਣੀ ਰਫ਼ਤਾਰ ਨਾਲ ਖਰਾਬ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਰਿਪੋਰਟ …

Read More »

ਓਨਟਾਰੀਓ ਵਿਖੇ ਅੱਜ ਖੁੱਲ੍ਹਣਗੇ ਪਹਿਲੇ ਕੈਨਾਬਿਸ ਸਟੋਰਜ਼

ਟੋਰਾਂਟੋ: ਓਨਟਾਰੀਓ ਦੇ ਪਹਿਲੇ ਕੈਨਾਬਿਸ ਸਟੋਰਜ਼ ਅੱਜ ਖੁੱਲ੍ਹਣ ਜਾ ਰਹੇ ਹਨ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਨ੍ਹਾਂ ਵਿੱਚੋਂ ਕਿੰਨੇ ਗਾਹਕਾਂ ਦੀ ਸੇਵਾ ਲਈ ਤਿਆਰ ਹੋਣਗੇ। ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਅੱਜ 25 ਸਟੋਰਜ਼ ਪ੍ਰੋਵਿੰਸ ਭਰ ਵਿੱਚ ਲਾਂਚ ਕਰਨ ਦੀ ਯੋਜਨਾ ਬਣਾਈ ਗਈ ਹੈ ਪਰ ਇਨ੍ਹਾਂ ਵਿੱਚੋਂ ਅਜੇ …

Read More »

ਕੱਲ ਤੋਂ Google ਦੀ ਇਹ ਸਰਵਿਸ ਹੋ ਰਹੀ ਹੈ ਬੰਦ, ਸੇਵ ਕਰ ਲਵੋ ਆਪਣਾ ਸਾਰਾ ਡਾਟਾ

Gmail ਭਾਰਤ ਵਿਚ ਸਭ ਤੋਂ ਵੱਧ ਵਰਤੀ ਜਾਣ ਵਾਲੀ eMail ਸੇਵਾਵਾਂ ਵਿਚੋਂ ਇਕ ਹੈ, ਇਸ ਨੂੰ ਹੋਰ ਬਿਹਤਰ ਕਰਨ ਲਈ ਗੂਗਲ ਨੇ Inbox ਸਰਵਿਸ ਸ਼ੁਰੂ ਕੀਤੀ ਸੀ ਪਰ ਹੁਣ ਕੰਪਨੀ ਇਸ ਨੂੰ ਬੰਦ ਕਰ ਰਹੀ ਹੈ। ਗੂਗਲ ਨੇ 2 ਅਪ੍ਰੈਲ 2019 ਤਕ ਆਪਣੇ Inbox By Gmail ਨੂੰ ਬੰਦ ਕਰਨ ਦਾ …

Read More »

ਇਸ ਸ਼ਹਿਰ ‘ਚ ਸ਼ੁਰੂ ਹੋਈਆ 5G ਸੇਵਾਵਾਂ, 4G ਤੋਂ 100 ਗੁਣਾ ਤੇਜ਼ ਮਿਲੇਗੀ ਇੰਟਰਨੈੱਟ ਸ.....

5G network

ਬੀਜਿੰਗ: ਚੀਨ ਦਾ ਸ਼ੰਘਾਈ ਸ਼ਹਿਰ 5G ਸੇਵਾਵਾਂ ਕਵਰੇਜ ਤੇ ਬਰਾਡਬੈਂਡ ਕੁਨੈਕਟੀਵਿਟੀ ਤੇ ਨੈਟਵਕਰ ਵਾਲਾ ਦੁਨੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਦਰਅਸਲ, ਅਗਲੀ ਜਨਰੇਸ਼ਨ ਮੋਬਾਈਲ ਨੈਟਵਰਕ ਦੇ ਮਾਮਲੇ ਵਿਚ ਚੀਨ ਅਮਰੀਕਾ ਤੇ ਹੋਰ ਦੇਸ਼ਾਂ ਨੂੰ ਪਛਾੜਨ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। 5G ਸੈਲੂਲਰ ਮੋਬਾਈਲ ਤਕਨੀਕ ਦੀ ਅਗਲੀ ਪੀੜ੍ਹੀ ਹੈ …

Read More »

ਪਤਨੀ ਨੇ ਦੋਸਤਾਂ ਦੇ ਸਾਹਮਣੇ ਨੱਚਣ ਤੋਂ ਕੀਤੀ ਨਾਂਹ ਤਾਂ ਪਤੀ ਨੇ ਮੁੰਡਵਾ ਦਿੱ.....

ਪਾਕਿਸਤਾਨ ‘ਚ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਦਾਸਤਾਂ ਸਾਹਮਣੇ ਆਈ ਹੈ। ਮਹਿਲਾ ਦੇ ਨਾਲ ਉਸਦੇ ਪਤੀ ਨੇ ਅਣਮਨੁੱਖੀ ਤਸ਼ਦੱਦ ਕੀਤਾ ਹੈ ਜਿਸ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਕੇ ਆਪਣੀ ਦਰਦਭਰੀ ਕਹਾਣੀ ਦੱਸੀ ਹੈ। ਲਾਹੌਰ ਦੀ ਅਸਮਾ ਅਜੀਜ ਦਾ ਕਹਿਣਾ ਹੈ ਕਿ ਉਸਦੇ ਪਤੀ ਮੀਆਂ ਫੈਜ਼ਲ ਨੇ …

Read More »